Punjabi Virsa II Gora Chak Wala II GCW Records II New Punjabi Song 2020

แชร์
ฝัง
  • เผยแพร่เมื่อ 28 ม.ค. 2025

ความคิดเห็น •

  • @jaggasinghrattewala9849
    @jaggasinghrattewala9849 4 ปีที่แล้ว +9

    ਸੱਭਿਆਚਾਰਕ ਗੀਤ 'ਪੰਜਾਬੀ ਵਿਰਸਾ' ਲਈ ਬਹੁਤ-ਬਹੁਤ ਮੁਬਾਰਕਾਂ। 🙏...ਜਿੱਥੇ ਗੀਤਕਾਰ ਸੇਵਕ ਬਰਾੜ ਨੇ ਬਹੁਤ ਖੂਬਸੂਰਤ ਸ਼ਬਦਾਂ ਨਾਲ ਗੀਤ ਨੂੰ ਪਰੋਇਆ ਹੈ, ਉੱਥੇ ਹੀ ਗਾਇਕ ਗੋਰਾ ਚੱਕਵਾਲਾ ਨੇ ਵੀ ਗੀਤ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ___ਇਸ ਸੋਹਣੇ ਗੀਤ ਲਈ ਸਮੁੱਚੇ ਸਮੂਹ ਨੂੰ ਮੁਬਾਰਕਬਾਦ 🙏💐

  • @charanjitkaur8467
    @charanjitkaur8467 4 ปีที่แล้ว +3

    ਬਹੁਤ ਸੋਹਣਾ ਗੀਤ ਲਿਖਿਆਂ ਲੇਖਕ ਨੇ .... ਅਵਾਜ਼ ਦੇਣ ਵਾਲਾ ਕਲਾਕਾਰ ਵੀ ਬਹੁਤ ਕਮਾਲ ... ਵਿਰਾਸਤੀ ਬਾਗ ਮੇਲਾ ਕਰਵਾਉਣ ਵਾਲੇ ਸੁਰਜੀਤ ਚੇਲਾ ਭਾਈਰੂਪਾ ਵੀ ਵਧਾਈ ਦੇ ਪਾਤਰ ਹਨ ..

  • @satpaldhillondhillon3975
    @satpaldhillondhillon3975 4 ปีที่แล้ว +5

    ਸੇਵਕ ਬਰਾੜ ਨੂੰ ਬਹੁਤ ਬਹੁਤ ਵਧਾਈ ਹੋਵੇ

  • @punjabdirooh5757
    @punjabdirooh5757 4 ปีที่แล้ว +1

    ਵਾਹ ਜੀ ਵਾਹ, ਜਿੰਨਾਂ ਖੂਬਸੂਰਤ ਗੀਤ ਲਿਖਿਆ ਹੈ ਤੇ ਓਨਾ ਹੀ ਖੂਬਸੂਰਤ ਗਾਇਆ ਹੈ ਔਰ ਫਿਲਮਾਂਕਣ ਤਾਂ ਬਾਕਮਾਲ ਹੈ। ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਜੀ।

  • @shamindersinghsroyasroya8189
    @shamindersinghsroyasroya8189 4 ปีที่แล้ว +6

    ਬਹੁਤ ਹੀ ਸੋਹਣਾ ਗੀਤ ਲਿਖਿਆ ਹੈ ਗੁਰਸੇਵਕ ਬਰਾੜ ਜੀ ਖੋਖਰ ਨੇ

  • @hariom450
    @hariom450 4 ปีที่แล้ว +5

    Bhoot sunder song gora chak wala and gursawk brar jionde vasde rhu hmesha wheguro ji kirpa Karan

  • @Chefbalrajsivia
    @Chefbalrajsivia 4 ปีที่แล้ว +4

    Good Job brothers. Very pleasing song. Keep up. ਗੋਰਾ ,ਸੇਵਕ ,ਬਿਕਾ ਮੁਬਾਰਕਾਨ ।।

  • @surjitsingh6134
    @surjitsingh6134 4 ปีที่แล้ว +3

    ਬਹੁਤ ਹੀ ਖੂਬਸੂਰਤ ਸ਼ਬਦਾਵਲੀ ਨਾਲ਼ ਸ਼ਿੰਗਾਰਿਆ ਤੇ ਬਹੁਤ ਹੀ ਮਿੱਠੇ ਲਹਿਜ਼ੇ 'ਚ ਗਾਇਆ ਗੋਰੇ ਵੀਰ ਦਾ ਇਹ ਗੀਤ ਜੋ ਵਿਰਾਸਤੀ ਬਾਗ਼ ਦੇ ਦੋ ਫ਼ਰਵਰੀ ਦੋ ਹਜ਼ਾਰ ਵੀਹ ਨੂੰ ਭਾਈ ਰੂਪਾ ਨਗਰੀ ਦੇ ਵਿਰਾਸਤੀ ਬਾਗ਼ ਦੇ ਕੱਚੇ ਘਰ ਵਿੱਚ ਫਰਮਾਇਆ ਗਿਆ ਬਾਕਮਾਲ ਵੀ,ਦੁਆਵਾਂ ਵੀਰ ਅਜੇਹੀ ਪਿਆਰੀ ਲੇਖਣੀ ਤੇ ਗਾਇਕੀ ਲਈ।

  • @sewakbrar7770
    @sewakbrar7770 4 ปีที่แล้ว +20

    ਮੇਰੇ ਲਿਖੇ ਗੀਤ ਪੰਜਾਬੀ ਵਿਰਸਾ ਨੂੰ ਪਿਆਰ, ਸਤਿਕਾਰ ਦੇਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜੀ।

    • @harangmusic1338
      @harangmusic1338 4 ปีที่แล้ว +1

      ਸਲਾਮ ਆ ਵੀਰ ਦੀ ਕਲਮ ਨੂੰ 🙏
      ਫੂਕਰੇਪੁਣੇ ਦੇ ਜ਼ਮਾਨੇ ਵਿੱਚ ਐਸੀ ਕਲਮ ਲਿਖਣੀ ਸੱਚ ਇਹ ਵੀ ਕੋਈ ਜੰਗ ਤੋਂ ਘੱਟ ਨੀ । ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਨਾ ਸੋਹਣਾ ਉਪਰਲਾ ਕੀਤਾ 🙏🙏

    • @preetkotra2651
      @preetkotra2651 4 ปีที่แล้ว +1

      ਬਾੲੀ ਬਹੁਤ ਸੋਹਣਾ ਿਲ਼ਖਿਅਾ ਮੈ Preet kotra gitkar gore bai mera ik git gva dio

  • @JagjeetSingh-hg8wn
    @JagjeetSingh-hg8wn 4 ปีที่แล้ว +4

    Sewak brar and gore vee3 nu mubarak

  • @jagtarchahal6594
    @jagtarchahal6594 4 ปีที่แล้ว +7

    Sewak brar y bht hi vdia likhya song or singer Gora Chak wala g di awaj nl sirra ho gya,,,congratulations g sare team nu..

  • @balwinderuppal8118
    @balwinderuppal8118 4 ปีที่แล้ว +5

    V nice ji congrts sevak brar and veer gorachakwala

  • @HarpreetSingh-rh1kv
    @HarpreetSingh-rh1kv 4 ปีที่แล้ว +4

    Nice brar saab jii

  • @mangalveersingh4368
    @mangalveersingh4368 4 ปีที่แล้ว +4

    La ta sira Sewak brar ne

  • @sanjuwaris6691
    @sanjuwaris6691 4 ปีที่แล้ว +1

    Punjabi virsa de sewa kardeya nu Manmohanwaris kamalheer sangtar ji nu 15 Sall ho gaye salute Waris brother Punjabi virsa kings

  • @mehakpreetsinghlande9420
    @mehakpreetsinghlande9420 4 ปีที่แล้ว +4

    ਬਹੁਤ ਵਧੀਆ ਗਾਇਆ ਤੇ ਲਿਖਿਆ ਹੈ ਜੀ ਮੁਬਾਰਕਾਂ ਜੀ। ਜਸਕਰਨ ਲੰਡੇ

  • @s.ks.k4879
    @s.ks.k4879 4 ปีที่แล้ว +2

    Sirra lata veer bhut vadia lagya song

  • @ruhanirecord2325
    @ruhanirecord2325 4 ปีที่แล้ว +3

    ਬਹੁਤ ਹੀ ਵਧੀਆ ਵਿਰਸੇ ਨੂੰ ਸੰਭਾਲਣ ਵਾਲਾਂ ਗੀਤ ਸਲਾਮ ਹੈ ਤੁਹਾਡੀ ਸੋਚ ਨੂੰ ਤੇ ਪੂਰੀ ਟੀਮ ਨੂੰ ਮੁਬਾਰਕਾਂ ਵੀਰ ਤੁਹਾਡਾ ਛੋਟਾ ਵੀਰ ਵਿੱਕੀ ਭਾਮੀਆਂ

  • @drgurjantsinghdhillon1809
    @drgurjantsinghdhillon1809 4 ปีที่แล้ว +2

    Very nice song,
    Writer Sewak brar and gora bai mubarak

  • @jagtarrattan1755
    @jagtarrattan1755 4 ปีที่แล้ว +2

    ਬਹੁਤ ਹੀ ਵਧੀਆ ਵਿਰਾਸਤੀ ਗੀਤ ਜੀ

  • @AmarjeetSingh-nv1go
    @AmarjeetSingh-nv1go 4 ปีที่แล้ว +6

    👌 👌 👌

  • @shubhneetkaurwraich3796
    @shubhneetkaurwraich3796 4 ปีที่แล้ว +1

    Bhut vdia veer ji ❣️❣️🙏🙂🙂

  • @balkaarbhairupa2994
    @balkaarbhairupa2994 4 ปีที่แล้ว +2

    ਬਹੁਤ ਵਧੀਆ ਵਿਰਾਸਤੀ ਬਾਗ਼ ਦੇ ਵਿਹੜੇ ਦੇ ਗੀਤ ਨੂੰ ਬਹੁਤ ਵਧੀਆ ਪੇਸ਼ ਕੀਤਾ ਜੀ 🙏🌹 ਅਜਿਹਾ ਚੰਗਾ ਲਿਖਦੇ ਰਹੋ

  • @brarkhokhar7547
    @brarkhokhar7547 4 ปีที่แล้ว +2

    ਬਹੂਤ ਸੋਹਣਾ ਲੀਖਿਆ ਹੈ ਤੇ ਬਹੂਤ ਸੋਹਣਾ ਗਾਇਆ ਹੈ ਵੀਰ ਸਿਰਾ ਲਾ ਦਿੱਤਾ ਬਹੂਤ ਸੋਹਣੀ ਵੀਡਿਉ ਹੈ

  • @JaspalSingh-td7nj
    @JaspalSingh-td7nj 4 ปีที่แล้ว +3

    Very Nice Song and lyrics...

  • @maangamingofficial3534
    @maangamingofficial3534 4 ปีที่แล้ว +4

    Great writer Sewak brar

  • @satpaldhillondhillon3975
    @satpaldhillondhillon3975 4 ปีที่แล้ว +1

    ਗੋਰੇ ਚੱਕ ਵਾਲੇ ਦਾ ਬਹੁਤ ਬਹੁਤ ਧੰਨਵਾਦ ਜੀ ਇੰਨਾ ਵਧੀਆ ਉਪਰਾਲਾ ਕਰਨ ਲਈ

  • @AmrikSingh-gs7iy
    @AmrikSingh-gs7iy 4 ปีที่แล้ว +2

    Wah,
    Geetkar sewsk brar

  • @jyotisaroopkalyaan5282
    @jyotisaroopkalyaan5282 4 ปีที่แล้ว +2

    Babeo + he sira gall baat Jio jio jio jio jio rab tarkiyaan bakshe aapnu love you babeo

  • @mintoohayer3702
    @mintoohayer3702 4 ปีที่แล้ว +1

    bahut vadia bhaji

  • @sheeramajhi
    @sheeramajhi 4 ปีที่แล้ว +3

    ਲੀਜੈਂਡ ਬੰਦੇ ਖੂਬਸੂਰਤ ਗੋਰੇ ਵੀਰ

  • @gaganrori6118
    @gaganrori6118 4 ปีที่แล้ว +3

    Ghaint song aa schaya gll

  • @RampalSingh-lq3zk
    @RampalSingh-lq3zk 4 ปีที่แล้ว +4

    ਆ ਹੈ ਗੀਤ
    ਪਰ ਨੌਜਵਾਨ ਕੰਜਰ ਖਾਨੇ ਪੀਸੇ ਲਗੇ ਨੇ

  • @sukhsidhucanada7300
    @sukhsidhucanada7300 4 ปีที่แล้ว +1

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @satpaldhillondhillon3975
    @satpaldhillondhillon3975 4 ปีที่แล้ว +1

    ਵਾਹ ਜੀ ਵਾਹ ਬਹੁਤ ਵਧੀਆ ਉਪਰਾਲਾ ਵੀਰ ਜੀ

  • @sajanvij6005
    @sajanvij6005 4 ปีที่แล้ว +6

    Lyrics is good, well done pajji👍

  • @manjindermotu3988
    @manjindermotu3988 4 ปีที่แล้ว +1

    Geetkar Sewak Brar Di Kalam.
    Laondi Punjabi verse Di malham

  • @gaggupb30wala60
    @gaggupb30wala60 4 ปีที่แล้ว +1

    Nice song mare Pind de brar Saab ga

  • @surkhabbrar6876
    @surkhabbrar6876 4 ปีที่แล้ว +4

    Wah

  • @gouravsharma-bl2jn
    @gouravsharma-bl2jn 4 ปีที่แล้ว +2

    Bhut vadiya hai jee.. too good

  • @laddisidhwandona725
    @laddisidhwandona725 4 ปีที่แล้ว +2

    Very nic song. 💯 % sach aa bro. Kaafi time to wait c vaapsi sohni kiti bai

  • @jagtarsinghsidhu3828
    @jagtarsinghsidhu3828 4 ปีที่แล้ว +2

    Bahut sohni video aw... SRPS is best👍👍..

  • @kuljitsinghsekhon2014
    @kuljitsinghsekhon2014 4 ปีที่แล้ว +2

    ਬਹੁਤ ਹੀ ਖ਼ੂਬਸੂਰਤ ਪੇਸ਼ਕਾਰੀ ਵੀਰ ਪੂਰੀ ਟੀਮ ਨੂੰ ਮੁਬਾਰਕਾਂ ਦੁਆਵਾਂ ਸਤਿਕਾਰ 🌹❤️🌹❤️🌹❤️🌹

  • @jasmeenkaur5019
    @jasmeenkaur5019 4 ปีที่แล้ว +3

    Buhat Sohna gaana

  • @khalsaorganicfarmnaturalfa8578
    @khalsaorganicfarmnaturalfa8578 4 ปีที่แล้ว +2

    👌👌👌👍

  • @mangalkotgurumangal9808
    @mangalkotgurumangal9808 4 ปีที่แล้ว +2

    Wah ji wah very good song bai gora ji mubarka veer ji

  • @writtersingersukhchain4675
    @writtersingersukhchain4675 4 ปีที่แล้ว +1

    ਬਹੁਤ ਖੂਬ

  • @ranagurjant5756
    @ranagurjant5756 4 ปีที่แล้ว +2

    Bahut khoob song bro ji

  • @devinderbarnala1737
    @devinderbarnala1737 4 ปีที่แล้ว +2

    very good song bai jii
    congrats jiii all tem

  • @satpaldhillondhillon3975
    @satpaldhillondhillon3975 4 ปีที่แล้ว +1

    ਸਾਰੇ ਉਪਰਾਲਾ ਕਰਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਉਮੀਦ ਹੈ ਅਗਾਂਹ ਵੀ ਅਜਿਹੇ ਉਪਰਾਲੇ ਹੁੰਦੇ ਰਹਿਣਗੇ

  • @akamankumar680
    @akamankumar680 4 ปีที่แล้ว +2

    Bhut hi vadiya geet hai

  • @lovejeetbrar6154
    @lovejeetbrar6154 4 ปีที่แล้ว +2

    Very nice 👍
    Cultural song

  • @jagroopsingh1297
    @jagroopsingh1297 4 ปีที่แล้ว +3

    ਇਹ ਹੁੰਦੇ ਨੇ ਗੀਤ ਬੰਦੇ ਮਾਰਨ ਵਾਲੇ ਗੀਤ ਨਹੀ ਹੁੰਦੇ

  • @gurpreetmann8197
    @gurpreetmann8197 4 ปีที่แล้ว +2

    Wow amazing song vir

  • @satveerrori4406
    @satveerrori4406 4 ปีที่แล้ว +1

    Siraaa song aa Veer ji

  • @PAWANKUMAR-bx2cx
    @PAWANKUMAR-bx2cx 4 ปีที่แล้ว +1

    Wah....g....

  • @GurmeetSingh-iv5lu
    @GurmeetSingh-iv5lu 4 ปีที่แล้ว +2

    Bahut khoob ji👌👌👌👌👌🙏🙏🙏

  • @sippyjhabbar
    @sippyjhabbar 4 ปีที่แล้ว +2

    Bahut sohna veer ji

  • @gaggupb30wala60
    @gaggupb30wala60 4 ปีที่แล้ว +1

    My favorite singer gora chak wala

  • @jsbathinda6789
    @jsbathinda6789 4 ปีที่แล้ว +2

    Bai g very nice song g 👌👌👌🙏🙏

  • @jattandefan2294
    @jattandefan2294 4 ปีที่แล้ว +2

    Ghaint song

  • @gurpiaryaad1093
    @gurpiaryaad1093 4 ปีที่แล้ว +1

    Nyc

  • @ekzinddi6443
    @ekzinddi6443 4 ปีที่แล้ว +1

    Bill kul sahi kehaa g

  • @rajagrewalgholia6692
    @rajagrewalgholia6692 4 ปีที่แล้ว +2

    Very nice song bai ji

  • @GavyMaanStudios
    @GavyMaanStudios 4 ปีที่แล้ว +1

    good brother

  • @charnjeetsingh23
    @charnjeetsingh23 4 ปีที่แล้ว +2

    Nyc Song

  • @jagjitsingh2942
    @jagjitsingh2942 4 ปีที่แล้ว +2

    Nice song...👍 veer ji
    Kardo share mitroo.

  • @moharbrar4980
    @moharbrar4980 4 ปีที่แล้ว +2

    Very nice song ji

  • @jaggasurtia6061
    @jaggasurtia6061 4 ปีที่แล้ว +1

    V nic ji veer Gora ji

  • @harpalsarao98
    @harpalsarao98 ปีที่แล้ว

    ਬਹੂਤ ਹੀ ਵਧੀਆ ਜੀ

  • @tsgeditz2301
    @tsgeditz2301 4 ปีที่แล้ว +1

    Very nice song veer ji

  • @ranagurjant5756
    @ranagurjant5756 4 ปีที่แล้ว +2

    Best of luck bro ji

  • @mangalveersingh4368
    @mangalveersingh4368 4 ปีที่แล้ว +1

    Very good song

  • @lovebrar7460
    @lovebrar7460 4 ปีที่แล้ว +3

    V nyc

  • @preetlalli
    @preetlalli 4 ปีที่แล้ว +2

    Very nice song 👍

  • @sukhsidhucanada7300
    @sukhsidhucanada7300 4 ปีที่แล้ว +1

    Nice song g

  • @mangalkotgurumangal9808
    @mangalkotgurumangal9808 4 ปีที่แล้ว +2

    Very nice good ji

  • @reshamsidhu5743
    @reshamsidhu5743 4 ปีที่แล้ว +1

    👌👌👌👌👌

  • @ashmeetproduction
    @ashmeetproduction 4 ปีที่แล้ว +1

    Good job veer ji

  • @vijaybalraj3695
    @vijaybalraj3695 4 ปีที่แล้ว +2

    Nice👍👌

  • @surinderbarsat9427
    @surinderbarsat9427 4 ปีที่แล้ว

    Kiya baat hai
    Bai ji gajab....surinder Barsat

  • @malwareviews6364
    @malwareviews6364 4 ปีที่แล้ว +2

    Nice👌👌👌

  • @arjansingh558
    @arjansingh558 4 ปีที่แล้ว +2

    Very nice

  • @shammasharma6084
    @shammasharma6084 4 ปีที่แล้ว +1

    Superjit song

  • @lakhwindersingh9308
    @lakhwindersingh9308 4 ปีที่แล้ว +1

    Good

  • @chashanpreetsidhu2488
    @chashanpreetsidhu2488 4 ปีที่แล้ว +1

    Nice song

  • @wahwahrecords4111
    @wahwahrecords4111 4 ปีที่แล้ว +3

    Gore bai umar de hisab nal hun tusi dahdi much rakhya kro jma hi clean shave na rakhya kro

  • @tejindersharma3399
    @tejindersharma3399 4 ปีที่แล้ว

    Good veer

  • @mahingasingh4610
    @mahingasingh4610 4 ปีที่แล้ว

    Very very very very very very very very very nice 👍👍👍👍👍

  • @vickyubha3060
    @vickyubha3060 3 ปีที่แล้ว

    Vicky ubha nice video

  • @sewakharike4140
    @sewakharike4140 4 ปีที่แล้ว +2

    Good

  • @amandeepsingh-vk2dz
    @amandeepsingh-vk2dz 4 ปีที่แล้ว +2

    Good song

  • @drgurjantsinghdhillon1809
    @drgurjantsinghdhillon1809 4 ปีที่แล้ว +1

    Very nice

  • @harvindersandhu518
    @harvindersandhu518 4 ปีที่แล้ว +1

    very nice song g

  • @billboardmusic1501
    @billboardmusic1501 4 ปีที่แล้ว +1

    NIC SONGS

  • @shammasharma6084
    @shammasharma6084 4 ปีที่แล้ว +1

    Very nice song ji

  • @gurwinderbrar5591
    @gurwinderbrar5591 4 ปีที่แล้ว +1

    nice song