ਛੋਟਾ ਹਾਥੀ ਭਾਗ-1 | Chhota Hathi Part 1 | Full Comedy Video | Kundu Production

แชร์
ฝัง
  • เผยแพร่เมื่อ 22 ต.ค. 2024

ความคิดเห็น • 751

  • @kundupapra
    @kundupapra  3 ปีที่แล้ว +88

    ਹਾਜੀ ਦੋਸਤੋ ਕਿਵੇਂ ਲੱਗੀ ਆਪਣੀ ਇਹ ਵੀਡੀਓ ਕਮੈਂਟ ਕਰਕੇ ਜ਼ਰੂਰ ਦਸਿਓ ਜੀ ਜਾਂਦੇ ਜਾਂਦੇ ਲਾਇਕ ਵਾਲਾ ਬਟਨ ਵੀ ਦੱਬਜਿਆ ਕਰੋ ਥੋਡੀ ਸਪੋਟ ਦੀ ਬਹੁਤ ਲੋੜ ਆ
    I'm on Instagram as @inder_kundu737. Install the app to follow my photos and videos. instagram.com/invites/contact/?i=cd6qgk0xhtm9&

  • @ਹਰਨੂਰਸਿੰਘਖੰਗੂੜਾ
    @ਹਰਨੂਰਸਿੰਘਖੰਗੂੜਾ 2 ปีที่แล้ว +1

    ਬਹੁਤ ਸੋਹਣੀ ਵਿਡਿਓ ਜੀ

  • @sandeepaujlasandeepaujlaau7353
    @sandeepaujlasandeepaujlaau7353 3 ปีที่แล้ว +5

    ਨਜ਼ਾਰਾ ਆਗਿਆ ਵੀਰੇ ਛੋਟੇ ਹਾਥੀ ਦੀ ਭੂਤਨੀਆ ਭਲਾਤੀਆ ਸ਼ਹਿਰ ਆਲੀ ਨੇ ਮੋਟੀ ਦੇ ਭਲੇ ਬਸ ਅੰਨ ਖਾਣਾ ਏ ਤੇ ਸਹਿਰ ਆਲੀ ਚੀੜੀਏ‌ ਖਾਕੇ ਕਸਰਤ ਵੀ ਕਰਦੀਏ‌ ਮੋਟੀ ਮੱਝ ਦਾ ਰਾਟ‌ ਪਵਾਤਾ‌ ਸ਼ਹਿਰ ਆਲੀ ਨੇ ਹੁਣ ਮੱਘਰ ਨੂੰ ਜੀ ਜੀ ਕਿਹਾ ਕਰੂੰ ਗੀ ਛੋਟੇ ਹਾਥੀ ਦੀ ਸਰਵਿਸ ਰੱਜਕੇ ਕੀਤੀ ਗੱਜੋ‌ ਮਿਸਤਰੀ ਨੇ ਹੁਣ ਸੀਲ ਹੋਕੇ ਚਲੇਗਾ ਛੋਟਾ ਹੱਥੀਂ ਹੁਣ ਸਰਵਿਸ ਦੀ ਲੋੜ ਨੀ ਛੋਟੇ ਹਾਥੀ ਨੂੰ ਬਹੁਤ ਵਧੀਆ ਵਿਡੀਉ ਬਣਾਈਏ ਵੀਰੇ ਹੱਸ ਹੱਸਕੇ ਅੱਖਾਂ ਵਿਚ ਪਾਣੀ ਆਗਿਆ ਭਰਾਵਾਂ ਐਕਟਿੰਗ ਬਹੁਤ ਸੋਹਣੀਏਂ ਸਾਰੀ ਟੀਮ ਦੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ‌ ਵੱਧ ਤੋਂ ਵੱਧ ਤਰੱਕੀਆਂ ਦੇਵੇ ਪਰਮਾਤਮਾ ਤੁਸਾਡੀ ਟੀਮ ਨੂੰ ਬਾਕੀ ਭਰਾਵੋ ਇੱਕ ਨਾਅਰਾ ਸਾਡੇ ਧਰਨੇ ਤੇ ਬੈਠੇ ਬਜ਼ੁਰਗਾਂ ਮਾਵਾਂ ਭੈਣਾਂ ਤੇ ਨੋਜਵਾਨਾ ਲਈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਜਲਦੀ ਤੋਂ ਜਲਦੀ ਸਾਰੇ ਕਿਸਾਨ ਭਰਾਵਾਂ ਦੀ ਜਿੱਤ ਕਰੇ ਸਾਰੇ ਆਪੋ ਆਪਣੇ ਘਰ ਖੁਸੀ ਖੁਸ਼ੀ ਆਉਣ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਏ‌ ਤੇ ਸਾਡੇ ਕਿਸਾਨ ਭਰਾਵਾਂ ਦੀ ਹੋਵੇਗੀ ਜਿੱਤ ਸਰਬੱਤ ਦਾ ਭਲਾ ਹੋਵੇ ਜੀ

  • @harmitsingh1713
    @harmitsingh1713 3 ปีที่แล้ว +2

    Thodi video bahut badhiya hoti hai

  • @RashpalSingh-rz4ck
    @RashpalSingh-rz4ck 3 ปีที่แล้ว +1

    😀😀😀😀

  • @jaggasingh7111
    @jaggasingh7111 3 ปีที่แล้ว +3

    ਬਹੁਤ ਵਧੀਆ ਤੇ ਸੋਹਣੀ ਵੀਡੀਓ ਧੰਨਵਾਦ ਕਰਦਿਆਂ ਦੇਖ ਲੲੀ

    • @sukhwinderkaur3088
      @sukhwinderkaur3088 3 ปีที่แล้ว

      Very nice

    • @kundupapra
      @kundupapra  2 ปีที่แล้ว

      ਵਿਡਿਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ🙏ਬਸ ਇਸੇ ਤੇਰਾ ਪਿਆਰ ਕਰਦੇ ਰਹੋ 🙂

  • @GurvinderSingh-wv1cw
    @GurvinderSingh-wv1cw 3 ปีที่แล้ว

    Vvv nice ਛੋਟੇ ਹਾਥੀ ਬਹੁਤ। ਚੰਗਾ ਹੋਇਆ

  • @paneetkaur2002
    @paneetkaur2002 3 ปีที่แล้ว +1

    Very nice video

  • @kuldepkumar4591
    @kuldepkumar4591 3 ปีที่แล้ว +1

    Nice video 👌

  • @jaswindersembhi731
    @jaswindersembhi731 3 ปีที่แล้ว +1

    ਕੋਈ ਚੰਗਾ ਸੰਦਸ ਦੇ ਦੋ ਚੰਗਾ ਬਾਈ ਜਨਾਨੀ ਆਲੇ ਤੇ ਬਹੁਤ ਸੰਦਸ਼ ਹਨ ਹੋਰ ਵੀ ਚੰਗਾ ਕਹਾਣੀ ਜੋ ਜ਼ਿਦਗੇ ਵਿੱਚ ਕੋਈ ਵੱਡਾ ਕੰਮ ਕਰੇ ਇਨਸ਼ਾਨ ਨੂੰ ਦੂਸਰਿਆਂ ਦੇ ਕੰਮ ਆ ਸਕੇ ਓਕ ਬਾਈ ਚੰਗਾ ਜੀ

  • @BahadurSingh-ki7tv
    @BahadurSingh-ki7tv 3 ปีที่แล้ว +1

    Very nice video very funny

  • @RupinderKaur-jk6io
    @RupinderKaur-jk6io 3 ปีที่แล้ว

    Bahut badhiya

  • @goradhilloncheemnewala5574
    @goradhilloncheemnewala5574 3 ปีที่แล้ว

    22hi ਮੇਹਨਤ ਤਾਂ ਬਹੁਤ ਕੀਤੀ ਆ ਲੜਾਈ ਦਾ ਮੁੱਲ ਪੈਂਦਾ ਨਹੀ ਦਿਖਾਇਆ ਮੇਰਾ ਮਤਲਵ ਵੱਡੀ ਬਹੂ ਦਾ ਦਿਮਾਗ ਸੈੱਟ ਹੁੰਦਾ ਦਿਖਾਉਂਦੇ ਜਨਾਨੀਆਂ ਘਰ ਦੇ ਕੰਮ ਰਲ ਮਿਲ ਕੇ ਕਰਨ ਅਤੇ ਬੰਦੇ ਕਮਾਈ ਕਰਕੇ ਘਰ ਲਿਆਉਣ ਸਮਾਜ ਵਿੱਚ ਜਿਓਣ ਲਈ ਅਪਣਾ ਆਪਣਾ ਕੰਮ ਈਮਾਨਦਾਰੀ ਨਾਲ ਕਰਨਾ ਜਰੂਰੀ ਆ। ਫੇਰ ਘਰ ਵਝਦੇ ਨੇ।ਛੋਟੀ ਬਹੂ ਦਾ ਸੁਭਾਅ ਵਧੀਆ ਦਿਖਾਇਆ ਵਾ ਪਰ ਉਹਨੇ ਵੀ ਕਾਹਲੀ ਕੀਤੀ ਜੱਫਾ ਲਾਉਣ ਦੀ। ਇੱਕ ਦੋ ਵਾਰ ਪਿਆਰ ਨਾਲ ਸਮਝਾਉਂਦੀ ਹੋਰ ਬੜੇ ਤਰੀਕੇ ਹਨ ਲੜਾਈ ਤੋਂ ਬਿਨਾ ਕਿਸੇ ਨੂੰ ਸਿੱਧਾ ਰਸਤਾ ਦਿਖਾਉਣ ਦੇ।ਬਾਕੀ ਮਨੋਰੰਜਨ ਵਧੀਆ ਕਰਦੀ ਆ ਫਿਲਮ ਪਰ ਮੈਸੇਜ ਥੋੜਾ ਟੇਡਾ ਜਿਹਾ ਦਿੰਦੀ ਆ ਸਮਾਜ ਨੂੰ ਆਪਣੇ ਕੰਮ ਪ੍ਰਤੀ ਜਾਗਰੂਕ ਹੋਣ ਲਈ।ਬਾਕੀ ਵੱਡੀ ਬਹੂ ਦਾ ਸੁਭਾਅ ਗੁੱਸੇ ਵਾਲਾ ਦਿਖਾਇਆ ਵਾ ਪਰ ਓਸ ਦੇ ਚਿਹਰੇ ਤੋਂ ਹਾਸਾ ਡੁੱਲ੍ਹਦਾ ਨਜਰ ਆਇਆ ਵਾ। ਬਾਕੀ ਐਕਟਿੰਗ ਸਭ ਠੀਕ ਆ।

  • @tajinderkumar6395
    @tajinderkumar6395 3 ปีที่แล้ว +1

    Nice 😘😀😀😀😘😘

  • @gurdvasingh5833
    @gurdvasingh5833 3 ปีที่แล้ว

    ਠੀਕ ਆ ਸ਼ੋਟਾ ਹਾਥੀ ਦੀ ਕਹਾਣੀ

  • @krishanlal1701
    @krishanlal1701 3 ปีที่แล้ว +1

    Very good. Video. Lady's. Ki. Ladi. Boht. Majadar. C👍😊😊🌹🙏🏽

  • @darshankheri103
    @darshankheri103 3 ปีที่แล้ว +1

    Very nice g

  • @monicamalhotra2729
    @monicamalhotra2729 2 ปีที่แล้ว +2

    👌the best short movie

    • @kundupapra
      @kundupapra  2 ปีที่แล้ว

      ਵਿਡਿਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ🙏ਬਸ ਇਸੇ ਤੇਰਾ ਪਿਆਰ ਕਰਦੇ ਰਹੋ 🙂

  • @SeemaRanionesix
    @SeemaRanionesix 3 ปีที่แล้ว +3

    Very nyc vedio ji😄😄

    • @SeemaRanionesix
      @SeemaRanionesix 3 ปีที่แล้ว +1

      Duja part jldi leke aeio ji😄😄

  • @salwindersingh7974
    @salwindersingh7974 3 ปีที่แล้ว +1

    Very very nice

  • @SANDEEPSINGH-wi3xz
    @SANDEEPSINGH-wi3xz 3 ปีที่แล้ว +1

    NYC shota hathi

  • @mandeepkaur2538
    @mandeepkaur2538 3 ปีที่แล้ว +1

    Bhut psand aea

  • @harbhajansingh38
    @harbhajansingh38 3 ปีที่แล้ว +2

    Very funny video 😁😁😁

    • @kundupapra
      @kundupapra  2 ปีที่แล้ว

      ਵਿਡਿਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ🙏ਬਸ ਇਸੇ ਤੇਰਾ ਪਿਆਰ ਕਰਦੇ ਰਹੋ 🙂

  • @keriwalajass5093
    @keriwalajass5093 3 ปีที่แล้ว +1

    End gal baat

  • @tarsemkaler5424
    @tarsemkaler5424 3 ปีที่แล้ว

    ਛੋਟਾ ਹਾਥੀ ਸੋਹਣਾ ਸੈਟ ਕੀਤਾ

  • @jaspalsingh4921
    @jaspalsingh4921 3 ปีที่แล้ว

    ਸੁਪਰ ਹਿੱਟ ਫਿਲਮ ਹੈ

  • @CharnaniCharanjitKaur
    @CharnaniCharanjitKaur 3 ปีที่แล้ว +1

    Veery .good

  • @kavitasaini3453
    @kavitasaini3453 3 ปีที่แล้ว +1

    Bahut wadiya hai

  • @gurkiratsohi2813
    @gurkiratsohi2813 3 ปีที่แล้ว +1

    Very good video and part 2

  • @GoruGaming02
    @GoruGaming02 3 ปีที่แล้ว +3

    ਬਹੁਤ ਵਧੀਆ

  • @narinderkaur9205
    @narinderkaur9205 3 ปีที่แล้ว +1

    Vvv good

  • @gurjitsingh2491
    @gurjitsingh2491 3 ปีที่แล้ว +2

    ਨਜ਼ਾਰੇ ਆ ਗਏ ਜੀ। ਛੋਟੇ ਹਾਥੀ ਦਾ ਇੰਜਣ ਹੋ ਗਿਆ

  • @LovepreetSingh-dr4hf
    @LovepreetSingh-dr4hf 3 ปีที่แล้ว +1

    ਬਹੁਤ ਵਧੀਆ video 👌🏾👌🏾👌🏾👌🏾😘😘😘😘

  • @Vippendukalakar
    @Vippendukalakar 3 ปีที่แล้ว +2

    Full funny video, sachi bhut wadiya laggi

  • @jagjeetsinghsidhu3492
    @jagjeetsinghsidhu3492 3 ปีที่แล้ว +1

    ਨਜ਼ਾਰਾ ਆ ਗਿਆ ਜੀ

  • @rajwindersingh5364
    @rajwindersingh5364 3 ปีที่แล้ว +1

    Very nice video ❤️♥️❤️bai g all team good work 🤣😂ਬਾਈ ਜੀ ਵੀਡੀਓ ਬਹੁਤ ਵਦੀਆ ਸੀ 👌👌👍

    • @kundupapra
      @kundupapra  2 ปีที่แล้ว

      ਵਿਡਿਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ🙏ਬਸ ਇਸੇ ਤੇਰਾ ਪਿਆਰ ਕਰਦੇ ਰਹੋ 🙂

  • @darshanmoga7418
    @darshanmoga7418 3 ปีที่แล้ว

    Very nyc video aa ji

  • @combainlover6921
    @combainlover6921 3 ปีที่แล้ว +1

    सच्ची sbad या गया

  • @ManpreetSingh-oi3db
    @ManpreetSingh-oi3db 3 ปีที่แล้ว +1

    Very good

  • @SukhpalSingh-bg6jibhupalboy
    @SukhpalSingh-bg6jibhupalboy 2 ปีที่แล้ว

    Very good bahut khoob ❤👍👌👌👌

  • @BalwantSingh-fj3cp
    @BalwantSingh-fj3cp 3 ปีที่แล้ว +1

    ਬਹੁਤ ਵਧੀਆ ਵਾਹਿਗੁਰੂ ਜੀ

  • @ManpreetSingh-oi3db
    @ManpreetSingh-oi3db 3 ปีที่แล้ว +2

    Kisan majdur akta jindabad

  • @Ruhaniyat1313
    @Ruhaniyat1313 3 ปีที่แล้ว +1

    Very nice video ji

  • @simranjitsingh9541
    @simranjitsingh9541 3 ปีที่แล้ว +4

    ਅੱਤ ਕਰਾ ਤਾ y kundu

  • @RanjitSingh-xz3sd
    @RanjitSingh-xz3sd 3 ปีที่แล้ว

    ਤਹਾਡੀ ਵਡੀਉ। ਬਹੁਤ ਸੋਹਣੀ ਸੀ

  • @ROCKSTAR-vs7ru
    @ROCKSTAR-vs7ru 3 ปีที่แล้ว +7

    .ਗੁਰਵਿੰਦਰ ਕੋਰ ਮਾਨਸਾ ਜ਼ਿਲ੍ਹਾ ਤੋਂ ਤੁਹਾਡੀ ੲਿਹ ਫਿਲਮ ਬਹੁਤ ਵਧੀਆ ਲੱਗੀ

  • @BaidwanSaab-ir2gj
    @BaidwanSaab-ir2gj 3 ปีที่แล้ว +2

    ਬਹੁਤ ਸੋਹਣੀ ਵੀਡੀਉ ਸੀ ਤੇ ਦੂਜਾ ਭਾਗ ਵੀ ਜਰੂਰ ਲਿਓ 👌👌👌👌

    • @kundupapra
      @kundupapra  2 ปีที่แล้ว

      ਵਿਡਿਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ🙏ਬਸ ਇਸੇ ਤੇਰਾ ਪਿਆਰ ਕਰਦੇ ਰਹੋ 🙂

  • @charansinghcharn4879
    @charansinghcharn4879 3 ปีที่แล้ว

    ਵਧੀਆ ਬਹੁਤ ਵਧੀਆ

  • @harbhajansingh7529
    @harbhajansingh7529 3 ปีที่แล้ว

    Bhout wadhia, lagi

  • @baljinderkang375
    @baljinderkang375 3 ปีที่แล้ว +3

    I LIKE IT

  • @gurdeepmaan2891
    @gurdeepmaan2891 3 ปีที่แล้ว +2

    Reet g di acting sira krata

  • @kaurjatti932
    @kaurjatti932 3 ปีที่แล้ว +2

    🤣🤣😂😂😂😂😆😅😅😅😅chota hathi

  • @sukhwindersinghsekhasekha4038
    @sukhwindersinghsekhasekha4038 3 ปีที่แล้ว +1

    Good

  • @JAGTARSINGH-ug1ro
    @JAGTARSINGH-ug1ro 3 ปีที่แล้ว +1

    Chtota hathi larai karda e hasi janda

  • @ramatailor359
    @ramatailor359 3 ปีที่แล้ว +3

    ਛੋਟਾ ਹਾਥੀ ਦੇ ਨਾਲੋ ਘੱਟ ਵੀ ਨਹੀਂ

  • @pargatsidhu2655
    @pargatsidhu2655 3 ปีที่แล้ว

    Nice video

  • @kamaluddinsafif7864
    @kamaluddinsafif7864 3 ปีที่แล้ว

    जी आपकी वीडियो बहुत अच्छी लगी

  • @gursewaksingh4570
    @gursewaksingh4570 3 ปีที่แล้ว +1

    ਬਹੁਤ ਵਧੀਆ ਢੰਗ ਤਰੀਕੇ ਨਾਲ ਵੀਡੀਓ ਵਣਾਈਆ ਜੀ 😅😅💆👍ਗੁਰਸੇਵਕ ਸਿੰਘ ਕਰਮਗੜ੍ਹ ਬਰਨਾਲਾ ਮਜਵੀ ਸ਼ਿੱਖ

  • @bindubilga780
    @bindubilga780 3 ปีที่แล้ว

    Nice video badhiya video

  • @manrajsingh7337
    @manrajsingh7337 3 ปีที่แล้ว +3

    ਆਨੂ ਰੀਤ ਕੋੋਕਾ ਵਾਈ 👍👍ਜੀ

  • @bitturk8786
    @bitturk8786 3 ปีที่แล้ว +1

    NYC

  • @harjinderkaur9494
    @harjinderkaur9494 3 ปีที่แล้ว +9

    ਦੂਜਾ ਭਾਗ ਵੀ ਛੇਤੀ ਆਉਣਾ ਚਾਹੀਦਾ ਹੈ 👍👍👍🙏🙏

    • @kundupapra
      @kundupapra  2 ปีที่แล้ว

      ਵਿਡਿਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ🙏ਬਸ ਇਸੇ ਤੇਰਾ ਪਿਆਰ ਕਰਦੇ ਰਹੋ 🙂

  • @nirmalkaur7695
    @nirmalkaur7695 3 ปีที่แล้ว +1

    Hahaha Chota haathi

  • @rajkumar-jy1sg
    @rajkumar-jy1sg 3 ปีที่แล้ว

    Bhut badhiya movi

  • @vipgamerz970
    @vipgamerz970 3 ปีที่แล้ว +3

    Mast video😂😂😂😂

    • @kundupapra
      @kundupapra  2 ปีที่แล้ว

      ਵਿਡਿਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ🙏ਬਸ ਇਸੇ ਤੇਰਾ ਪਿਆਰ ਕਰਦੇ ਰਹੋ 🙂

  • @gurjotsingh799
    @gurjotsingh799 3 ปีที่แล้ว

    ਹਾ। ਹਾ ਹਾ ਹਾ ਰੀਤ। ਨੇ ਤਾਂ। ਕਮਾਲ ਕਰਤੀ👌👌👌👌👌👌👌👌👌👌👌👌

  • @SurinderSingh-kf6rr
    @SurinderSingh-kf6rr 3 ปีที่แล้ว +1

    ਵਾਹ ਜੀ ਵਾਹ ਕਮਾਲ ਕਰ ਦਿੱਤੀ

  • @fakkarkabaddi6110
    @fakkarkabaddi6110 3 ปีที่แล้ว

    So funny

  • @sarbjeetsingh2061
    @sarbjeetsingh2061 3 ปีที่แล้ว +1

    Nic viedo

  • @rakshitkumar4759
    @rakshitkumar4759 3 ปีที่แล้ว

    Balle Balle Maza A gia

  • @manntpb64wale96
    @manntpb64wale96 3 ปีที่แล้ว +2

    Bhut ਵਧੀਆ video Hai ji 1 vaar jruur dhako muja aaa jhiu gaa ji
    Matto badi kint hai

  • @dilbaghsingh9667
    @dilbaghsingh9667 3 ปีที่แล้ว +1

    ਬਹੁਤ ਬਹੁਤ ਵਧੀਆਂ

    • @sidhudalbir8072
      @sidhudalbir8072 3 ปีที่แล้ว

      v.good

    • @kundupapra
      @kundupapra  2 ปีที่แล้ว

      ਵਿਡਿਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ🙏ਬਸ ਇਸੇ ਤੇਰਾ ਪਿਆਰ ਕਰਦੇ ਰਹੋ 🙂

  • @krishanchand3455
    @krishanchand3455 3 ปีที่แล้ว +2

    ਵਧੀਆ ਲੱਗਿਆਜੀ ਏਵੇਂ ਲੜਾਈ ਦੀ ਸਿਖਿਆ ਦਿਂਦੇ ਰਿਹਾ ਕੋ ਜੀ

  • @bholasinghchahal6867
    @bholasinghchahal6867 3 ปีที่แล้ว

    Bahut badia

  • @Godisone8157
    @Godisone8157 2 ปีที่แล้ว

    ਵਧੀਆ

  • @sukhmaansaab1963
    @sukhmaansaab1963 3 ปีที่แล้ว

    Bhut vadia video jií

  • @gurjantsinghgurjant5767
    @gurjantsinghgurjant5767 3 ปีที่แล้ว +1

    Vadhiya video

  • @manjitsingh-vu1wk
    @manjitsingh-vu1wk 3 ปีที่แล้ว

    ਇਹ ਜਾਨਵਰ ਧਰਤੀ ਦੇ ਈ ਬਸੇਂਦੇ ਨੇ ਬਾਈ ਜੀ ਜਨਾਨੀ ਕੌਮ ਏਨੀ ਬੀ ਮਾੜੀ ਨੀ ਹੁੰਦੀ ਤੇ ਜੇ ਬੰਦਾ ਇਹਨਾਂ ਹੀ ਮਾੜਾ ਤਾ ਜਾਰ ਵਿਹਾਅ ਨਾ ਕਰੇਵਾਉ

  • @ਮਾਨਸਾਬਬਹਾਵਵਾਲੀਆ
    @ਮਾਨਸਾਬਬਹਾਵਵਾਲੀਆ 3 ปีที่แล้ว +1

    ਬਹੁਤ ਵਧੀਆ ਕਹਾਣੀ ਲੱਗੀ ਵੀਰ ਜੀ

  • @MalkitSingh-xo6ti
    @MalkitSingh-xo6ti 3 ปีที่แล้ว

    Very funny

  • @nirmalrajput2252
    @nirmalrajput2252 3 ปีที่แล้ว

    Bohut badia ji

  • @harbanssingh5428
    @harbanssingh5428 2 ปีที่แล้ว

    Vauht vadhia

  • @manjeetthakur4852
    @manjeetthakur4852 3 ปีที่แล้ว

    Bahut Maja ayaa dekhkar

  • @JoginderSingh-nz6we
    @JoginderSingh-nz6we 3 ปีที่แล้ว

    Bahut vdhiya

  • @mehakpunjabdi9790
    @mehakpunjabdi9790 3 ปีที่แล้ว +1

    Very good, ਵੀਰੇ ਨਜ਼ਾਰਾ ਆ ਗਿਆ

  • @jaspreetgandeyvlogs247
    @jaspreetgandeyvlogs247 3 ปีที่แล้ว +5

    Bhut vdia video g hhhhhh doja prt jaldi

  • @darshansingh9874
    @darshansingh9874 3 ปีที่แล้ว

    ਨਾਜਾਰਾ ਆ ਗਿਆ ਬਿਡੀਉ ਦੇਖ ਕੇ

  • @kishanthakur7751
    @kishanthakur7751 3 ปีที่แล้ว

    Nice. Video. Ji

  • @Mangalgurnay
    @Mangalgurnay 3 ปีที่แล้ว +1

    Very funny😋

  • @maninderkumar2354
    @maninderkumar2354 3 ปีที่แล้ว +2

    Super

  • @ramannamol4556
    @ramannamol4556 3 ปีที่แล้ว

    Good y bilkul sahi ladai laggi

  • @kuldipkaur7219
    @kuldipkaur7219 3 ปีที่แล้ว +1

    Very nice god biess everyone

  • @tahirsaeed4669
    @tahirsaeed4669 3 ปีที่แล้ว

    Vaha pai vaha

  • @Pawitarsidhu
    @Pawitarsidhu 3 ปีที่แล้ว +2

    🤣🤣🤣🤣🤣👌👌👌

  • @ManjinderSingh-qw3sp
    @ManjinderSingh-qw3sp 3 ปีที่แล้ว +1

    Very funny g

  • @jotmander5898
    @jotmander5898 3 ปีที่แล้ว +1

    Kaint video

  • @harmanaulakh5300
    @harmanaulakh5300 3 ปีที่แล้ว

    Ok di report

  • @RajwinderKaur-ft5yp
    @RajwinderKaur-ft5yp 3 ปีที่แล้ว +2

    ਮਜਾ ਆ ਗਿਆ 👍ਮੈ ਰਾਜਵਿੰਦਰ ਕੌਰ

    • @palwinderkaurjatti1603
      @palwinderkaurjatti1603 3 ปีที่แล้ว +1

      ਰਾਜਵਿੰਦਰ ਕੌਰ ਜੀ ਮਜਾਂ ਲੜਾਈ ਦਾ ਜਾਂ ਹੋਰ ਜੀ

  • @RANJITSingh-hn3db
    @RANJITSingh-hn3db 3 ปีที่แล้ว +8

    ਮੰਜੇ ਤੇ ਜਿਹੜੀ ਲੜਾਈ ਹੋਈ ਉਹ ਤਾਂ ਬਿਲਕੁਲ ਅਸਲ ਲੱਗੀ। ਬਾਈ ਵਧੀਆ ਸੀ।

    • @kundupapra
      @kundupapra  2 ปีที่แล้ว

      ਵਿਡਿਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ🙏ਬਸ ਇਸੇ ਤੇਰਾ ਪਿਆਰ ਕਰਦੇ ਰਹੋ 🙂

  • @gurmailsingh3950
    @gurmailsingh3950 3 ปีที่แล้ว

    Very good. Very good