Nakodar ਮੱਥਾ ਟੇਕਣ ਗਈ ਨਾਬਾਲਿਗ ਲੜਕੀ ਦਾ Gangrape | Jalandhar News | Punjab News | N18V

แชร์
ฝัง
  • เผยแพร่เมื่อ 20 เม.ย. 2024
  • Nakodar ਮੱਥਾ ਟੇਕਣ ਗਈ ਨਾਬਾਲਿਗ ਲੜਕੀ ਦਾ Gangrape | Jalandhar News | Punjab News | N18V
    #nakodarnews #breakingnews #news18punjab #punjabnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_jalandhar
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 233

  • @jagjeetsingh9613
    @jagjeetsingh9613 3 หลายเดือนก่อน +133

    ਕੀ ਕੁੜੀ ਇਕਲੀ ਹੀ ਕਿਊਂ ਆਈ ਕੋਈ ਨਾਲ ਨੀ ਸੀ ਪਰ ਬਹੁਤ ਮਾੜਾ ਕੀਤਾ ਪਾਪੀਆਂ ਨੂ ਫਾਂਸੀ ਹੋਵੇ

  • @vickydauniya8021
    @vickydauniya8021 3 หลายเดือนก่อน +101

    ਸਾਰੇ ਦੋਸੀਆ ਨੂੰ ਫਾਂਸੀ ਦੀ ਸਜ਼ਾ ਦਿਉ ਵਾਹਿਗੁਰੂ ਜੀ

  • @sonyvalu6137
    @sonyvalu6137 2 หลายเดือนก่อน +48

    ਬਾਪੂ ਲਾਡੀ ਸਾਹ ਜੀ ਆਪ ਹੀ ਦੋਸੀਆਂ ਨੂੰ ਸਜ਼ਾ ਦੇਵੋ

    • @user-re3vz5ty7e
      @user-re3vz5ty7e 2 หลายเดือนก่อน

      🙏🙏🙏🙏🙏

    • @jasminekaur1640
      @jasminekaur1640 2 หลายเดือนก่อน +2

      ਲੋਕਾਂ ਨੂੰ ਰੱਬ ਦਾ ਡਰ ਤਾਂ ਰਿਹਾ ਹੀ ਨਹੀਂ ਕਾਨੂੰਨ ਦਾ ਡਰ ਹੈ ਥੋੜਾ ਬਹੁਤ ਨਹੀਂ ਤਾਂ ਇੱਥੇ ਬਹੁਤ ਵੱਡੇ ਵੱਡੇ ਅਪਰਾਧ ਹੋ ਜਾਣੇ ਸੀ
      ਦੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਉਸ ਭੈਣ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ

  • @harjinderbajak4930
    @harjinderbajak4930 3 หลายเดือนก่อน +91

    ਕੁੜੀਆਂ ਨੂੰ ਇਕਲੇ ਕਿਤੇ ਨਹੀ ਭੇਜਣਾ ਚਾਹੀਦਾ

    • @SharanjeetKaurSohal
      @SharanjeetKaurSohal 2 หลายเดือนก่อน +1

      ਬਾਹਲਾ ਮਾੜਾ ਸਮਾਂ

    • @PanditGowardhanDasSangee-fq9vg
      @PanditGowardhanDasSangee-fq9vg 2 หลายเดือนก่อน +8

      Achaa... Matlb kudi di hi galti aa ke oh ikali c.... Darr ke andr var jaan... Te ede de darinde bahar ghuman...

    • @vasra644
      @vasra644 2 หลายเดือนก่อน +3

      Mundye abhr gumaan tye kudiya andr tuc loka di soach buat glt aa

    • @sandhusaab3276
      @sandhusaab3276 2 หลายเดือนก่อน +2

      Eme nhi hunda ki apne hi desh vich koi kudi safe nhi eho je loka nu rokna chida hai ena nu sjja honi cahidi hai kyonki mata pita har jagh ta nal nhi ja skde

    • @user-it4ny3nb9o
      @user-it4ny3nb9o 2 หลายเดือนก่อน

      Hun hr tha te nll nyi koi ja skda

  • @tajinderkaur3514
    @tajinderkaur3514 3 หลายเดือนก่อน +61

    ਨਬਾਲਗ ਇਕੱਲੀ ਕਿਓ ਆਈ ਕੋਈ ਕਾਰਨ ਹੋਏਗਾ ਖਾਸ

    • @Lahoriya_satpreet
      @Lahoriya_satpreet 3 หลายเดือนก่อน +7

      Thonu pta hi aw aj kl bura haal aww😢

    • @MrDP-nw5rr
      @MrDP-nw5rr 2 หลายเดือนก่อน +2

      Beeba Ji nabalag kyu ikalli Gayi ???? Matlav Apne desh bich kudiya darr naalo gharo na Nikaln ??? Fer te azaadi Ni jail aa..

    • @sandhusaab3276
      @sandhusaab3276 2 หลายเดือนก่อน

      Hale v us kudi di galti hai jina ne ena bda paap kita ohna nu hale v koi kush nhi bol riha ohna ne sahi kita k es kudi nal

  • @officialmrjugraj1325
    @officialmrjugraj1325 3 หลายเดือนก่อน +20

    ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇਗੀ ਜੈ‌ ਪੀਰਾਂ ਫ਼ਕੀਰਾਂ ਦੀ 786

    • @HarjotTo
      @HarjotTo 2 หลายเดือนก่อน

      Lun tye peer tere

  • @sonulalka4628
    @sonulalka4628 3 หลายเดือนก่อน +31

    ਲੋਕਾਂ ਦਾ ਭੈੜਾ ਗ਼ਰਕ ਹੋਇਆ ਪਿਆ

  • @harbanssingh8145
    @harbanssingh8145 2 หลายเดือนก่อน +16

    ਪਹਿਲੀ ਗੱਲ ਕੁੜੀ ਦਾ ਇਕੱਲਿਆ ਆਉਣਾ ਬਹੁਤ ਗਲਤ ਹੈ,ਕਿਵੇ ਘਰਦਿਆ ਨਬਾਲਿਗ ਧੀ ਮਾਪਿਆ ਭੇਜ ਦਿੱਤੀ ਅੱਜ ਦੇ ਮਾੜੇ ਹਾਲਾਤ ਵਿਚ।ਦੂਜਾ ਦੋਸ਼ੀਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਮਸਤਾ ਦੇ ਵਿਹੜੇ ਵਿਚ ਖਰਮਸਤੀਆਂ।

    • @aanchalsharma4920
      @aanchalsharma4920 หลายเดือนก่อน

      Tum jaise hawasi khule aam ghume ... Jahaan mnn kare udhr jaayein... Or ldkiyan tum jaise ghatiya logo ke drr se kahin jaaye bhi na.... Chaar deewari mein reh kr bandh jaaye... Apni ghatiya soch ko bdlo... Bohot gatiya or neech soch hai tum jaison ki....

  • @amarjeetsingh-er4bq
    @amarjeetsingh-er4bq 3 หลายเดือนก่อน +91

    ਕੁੜੀ ਦਾ ਰਾਤ ਨੂੰ ਰੁਕਣਾ ਸ਼ਕੀ ਲਗ ਰਿਹਾ ਹੈ।

    • @AmitKumar-yi6qk
      @AmitKumar-yi6qk 2 หลายเดือนก่อน

      Right

    • @dilnaazsandhu5978
      @dilnaazsandhu5978 2 หลายเดือนก่อน +2

      Ki pta koi hor gall hoe

    • @sawansurewala7166
      @sawansurewala7166 2 หลายเดือนก่อน

      Veer ji ajj da time tonu pta hai kiu ki ajj kal ki time chal rya gro anda boy friend nu miln ago sale 5 5 hunde aa hun kudi di ta galti nhi bnonde na balik da hi rep hunda kiu ki onu sirf ashik nal hundi aa chahe meri gal tuhanu galt lage par sahi hai 😢

  • @harshhayer9113
    @harshhayer9113 3 หลายเดือนก่อน +43

    ਬਹੁਤ ਹੀ ਮਾੜੀ ਘਟਨਾ ਨੇਕੀ ਦੇ ਦਰ ਨਕੋਦਰ ਦਾ ਨਾਮ ਖ਼ਰਾਬ ਕੀਤਾ ਗਿਆ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

    • @inayatsandhuinayatsandhu8785
      @inayatsandhuinayatsandhu8785 2 หลายเดือนก่อน +1

      Hmm fansi hove

    • @KpreetKpreet
      @KpreetKpreet 2 หลายเดือนก่อน

      Bilkul 💯

    • @Itz_Raj786
      @Itz_Raj786 2 หลายเดือนก่อน

      Jo v hoya bot maada hoya masta da sher tuc badnam karta

  • @user-mh9zv9bz8g
    @user-mh9zv9bz8g 2 หลายเดือนก่อน +11

    ਕੱਲੀ ਉੱਥੇ ਕੀ ਅੰਬ ਲੈਣ ਗੲਈ

  • @tarlokkumar4092
    @tarlokkumar4092 3 หลายเดือนก่อน +17

    So sad
    ਇਸ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ।

  • @user-hx4zy3mv7i
    @user-hx4zy3mv7i 2 หลายเดือนก่อน +21

    ਮੇਰੇ ਸਾਈ ਜੀ ਖੁਦ ਇਹਨਾਂ ਦਰਿੰਦਿਆਂ ਨੂੰ ਜਿਵੇਂ ਦੀ ਸਜ਼ਾ ਦੇਣਗੇ ਇਹਨਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ 🙏 ਜੈ ਸਾਂਈਆਂ ਦੀ 🙏

  • @gill-punjab
    @gill-punjab 3 หลายเดือนก่อน +20

    ਬਹੁਤ ਮਾੜਾ ਹੋਇਆ ਏ

  • @BalwinderSingh-zb6gc
    @BalwinderSingh-zb6gc 2 หลายเดือนก่อน +8

    ਬਹੁਤ ਮਾੜਾ ਹੋਇਆ ਪਰ ਧੀਆਂ ਨੂੰ ਇੱਕਲੀਆਂ ਨੂੰ ਨਹੀਂ ਜਾਣਾ ਚਾਹੀਦਾ

  • @darshansran3363
    @darshansran3363 3 หลายเดือนก่อน +21

    ਮਾਮਲਾ ਬੇਹੱਦ ਸਕੀ।

  • @vijayarora7911
    @vijayarora7911 3 หลายเดือนก่อน +20

    ਜੈ ਕੁੜੀ ਡੈਰੈ ਮੱਥਾ ਟੈਕਣ ਆੲਈ। ਸੀ ਤਾ ਇਸ ਵਿੱਚ ਨਕੋਦਰ ਡੈਰੈ ਦਾ ਕੀ ਰੋਲ ਵਾ। ਕੁੜੀ ਕੱਲੀ ਆੲਈ ਸੀ ਊਹਦੀ ਫੈਮਲੀ ਜਿਂੰਮੈਵਾਰ ਵਵਾ ਤੁਸੀ ਨਿਉਜ ਵਾਲੈ ਡੈਰਿਆ ਨੁੰ ਤਾ ਛੱਡ ਦਿਉ। ਆਪ ਤਾ ਪੈਸੈ ਬਣਾ ਹੋ ਜਾਦੈ ਉਹ ਸਾਈਡ ਤੈ।

  • @mhmmiyanhassanmuhommd1637
    @mhmmiyanhassanmuhommd1637 2 หลายเดือนก่อน +5

    ਨਾਬਾਲਿਗ ਕੁੜੀ ਹੋਵੇ ਤੇ ਘਰਦੇ ਉਹ ਵੀ ਇਕੱਲੀ ਨੂੰ ਰਾਤ ਰੁਕਣ ਦੀ ਇਜਾਜ਼ਤ ਦੇ ਦੇਣ ਹੋ ਨੀ ਸਕਦਾ।ਬਾਕੀ ਡੇਰੇ ਦਾ ਤਾਂ ਨਾ ਬਦਨਾਮੀ ਦੇਣ ਨੂੰ ਲੈ ਦਿੱਤਾ ਆ।ਗੱਲ ਕੁਛ ਹੋਰ ਆ।ਜੇ ਡੇਰੇ ਦੇ ਅੰਦਰ ਅਪਰਾਧ ਹੋਵੇ ਤਾਂ ਕਹੀਏ ਵੀ ।ਜਦ ਭਾਣਾ ਹੀ ਬਾਹਰ ਵਰਤਿਆ ਫੇਰ ਡੇਰਾ ਕਿਉਂ ਬਦਨਾਮ ਕਰਦੇ ਹੋ।ਖੁਦ ਮੁੰਡੇ ਕੁੜੀਆਂ ਬਹਾਨੇ ਬਣਾ ਕੇ ਬਾਹਰ ਘੁੰਮਦੇ ਆ।ਬਹਾਨੇ ਮੱਥਾ ਟੇਕਣ ਦੇ ਹੁੰਦੇ ਆ।ਇਕੱਲੀ ਕੁੜੀ ਹੋਵੇ ਨਬਾਲਿਗ ਹੋਵੇ।ਘਰਦਿਆਂ ਨੇ ਭੇਜ ਕਿੱਦਾਂ ਦਿੱਤੀ ।ਪਹਿਲਾਂ ਲੜਕੀ ਦੇ ਘਰਦਿਆਂ ਤੋਂ ਪੁੱਛ ਗਿੱਛ ਕਰੋ।ਫੇਰ ਨਿਊਜ਼ ਫੈਲਾਓ।ਬਿਨਾਂ ਸੋਚੇ ਸਮਝੇ ਨਿਊਜ਼ ਪੋਸਟ ਕਰਨਾ ਗਲਤ ਗੱਲ ਆ।

  • @gulshanattri9833
    @gulshanattri9833 3 หลายเดือนก่อน +62

    ਰਹਿਣ ਵਾਲੀ ਮੁਕਸਤਰ ਸਾਹਿਬ ਦੀ ਆਈ ਜਲੰਧਰ ਸੀ ਬਲਤਕਾਰ ਨਕਦੋਰ ਹੋਇਆਂ ...ਉੱਤੋ ਹੈਗੀ ਨਾਬਾਲਗ ਆਂ ਤੇ ਨਾਲ ਆਈ ਵੀ ਕੱਲੀ ਆਂ ...ਇਹ ਤਾਂ ਹੁਣ ਰੱਬ ਹੀ ਜਾਣਦਾਂ

    • @Jatt...DiQUEEN
      @Jatt...DiQUEEN 3 หลายเดือนก่อน +3

      Mevi eho sochia .. Ji.. Tuhdi meri soch ek hai 😂😂😂😂😂😂

    • @AmrikSingh-de1dc
      @AmrikSingh-de1dc 3 หลายเดือนก่อน

      Ladki di galatee he

    • @MalkeerHeer
      @MalkeerHeer 2 หลายเดือนก่อน +1

      ੲਿਹ ਕੁੜੀ ਜਿਲ੍ਹਾ ਮੁਕਤਸਰ ਦੇ ਮਲੋਟ ਦੇ ਨੇੜੇ ੲਿਕ ਪਿੰਡ ਦੀ ਸੀ..

    • @user-db3lf1gd2l
      @user-db3lf1gd2l 2 หลายเดือนก่อน +1

      Baji tusi eh dekho kuri v galat hai Kali derya te ja rahi ki matlab. Peyo bra hai nahi dekho yug chahe koi v a jave aurat lyi nahi badal sakda eh modern lok jada badmaag han

    • @AmitKumar-yi6qk
      @AmitKumar-yi6qk 2 หลายเดือนก่อน

      Story badi uljhi hoe hai dainik bhaskar pado

  • @sonuloms9834
    @sonuloms9834 2 หลายเดือนก่อน +7

    ਆਪਾਂ ਤੇ ਇਹੀ ਕਹਿੰਦੇ ਆ ਜੀ ਜਾ ਫਾਂਸੀ ਹੋਜੇ ਤੇ ਜਾਂ ਫਿਰ ਚੌਂਕ ਦੇ ਵਿੱਚ ਸਿਰ ਕਲਮ ਕੀਤਾ ਜਾਵੇ ਸਾਰਿਆਂ ਦਾ

  • @ajayromeosaab7330
    @ajayromeosaab7330 2 หลายเดือนก่อน +17

    ਲੜਕੀ ਨਾਲ ਬਹੁਤ ਗ਼ਲਤ ਹੋਇਆ ਹੈ
    ਪਰ ਲੜਕੀ ਗ਼ਲਤ ਲੱਗ ਰਹੀ ਹੈ
    ਨਬਾਲਿਗਾ ਘਰੋਂ ਇਕੱਲੀ ਕਿਉਂ ਆਈ
    ਡੇਰੇ ਨੂੰ ਬਦਨਾਮ ਨਾ ਕਰੋ

  • @CHOUDHARY__EDITOR
    @CHOUDHARY__EDITOR 2 หลายเดือนก่อน +3

    ਇਕਲੀ ਕੁੜੀ ਨੂੰ ਨਹੀਂ ਸੀ ਆਉਣਾ ਚਾਹੀਦਾ.....
    ਦੂਜੇ ਪਾਸੇ ਜਿਸ ਤਰ੍ਹਾਂ ਵੀ ਹੈ ਪਰ ਹੋਇਆ ਬਹੁਤ ਗਲਤ ਆ ......
    ਹੁਣ ਫਾਂਸੀ ਹੀ ਚਾਹੀਦੀ ਆ ......
    ਕੌਣ ਕੌਣ ਸਹਿਮਤ ਆ......
    ਬਾਕੀ ਕੁਝ ਗਲਤ ਬੋਲ ਦਿੱਤਾ ਹੋਵੇ ਤਾਂ ਮਾਫ ਕਰਿਓ....
    ਵਾਹਿਗੁਰੂ ਜੀ ਮਿਹਰ ਕਰਿਓ ।।।🙏🙏

  • @s.k.haridas6726
    @s.k.haridas6726 3 หลายเดือนก่อน +11

    भगवान के नाम का जाप घर बैठ के करो, रब सब जगहा है

  • @captainsingh6721
    @captainsingh6721 3 หลายเดือนก่อน +7

    ਗੱਲ ਕੋਈ ਹੋਰ ਲਗਦੀ,

  • @mottushrma2666
    @mottushrma2666 2 หลายเดือนก่อน +2

    ghre mummy nu keh k gyi ma matha takn challi, te ayi honi bf nu millln, ajkl nakodar ehi kuch hor rea ludhiana side to v unmerried jodiyan aaondiya , ki matha tekdiyan ki krdiya eh baba murad shah he jannde🙏🙏🙏, ehna nu sumat bakhse 🙏🙏

  • @JaswinderSingh-bz3vo
    @JaswinderSingh-bz3vo 3 หลายเดือนก่อน +10

    Ajj kal bachyia nu kale na pejo plz per jaj sarkar sadi sahi hove una nu live fansi dave

  • @ManpreetKour-ky8fz
    @ManpreetKour-ky8fz 3 หลายเดือนก่อน +5

    Pehla maa baap kive de ya ki apni bachi nu kalli pej rhe ya minu samjh nhi ondi maa baap jvaak h ona nu pta nhi lagda uto nakodar dar da name khrab kar rahe ne kiyu kita 😢😢😢😢😢hun ta o mundeya nu fhanssi deni chahidi log peer fhkira nu badnaam karde ne pta nhi kitye lekha denge😢😢 jai saiya di ❤❤❤❤Jai laddi shaha ji ❤️❤️👑

  • @user-sv5eo7ws9n
    @user-sv5eo7ws9n 3 หลายเดือนก่อน +2

    O Waheguru ji 🙏🙏

  • @renumahey7018
    @renumahey7018 3 หลายเดือนก่อน +2

    v. Sad

  • @bhagwandas62
    @bhagwandas62 3 หลายเดือนก่อน +4

    ਬਹੁਤ ਹੀ ਮੰਦਭਾਗੀ ਖਬਰ

  • @manjeetthakur8203
    @manjeetthakur8203 3 หลายเดือนก่อน +11

    Pla ta kuddi dee himmat dakho kive kalli aay tea ohh b kalli menu smaj nee aaundi kalli nu kive bhej ta ohh b nabalik good parents

    • @ravishama4013
      @ravishama4013 3 หลายเดือนก่อน +1

      Bro news bill kul Galt a ..is vich sirf 5 Jane ne rap Kita .3 Janne biekusuer a .

    • @hardeepatwal0755
      @hardeepatwal0755 3 หลายเดือนก่อน

      Tenu kida pta​@@ravishama4013

    • @deepikadhimanmylovemyart507
      @deepikadhimanmylovemyart507 3 หลายเดือนก่อน +1

      Veere sai kol mtha tekn li kle bhi aan ho jada eda mtlv ki mude kudi da faydaa uthon munde nu roko glt kaam li

  • @KuldeepSingh-ni7ee
    @KuldeepSingh-ni7ee 3 หลายเดือนก่อน +1

    Very sad

  • @rajinderpal1101
    @rajinderpal1101 3 หลายเดือนก่อน +1

    V sad

  • @JaspalSingh-rf7sl
    @JaspalSingh-rf7sl 3 หลายเดือนก่อน +5

    Very----Sed

  • @sumandeepkaur7405
    @sumandeepkaur7405 2 หลายเดือนก่อน +1

    ਸਮਾਂ ਕਿਹੜਾ ਚੱਲ ਰਿਹਾ ਨਾਬਾਲਿਗ ਕੁੜੀ ਨੂੰ ਘਰਦਿਆਂ ਨੇ ਇਕੱਲਾ ਕਿਓਂ ਭੇਜਿਆ। ਫਰ ਕੁੜੀ ਨੂੰ ਕਮਰਾ ਲੈਣ ਦੀ ਅਕਲ ਵੀ ਸੀ। ਹੋਇਆ ਤਾਂ ਬਹੁਤ ਮਾੜਾ ਹੈ ਪਰ ਇਹ ਖਬਰ ਦਾ ਨਿਚੋੜ ਕੁਛ ਹੋਰ ਨਿਕਲੇਗਾ।

  • @harshdeepkaurvivo
    @harshdeepkaurvivo 3 หลายเดือนก่อน +2

    😢

  • @Spiritualvibes34
    @Spiritualvibes34 2 หลายเดือนก่อน +1

    Jis tarah guru granth sahib de doshi naal hoya ohi haal ehna da kita jave❤🙏🙏

  • @ReshamSingh-xq7gg
    @ReshamSingh-xq7gg 2 หลายเดือนก่อน +1

    🙏🙏

  • @Ishancreation1M
    @Ishancreation1M 2 หลายเดือนก่อน

    Justice 🙏

  • @user-yu3mf1ge5j
    @user-yu3mf1ge5j 2 หลายเดือนก่อน

    Waheguru ji

  • @NeetuDurgabwani
    @NeetuDurgabwani 3 หลายเดือนก่อน +2

    Sai g sari sachai samne lake onge .Jo hoya glt hoya

  • @SushilaDevi-rb6zd
    @SushilaDevi-rb6zd 3 หลายเดือนก่อน +8

    Yogi warga leao punjab bachao

    • @shivchoudhary1778
      @shivchoudhary1778 3 หลายเดือนก่อน +2

      Khalsa raaj di lod aa..

    • @RahulBhagat-ll2jy
      @RahulBhagat-ll2jy 2 หลายเดือนก่อน

      Khalsa ne aap Harminder saab ch lakha garib kudia de rape kite 1984 ch ..under ground

  • @preetsardarni6587
    @preetsardarni6587 2 หลายเดือนก่อน

    😢😢

  • @bhavnaathwal9716
    @bhavnaathwal9716 2 หลายเดือนก่อน

    😢😢😢waheguru

  • @SatpreetSingh-qw8ed
    @SatpreetSingh-qw8ed 2 หลายเดือนก่อน +1

    WMK ISS DUNIYA TA🙏

  • @vijayarora7911
    @vijayarora7911 3 หลายเดือนก่อน +1

    ਮੀਡੀਆ ਵੀ ਬਣ ਬੈਠੇ ਅੱਜ ਦੈ ਗਵਾਰ ਇੱਕੋ ਝੂਠ ਬੋਲਦੈ ਉਹਵੀ ਵਾਰ ਵਾਰ। ਤੁਹਾਨੂੰ ਬਸ ਆਪਣੀ ਖਬਰ ਨਾਲ ਮਤਲਬ ਵਾ ਕਦੈ ਕਿਸੈ ਨਸ਼ੈ ਵਾਲੈ ਦੀ ਵੀ ਗੱਲ ਲੈ ਕੈ ਆ ਜਾਇਆ ਕਰੋ।

  • @officialjassrai2396
    @officialjassrai2396 2 หลายเดือนก่อน

    Jai sai g 🙏🙏🙏🙏 Mehar kro 😇💚💚☪️

  • @SandeepKaur-iy1mn
    @SandeepKaur-iy1mn 2 หลายเดือนก่อน +2

    omg😢

  • @Goravpaul-lq5pp
    @Goravpaul-lq5pp 2 หลายเดือนก่อน

    Wmk

  • @TRGamerz-rn7dg
    @TRGamerz-rn7dg 2 หลายเดือนก่อน +1

    So big and famous Deraa but no arrangement for night stay, it is Gross Mismanagement.

  • @tamanpreet9763
    @tamanpreet9763 3 หลายเดือนก่อน +2

    Bhott madaa hoea😢😢

  • @paramjitsinghkhalsa9132
    @paramjitsinghkhalsa9132 2 หลายเดือนก่อน +1

    ਮੇਰੀ ਸਰਕਾਰ ਅਤੇ ਅਦਾਲਤ ਨੂੰ ਬੇਨਤੀ ਹੈ ਇਹਨ 8 ਜਣਿਆ ਨੂੰ ਚੌਰਾਹੇ ਵਿਚ ਖ਼ੜਾ ਕਰਕੇ ਕਰੇਨ ਨਾਲ ਬੰਨ ਕੇ ਫ਼ਾਸੀ ਦਿਤੀ ਜਾਵੇ ਤਾ ਜੋ ਅਗੇ ਤੋ ਏਹੋ ਜਿਹਾ ਗਲਤ ਸੋਚਣ ਵਾਲੇ ਵੀ ਬੰਦੇ ਬਣ ਜਾਣ

  • @deepindershah3394
    @deepindershah3394 2 หลายเดือนก่อน +1

    Pehli gal kudi nu ikale janal nhi chahida or j chl v gyi taa Nkodar to jalandhr kini ku door aa kite vapis v aa sakdi c

  • @Itashiii_sisterzz078
    @Itashiii_sisterzz078 2 หลายเดือนก่อน

    Do justice

  • @PreetKaur-hx7dk
    @PreetKaur-hx7dk 2 หลายเดือนก่อน

    Waheguru ji bothi dayo ji sari kodiya di raksha kro ji ........

  • @harjotbanger1350
    @harjotbanger1350 2 หลายเดือนก่อน +1

    Kudi kli garo ai ,te opre room lab rhi c es vch dere vle da ki kasur a ji

  • @Nhhvccgghbjkkmn
    @Nhhvccgghbjkkmn 2 หลายเดือนก่อน

    Me bhi muktsar da ha

  • @user-tw8qx6fr6e
    @user-tw8qx6fr6e 2 หลายเดือนก่อน

    Jai Sai ji di ❤️

  • @user-gu4zg1rm3l
    @user-gu4zg1rm3l 3 หลายเดือนก่อน +4

    shocan vali gal va kudi akali kyu aye nal kisi nu la ke ana chahida c jado pta va ajkl kudiya saf nahe hagiya fer ve

  • @user-we1lk4cl1e
    @user-we1lk4cl1e 2 หลายเดือนก่อน

    😮😮😮😮

  • @mangashankar585
    @mangashankar585 3 หลายเดือนก่อน +2

    Waheguru ji mehar karn

  • @kushalgill5441
    @kushalgill5441 3 หลายเดือนก่อน +2

    Dekho mada ta kita par kise de nyet da ki pta sare hi onde chor v sadh ve par a va ki har jgh hunda par aj nakodar de ch hogya glti ona mundea de aaa ona nu sja milni chahide aa so kise de dharmik bhavna nu na bolo ode haq li sarkar age appeal kro onu insaf mile bki harek de apni apni sochh🙏

  • @malkitsingh4209
    @malkitsingh4209 2 หลายเดือนก่อน

    Waheguru ji ladki nu insaf diao ji

  • @kaurbalraj9899
    @kaurbalraj9899 2 หลายเดือนก่อน +3

    Fase lado ta Jo loka nu v sabak Mela indea vich rap coreaa vad geaa

  • @manjitsinghmanjitsingh660
    @manjitsinghmanjitsingh660 3 หลายเดือนก่อน +1

    ਓ ਚਵਲੋ..... ਨਕੋਦਰ ਸਿੱਖ ਸ਼ਹੀਦਾਂ ਦਾ ਸ਼ਹਿਰ ਆ .....!!!
    ਨਸਲਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ....ਸਰਕਾਰ ਅਤੇ ਡੇਰੇ ਨੇ ......!!!! 😔😔😪

  • @ruplalsehgal1117
    @ruplalsehgal1117 3 หลายเดือนก่อน +3

    sharam vali gal

  • @RajinderKumar-zi9ho
    @RajinderKumar-zi9ho 2 หลายเดือนก่อน +2

    Koi.dar.ni.pb.govt.and.pb.police.💯har.front.tah...fail

  • @user-yu3mf1ge5j
    @user-yu3mf1ge5j 2 หลายเดือนก่อน

    Kithe leheke den ge

  • @gurmukhmaan8450
    @gurmukhmaan8450 2 หลายเดือนก่อน

    ਲੱਖ ਦੀਆਂ ਲਾਹਨਤਾ

  • @harryharrysingh8475
    @harryharrysingh8475 2 หลายเดือนก่อน

    Baba ji please 😭😭😭😭 es di help karo g

  • @uniqsimak4609
    @uniqsimak4609 3 หลายเดือนก่อน

    Bhut glt gl aa

  • @AmritSingh-fj3mx
    @AmritSingh-fj3mx 2 หลายเดือนก่อน +1

    😀😀😀😀😀

  • @amardeepsingh4998
    @amardeepsingh4998 2 หลายเดือนก่อน

    ਜੇ ਮੇਰੇ ਵੱਸ ਵਿੱਚ ਹੋਵੇ ਤੇ ਇਹੋ ਜੇ ਰਾਮ ਜਦੇ ਆਂ ਦੇ ਟੁਕੜੇ ਟੁਕੜੇ ਕਰ ਦਵਾਂ

  • @user-dp3cc4lk1k
    @user-dp3cc4lk1k 2 หลายเดือนก่อน

    ਜਾ ਕੋਈ ਮੁੰਡਾ ਸਦਾ ਹੋਣਾ ਏ ਤਾ ਘਰ ਅਕਲ ਆਈਆ ਹੋਨੀ ਏ

  • @RaviKumar-uv5pt
    @RaviKumar-uv5pt 2 หลายเดือนก่อน

    Sar fashi di saj bandiaa

  • @harinderkaur6721
    @harinderkaur6721 2 หลายเดือนก่อน +6

    ਕੁਝ ਗਲਤ ਨਹੀਂ ਹੋਇਆ। ਸਭ ਕੁੜੀ ਦੀ ਸਹਿਮਤੀ ਨਾਲ ਹੋਇਆ

    • @AmitKumar-yi6qk
      @AmitKumar-yi6qk 2 หลายเดือนก่อน

      Is tarh hi lag riha hai

  • @anshpathak3318
    @anshpathak3318 2 หลายเดือนก่อน +1

    Data shatri talhi g bhali kre

  • @motivationchannel9886
    @motivationchannel9886 2 หลายเดือนก่อน

    Where is Punjab government...., responsible

  • @SushilaDevi-rb6zd
    @SushilaDevi-rb6zd 3 หลายเดือนก่อน +2

    Bahut ghatiya harkat h manipur te sawal puchhan wale kissana nu eh mudda chukna bhi chahida dekde a gharugey aap de mp umidwar ,te nasha,ganster,te hun mahilawa de mudde te ki bolde ya maan

  • @gurbaxkaur2452
    @gurbaxkaur2452 3 หลายเดือนก่อน +4

    ਪਹਿਲਾਂ ਤਾਂ ਕੂੜੀ ਅਕਲੁ ਆਈ ਕਿਓ ਜਹਿੜੀਆਂ ਕੂੜੀਆਂ ਮੰਨ ਪਰਜੀ ਕਰਦੀਆਂ ਤਾਂ ਰੇਪ ਨਹੀ ਤਾਂ ਹੋਰ ਕੀ ਪਰ ਦਰਿਦੀਆਂ ਨੂੰ ਆਪਣੀਆ ਭੈਣਾ ਨਹੀ ਦਿਸਦੀਆਸਿਮਰਨ ਤਦੇ ਤਾਂ ਜੂਤੀ ਲਾਈ ਸੀ ਤੇਗਾਲੑ ਕਡੀਆਂ ਸੀ

    • @Lahoriya_satpreet
      @Lahoriya_satpreet 3 หลายเดือนก่อน

      Right ❤❤ jado simran na jutti lyi ohdu vi simran hi glt bni aw , ohna na ta simran nu glt bna taa

  • @user-kf3is3tp5k
    @user-kf3is3tp5k 2 หลายเดือนก่อน

    Ajha loka nu facchi honi chadi aa aa buhat।glat aa har they dhea bhna na mama na as tira kisa nall be ho sakda har koei janda aa 😢😢😢😢😢 buhat glat hoea bati nall

  • @WONDER413
    @WONDER413 2 หลายเดือนก่อน

    Why minor girl come alone , not understand

  • @AmandeepRamghria
    @AmandeepRamghria 2 หลายเดือนก่อน

    ਜਿੰਨਾ ਨੇ ਆ ਕੰਮ ਕੀਤਾ ਲਾਡੀ ਸ਼ਾਹ ਜਲਦੀ ਪੁੱਠੇ ਕਰਕੇ ਰਖਦੁ ਬਾਬੇ ਦਾ ਘਰ ਆ ਨਕੋਦਰ

  • @dr.mrsbalvinderB2703
    @dr.mrsbalvinderB2703 2 หลายเดือนก่อน

    O kli ki krn gi c

  • @user-ku7xu3sy7v
    @user-ku7xu3sy7v 2 หลายเดือนก่อน

    Sai ji de darbar da naam lake darbar nu badnam kita ja riha h 🙏
    Please ida na kro

  • @user-mw5nf2ct3m
    @user-mw5nf2ct3m 2 หลายเดือนก่อน

    ਫਾਸੀ ਦਿਓ

  • @ishakapoor8519
    @ishakapoor8519 2 หลายเดือนก่อน

    ye baat kitni sach hai kitni jhut pata nahi y news kahin or ku nahi plz baba jo bhi sachai bahar aaye jai sai ji 🙏🙏🙏🙏🙏

  • @punjabivloggarsimar
    @punjabivloggarsimar 3 หลายเดือนก่อน

    Oh ikalli keo aai, o vi Raat nu, ki sach h koi ni jaanda, kujh hor vi ho sakda h, oh 8 lok jehde c, bahiye hone

  • @gursikhlife
    @gursikhlife 2 หลายเดือนก่อน

    Kuriya khera mandiya kliya jndiya maa pao nu mndiya ni aj dey time ch

  • @kamaljitkaur9209
    @kamaljitkaur9209 2 หลายเดือนก่อน

    kli ki krn ayi zamana bhut gnda a .

  • @kindisekhon
    @kindisekhon 3 หลายเดือนก่อน +1

    Kali ke karn aie

  • @user-dp3cc4lk1k
    @user-dp3cc4lk1k 2 หลายเดือนก่อน

    ਕੁੜੀ ਘਰ ਬੇਚੋ ਕਾਲੀ ਕੀਓ ਆਈ ਸੇ ਨਾਬਾਲਕ ਕੁੜੀ ਘਰ ਕੋਈ ਬਹਾਰ ਕਿਓ ਕੱਡ ਦਾ

  • @rajpriya7255
    @rajpriya7255 3 หลายเดือนก่อน +1

    ਇਨਾ ਦੇ ਸਦ ਵਡ ਦੋ

  • @gurmukhmaan8450
    @gurmukhmaan8450 2 หลายเดือนก่อน

    ਡੇਰਿਆਂ ਤੇ ਇਹੀ ਕੁਝ ਹੋਣਾ

  • @user-zi5gu4mw7y
    @user-zi5gu4mw7y 2 หลายเดือนก่อน

    ਬਾਬਾ ਤੇ ਆਪ ਸਿਗਰਟ ਪੀਦਾ

  • @REHBAR777
    @REHBAR777 2 หลายเดือนก่อน

    Fansi honi Chahiye khali arrest ka kya fayeda hai😢😢

  • @jasminekaur1640
    @jasminekaur1640 2 หลายเดือนก่อน

    ਇਸ ਲਈ ਸਾਨੂੰ ਗੁਰੂ ਸਾਹਿਬ ਨੇ ਸ਼ਸ਼ਤਰਧਾਰੀ ਹੋਣ ਲਈ ਕਿਹਾ ਹੈ ਅੱਗੇ-ਅੱਗੇ ਬਹੁਤ ਹੀ ਮਾੜਾ ਸਮਾਂ ਆ ਰਿਹਾ ਹੈ ਸਾਨੂੰ ਆਪਣੇ ਹੀ ਸਾਂਭ ਆਪ ਕਰਨੀ ਪਵੇਗੀ ਜੇ ਉਹ ਭੈਣ ਮੇਰੀ ਕੋਲ ਕੋਈ ਸ਼ਸਤਰ ਹਥਿਆਰ ਹੁੰਦਾ ਤਾਂ ਆਪਣੀ ਰੱਖਿਆ ਕਰ ਲੈਂਦੀ ਪਹਿਲਾਂ ਇਹ ਕੰਮ ਹੋਰ ਸਟੇਟਾਂ ਦੇ ਵਿੱਚ ਹੁੰਦੇ ਸੀ ਪੰਜਾਬ ਵਿੱਚ ਵੀ ਇਹ ਕੰਮ ਵੱਧ ਰਿਹਾ
    ਸਭ ਤੋਂ ਪਹਿਲਾਂ ਤਾਂ ਇਕੱਲੀ ਕੁੜੀ ਨੂੰ ਕਮਰਾ ਦੇਣ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ
    ਨੌਜਵਾਨਾਂ ਵਿੱਚ ਨਸ਼ਾ ਵੱਧ ਗਿਆ ਹੈ ਤੇ ਨਸ਼ੇ ਦੀ ਹਾਲਤ ਵਿੱਚ ਗਲਤ ਕੰਮ ਵੀ ਵੱਧ ਰਿਹਾ ਹੈ ਕਿਥੇ ਚੋਰੀਆਂ ਹੋ ਰਹੀਆਂ ਹਨ ਕਿਤੇ ਲੁੱਟ ਹੋ ਰਹੀ ਹੈ ਗੈਂਗ ਰੇਪ ਹੋ ਰਿਹਾ ਹੈ
    ਪੰਜਾਬ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਤੇ

    • @NirmalSingh-bz3si
      @NirmalSingh-bz3si 2 หลายเดือนก่อน

      ਅੰਮ੍ਰਿਤ ਛੱਕਿਆ ਜਾਏ ਇਸ ਡੇਰੇ ਤੇ ਕੀ ਆ??ਜੇ ਕੋਲ ਕਿਰਪਾਨ ਹੁੰਦੀ ਕੀ ਲੋੜ ਸੀ ??

  • @dhandainderjit4728
    @dhandainderjit4728 3 หลายเดือนก่อน +8

    ਭਾਈ ਜਿਨ੍ਹਾਂ ਤੂੰ ਭੌਂਕ ਰਿਹਾ ਏ ਇੱਕ ਪੁਨ ਖੱਟ ਲੈ ਅੱਜ ਜੋ ਹੋਣਾ ਸੀ ਓ ਤੇ ਹੋ ਗਿਆ ਇਹਦੇ ਵਿਚ ਇਸ ਭੈਣ ਦੀ ਗ਼ਲਤੀ ਸੀ ਜਾਂ ਨਹੀਂ ਪਰ ਤੂੰ ਪੂਰਾ ਜ਼ੋਰ ਲਾਕੇ ਇਹਨਾਂ 8 ਬੰਦਿਆਂ ਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਕਰਵਾਦੇ ਮੈਂ ਸਾਰੀ ਉਮਰ ਤੈਨੂੰ ਪਿਉ ਕਹਾਂਗਾ ਮਨਜ਼ੂਰ ਆ ਤੁਸੀਂ ਸਿਰਫ ਕੁੱਤੇ ਵਾਂਗ ਭੋਂਕ ਕੇ ਸਵਾਦ ਲੈਂਦੇ ਹੋ ਹੋਰ ਤੁਸੀਂ ਲੱਨ ਨੀ ਕਰ ਸੱਕਦੇ ਰਾਤ ਪਈ ਬਾਤ ਗਈ ਸਵੇਰੇ ਤੇਰੇ ਵਰਗਾ ਕੋਈ ਹੋਰ ਅਜਾਵੇਗਾ ਭੌਂਕਣੇ ਲਈ

  • @sandeepbali2718
    @sandeepbali2718 2 หลายเดือนก่อน

    Baba g v ni bacha sake

  • @rajindersood1102
    @rajindersood1102 3 หลายเดือนก่อน +4

    Punjab da bhut mada hal hogya waa......

    • @Ohelo48
      @Ohelo48 3 หลายเดือนก่อน +1

      Ik moka k3jriwal nu