Balwinder Singh Bhunder Exclusive : ਅਗਲਾ ਕੌਣ Sukhbir Badal ਤੋਂ ਬਾਅਦ ? 'ਜੇ ਪਾਰਟੀ ਸਮਾਂ ਰਹਿੰਦੇ....

แชร์
ฝัง
  • เผยแพร่เมื่อ 26 ก.ย. 2024
  • Balwinder Singh Bhunder Exclusive : ਅਗਲਾ ਕੌਣ Sukhbir Badal ਤੋਂ ਬਾਅਦ ? 'ਜੇ ਪਾਰਟੀ ਸਮਾਂ ਰਹਿੰਦੇ....
    '2027 ਦੀ ਰਣਨੀਤੀ ਦਾ ਪੂਰਾ ਚਿੱਠਾ ਸਾਫ਼'
    #balwindersinghbhundar #sukhbirbadal #punjabnews #punjabpolitics #charanjitbrar
    Welcome to an exclusive interview with Balwinder Singh Bhunder, a senior leader of the Shiromani Akali Dal. In this insightful conversation, Bhunder shares his perspectives on the current state of Akali Dal, the leadership of Sukhbir Badal, and the broader political landscape of Punjab. Gain a deeper understanding of the challenges and opportunities facing one of Punjab's oldest political parties and its role in shaping the future of the state.
    Key Points Covered:
    Introduction to Balwinder Singh Bhunder:
    A brief background on Balwinder Singh Bhunder and his political career.
    His role and contributions within the Shiromani Akali Dal.
    State of Akali Dal:
    Current status and internal dynamics of the Shiromani Akali Dal.
    Strategies and initiatives to strengthen the party.
    Leadership of Sukhbir Badal:
    Bhunder's insights on Sukhbir Badal's leadership style.
    Achievements and challenges under Sukhbir Badal’s tenure.
    Punjab Politics:
    Analysis of the current political scenario in Punjab.
    Major issues and concerns affecting the state and its people.
    Future of Akali Dal:
    Vision and plans for the future of the Akali Dal.
    Bhunder's views on potential alliances and electoral strategies.

ความคิดเห็น • 141

  • @SatwinderSingh-o3s
    @SatwinderSingh-o3s 3 หลายเดือนก่อน +11

    ਸ਼ਿਰੋਮਣੀ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾ ਵਿਚ ਸੀ ਤੇ ਰਹੇਗੀ ਵਿਰੋਧੀ ਜਿੰਨਾ ਮਰਜ਼ੀ ਜੋਰ ਲਗਾ ਲੈਣ

  • @RajbeerKaur-gs8in
    @RajbeerKaur-gs8in 3 หลายเดือนก่อน +8

    ਪ੍ਰਧਾਨ ਸਾਬ ਤੁਹਾਡੇ ਕੀਤੇ ਵਿਕਾਸ ਕਰਕੇ ਅਕਾਲੀ ਦਲ ਦੀ ਪੰਜਾਬ ਵਿਚ ਮੁੜ ਚੜ੍ਹਦੀ ਕਲਾਂ ਹੋਵੇਗੀ ⚖️🙏

  • @BalwinderSinghHardeep
    @BalwinderSinghHardeep 3 หลายเดือนก่อน +8

    ਹੁਣ ਜ਼ਿਮੇਵਾਰੀਆਂ ਤੋਂ ਭੱਜੋ ਤੁਹਾਡੀ ਕੁਰਸੀ ਦੀ ਭੁੱਖ ਨੇ ਅੱਜ ਪੰਜਾਬ ਦੀ ਕਹਿੰਦੀ ਕਹਾਉਂਦੀ ਪਾਰਟੀ ਖੂੱਡੇ ਲਾਇਨ ਲਾਕੇ ਰੱਖੀ ਤੁਸੀਂ ਪੱਚੀ ਸਾਲ ਰਾਜ ਕੀਤਾ ਸੈਂਟਰ ਨਾਲ ਰਲਕੇ ਕੋਈ ਇੱਕ ਮੰਗ ਦੱਸੋ ਜਿਹੜੀ ਤੁਸੀਂ ਪੰਜਾਬ ਦੇ ਹੱਕ ਵਿੱਚ ਰੱਖੀ ਹੋਵੇ ਸਗੋਂ ਸਿੱਖਾਂ ਨੂੰ ਖੱਤਮ ਕਰਨ ਵੱਲ ਤੁਰ ਪਏ ।

  • @PindaGill-vr9hq
    @PindaGill-vr9hq 3 หลายเดือนก่อน +9

    ਸ਼੍ਰੋਮਣੀ ਅਕਾਲੀਦਲ ਹੀ ਇਕੋ ਇਕ ਖੇਤਰੀ ਪਾਰਟੀ ਹੈ ਜੋਕਿ ਪੰਜਾਬ ਅਤੇ ਪੰਜਾਬੀਅਤ ਨੂੰ ਬਚਾ ਸਕਦੀ ਹੈ।

  • @SADFaridkot
    @SADFaridkot 3 หลายเดือนก่อน +9

    ਅਕਾਲੀ ਦਲ ਸਿੱਖਾਂ ਦੀ ਪਾਰਟੀ ਆ ਤੇ ਸਭ ਤੋਂ ਪਿਹਲਾ ਬੇਅਦਬੀ ਦੇ ਨਾਮ ਤੇ ਬਦਨਾਮ ਕੀਤਾ ਅਕਾਲੀ ਦਲ ਨੂੰ

  • @jasmersingh2556
    @jasmersingh2556 3 หลายเดือนก่อน +7

    ਭੂੰਦੜ ਸਾਹਿਬ 2024ਵਿੱਚ ਜੇ ਇਹ ਮਸਲਾ ਹੈ ਤਾਂ 2017 /2019ਤੇ2022 ਵਿੱਚ ਹਾਰ ਦਾ ਕਾਰਨ ਕੀ ਸੀ। ਅੱਖਾਂ ਮੀਚ ਕੇ ਕੰਮ ਨਹੀਂ ਚੱਲਣਾ। ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ। ਬੈਠ ਕੇ ਪੰਥ ਪ੍ਰਸਤਾਵ ਨਾਲ ਵਿਚਾਰ ਕਰੋ ਚਾਪਲੂਸਾਂ ਦਾ ਲਹੂ ਛੱਡੋ ਨਹੀਂ ਪੰਜਾਬ ਦੇ ਤੁਹਾਨੂੰ ਮਾਫ਼ ਨਹੀਂ ਕਰਨਗੇ।

  • @HardevSingh-rf1yt
    @HardevSingh-rf1yt 3 หลายเดือนก่อน +7

    ਜੇਹੜੇ ਆਪਣੇ ਹਲਕੇ ਚੋ 15000 ਤੋ ਵੱਧ ਵੋਟ ਨਹੀਂ ਕੱਢ ਸਕੇ ਓਹ ਪ੍ਰਧਾਨ ਬਦਲਣ ਦੀਆਂ ਗੱਲਾਂ ਕਰਦੇ ਹਨ। ਲਾਹਨਤੀ !

  • @SatwinderSingh-o3s
    @SatwinderSingh-o3s 3 หลายเดือนก่อน +9

    ਸ਼ਿਰੋਮਣੀ ਅਕਾਲੀ ਦਲ ਪੰਜਾਬ ਦੀ ਅਪਣੀ ਖੇਤਰੀ ਪਾਰਟੀ ਹੈ ਪੰਜਾਬੀਓ ਕਿਸੇ ਦੀਆ ਗੱਲਾ ਵਿਚ ਆ ਕੇ ਪੰਜਾਬ ਦੀ ਅਪਣੀ ਪਾਰਟੀ ਨੂੰ ਖਤਮ ਨਾ ਕਰੋ

  • @RishuKumar-fq9eo
    @RishuKumar-fq9eo 3 หลายเดือนก่อน +6

    ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇਕ ਤੇ ਚੰਗੇ ਇਨਸਾਨ ਸਨ ਜਿਨ੍ਹਾਂ ਨੇ ਹਰ ਵਰਗ ਦੇ ਲੋਕਾਂ ਨੂੰ ਆਪਣਾ ਪਰਿਵਾਰ ਸਮਝਅ ਉਹ ਹਰ ਇਕ ਦੇ ਦੁੱਖ ਸੁੱਖ ਵਿੱਚ ਖੜੇ ਹੋੲਏ

  • @SimmiChahal-in9cy
    @SimmiChahal-in9cy 3 หลายเดือนก่อน +6

    ਵਿਰੋਧੀਆਂ ਦੀਆਂ ਸਭ ਚਾਲਾ ਹਨ ਓਹਨਾ ਨੂ ਪਤਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਰਹੂਗਾ ਤਾਂ ਅਕਾਲੀਦਲ 2027 ਚ ਸਰਕਾਰ ਬਣਾ ਲਵੇਗੀ

  • @SonySingh-dr5qc
    @SonySingh-dr5qc 3 หลายเดือนก่อน +7

    ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦਾ ਹੈ । ਆ ਜਿਹੜੇ ਜਿਆਦਾ ਵਿਦਵਾਨ ਵਿਚ ਬੈਠੇ ਕਮੇਂਟ ਕਰ ਰਹੇ ਨੇ ਕੇ ਸ਼੍ਰੋਮਣੀ ਅਕਾਲੀ ਦਲ ਨੇ ਕਿ ਕੀਤਾ ਇਹਨਾਂ ਨੇ ਕਦੇ ਪੰਜਾਬ ਸਰਕਾਰ ਕੋਲੋਂ ਸਵਾਲ ਪੁੱਛਿਆ ਕਿ ਉਹਨਾਂ ਨੇ ਕਿ ਕੀਤਾ ਝੂਠ ਤੇ ਝੂਠ ਬੋਲ ਕੇ ਸਰਕਾਰ ਬਣਾ ਲਈ ਹੁਣ ਲਈ ਹੈ ਨਜ਼ਾਰੇ ਬਦਲਾਅ ਦੇ

  • @SimmiChahal-in9cy
    @SimmiChahal-in9cy 3 หลายเดือนก่อน +7

    ਅਕਾਲੀਦਲ ਵਾਲਿਓ ਵਿਰੋਧੀਆਂ ਦੀਆਂ ਚਾਲਾ ਚ ਨਾ ਆਓ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਕਾਲੀਦਲ ਨੂੰ ਮਜ਼ਬੂਤ ਕਰੋ।

  • @RajbeerKaur-gs8in
    @RajbeerKaur-gs8in 3 หลายเดือนก่อน +7

    ਅਕਾਲੀ ਦਲ ਪਾਰਟੀ ਦੇ ਲਈ ਮਿਹਨਤ ਕਰਨਾ ਸਾਡਾ ਫਰਜ਼ ਹੈ ਕਿਉਂਕਿ ਇਹ ਪੰਜਾਬ ਦੀ ਇੱਕੋ ਇੱਕ ਮਾਂ ਬੋਲੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੇ ਹਿਤਾਂ ਦੀ ਲੜਾਈ ਲੜ ਸਕਦਾ ਹੈ ਸੋ ਜਿਸ ਤਰ੍ਹਾਂ ਬਠਿੰਡਾ ਲੋਕ ਸਭਾ ਚੋਣਾਂ ਵਿੱਚ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਬਠਿੰਡਾ ਦੇ ਵੋਟਰਾਂ ਨੇ ਆਪਣੀ ਮਾਂ ਬੋਲੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਹੈ ਉਸੇ ਤਰ੍ਹਾਂ ਆਉਣ ਵਾਲੀਆਂ ਜਮੀਨੀ ਚੋਣਾਂ ਵਿੱਚ ਪਾਰਟੀ ਲਈ ਮਿਹਨਤ ਕਰਾਂਗੇ ਅਤੇ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਸਰਕਾਰ ਬਣਾਵਾਂਗੇ

  • @SADFaridkot
    @SADFaridkot 3 หลายเดือนก่อน +4

    #NextcmofpunjabSukhbir

  • @SonySingh-dr5qc
    @SonySingh-dr5qc 3 หลายเดือนก่อน +5

    ਸਾਨੂੰ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਚਾਹਿਦਾ ਹੈ ਤੇ ਪਾਰਟੀ ਨੂੰ ਉਪਰ ਚੁੱਕਣ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਚਾਹੀਦਾ ਹੈ

  • @PushpindersinghSidhu-ge5yu
    @PushpindersinghSidhu-ge5yu 3 หลายเดือนก่อน +8

    ਸੁਖਬੀਰ ਬਾਦਲ ਵਾਂਗੂ ਕੋਈ ਬੰਦਾ ਪਾਰਟੀ ਨੀ ਚਲਾ ਸਕਦਾ , ਕਹਿਣਾ ਸੌਖਾ ਪਰ ਪਾਰਟੀ ਚਲੋਨੀ ਬਹੁਤ ਔਖੀ ਹੈ

  • @HardevSingh-rf1yt
    @HardevSingh-rf1yt 3 หลายเดือนก่อน +6

    ਸੁਖਬੀਰ ਬਾਦਲ ਹੀ ਪ੍ਰਧਾਨ ਬਣੇ ਰਹਿਣ ਤਾਂਹੀ ਅਕਾਲੀਦਲ 27 ਚ ਜਿੱਤੇਗੀ

  • @PushpindersinghSidhu-ge5yu
    @PushpindersinghSidhu-ge5yu 3 หลายเดือนก่อน +7

    2027 ਵਿਚ ਸਬ ਤੋਂ ਵੱਡੀ ਲਹਿਰ ਅਕਾਲੀ ਦਲ ਦੀ ਹੋਵੇ ਗਈ

  • @RishuKumar-fq9eo
    @RishuKumar-fq9eo 3 หลายเดือนก่อน +7

    ਅਕਾਲੀ ਦਲ ਦੇ ਰਾਜ ਵਿੱਚ ਹਰ ਵਰਗ ਦਾ ਇਨਸਾਨ ਖੁਸ਼ ਸੀ

  • @BalwinderSingh-kd4qz
    @BalwinderSingh-kd4qz 3 หลายเดือนก่อน +7

    ਭੂੰਦੜ ਸਾਹਿਬ ।ਝੂਠ ਜ਼ਿਆਦਾ ਸਮਾਂ ਨਹੀਂ ਟਿਕਦਾ। ਭਾਜਪਾ ਨਾਲ ਰਾਜਭਾਗ ਦਾ ਅਨੰਦ ਮਾਣਦਿਆਂ ਤੁਸੀਂ ਪੰਜਾਬ ਬਾਰੇ ਭੋਰਾ ਵੀ ਨਹੀਂ ਸੋਚਿਆ।ਸਿਰਫ ਆਪਣੇ ਵਾਸਤੇ ਸੁੱਖ ਸਹੂਲਤਾਂ ਦਾ ਬੰਦੋਬਸਤ ਕਰਨ ਵੱਲ ਹੀ ਧਿਆਨ ਦਿੱਤਾ। ਇਹੋ ਕਾਰਨ ਹੈ ਕਿ ਸਿੱਖ ਭਾਈਚਾਰੇ ਨੇ ਵੀ ਤੁਹਾਨੂੰ ਨਕਾਰ ਕੇ ਕਾਂਗਰਸ ਤੇ ਝਾੜੂ ਪਾਰਟੀ ਵਾਲਿਆਂ ਨੂੰ ਜਿਤਾਇਆ।ਸਵੈ ਪੜਚੋਲ ਤਾਂ ਤੁਸੀਂ ਕਰਨੀ ਨਹੀਂ

    • @Bike_Rider_1313
      @Bike_Rider_1313 3 หลายเดือนก่อน

      ਬਾਈ ਜੀ ਪਾਰਟੀ ਨੂੰ ਖੜ੍ਹਾ ਕਰਨ ਲਈ ਬਹੁਤ ਟਾਈਮ ਲੱਗਾ, ਤੁਸੀ ਸ਼ੋਸ਼ਲ ਮੀਡੀਆ ਮਗਰ ਲੱਗ ਕੇ ਪੰਜਾਬ ਦੀ ਪਾਰਟੀ ਨੂੰ ਕਮਜ਼ੋਰ ਨਾ ਕਰੋ, ਸੁਖਬੀਰ ਸਿੰਘ ਬਾਦਲ ਹੀ ਪਾਰਟੀ ਨੂੰ ਉਪਰ ਚੁੱਕ ਸਕਦੇ ਹਨ,ਓੁਹਨਾ ਦਾ ਸਾਥ ਦਿੱਤਾ ਜਾਵੇ।

  • @JassKhaira-xc7tg
    @JassKhaira-xc7tg 3 หลายเดือนก่อน +4

    ਸਰਦਾਰ ਸੁਖਬੀਰ ਸਿੰਘ ਜੀ ਬਾਦਲ ਬਿਨਾ ਅਕਾਲੀਦਲ ਪਾਰਟੀ ਸ਼ਾਇਦ ਹੀ ਚੱਲੇ

  • @AmanArora-ht5nu
    @AmanArora-ht5nu 3 หลายเดือนก่อน +5

    ਪ੍ਰਧਾਨ ਸਾਬ ਕਰਕੇ ਹੀ ਪਾਰਟੀ ਖੜੀ ਹੈ ਨਹੀਂ ਤਾਂ ਹੁਣ ਤੱਕ ਖਤਮ ਹੋ ਜਾਣੀ ਸੀ।

  • @MandeepSingh-vg8ci
    @MandeepSingh-vg8ci 3 หลายเดือนก่อน +3

    ਬਗਾਵਤ ਕਰਨ ਵਾਲੇ ਪਹਿਲਾ ਹੀ ਹੋਰ ਪਾਰਟੀ join ਕਰ ਚੁੱਕੇ ਹਨ ਇਸ ਲਈ ਇਹਨਾਂ ਦੀ ਕੋਈ ਪਰਵਾਹ ਨਹੀਂ

  • @SADFaridkot
    @SADFaridkot 3 หลายเดือนก่อน +5

    ਅਕਾਲੀ ਦਲ ਨੇ ਵਿਕਾਸ ਕੀਤਾ ਤੇ ਭੋਲੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਵਿਕਾਸ ਕਰਨਾ ਸਰਕਾਰ ਦਾ ਫਰਜ਼ ਆ ਤੁਹਾਡੇ ਘਰ ਵਾਸਤੇ ਕੀ ਦਿੱਤਾ
    ਲੋਕ ਗੱਲਾਂ ਚ ਆ ਗਏ ਅਤੇ ਨਾਲ ਦੀ ਨਾਲ ਇਹ ਵੀ ਕਹਿ ਤਾਂ ਅਸੀਂ 1000...1000 ਰੁਪੈ ਦੇਵਾ ਗੇ
    ਦਿੱਤਾ ਕੀ ਸੁਣਸ਼ਣਾ

  • @आवाजबठिंडाशहरदी
    @आवाजबठिंडाशहरदी 3 หลายเดือนก่อน +8

    ਸੁਖਬੀਰ ਹੈ ਤਾਂ ਅਕਾਲੀ ਦਲ 27 ਚ ਆਵੇਗਾ

  • @SADFaridkot
    @SADFaridkot 3 หลายเดือนก่อน +5

    ਸੁਖਬੀਰ ਨੂੰ ਜੌ ਬਦਨਾਮ ਕਰਕੇ ਉੱਪਰ ਆਏ ਆ ਓਹੀ ਲੋਕ ਕਹਿ ਰਹੇ ਆ ਸੁਖਬੀਰ ਨੂੰ ਅਕਾਲੀ ਦਲ ਤੋ ਪਾਸੇ ਕਰੋ

  • @Karan_singh1322_
    @Karan_singh1322_ 3 หลายเดือนก่อน +7

    ਪੰਜਾਬ ਚ ਜਿੰਨੇ ਵੀ ਕੰਮ ਹੋਏ ਹਨ ਅਕਲੀਦਲ ਨੇ ਹੀ ਤਾਂ ਕੀਤੇ ਹਨ।

  • @Karan_singh1322_
    @Karan_singh1322_ 3 หลายเดือนก่อน +8

    ਵਿਕਾਸ ਪੁਰਸ਼ ਸਰਦਾਰ ਸੁਖਬੀਰ ਸਿੰਘ ਬਾਦਲ

  • @sohansinghsandhu4025
    @sohansinghsandhu4025 3 หลายเดือนก่อน +4

    ਮਾਨਯੋਗ ਸਜਣੋ ਜਿਹੜਾ ਭੀ ਬਨੌਣਾ 'ਕਾਬਲ ' ਸੱਚੇ 'ਸੁੱਚੇ ਸਿਖ ਕੌਮ ਨੂੰ ਚੜ੍ਹਦੀ ਕਲਾ ਚਿ ਰਖਣ ਦੇ ਗੁਣ ਹੋਣ ।ਸਰਵ ਸੰਮਤੀ ਨਾਲ ਬਨੌਣਾ ਚਾਹੀਦੇ ਹਨ ।ਸਾਰੇ ਸਹਿਮਤ ਹੋਣ ।ਪੱਖਪਾਤ ਨਾ ਹੋਵੇ ।

  • @RoseKaur-b5m
    @RoseKaur-b5m 3 หลายเดือนก่อน +2

    ਪ੍ਰਧਾਨ ਸਾਬ ਬਗਾਵਤ ਕਰਨ ਵਾਲਿਆ ਨੂੰ ਪਾਰਟੀ ਚ ਕੱਢੋ ਇਹ ਉਹੀ ਆ ਜਿੰਨਾ ਨੇ ਚੰਗੇ ਟਾਈਮ ਚ ਮਲਾਈ ਖਾਧੀ ਅਤੇ ਮਾੜੇ ਟਾਈਮ ਚ ਸਾਥ ਸ਼ੱਡ ਰਹੇ ਹਨ

  • @PushpindersinghSidhu-ge5yu
    @PushpindersinghSidhu-ge5yu 3 หลายเดือนก่อน +7

    ਅਕਾਲੀ ਲਹਿਰ ਦੀ ਤਰ੍ਹਾਂ ਆਵੇਗਾ
    ਤੂਫ਼ਾਨ ਬਣ ਕੇ ਆਵੇਗਾ

  • @PushpindersinghSidhu-ge5yu
    @PushpindersinghSidhu-ge5yu 3 หลายเดือนก่อน +6

    ਮਾੜੇ ਟਾਈਮ ਚ ਅਕਲੀਦਲ ਦਾ ਸਾਥ ਛੱਡਣ ਵਾਲੇ ਪਛਤਾਉਣਗੇ

  • @MandeepSingh-vg8ci
    @MandeepSingh-vg8ci 3 หลายเดือนก่อน +3

    ਦੋਗਲੀਆਂ ਦੀ ਅਕਾਲੀਦਲ ਚ ਕੋਈ ਜਗਹ ਨਹੀਂ ਹੈ। ਅਕਾਲੀਦਲ ਹਮੇਸ਼ਾ ਚੜਦੀਕਲਾ ਚ ਹੈ ਤੇ ਰਹੂਗੀ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜ਼ਿੰਦਾਬਾਦ🚩

  • @SADFaridkot
    @SADFaridkot 3 หลายเดือนก่อน +5

    ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਫਿਰ ਕਿਸਾਨੀ ਮਸਲਿਆਂ ਤੇ ਬਦਨਾਮ ਕੀਤਾ ਅਕਾਲੀ ਦਲ ਨੂੰ

  • @आवाजबठिंडाशहरदी
    @आवाजबठिंडाशहरदी 3 หลายเดือนก่อน +10

    ਅਕਾਲੀ ਲਹਿਰ ਦੀ ਤਰ੍ਹਾਂ ਆਵੇਗਾ
    ਤੂਫ਼ਾਨ ਬਣ ਕੇ ਆਵੇਗਾ
    ਜੇਹੜੇ ਸਾਲ਼ੇ ਸੁਖਬੀਰ ਨਾਲ ਚੰਗੇ ਸਮੇਂ ਚ ਖੜੇ ਸੀ ਅੱਜ ਮਾੜਾ ਸਮਾ ਆ ਗਿਆ ਓਹ ਸਾਰੇ ਸਾਲ਼ੇ ਛੱਡ ਗਏ ਜੱਟ ਨੂੰ ਪਰ ਸਮਾ ਆਉਣ ਤੇ ਵਾਹਿਗੁਰੂ ਲਹਿਰ ਬਣਾ ਕੇ ਸੁਖਬੀਰ ਜੀ ਦੀ ਸਰਕਾਰ ਲਿਆਵੇ ਗਾ

  • @SADFaridkot
    @SADFaridkot 3 หลายเดือนก่อน +5

    ਅਕਾਲੀ ਦਲ ਪੰਜਾਬ ਦੀ ਪਾਰਟੀ ਹੈ
    ਤੇ ਅਕਾਲੀ ਦਲ ਨੂੰ ਇਹ ਕਹਿ ਕੇ ਬਦਨਾਮ ਕੀਤਾ ਵੀ ਅਕਾਲੀ ਦਲ ਨੇ ਕੀਤਾ ਕੀ ਆ

  • @HardevSingh-rf1yt
    @HardevSingh-rf1yt 3 หลายเดือนก่อน +7

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਸੋਚ ਬਹੁਤ ਵੱਡੀ ਹੈ ਓਹਨਾ ਨੇ ਪੰਜਾਬ ਲਈ ਬਹੁਤ ਕੁਝ ਸੋਚਿਆ ਹੈ।

  • @LovepreetSingh-gq2bf
    @LovepreetSingh-gq2bf 3 หลายเดือนก่อน +3

    ਵਿਰੋਧੀਆਂ ਨੂੰ ਡਰ ਹੀ ਸੁਖਬੀਰ ਦਾ ਤਾਹੀ ਦਿਨ ਰਾਤ ਸੁਖਬੀਰ ਦਾ ਨਾਮ ਜਪਦੇ ਆ

  • @RoseKaur-b5m
    @RoseKaur-b5m 3 หลายเดือนก่อน +2

    ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵਰਗਾ ਕੋਈ ਨਹੀਂ ਬਣ ਸਕਦਾ ਜੇਕਰ ਪ੍ਰਧਾਨ ਬਦਲਦੇ ਹੋ ਦਾ ਅਕਾਲੀਦਲ ਦਾ 27 ਚ ਜਿਤਨਾ ਮੁਸ਼ਕਿਲ ਹੈ

  • @harbanskaur1811
    @harbanskaur1811 3 หลายเดือนก่อน +3

    Akili dull must be listen to punjab people

  • @SADFaridkot
    @SADFaridkot 3 หลายเดือนก่อน +4

    ਜੌ ਕੁਝ ਸੁਖਬੀਰ ਨੇ ਅਕਾਲੀ ਦਲ ਲਈ ਕੀਤਾ ਕੋਈ ਨੀ ਕਰ ਸਕਦਾ

  • @JassKhaira-xc7tg
    @JassKhaira-xc7tg 3 หลายเดือนก่อน +4

    ਅਕਾਲੀਦਲ ਨੇ ਬਹੁਤ ਵਿਕਾਸ ਕੀਤਾ ਹੈ ਅਤੇ 27 ਚ ਸਰਕਾਰ ਪੱਕੀ ਹੈ ।

  • @SADFaridkot
    @SADFaridkot 3 หลายเดือนก่อน +8

    ਪੰਜਾਬ ਅਕਾਲੀ ਦਲ ਬਿਨਾ ਅਧੂਰਾ ਇਸ ਕਰਕੇ 2027 ਚ ਸੁਖਬੀਰ ਨੂੰ ਲਏ ਕੇ ਆਈਏ

  • @jimmybanipal9025
    @jimmybanipal9025 3 หลายเดือนก่อน +3

    sukhbir Badel jinna chir Ghar nai baith da ohni deer akali dal da kuj nai banna. Bhunder saab chamca giri cho bahar avo. Bera garak karta tusi party da

  • @SADFaridkot
    @SADFaridkot 3 หลายเดือนก่อน +4

    ਪੰਜਾਬ ਦਾ ਦੂਜਾ ਨਾਮ ਅਕਾਲੀ ਦਲ ਹੈ

  • @JassKhaira-xc7tg
    @JassKhaira-xc7tg 3 หลายเดือนก่อน +4

    ਅਕਾਲੀ ਲਹਿਰ ਆਏਗੀ ਤੇ 27 ਚ ਸਰਕਾਰ ਬਣਾਏਗੀ।

  • @SADFaridkot
    @SADFaridkot 3 หลายเดือนก่อน +7

    ਵਿਰੋਧੀਆਂ ਨੂੰ ਡਰ ਹੀ ਸੁਖਬੀਰ ਦਾ ਤਾਹੀ ਦਿਨ ਰਾਤ ਸੁਖਬੀਰ ਦਾ ਨਾਮ ਜਪਦੇ ਆ

  • @आवाजबठिंडाशहरदी
    @आवाजबठिंडाशहरदी 3 หลายเดือนก่อน +11

    ਸੁਖਬੀਰ ਕਰਕੇ ਅਕਾਲੀ ਦਲ ਮਜ਼ਬੂਤ ਆ

  • @HardevSingh-rf1yt
    @HardevSingh-rf1yt 3 หลายเดือนก่อน +7

    ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵਰਗੇ ਲੀਡਰ ਕੋਈ ਨਹੀਂ ਹੋ ਸਕਦੇ । ਓਹਨਾ ਦਾ ਇਕ vision ਹੈ।

  • @RajbeerKaur-gs8in
    @RajbeerKaur-gs8in 3 หลายเดือนก่อน +6

    ਸ਼ਿਰੋਮਣੀ ਅਕਾਲੀ ਦਲ ਆਪਣੇ ਬਹੁਤ ਚੰਗੀ ਤਰ੍ਹਾਂ ਫਰਜ਼ੀ ਨਿਭਾ ਰਿਹਾ ਹੈ ਵਿਰੋਧੀਆਂ ਨੂੰ ਬਹੁਤ ਮਾਤ ਦੇ ਰਿਹਾ

  • @YadwinderSingh-r8c
    @YadwinderSingh-r8c 3 หลายเดือนก่อน +4

    Shiromani akalidal zindabad

  • @raajkapoor5786
    @raajkapoor5786 3 หลายเดือนก่อน +5

    ਅਕਾਲੀ ਦਲ ਦੇ ਵਰਕਰਾ ਨੂੰ ਸਮਜਣ ਦੀ ਜ਼ਰੂਰਤ ਹੈ। ਪ੍ਰਧਾਨ ਜੀ ਦਾ ਸਾਥ ਦਵੋ।

  • @PindaGill-vr9hq
    @PindaGill-vr9hq 3 หลายเดือนก่อน +6

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵਰਗਾ ਵਿਸ਼ਨਰੀ ਲੀਡਰ ਕੋਈ ਨਹੀਂ ਬਣ ਸਕਦਾ

  • @MandeepSingh-vg8ci
    @MandeepSingh-vg8ci 3 หลายเดือนก่อน +3

    27 ਚ ਬਹੁਤ ਵੱਡੀ ਲੀਡ ਨਾਲ ਜਿੱਤੇਗਾ🚩

  • @AmanArora-ht5nu
    @AmanArora-ht5nu 3 หลายเดือนก่อน +6

    ਪਾਰਟੀ ਦੇ ਵਰਕਰਾਂ ਨੂੰ ਬੇਨਤੀ ਹੈ ਕਿ ਡਟ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਸਾਥ ਦਿਓ

  • @RajbeerKaur-gs8in
    @RajbeerKaur-gs8in 3 หลายเดือนก่อน +6

    ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦਾ ਬਹੁਤ ਵਿਕਾਸ ਕੀਤਾ ਜਿਸ ਦੀ ਗਵਾਹੀ ਪੰਜਾਬ ਵਿੱਚ ਹੋਇਆ ਵਿਕਾਸ ਭਰਦਾ

  • @Gurcharan-e3c
    @Gurcharan-e3c 3 หลายเดือนก่อน +2

    Have never ask any punjab issue rather than are partanar with Bjp Totly lying 😮

  • @SimmiChahal-in9cy
    @SimmiChahal-in9cy 3 หลายเดือนก่อน +6

    ਪੰਜਾਬ ਦੇ ਲੋਕ ਘਟੀਆ ਹੋ ਚੁੱਕੇ ਹਨ । ਖੇਤਰੀ ਪਾਰਟੀ ਨੂੰ ਕਮਜੋਰ ਕਰ ਰਹੇ ਹਨ ਅਤੇ ਦਿੱਲੀ ਦੇ ਗੁਲਾਮ ਬਣ ਰਹੇ ਹਨ

  • @raajkapoor5786
    @raajkapoor5786 3 หลายเดือนก่อน +6

    ਸ਼੍ਰੋਮਣੀ ਅਕਾਲੀ ਦਲ ਦਾ ਇੱਕੋ ਨੇਤਾ ਸੁਖਬੀਰ ਸਿੰਘ ਬਾਦਲ।

  • @RoseKaur-b5m
    @RoseKaur-b5m 3 หลายเดือนก่อน +1

    ਬਾਦਲ ਸਾਬ ਦੀ ਸੋਚ ਚੰਗੀ ਹੈ ਉਹ ਪ੍ਰਧਾਨ ਬਣੇ ਰਹੇ ਤਾਂਹੀ ਅਕਾਲੀਦਲ ਦਾ ਕੁਝ ਬਣ ਸਕਦਾ ਨਹੀਂ ਤਾਂ ਅਕਾਲੀਦਲ ਖਤਮ

  • @PindaGill-vr9hq
    @PindaGill-vr9hq 3 หลายเดือนก่อน +7

    27 ਚ ਜਿੱਤ ਪੱਕੀ ਹੈ ਅਕਾਲੀਦਲ ਜ਼ਿੰਦਾਬਾਦ

  • @sukhjinderkaur1417
    @sukhjinderkaur1417 3 หลายเดือนก่อน +2

    ਇਸ ਮੌਕੇ ਵੀ ਪੈਰਾ ਤੇ ਪਾਣੀ ਨਹੀ ਪੈਣ ਦਿੰਦੇ ਝੂਦਾ ਦੀ ਸੁਣ ਲੈਂਦੇ

  • @GurmeetSingh-yz3jt
    @GurmeetSingh-yz3jt 3 หลายเดือนก่อน +1

    ਥੋੜ੍ਹੀ ਵੋਟ ਰਹੀ ਹੀ ਨਹੀਂ।ਬਾਕੀ ਥਾਂ ਤੇ ਫਿਰ ਕਿਉ ਨਹੀਂ ਜਿੱਤੇ।ਕਲਾ bthinda ਕਿਉ

  • @GaganSingh-mf2sy
    @GaganSingh-mf2sy 3 หลายเดือนก่อน +1

    Next CM Sukhbir singh badal

  • @kashmirjhutty1733
    @kashmirjhutty1733 3 หลายเดือนก่อน +1

    Bhunder ji , Badal and his supporters have ruled a lot but because of its policies it has reached the ground point , in that case why not Amritpal young youth be allowed to lead akali dal and rule punjab .

  • @gurpreetsinghchahal9751
    @gurpreetsinghchahal9751 3 หลายเดือนก่อน +1

    ਅਕਾਲੀ ਦਲ ਦੀ ਸਲਾਮਤੀ ਲਈ ਸੱਚ ਬੋਲਣਾ ਬੇਹਦ ਜਰੂਰੀ ਹੈ ਭੁੰਦੜ ਸਾਹਿਬ ਬੇਸ਼ੱਕ ਅੰਦਰ ਬੈਠ ਕੇ ਹੀ ਬੋਲ ਲਵੋ ਹੁਣ ਜੋ ਬੀਜੇਪੀ ਬਾਰੇ ਗੱਲਾਂ ਕਰ ਰਹੇ ਹੋ ਅਗਰ ਸਮਾਂ ਰਹਿੰਦੇ ਕੀਤੀਆਂ ਹੁੰਦੀਆਂ ਤੇ ਗੱਲ ਕੁਝ ਹੋਰ ਹੁੰਦੀ ਅੱਜ ਵੀ ਹਰ ਇੱਕ ਪੰਜਾਬੀ ਹਰ ਇੱਕ ਸਿੱਖ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੈ ਪਰ ਅਕਾਲੀ ਦਲ ਵਿੱਚ ਬੈਠੇ ਕੁਝ ਲੋਕ ਹੀ ਅਕਾਲੀ ਦਲ ਨੂੰ ਵਾਧਾ ਖੁੱਲਦਾ ਨਹੀਂ ਦੇਖਣਾ ਚਾਹੁੰਦੇ ਸ਼ਾਇਦ

  • @malvindermali7698
    @malvindermali7698 3 หลายเดือนก่อน +1

    1996 ਤੋਂ ਬਾਅਦ ਜਦੋਂ ਸਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਤੇ ਕੇਂਦਰ ਵਿੱਚ ਸੱਤਾ ਵਿੱਚ ਕਾਬਜ਼ ਤੇ ਭਾਈਵਾਲ ਰਹਿਆਂ ਹੈ ਤਾਂ ਪੰਥ ਤੇ ਪੰਜਾਬ ਦੀ ਕੋਈ ਇੱਕ ਮੰਗ ਮਨਵਾਈ ਹੋਵੇ ਜਾਂ ਉਠਾਈ ਹੋਵੇ ਤਾਂ ਦੱਸੋ?

    • @punjabimatt
      @punjabimatt 2 หลายเดือนก่อน

      1 ਕਾਲੀ ਸੂਚੀ ਕਿਸਨੇ ਵਾਪਸ ਕਰਾਈ?
      2, ਦਿਲੀ ਚ ਕਰਲੇਆਮ ਚ ਸ਼ਹੀਦ ਹੋਏ ਸਿੱਖਾਂ ਦੀ ਯਾਦਗਾਰ ਨਾਮਾਂ ਸਮੇਤ ਕਿਸਨੇ ਬਣਾਈ,
      3, ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੇ ਵਾਰੰਟ ਆਉਣ ਦੇ ਬਾਵਜੂਦ ਫਾਸੀ ਕਿਸਨੇ ਰੋਕੀ?
      4, ਦਿਲੀ ਦੇ ਕਤਲੇਆਮ ਚਲ ਸ਼ਾਮਿਲ ਦੋਸ਼ੀਆਂ ਨੂੰ ਬਚਾਉਣ ਲਈਂ FIRs ਨਹੀਂ ਲਿਖੀਆਂ, ਗਵਾਹ ਡਰਾਏ ਉਸਦੇ ਬਾਵਜੂਦ ਸੱਜਣ ਸਿੰਘ ਵਰਗੇ ਅੰਦਰ ਕਰਾਏ,
      5 ਭਾਈ ਦਵਿੰਦਰ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ, ਸਮੇਤ ਬੰਦੀ ਸਿੰਘਾਂ ਨੂੰ ਪੈਰੋਲ ਕਿਸਨੇ ਦਵਾਈਆਂ, ਰਿਹਾਈ ਦਾ ਐਲਾਨ ਵੀ ਕੀਤਾ bjp ਨੇ ਅਕਾਲੀ ਦਲ ਦੇ ਕਹਿਣ ਉਤੇ ਜਿਸਤੋ ਬਾਅਦ ਚ ਬੇਸ਼ਕ ਮੁਕਰੀ,
      6 ਸਿੱਖ ਯਾਦਗਾਰਾਂ ਬਣਵਾਈਆਂ,
      7 ਦਰਬਾਰ ਸਾਹਿਬ ਦੇ ਚਾਰ ਚੁਫੇਰਾ ਚਮਕਾਇਆ
      ਇੱਕ ਕਹੀ ਸੀ ਤੁਸੀਂ 7 ਲਿਖ ਦਿੱਤੀਆਂ, ਹੋਰ ਵੀ ਗਿਣਵਾ ਸਕਦਾ

  • @dalipsingh1507
    @dalipsingh1507 3 หลายเดือนก่อน +2

    Sukha amli akali dal da Nass kar ka he raha ga

  • @khosatv7350
    @khosatv7350 3 หลายเดือนก่อน +3

    😂😂😂

    • @lachmansingh7552
      @lachmansingh7552 3 หลายเดือนก่อน

      Kali Dal is responsible for blue star

  • @gurmeetrandhawa8785
    @gurmeetrandhawa8785 3 หลายเดือนก่อน +1

    ਇਸ ਬੰਦੇ ਬਾਰੇ ਬਾਦਲ ਸਾਹਿਬ ਦਾ ਇੱਕ ਲੰਬਾ ਸਮਾਂ ਰਹੇ ਡਰਾਈਵਰ ਦੀ ਕਹੀ ਗੱਲ ਬੜੀ ਢੁੱਕਦੀ ਹੈ ਉਸ ਦੀ ਕਹੀ ਗੱਲ ਹਰਫ਼ ਹਰਫ਼ ਲਿਖ ਰਿਹਾ ਹਾਂ, " ਸਰਦਾਰਾ ਜਦੋਂ ਭੂੰਦੜ ,ਬਾਦਲ ਸਾਹਿਬ ਨਾਲ ਕਾਰ ਵਿੱਚ ਬੈਠ ਜਾਦਾ ਮੈ ਕਾਰ ਚਲਾਉਂਦਾ ਰੱਬ ਰੱਬ ਕਰਨ ਲੱਗ ਜਾਂਦਾ ਕਿਉਂ ਕੇ ਇਸ ਨੇ ਸਾਰੇ ਪੰਜਾਬ ਦੇ ਅਕਾਲੀਆਂ ਦੀਆਂ ਚੁਗਲੀਆਂ ਤੇ ਨਿੰਦਾ ਕਰਨੀ ਹੁੰਦੀ ਹੈ ਮੈਨੂੰ ਡਰ ਲੱਗਣ ਲਗ ਜਾਂਦਾ ਕੇ ਚੁਗਾਲਖੋਰ ਤੇ ਨਿੰਦਕ ਤਾਂ ਧਰਤੀ ਪਾੜ ਦਿੰਦੇ ਕਾਰ ਦਾ ਕੀ ਬਣੂ l

  • @nickpurba
    @nickpurba 3 หลายเดือนก่อน +2

    mr. bhunder talk about yourself, dont beat about the bush.

  • @AmandeepkaurSidhu-f9p
    @AmandeepkaurSidhu-f9p 3 หลายเดือนก่อน

    ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵਰਗੇ ਲੀਡਰ ਨਾ ਕੋਈ ਸੀ ਤੇ ਨਾਹੀ ਕੋਈ ਹੋ ਸਕਦਾ

  • @GaganSingh-mf2sy
    @GaganSingh-mf2sy 3 หลายเดือนก่อน +1

    Akalidal zindabad

  • @gurmailsingh9517
    @gurmailsingh9517 3 หลายเดือนก่อน +1

    ਜਿਨਾਂ ਚਿਰ ਇਹ ਬੁੱਢੇ ਬੰਦੇ ਅਕਾਲੀ ਦਲ ਚੋ ਕੱਢੇ ਨੀ ਜਾਂਦੇ ਉਨਾਂ ਚਿਰ ਪਾਰਟੀ ਕਾਮਯਾਪ ਨੀ ਹੋਵੇਗੀ

  • @jagtartakher5024
    @jagtartakher5024 3 หลายเดือนก่อน +2

    Bhunder koie dharaledaar leader nahi eh vichara ik adhi war jitia sari umar badal di dia te raj sbha ch mp banda riha hor koie kurbani dasso icdi

  • @GurmeetSingh-yz3jt
    @GurmeetSingh-yz3jt 3 หลายเดือนก่อน +1

    ਭੂੰਦ ਅੜ ਜੀ ਪੰਥ ਅਤੇ ਬਾਦਲ ਪ੍ਰਵਾਰ ਵਿੱਚ ਕੋਈ ਫਰਕ ਹੀ ਨਹੀਂ ।ਕਿਉ ਅਤੇ ਕਿਵੇਂ।40 ਸਾਲ ਤੋਂ ਬਾਦਲ ਹੀ ਮਨ ਮਰਜੀ ਕਰਦਾ।

  • @jagtartakher5024
    @jagtartakher5024 3 หลายเดือนก่อน +2

    Eh kehke bhunder apne aap nu tasalli dinda jadon ke mandate sab de sahmne aa

  • @hardevsinghsidhu4557
    @hardevsinghsidhu4557 3 หลายเดือนก่อน +1

    ਬੇੜਾ ਗਰਕ ਕਰਨ ਵਾਲੇ ਇਹੀ ਨੇ,ਲੱਗੇ ਰਹੋ ਚਿਮਚਾ ਗਿਰੀ ਕਰਨ

  • @pushpindersingh9585
    @pushpindersingh9585 3 หลายเดือนก่อน

    ਸਿਰਫ ਤੇ ਸਿਰਫ ਸੁਖਬੀਰ ਬਾਦਲ ਹੀ ਪਾਰਟੀ ਨੂੰ ਵਧੀਆ ਚੰਗੇ ਢੰਗ ਨਾਲ ਚਲਾ ਸਕਦਾ ਹੈ

  • @AmandeepkaurSidhu-f9p
    @AmandeepkaurSidhu-f9p 3 หลายเดือนก่อน

    ਜਣਾ ਖਣਾ ਉੱਠ ਕੇ ਬੋਲ ਦਿੰਦਾ ਪ੍ਰਧਾਨ ਬਦਲੋ । ਜਿੰਨਾ ਨੂੰ ਹਲਕੇ ਚ 10000 ਵੋਟ ਨਹੀਂ ਪੈਂਦੀ ਓਹ ਵੀ ਹਾਰ ਦਾ ਕਸੂਰਵਾਰ ਪ੍ਰਧਾਨ ਸਾਬ ਨੂੰ ਮੰਨਦਾ । ਕਿਉ? ਦਮ ਆਵਦੇ ਚ ਹੈਨੀ ਤੇ ਕਸੂਰਵਾਰ ਪ੍ਰਧਾਨ

  • @TalwinderKaila
    @TalwinderKaila 3 หลายเดือนก่อน +1

    Bhundar is so Low kind of person and Jutti chak of Badals. He never supported sikhs during Beadbi but only saving sovering Badals

  • @GaganSingh-mf2sy
    @GaganSingh-mf2sy 3 หลายเดือนก่อน +1

    Sukhbir wrga leader akalidal nu kde nhi mil sakda

  • @sukhbirsingh-ir4np
    @sukhbirsingh-ir4np 3 หลายเดือนก่อน +1

    Sare papi Jan tusi bhudar sahib hirguruu tahanu kade maf nahi karega

  • @BalkarSingh-jb3wv
    @BalkarSingh-jb3wv 3 หลายเดือนก่อน

    ਇਹਨਾ ਪੰਜਾਬ, ਸਿੱਖੀ, ਪਾਣੀ, ਬਾਣੀ ਸਭ ਉਜਾੜਤਾ,, ਤੁਹਾਨੂੰ ਇਹਨਾਂ ਚੋਰਾ ਦਾ ਫ਼ਿਕਰ ਪਿਆ

  • @meharsampley5125
    @meharsampley5125 3 หลายเดือนก่อน

    He is good leader but under wrong impression n d understand the ground realitis

  • @malvindermali7698
    @malvindermali7698 3 หลายเดือนก่อน +1

    ਬੇਮਤਲਬ ਤੇ ਬੇਅਰਥ ਵਾਰਤਾਲਾਪ।

  • @meharsampley5125
    @meharsampley5125 3 หลายเดือนก่อน

    Madam g , he is puppet of sukhbir badal n company and will never admit their fault

  • @Nirmal-h3i
    @Nirmal-h3i 3 หลายเดือนก่อน

    ਹੁਣ ਠੀਕ ਗਂਲ ਨੀ ਬਨਦੀ

  • @ArshdeepSingh-dc9zt
    @ArshdeepSingh-dc9zt 3 หลายเดือนก่อน

    Oh nahi lok chunde ne party to Badal said hate

  • @harjitkaur3769
    @harjitkaur3769 3 หลายเดือนก่อน

    Agey 10 sal biba ji da punjab lai boldiya gala suk gaya hai

  • @harjitkaur3769
    @harjitkaur3769 3 หลายเดือนก่อน

    Tusi pathak party hon dey natey daso path lai ki kita hai

  • @hardevsinghsidhu4557
    @hardevsinghsidhu4557 3 หลายเดือนก่อน

    ਪਾਪੀ ਲੋਕ ਨੇ, ਆਪਣਾ ਬਣਾ ਲਿਆ ਪਰ ਪੰਥ, ਪੰਜਾਬ ਦਾ ਬੇੜਾ ਡੋਬਤਾ

    • @RajbeerKaur-gs8in
      @RajbeerKaur-gs8in 3 หลายเดือนก่อน

      ਬਾਈ ਇੱਕ ਤੇ ਤੁਸੀਂ ਦੋਗਲੇ ਲੋਕ ਜੇ ਕਿਸੇ ਪਾਸੇ ਲੱਗਣ ਨਹੀਂ ਦਿੰਦੇ ਕਿਸੇ ਨੂੰ

    • @hardevsinghsidhu4557
      @hardevsinghsidhu4557 3 หลายเดือนก่อน

      ਦੋਗਲੇ ਇਹ ਲੀਡਰ ਨੇ ਜਿੰਨਾ ਨੇ ਸੁਰੂ ਤੋ ਸਤਾ ਦਾ ਅਨੰਦ ਮਾਣਿਆ, ਰੱਜ ਕੇ ਲੁੱਟਿਆ ਪੰਜਾਬ,ਸਿੱਖਾਂ ਦੇ ਲੀਡਰ ਬਣਕੇ ਸਰਕਾਰਾ ਬਣਾਈਆ ਤੇ ਸਿੱਖ ਕੌਮ ਨਾਲ ਹੀ ਧੋਖੇ ਕੀਤੇ , ਬੀਬੀ ਅਸੀ ਦੇਗਲੇ ਕਿਵੇ ਹੋਏ ਅਸੀ ਤਾ ਵਿਸਵਾਸ ਕਰਕੇ 1977 ਤੋ ਵੋਟਾ ਪਾਉਦੇ ਰਹੇ ਇੱਕ ਵੀ ਮਸਲਾ ਦੱਸੋ ਪੰਜਾਬ ਦਾ ਜਿਹੜਾ ਇਹਨਾ ਨੇ ਹੱਲ ਕਰਵਾਇਆ ਹਾ ਸਰਸੇ ਵਾਲੇ ਦੇ ਗੋਡੀ ਹੱਥ ਹੀ ਲਾਉਦੇ ਰਹੇ ਇਹ ਖਾਲਸ ਨੇਤਾ

  • @KulwinderSinghHarpalpurkulwind
    @KulwinderSinghHarpalpurkulwind 3 หลายเดือนก่อน

    Bhundad sab mitha pocha mar ria sachi gal ne krda

  • @harjitkaur3769
    @harjitkaur3769 3 หลายเดือนก่อน

    Sikh dharam nu tuhadi party khtam kar rahi hai

  • @RidhamMehta-dl3hg
    @RidhamMehta-dl3hg 3 หลายเดือนก่อน +2

    Kalolan sukha jad tak pardhan hai Kali dal ni jitda

  • @sukhbirsingh-ir4np
    @sukhbirsingh-ir4np 3 หลายเดือนก่อน

    Dakuan da jarñail kaon this is not panth party

  • @DavinderSingh-fh7by
    @DavinderSingh-fh7by 3 หลายเดือนก่อน

    🤣😭🤕🤮

  • @sukhgill6629
    @sukhgill6629 3 หลายเดือนก่อน +1

    ਅੈਵੇ ਭਕਾਈ ਮਾਰਦਾ ਕਿਹੜਾ ਸਿੱਖ ਇਹਨਾ ਨਾਲ ਆ ਬਸ ਇਹ ਆਪ ਚਾਰ ਕੁ ਦੱਲੇ ਆ

  • @PushpindersinghSidhu-ge5yu
    @PushpindersinghSidhu-ge5yu 3 หลายเดือนก่อน +7

    ਸ਼ਿਰੋਮਣੀ ਅਕਾਲੀ ਦਲ ਪੰਜਾਬ ਦੀ ਅਪਣੀ ਖੇਤਰੀ ਪਾਰਟੀ ਹੈ ਪੰਜਾਬੀਓ ਕਿਸੇ ਦੀਆ ਗੱਲਾ ਵਿਚ ਆ ਕੇ ਪੰਜਾਬ ਦੀ ਅਪਣੀ ਪਾਰਟੀ ਨੂੰ ਖਤਮ ਨਾ ਕਰੋ

  • @LovepreetSingh-gq2bf
    @LovepreetSingh-gq2bf 3 หลายเดือนก่อน +3

    #NextcmofpunjabSukhbir