ਜਵਾਕਾਂ ਨੂੰ ਛੁੱਟੀਆਂ EP 44 | new punjabi movie 2023 | punjabi Natak |Punjabi Short Film |

แชร์
ฝัง
  • เผยแพร่เมื่อ 9 มิ.ย. 2023
  • ਜਵਾਕਾਂ ਨੂੰ ਛੁੱਟੀਆਂ EP 44 | new punjabi movie 2023 | Punjabi Natak |Punjabi Short Film |‪@JassaSukhpal‬ ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
  • บันเทิง

ความคิดเห็น • 720

  • @ManjitKaur-ug8vx
    @ManjitKaur-ug8vx ปีที่แล้ว +4

    ਸਹੀ ਗੱਲ ਹੈ ਬੱਚਿਆਂ੧ ਨੂੰ ਛੁਟੀਆਂ ਦਾ ਚਾਹੁੰਦਾ ਬਾਡੇ ਜਾਣਾ🏃 ਸਾਡੇ ਬੱਚਿਆਂ ਨੂੰ ਛੁਟੀਆਂ ਨਹੀਂ ਹੋੲੀਆਂ

  • @jasveersingh-zs5tv
    @jasveersingh-zs5tv ปีที่แล้ว +8

    ਬਹੁਤ ਵਧੀਆ ਫਿਲਮ ਹੈ ਸਤਿਕਾਰ ਯੋਗ ਬਾਈ ਜੱਸਾ ਭੈਣ ਸੁਖਪਾਲ ਸਮੁੱਚੀ ਪੇਂਡੂ ਵਿਰਸਾ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ

  • @charanjitsingh8846
    @charanjitsingh8846 ปีที่แล้ว +13

    SSA JI
    ਸਮੇਂ ਅਨੁਸਾਰ ਬਣਾਈ ਵੀਡੀਓ ਬਹੁਤ ਹੀ ਢੁਕਵੀਂ ਹੈ। ਸੁਖਪਾਲ ਦਾ ਰੋਲ ਸਹੁਰੇ ਅਤੇ ਪੇਕਿਆਂ ਲਈ ਬਹੁਤ ਵਧੀਆ ਹੈ। ਅੱਜਕੱਲ ਇਵੇਂ ਹੀ ਵਾਪਰ ਰਿਹਾ ਹੈ। ਸਿੱਖਿਆ ਦਾਇਕ ਹੈ।❤🎉
    ਮਾਸਟਰ ਚਰਨਜੀਤ ਸਿੰਘ ਗੁਰਦਿੱਤ ਪੁਰਾ(ਨਾਭਾ)

  • @rampalsingh7088
    @rampalsingh7088 ปีที่แล้ว +4

    ਬਹੁਤ ਵਧੀਆ ਵੀਡੀਓ ਏ ਜੀ
    ਬਲਦੇਵ ਰਾਮ ਪਿੰਡ ਕੋਟ ਲੱਲੂਆਣ

    • @vanshsingh8513
      @vanshsingh8513 25 วันที่ผ่านมา

      Judgemen😢😂😮❤😊😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮622906tyrhftr90

  • @premmittal7111
    @premmittal7111 ปีที่แล้ว +4

    ਛੁੱਟੀਆਂ ਦੇ ਦਿਨ ਪੁਰਾਣੀ ਯਾਦ ਕਰਵਾ ਦਿੱਤੀ ਮੇਰੇ ਨਾਨਕੇ ਪਿੰਡ ਭੁ੍ਭਾਲ ਜੋਗੀਪੀਰ ‌ਸਨ 1976ਵਿੱਚ ਪੂਰਾ ਇਕੱਠ ਹੋਣਾ ਸ਼ਰਾਰਤਂ ਕਰਨੀ ਵਧੀਆ ਫਿਲਮ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਨੂੰ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ

  • @kulwinderknagra3640
    @kulwinderknagra3640 ปีที่แล้ว +14

    ਬਚਿਆ ਨੇ ਬਹੁਤ ਵਧੀਆ ਰੋਲ ਕੀਤਾ ਬਹੁਤ ਪਿਆਰੇ ਬਚੇ ਹਨ ❤❤

    • @rajwindersinghsandhu4837
      @rajwindersinghsandhu4837 ปีที่แล้ว +1

      ਅਸੀਂ ਮੰਨ ਦੇ ਹਾਂ ਕੇ ਫ਼ਿਰੋਜ਼ਪੁਰ ਮੁਕਤਸਰ ਰੋਡ ਦੀ ਹਾਲਤ ਬਹੁਤ ਖਰਾਬ ਹੈ ਤੁਹਾਨੂੰ ਦੱਸਣਾ ਚਾਹੰਦਾ ਹਾਂ ਜ਼ਿਲ੍ਹਾ ਫ਼ਿਰੋਜ਼ਪਰ ਦੇ ਪਿੰਡ ਆਰਫਕੇ ਤੋਂ ਇਹ ਸੜਕ ਬਣਾਉਣੀ ਸ਼ੁਰੂ ਕੀਤੀ ਜਾਵੇਗੀ ਜੋ ਕੇ ਫ਼ਿਰੋਜ਼ਪੁਰ ਸ਼ਹਿਰ ਦਾ ਨਵਾਂ ਬਾਈਪਾਸ ਬਣਾਉਂਦੇ ਹੋਏ ਵਾਇਆ ਫ਼ਿਰੋਜ਼ਪੁਰ ਸਾਦਿਕ, ਮੁਕਤਸਰ, ਮਲੋਟ ਤੱਕ ਬਣਾਈ ਜਾਣੀ ਹੈ। ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਸੜਕ ਦਾ ਕੰਮ 10-6-2021 ਨੂੰ ਠੇਕੇਦਾਰ ਨੂੰ ਅਲਾਟ ਕਰ ਦਿੱਤਾ ਗਿਆ ਸੀ। ਇਸ ਸੜਕ ਨੂੰ ਬਣਾਉਣ ਉੱਪਰ ਲੱਗਭਗ 148 ਕਰੋੜ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। ਇਹ ਕੰਮ ਠੇਕੇਦਾਰ ਨੂੰ 18 ਮਹੀਨੇ ਵਿੱਚ ਸੜਕ ਬਣਾਉਣ ਦੀ ਮਿਆਦ ਨਾਲ ਅਲਾਟ ਕੀਤਾ ਗਿਆ ਸੀ। ਇਸ ਸੜਕ ਉੱਪਰ ਪੈਂਦੇ ਦਰੱਖਤਾਂ ਨੂੰ ਕੱਟਿਆ ਜਾਣਾ ਹੈ ਪਰੰਤੂ ਕਿਸੇ ਵਿਅਕਤੀ ਵੱਲੋਂ ਮਾਣਯੋਗ ਅਦਾਲਤ ਵਿੱਚ ਦਰੱਖ਼ਤਾਂ ਨੂੰ ਨਾ ਕੱਟਣ ਸੰਬੰਧੀ ਕੋਰਟ ਕੇਸ ਕਰ ਦਿੱਤਾ ਗਿਆ ਸੀ। ਜਿਸ ਕਾਰਨ ਸੜਕ ਨੂੰ ਬਣਾਉਣ ਵਿੱਚ ਦੇਰੀ ਹੋਈ ਹੈ। ਹੁਣ ਫਾਰੈਸਟ ਵਿਭਾਗ ਵੱਲੋਂ ਦਰੱਖ਼ਤਾਂ ਦੀ ਕਟਾਈ ਦੇ ਟੈਂਡਰ ਪ੍ਰਾਪਤ ਕਰ ਲਏ ਗਏ ਹਨ। ਜਲਦੀ ਹੀ ਉਨ੍ਹਾਂ ਵੱਲੋਂ ਦਰਖ਼ਤਾਂ ਦੀ ਕਟਾਈ ਸ਼ੁਰੂ ਕਰਵਾਈ ਜਾਵੇਗੀ। ਜਿਨ੍ਹਾਂ ਠੇਕੇਦਾਰ ਵੱਲੋਂ ਸੜਕ ਬਣਾਈ ਜਾਣੀ ਹੈ। ਉਨ੍ਹਾਂ ਵੱਲੋਂ ਪਿੰਡ ਗੁਲਮਪੱਤਰਾ ਵਿੱਚ 10 ਕਿੱਲੇ ਜ਼ਮੀਨ ਲੈ ਲਈ ਗਈ ਹੈ। ਜਿੱਥੇ ਉਨ੍ਹਾਂ ਵੱਲੋਂ ਹੋਟਮਿਕਸ ਪਲਾਂਟ ਲਗਾਇਆ ਜਾ ਰਿਹਾ ਹੈ। ਸੜਕ ਨੂੰ ਬਣਾਉਣ ਲਈ ਸਾਰਾ ਮਟੀਰੀਅਲ ਇਸ ਥਾਂ ਤੋਂ ਸਪਲਾਈ ਹੋਵੇਗਾ। ਏਜੰਸੀ ਵੱਲੋਂ ਇਸ ਸੜਕ ਦੀ ਲੈਵਲਿੰਗ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਵਿਭਾਗ (PWD) ਦੇ ਅੰਦਾਜ਼ੇ ਮੁਤਾਬਿਕ ਇਸ ਸੜਕ ਦਾ ਕੰਮ ਇੱਕ ਡੇਢ ਮਹੀਨੇ ‘ਚ ਸ਼ੁਰੂ ਹੋ ਜਾਵੇਗਾ। ਮੈਂ ਇਸ ਸੜਕ ਨੂੰ ਬਣਵਾਉਣ ਲਈ ਹਮੇਸ਼ਾ ਯਤਨਸ਼ੀਲ ਰਿਹਾ ਹਾਂ ਲਗਾਤਾਰ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗਾਂ ਕਰਦਾ ਰਿਹਾ ਹਾਂ ਜਿਸ ਕਰਕੇ ਇਹ ਸੜਕ ਬਣਨ ਦੇ ਕਿਨਾਰੇ ਪਹੁੰਚ ਗਈ ਹੈ ਅਤੇ ਮੈਂ ਭਰੋਸਾ ਦਵਾਉਂਦਾ ਹਾਂ ਜਿਨ੍ਹੀ ਵੀ ਜਲਦੀ ਹੋਇਆ ਇਸ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦੇਵਾਂਗਾ। ਤੁਸੀਂ ਸਾਰਿਆਂ ਨੇ ਇੰਨ੍ਹੀਆਂ ਦੁੱਖ-ਤਕਲੀਫ਼ਾਂ ਝੱਲਦੇ ਹੋਏ ਵੀ ਮੇਰਾ ਬਹੁਤ ਸਾਥ ਦਿੱਤਾ ਹੈ ਮੈਂ ਵੀ ਆਪਣੇ ਕੀਤੇ ਵਾਅਦੇ ਪੂਰੇ ਕਰਨ ਲਈ ਤਨੋਮਨੋ ਪੂਰਾ ਜ਼ੋਰ ਲਗਾ ਰਿਹਾ ਹਾਂ। ਠੇਕੇਦਾਰ ਨੂੰ ਅਲਾਟ ਕੀਤੇ ਕੰਮ ਦਾ ਪੱਤਰ ਸਾਂਝਾ ਕਰਦਾ ਹਾਂ। ਇਸ ਦੇ ਨਾਲ ਹੀ ਕੁਝ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਨ ਤੇ ਉਹ ਹੁਣ ਮੁੜ ਸਾਂਝੀਆਂ ਕਰਦਾ ਹਾਂ। ਇਸ ਸੜਕ ਦੀ ਤਾਜ਼ਾ ਸਥਿਤੀ ਦੀ ਜਾਣਕਾਰੀ ਨਾਲੋ ਨਾਲ ਦਿੰਦਾ ਰਹਾਂਗਾ ।
      ਆਪ ਸਭਨਾ ਦਾ ਬਹੁਤ ਧੰਨਵਾਦ। #AAP #ArvindKejriwal #BhagwantMann

  • @harpreetsharma4125
    @harpreetsharma4125 ปีที่แล้ว +4

    ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਬਹੁਤ ਵਧੀਆ ਸਿਖਿਆ ਮਿਲਦੀ ਹੈ ਬਹੁਤ ਉਡੀਕ ਰਹਿੰਦੀ ਹੈ ਵੀਡੀਓ ਦੀ ਪਰਮਜੀਤ ਜਗਰਾਉਂ

  • @SiconGaming610
    @SiconGaming610 ปีที่แล้ว +2

    Bohot sohne video a g

  • @ripkulbirnaruana7399
    @ripkulbirnaruana7399 ปีที่แล้ว +2

    ਬਹੁਤ ਸੋਹਣੀ ਵੀਡੀਓ ਆ ਜੀ ।। ਅਮਰਦੀਪ ਸਿੰਘ ਤਲਵੰਡੀ ਭਾਈ ।। God bless you all

  • @Karmjit448
    @Karmjit448 ปีที่แล้ว +16

    ਬਹੁਤ ਸੋਹਣੀ ਵੀਡੀਓ ਆ। ਬਹੁਤ ਵਧੀਆ massage ਦਿੱਤਾ। ਅੱਜ ਤਾਂ ਵੀਡੀਓ ਵਿਚ ਬਚਪਨ ਯਾਦ ਆ ਗਿਆ ❤❤❤❤❤

    • @amriksingh9008
      @amriksingh9008 ปีที่แล้ว

      😅😊😅😅om nu ni
      L

    • @Karmjit448
      @Karmjit448 ปีที่แล้ว

      @@amriksingh9008 😀😀

  • @gurpreetkaur3024
    @gurpreetkaur3024 ปีที่แล้ว +3

    ਬਹੁਤ ਵਧੀਆ ਲੱਗੀ ਜੀ ਵੀਡੀਓ ਬਚਪਨ ਦੀਆ ਯਾਦਾ ਤਾਜ਼ੀਆਂ ਹੋਗੀਆ🙏♥️🙏👏👍👌

  • @sukhwindersingh3885
    @sukhwindersingh3885 ปีที่แล้ว +8

    ਸੁਖਵਿੰਦਰ ਸਿੰਘ ਹੌਲਦਾਰ ਕੋਟਕਪੂਰ ਬਹੁਤ ਸੋਣੀ ਵੀਡੀਉ ਸੀ wait for next ਵੀਡੀਉ

  • @karnaildhiman2568
    @karnaildhiman2568 ปีที่แล้ว +4

    ਵਧੀਆ ਵੀਡੀਓ।ਮੇਰੀ ਮਾਂ ਵੀ ਮੇਰੀ ਭੂਆਂ ਦੇ ਬੱਚਿਆਂ ਨਾਲ ਇਸਤਰਾਂ ਹੀ ਕਰਿਆ ਕਰਦੀ ਸੀ।ਯਾਦਾਂ ਤਾਜ਼ੀਆਂ ਹੋ ਗਈਆਂ।
    (ਕਰਨੈਲ ਸਿੰਘ ਲਹਿਰਾ ਗਾਗਾ)

  • @jaspalkaur1552
    @jaspalkaur1552 ปีที่แล้ว +11

    ਬਹੁਤ ਸੋਹਣੀ ਵੀਡੀਓ ਹੈ,ਸਹੀ ਗੱਲ ਆ ਸਾਰੇ ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਹੋ ਜਾਣ ਕਰਕੇ, ਸਾਰੇ ਬੱਚਿਆਂ ਨੂੰ ਕਿਤੇ ਨਾ ਕਿਤੇ ਜਾਂ ਨਾਨਕੇ , ਜਾਣ ਦਾ ਚਾਅ ਚੜ੍ਹਿਆ ਹੋਇਆ ਹੈ 😊 ।

  • @ParamjitSingh-rr6yh
    @ParamjitSingh-rr6yh 22 วันที่ผ่านมา

    ਵੀਰ ਜੱਸਾ ਸਿੰਘ ਆਹਲੂਵਾਲੀਆ ਭੈਣ ਸੁਖਪਾਲ ਅਤੇ ਸਾਰੀ ਟੀਮ ਨੂੰ ਪਰਮਾਤਮਾ ਤਰੱਕੀਆਂ ਬਖ਼ਸ਼ੇ ਪਰਮਜੀਤ ਸਿੰਘ ਚੜਿੱਕ ਵਲੋਂ ਆਪ ਜੀ ਨੂੰ ਸਲੂਟ ਹੈ

    • @JassaSukhpal
      @JassaSukhpal  22 วันที่ผ่านมา

      ਧੰਨਵਾਦ ਜੀ🙏

  • @AmarpalSahota-qm8qm
    @AmarpalSahota-qm8qm ปีที่แล้ว +5

    ਬਹੁਤ ਵਧੀਆ ਵੀਰ ਜੀ(ਅਮਰਪਾਲ ਸਿੰਘ ਪਾਤੜਾਂ..ਪਟਿਆਲਾ)

  • @kulwindersingh-xc8ui
    @kulwindersingh-xc8ui ปีที่แล้ว +3

    ਚੰਗਾ ਸੁਨੇਹਾ ਦਿੱਤਾ ਜੀ kulwinder ਸਿੰਘ kurali distt mohali

  • @gurjeetkaurdhaliwal3559
    @gurjeetkaurdhaliwal3559 ปีที่แล้ว +24

    ਬਾਹੁਤ ਵਧੀਆ ਵੀਡੀਓ ਐ ਬਾਈ ਜੱਸਾ ਅਤੇ ਸੁਖਪਾਲ ਭੈਣ 👌🏻👌🏻ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ 🙏🙏🙏🙏🙏🙏

  • @t.s.h.s8515
    @t.s.h.s8515 ปีที่แล้ว +37

    ਬਹੁੱਤ ਵਧੀਆ ਵੀਡੀਓ,,ਆਪਣਾ ਬਚਪੱਨ ਯਾਦ ਆ ਗਿਆ,,,ਐੱ ਨਾਨੀ ,ਮਾਮੀਆ ਸੋਹਾਂ ਖੁਆ ਕੇ ਰੋਜ ਰੋਕ ਲੈਦੀਆਂ ਸੀ ,ਮੇਰੀ ਮਾਂ ਨੂੰ,, ਗਰਮੀਆਂ ਛੁਟਿੱਆ ਦੇ ਵਿੱਚ ਉਹ ਪਿੰਡ ਨਾਨਕਾ ਮੇਰਾ,,ਕਰਦਾ ਸੀ ਰੋਜ ਉਡੀਕਾਂ ਨਾਨੀ ਦਾ ਥਕਿੱਆ ਚਹਿਰਾ,ਰਾਤ ਰਾਤ ਨੂੰ ਸੀ ਬਾਤ ਕੋਈ ਪਾਉਂਦੀ ,ਨੀ ਬੇਬੇ ਤੇਰੀ ਆਟੇ ਦੀ ਚਿੱੜੀ,,,ਹੁੱਣ ਸੱਬ ਗੲੇ,,, ਸੱਬ ਕੱਝ ਖੱਤਮ ਹੋ ਗਿਆ,,ਹਰਿੰਦਰਪਾਲ ਸਿੰਘ ਪਟਿਆਲਾ ਤੋਂ,ਨਾਮ ਤਾਂ ਲੈਂਦੇ ਈ ਨਹੀ, ਜਿਨ੍ਹਾਂ ਮੈਨੂੰ ਇੰਤਜ਼ਾਰ ਹੂੰਦਾ ਨਾ ਵੀਡੀਓ ਦਾ ,ਸ਼ਇਦ ਈ ਕਿਸੇ ਨੂੰ ਹੋਵੇ,,,

  • @kuljitkaur1375
    @kuljitkaur1375 ปีที่แล้ว +17

    ਬੱਚਿਆਂ ਦੀ ਐਕਟਿੰਗ ਬਹੁਤ ਵਧੀਆ ਸੀ।,😊🥰

  • @nirmalsingh6848
    @nirmalsingh6848 ปีที่แล้ว +4

    ।‌। ‌ 👍👍👍👍🙏🙏🙏❤️❤️ ❤️ ਛੁੱਟੀਆ ਹੋ ਗਈਆਂ ਹਨ ਜੀ

  • @sairasyed2122
    @sairasyed2122 ปีที่แล้ว +1

    Bohat vaadia ji
    Apni Germi dian chotian yad aa gia
    Bachpan yad aa gia
    Nani da Gher
    very nice ji very nice
    watch From Swotzerland

  • @rockgamer185
    @rockgamer185 ปีที่แล้ว +3

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤❤❤❤

  • @jobanpreet4935
    @jobanpreet4935 ปีที่แล้ว +3

    ਬਾਈ ਅਸੀਂ ਹਰ ਵੀਡਿਉ ਨੂੰ ਲਾਈਕ ਕਰ ਦੇ ਆ ਤੇ ਹਰ ਵੀਡਿਉ ਵੇਖ ਦੇ ਆ ਤੇ ਕੁਮੈਂਟ ਵੀ ਜ਼ਰੂਰ ਕਰਦੇ ਆ ਪਰ ਉਦੋਂ ਮੂੜ ਖ਼ਰਾਬ ਹੋ ਜਾਂਦਾ ਏ ਜਦੋਂ ਤੁਸੀਂ ਸਾਡਾ ਨਾਂਮ ਨਹੀਂ ਬੋਲਦੇ ( ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ )

  • @KultarTutorial
    @KultarTutorial ปีที่แล้ว +3

    ਵਗ ਗੲਏ,ਵਗ ਚਲ😂😂😂❤❤ ਮੇਰੀ ਮਿੱਠੀ ਪੰਜਾਬੀ ਬੋਲੀ

  • @LakhanPiya_Vlogs
    @LakhanPiya_Vlogs ปีที่แล้ว

    ਬਹੁਤ ਵਧੀਆ ਮੈਸਜ ਦਿੱਤਾ ਤੁਸੀਂ ਅੱਜਕਲ ਬੱਚੇ ਨਾਨਕੇ ਦਾਦਕੇ ਭੂਆ ਫੁੱਫੜ ਮਾਮਾ ਮਾਮੀ ਸਬ ਭੁੱਲ ਚੁੱਕੇ ਨੇ ਇਹ ਖੇਡਾਂ ਭੁੱਲ ਚੁੱਕੇ ਨੇ ਬੱਸ ਮੋਬਾਈਲ ਚ ਮਾ ਬਾਪ ਖੁਬੇ ਰਹਿੰਦੇ ਨੇ ਉਦਾ ਹੀ ਬੱਚੇ ਹੋ ਚੁੱਕੇ ਨੇ

  • @rachhpalsingh78466
    @rachhpalsingh78466 ปีที่แล้ว +3

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @SukhwinderSingh-wq5ip
    @SukhwinderSingh-wq5ip ปีที่แล้ว +6

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurpreetrandhawa2230
    @gurpreetrandhawa2230 ปีที่แล้ว

    ਬਹੁਤ ਵਧੀਆ ਪਰਿਵਾਰਕ , ਸਿੱਖਿਆਦਾਇਕ ਟੈਲੀ ਫਿਲਮ

  • @rashminderkaur3774
    @rashminderkaur3774 ปีที่แล้ว +4

    🎉🎉🎉🎉🎉🎉🎉🎉ਬਹੁਤ ਹੀਵਧੀਆ ਵਿਡਿਉ ਐ ਜੀ ਥੈਕਯੂ ਜੀ

  • @JagjeetSingh-bq4og
    @JagjeetSingh-bq4og ปีที่แล้ว +4

    ਬਹੁਤ ਵਧੀਆ ਵੀਡੀਓ ਹੈ ਬਾਈ ਜੱਸਾ ਤੇ ਜਸਪਾਲ ਜੀ

  • @rachhpalsingh78466
    @rachhpalsingh78466 ปีที่แล้ว +9

    ਸਾਰੀ ਟੀਮ ਬਹੁਤ ਹੀ ਮਿਹਨਤ ਕੀਤੀ ਹੈ ਜੀ । ਬਹੁਤ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @inderjitkaur4820
    @inderjitkaur4820 ปีที่แล้ว +2

    Bachiya di ecting vi bahut vadhia hai 🎉🎉🎉🎉👌👌 inderjit kaur bathinda

  • @kulwindersingh-xc8ui
    @kulwindersingh-xc8ui ปีที่แล้ว +5

    ਬਹੁਤ ਵਧੀਆ ਜੀ 🙏🙏

  • @GURJEETSINGH-ky1je
    @GURJEETSINGH-ky1je ปีที่แล้ว

    ਬਹੁਤ ਵਧੀਆ, ਹੁਣ ਤਾ ਨਾਨਕੇ ਵੀ ਸਭ ਦੇ ਵਿੱਚੇ ਆਪਾ ਗਏ ਗੁਜਰੇ ਦੀਆ ਗੱਲਾ ਹੋ ਗਈਆ ਨੇ।

  • @JagroopSingh-ye1nv
    @JagroopSingh-ye1nv ปีที่แล้ว

    ਬਹੁਤ ਵਧੀਆ ਜੀ ਜਗਰੂਪ ਸਿੰਘ ਝਤਰਾ

  • @RameshKumar-et2ld
    @RameshKumar-et2ld ปีที่แล้ว +63

    ਭਰਜਾਈਆਂ,ਨਨਦਾ ਨੂੰ ਚਾਰ ਦਿਨ ਆਈਆਂ ਨੂੰ ਓਪਰਾ ਹੀ ਸਮਝਦੀਆਂ ਨੇ,ਜਿਵੇਂ ਨਨਦਾ ਕਿਤੇ ਕਿਸੇ ਹੋਰ ਦੀਆਂ ਕੁੜੀਆਂ ਹੋਣ । ਸਹੀ ਤਸਵੀਰ ਪੇਸ਼ ਕੀਤੀ ਹੈ । ਬਹੁਤ ਵਧੀਆ ।

    • @Parvinder-bb1mg
      @Parvinder-bb1mg ปีที่แล้ว +2

      Yes meri bhi same story hai menu bhi Ghar gyi nu dekh k face fullah laydi hai

    • @manreetkaur3654
      @manreetkaur3654 ปีที่แล้ว

      Fghfbn

    • @ramkrishan9092
      @ramkrishan9092 10 หลายเดือนก่อน

      ​@@Parvinder-bb1mg❤. .MFfzB❤😂😢

    • @karamjitspall2748
      @karamjitspall2748 7 หลายเดือนก่อน

      ​😂 , 😂@/。

    • @GurmejSinghSanghera
      @GurmejSinghSanghera 2 หลายเดือนก่อน

      ​@@Parvinder-bb1mg bot
      😊

  • @SukhmanderSingh-uy3xc
    @SukhmanderSingh-uy3xc หลายเดือนก่อน

    ਸੁਖਮੰਦਰ ਸਿੰਘ ਬਾਠਿੰਡੇ ਵਾਲੇ ਬੱਚੇ ਆੲਏ ਨਾਨਕੀ ਛੁੱਟੀਆਂ ਕੱਟਣ ਵੀਡੀਉ ਬਹੁਤ ਵਧੀਆ ‌ 🎉🎉

    • @JassaSukhpal
      @JassaSukhpal  หลายเดือนก่อน

      ਧੰਨਵਾਦ ਜੀ🙏

  • @BalwinderSingh-zo2xr
    @BalwinderSingh-zo2xr ปีที่แล้ว +6

    ਬਾਈ ਜੀ ਬੀਡੀਓ ਬਹੁਤ ਬਦੀਆ ਹੁੰਦੀ ਹੈ ਪਰਵਾਰ ਵਿੱਚ ਬੈਠ ਸੁਣਨ ਵੇਖਣ ਵਾਲੀ ਹੁੰਦੀ ਹੈ ਤੁਸੀਂ ਵਧਾਈ ਭੇਜੀ ਸੀ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਪਰ ਤੁਸੀਂ ਮੇਰਾ ਨਾਂ ਕੁਮਿਟਾ ਵਿਚ ਨਹੀਂ ਬੋਲਦੇ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਾਮਗੜ੍ਹੀਆ ਰਤੀਆ ਸਹਿਰ ਹਰਿਆਣਾ

  • @sureshkumat6906
    @sureshkumat6906 ปีที่แล้ว

    Sukhpal Or jassa Rani or ma ka roll bhut acha h bacho n bachpan yaad kra diya very good

  • @PreetKaur-pz4lq
    @PreetKaur-pz4lq ปีที่แล้ว

    ਬੱਚਿਆਂ ਨੂੰ ਗਾਣਿਆਂ ਦੀ ਜਗਾ ਗੁਰਬਾਣੀ ਸਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਛੋਟੀਆਂ ਛੋਟੀਆ ਬੱਚੀਆਂ ਨੂੰ ਇਸ ਤਰਾਂ ਗਾਣੇ ਗਵਾਉਣੇ ਬਹੁਤ ਬੁਰੀ ਗੱਲ ਹੈ, ਬੱਚੇ ਜੋ ਗਾਉਂਦੇ ਹਨ ਉਸ ਦਾ ਅਸਰ ਜ਼ਰੂਰ ਕਬੂਲਦੇ ਹਨ ਤੇ ਹੋਲੀ ਹੋਲੀ ਉਸ ਰਸਤੇ ਵੱਲ ਤੁਰ ਪੈਂਦੇ ਹਨ

  • @SukhwinderKaur-rg8ou
    @SukhwinderKaur-rg8ou ปีที่แล้ว +1

    Vedio vahut vdiya lagi Ji God bless you all app Di puri family vahut vahut vdiya kam kardi hai👌👌👌👌👌👌👌👌👌Tanbir Singh Mullanpur garibdass New Chandigarh mohali ❤❤❤❤❤❤❤❤❤❤❤❤❤❤❤❤

  • @GurmeetKaur-kl7zs
    @GurmeetKaur-kl7zs ปีที่แล้ว +1

    ਸੋਹਣੀ ਵੀਡੀਓ ਸੋਹਣਾ ਮੈਸੇਜ ਸੋਹਣੀ ਐਕਟਿੰਗ

  • @channiverma176
    @channiverma176 ปีที่แล้ว +1

    End vich sukhpal ne voht vadhiya kita

  • @manjeetsinghsukhanand2473
    @manjeetsinghsukhanand2473 ปีที่แล้ว +12

    ਬਹੁਤ ਵਧੀਆ ਵੀਡੀਓ ਬਾਈ ਜੀ ਬਹੁਤ ਵਧੀਆ ਸਨੇਹਾ ਦਿਤਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 👍🥰😊

  • @SukhdevSingh-kb7er
    @SukhdevSingh-kb7er หลายเดือนก่อน +2

    ਸਖਦੇਵਸਿਘ।ਨੰਬਰਦਾਰ।ਪਿੰਡ।ਮੜਮੱਲੂ।ਜਿਲਾ।ਸੀ।ਮੁਕਤਸਰ।ਸਹਿਬ

  • @BalwinderKaur-zo3ur
    @BalwinderKaur-zo3ur ปีที่แล้ว

    ਬਹੁਤ ਵਧੀਅਾ ਬੱਚਿਅਾ ਨੈ ਗੀਤ ਗਾੲਿਅਾ

  • @user-rupinder030
    @user-rupinder030 ปีที่แล้ว +7

    ਬਹੁਤ ਵਧੀਆ ਵੀਡੀਓ ਵੀਰੇ, ਸਿੱਧੂ ਮੂਸੇ ਵਾਲੇ ਵੀਰ ਦੀ ਹਮੇਸ਼ਾ ਯਾਦ ਆਉਦੀ ਰਹੂਗੀ।

  • @simransandhu1447
    @simransandhu1447 ปีที่แล้ว +1

    Bhut hi sohni story c gi ❤❤...

  • @Manpreet.223
    @Manpreet.223 ปีที่แล้ว +42

    ਜੱਸੇ ਬਾਈ ਬਹੁਤ ਸੋਹਣੀਆ ਪਰਿਵਾਰਿਕ ਵੀਡਿਉ ਬਨੋਨੇ ਓ ਤੁਸੀ, ਮੇਰਾ ਸਾਰਾ ਪਰਿਵਾਰ ਤੁਹਾਡੀਆਂ ਵੀਡਿਉ ਇਕਠੇ ਬੈਠ ਕੇ ਦੇਖ ਦੇ ਆ, ਕੋਈ ਵੀ ਐਵੇਂ ਦੀ ਵੀਡਿਉ ਨੀ ਹੈਗੀ ਜਿਹੜੀ ਅਸੀਂ ਨਹੀਂ ਦੇਖੀ ਹੋਵੇ , ਵੈਸੇ ਬਾਈ ਅਸੀਂ ਤੁਹਾਨੂੰ ਮਿਲਣਾ ਹੋਵੇ ਤਾ ਮਿਲ ਸਕਦੇ ਆ , ਮਨਪ੍ਰੀਤ ਸਿੰਘ ਪਿੰਡ ਧੁਹੜ ਪਾਤੜਾਂ ਕੋਲ (ਪਟਿਆਲਾ)

    • @baldevbhullar2394
      @baldevbhullar2394 ปีที่แล้ว +6

      ਵਾਹਿਗੁਰੂ ਬਹੁਤ ਵਧੀਆ ਵੀਡੀਉ ਮੈਂ ਕਹਿੰਦਾ ਹੁੰਦਾ ਆ, ਸੁਖਪਾਲ ਕੁੜੀਆਂ ਦੀ ਗੁਗੂ ਗਿੱਲ ਏ ਜੱਸਾ ਵੀ ਦਿਲਜੀਤ ਦੋਸਾਂਝ ਨਾਲੋਂ ਘਟ ਨਹੀਂ ਮਾਤਾ ਵੀ ੰਘੈਡ ਐ

    • @sarbjeetkaur4043
      @sarbjeetkaur4043 ปีที่แล้ว +2

      Asi bii patran de a

    • @Manpreet.223
      @Manpreet.223 ปีที่แล้ว +4

      @@sarbjeetkaur4043 Acha ji

    • @Manpreet.223
      @Manpreet.223 ปีที่แล้ว +1

      @@sarbjeetkaur4043 local hi patran to ho ja koi pinda tohda

    • @ramandeepsingh6969
      @ramandeepsingh6969 3 หลายเดือนก่อน +1

      😅

  • @jotsandhu8636
    @jotsandhu8636 ปีที่แล้ว

    ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ carry on
    ਜੋਤ ਸੰਧੂ ਸਮਾਲਸਰ

  • @jagmeetkaur5323
    @jagmeetkaur5323 ปีที่แล้ว +1

    ਬਹੁਤ ਖੁਸ਼ ਹੋ ਕਿ ਉਹ ਲੋਕ ਉਨ੍ਹਾਂ ਦੇ ਲੋਕਾਂ ਨੇ ਉਨ੍ਹਾਂ ਦੇ ਚ ਚ ਮਦਦ ਲਈ ❤❤

  • @jotdhaliwal199
    @jotdhaliwal199 ปีที่แล้ว +2

    ਹਰਜਿੰਦਰ ਕੌਰ airport ਖੱਟਾ ਸਾਡਾ ਨਾਂ ਉਸ ਨੂੰ ਰੰਗਮੰਚ ਤੁਸੀਂ ਬਹੁਤ ਘੱਟ ਖਾਓ ਨੇ ਵੀ ਬਰਕਰਾਰ ਨਹੀਂ ਕਰਨਾ ਚਾਹੀਦਾ ਹੈ🙏🙏🙏❤️😭😭😭🎉🎉🎉

  • @user-jasvirkaur677
    @user-jasvirkaur677 ปีที่แล้ว +5

    ਬਹੁਤ ਹੀ ਵਧੀਆ ਵੀਡਿਉ ਸਾਰੀ ਟੀਮ ਨੂੰ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ

  • @gursewakboparai7820
    @gursewakboparai7820 ปีที่แล้ว +1

    Gaint Video

  • @user-manjindersingh9023
    @user-manjindersingh9023 ปีที่แล้ว +7

    ਬਹੁਤ ਵਧੀਆ ਵੀਡੀਓ ਵੀਰ ਜੀ ਭੈਣ ਜੀ| ਤੁਹਾਡੀ ਵੀਡੀਓ ਬਹੁਤ ਸ਼ਾਨਦਾਰ ਹੁੰਦੀ ਹੈ| ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਅਤੇ ਤੁਹਾਡੀ ਲੰਮੀ ਉਮਰ ਕਰੇ| ਉਮੀਦ ਕਰਦੇ ਹਾਂ ਤੁਹਾਡੀ ਅਗਲੀ video ਵੀ ਇਸੇ ਤਰਾਂ ਸ਼ਾਨਦਾਰ ਅਤੇ ਸਿੱਖਿਆ ਦੇਣ ਵਾਲੀ ਹੋਵੇਗੀ | ਅਗਲੀ video ਦਾ ਇੰਤਜ਼ਾਰ ਰਹੇਗਾ|👍👍👌👌👌👌

  • @amanhari6231
    @amanhari6231 ปีที่แล้ว +1

    Bahut badhiya message ditta gaa thuadei story ney dedi🥰🥰🥰

  • @rajdhillon1015
    @rajdhillon1015 ปีที่แล้ว

    Bohat wadia video ik changga suneha dita.

  • @kulwinderknagra3640
    @kulwinderknagra3640 ปีที่แล้ว +2

    ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏

  • @lovepreetchahal1257
    @lovepreetchahal1257 ปีที่แล้ว +1

    Very nice video 👍👍

  • @sardarsingh4806
    @sardarsingh4806 ปีที่แล้ว +2

    ਬਹੁਤ ਵਧੀਆ 💝
    ਬਚਪਨ ਯਾਦ ਆ ਗਿਆ ਬਾਈ ਜੀ 😘
    ਸਹੀ ਕਿਹਾ ਬਾਈ ਨਿਆਣਿਆਂ ਪਿੱਛੇ ਨੀ ਲੜੀਦਾ ਇਹ ਤਾਂ ਫੇਰ ਕੱਠੇ ਹੋ ਜਾਂਦੇ ਆ
    ਮਸਾਂ ਤਾਂ ਵਿਚਾਰੇ ਛੁੱਟੀਆਂ ਚ ਕੱਠੇ ਹੁੰਦੇ ਆ
    ਬਸ ਇਹੀ ਦਿਨ ਜ਼ਿੰਦਗੀ ਦੇ ਸੁਨਹਿਰੀ ਹੁੰਦੇ ਨੇ ਜੋ ਦੁਬਾਰਾ ਨੀ ਮਿਲਦੇ 😘
    ਤੇਜੀ ਬਰਾੜ ਪਿੰਡ ਧੂਲਕੋਟ
    ਜ਼ਿਲ੍ਹਾ ਲੁਧਿਆਣਾ ਨੇੜੇ ਛਪਾਰ
    ਪਰ ਬਾਈ ਜੀ ਤੁਸੀਂ ਕਹਾਣੀ ਦੇ ਅਖੀਰ ਚ ਮੇਰਾ ਨਾਂ ਤਾਂ ਬੋਲਦੇ ਈ ਨਈ 🙏💝

  • @garrysidhuarts3767
    @garrysidhuarts3767 ปีที่แล้ว +3

    ਬਹੁਤ ਵਧੀਆ ਸੁੱਖਪਾਲ ਤੇ ਜੱਸਾ ਵੀਰ

  • @sehaj_189
    @sehaj_189 ปีที่แล้ว

    ਬਹੁਤ ਵਧਿਆ ਹੁੰਦੀਆਂ ਸੁਖਪਾਲ ਦੀਆ ਵੀਡਿਉ ਦਰਸ਼ਨ ਸਿੰਘ ਪਿੰਡ ਕੋਠੇ ਹਰੀ ਸਿੰਘ ਨਾਨਕਸਰ

  • @SurinderKaur-wg6ts
    @SurinderKaur-wg6ts ปีที่แล้ว +2

    Tuhadi video ne bachpan yaad dila ditta very nice S k Australia

  • @rajwindershergill9251
    @rajwindershergill9251 ปีที่แล้ว +2

    ਬਹੁਤ ਵਧੀਆ ਜੀ 👌👌👌👌👌👌 ਵਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ

  • @JasveerSingh-vo5xx
    @JasveerSingh-vo5xx ปีที่แล้ว +4

    ਜੱਸੇਬਾੲੀ ਬਹੁਤ ਵਾਧੀਅਾ ਵਾਡਿਓੁ ਜਸਵੀਰ ਸਿੰਘ ਮੋਗੇ ਤੋ 👍👍👍🌷🌷🍄

  • @SimranSingh-zx4wj
    @SimranSingh-zx4wj ปีที่แล้ว +6

    ਅੱਜ ਦੇ ਸਮੇਂ ਵਿੱਚ ਇਦਾਂ ਹੀ ਹੁੰਦਾ 😢😢😢 ਬਹੁਤ ਵਧੀਆ ਵੀਡਿਉ 👌👌👌

  • @neetasingh5262
    @neetasingh5262 ปีที่แล้ว +1

    Nice video aa 👌 sukhpal behen and jase veer parmatma thano trukian debe 🙏

  • @kulvirgill5881
    @kulvirgill5881 ปีที่แล้ว +2

    Very very nice 👍 parmatma chadhadi kala vich Rakhe sari team nu 👍

  • @gurmeetkhattra6346
    @gurmeetkhattra6346 ปีที่แล้ว +2

    ਬਹੁਤ ਹੀ ਵਧੀਆ ਬੱਚਿਓ 👌👌💖💖

  • @surindergill8714
    @surindergill8714 ปีที่แล้ว

    ਤੁਹਾਡੀਆਂ ਫ਼ਿਲਮਾਂ ਬਹੁਤ ਸੋਹਣੀਆਂ ਹੁੰਦੀਆਂ ਵਾਹਿਗੁਰੂ ਆਪ ਜੀ ਤਰੱਕੀਆਂ ਬਖਸ਼ੇ ਸੁਰਿਦੰਰ 3:51 ਕੋਰ ਅਮਰੀਕਾ ਸ਼ਕਾਗੋ 👍👍👍🙏🙏🙏❤️❤️❤️❤️

  • @surindersharma9935
    @surindersharma9935 ปีที่แล้ว +2

    Bahat sohni video veerji sukpal Didi ji bahat teaj a rani bahat acchi sister ha children wala seen bahat vadiyaa lage sari team ke acting bahat acchi ha ji wait for next part ke kush raho

  • @sidhu_moose_wala600
    @sidhu_moose_wala600 ปีที่แล้ว +1

    Very good 👍👍👍👍 veera🎉🎉🎉

  • @arshdeepkaur6895
    @arshdeepkaur6895 ปีที่แล้ว +2

    Very nice video
    Good massage
    Hundi sarea nal eve hi 😊😊😊

  • @jasbirvirdi6653
    @jasbirvirdi6653 ปีที่แล้ว

    Bauht vadiha story very nice

  • @parvinderkaur-fl1ke
    @parvinderkaur-fl1ke ปีที่แล้ว +4

    Very nice lagi video Veera 👌🙏

  • @SimranSingh-zx4wj
    @SimranSingh-zx4wj ปีที่แล้ว +4

    ਅੱਜ ਮੈਨੂੰ ਮੇਰੇ ਸਿਮਰਨ ਦੀ ਬਹੁਤ ਯਾਦ ਆਈ 😢😢😢 Miss u Simran putt

  • @gurdarshangillg2097
    @gurdarshangillg2097 ปีที่แล้ว +6

    Good story. I can see my childhood in your family drama. Thanks to every body

  • @prabhjotsinghgill1285
    @prabhjotsinghgill1285 ปีที่แล้ว +1

    Bhoot vadia video aa ji

  • @sukhmanjotsingh7123
    @sukhmanjotsingh7123 ปีที่แล้ว +1

    Mainu tuhadi saaria videos bahut vdia lagdiaa ne 👍👍

  • @sukhmindersingh85
    @sukhmindersingh85 ปีที่แล้ว +1

    🎉🎉❤❤👌👌👍👍bhut vadia children wLa seen

  • @SukhwinderKaur-rg8ou
    @SukhwinderKaur-rg8ou ปีที่แล้ว +1

    Very nice Video good job 👌👌👌👌👌👌👌👌👍👍Tanbir Singh Mullanpur garibdass New Chandigarh mohali ❤❤❤❤❤❤❤❤❤❤❤❤❤❤❤❤❤❤❤❤❤❤❤

  • @gurmansingh3641
    @gurmansingh3641 ปีที่แล้ว +1

    Bhut badhiya h ji

  • @shardapoply5133
    @shardapoply5133 ปีที่แล้ว +1

    ❤❤❤❤❤❤ bhot vadiya videos 🎉🎉🎉🎉🎉🎉

  • @kaurtejay2803
    @kaurtejay2803 ปีที่แล้ว +1

    ਬਹੁਤ ਵਧੀਆ ਵੀਡੀਓ ਹੈ 🙏 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @armanbrar3156
    @armanbrar3156 ปีที่แล้ว

    ਵੀਡਿਓ ਬਹੁਤ ਸੋਣੀ ਬੱਗੇਆਣਾ ਫਰੀਦਕੋਟ

  • @vijaysanyukta
    @vijaysanyukta ปีที่แล้ว

    Edan hi Nanda bhabian da bhaichara bnia rve sare smaj vich assar hunda ha bhut vadhia role keeta sbne vv nice v Bal jal

  • @manmohansinghgill768
    @manmohansinghgill768 ปีที่แล้ว +3

    ਦੇਖ ਰਹੇ ਹਾਂ ਜੀ ਅਸੀਂ ਨਿਊਜੀਲੈਂਡ ਵਿੱਚ।

  • @rickyseerha5668
    @rickyseerha5668 ปีที่แล้ว

    ਬਚਿਆ,ਦਾ,ਰੋਲ, ਬਹੁਤ ਵਧੀਆ ਸੀ

  • @gurjeevansingh8003
    @gurjeevansingh8003 ปีที่แล้ว +6

    Very nice video Wehaguru🙏🏻Mehar Kara 🙏🏻Diljot and sarbjot 🙏🏻

  • @karamjeetkaur3466
    @karamjeetkaur3466 ปีที่แล้ว +1

    Bhaut very nice video gbu

  • @chanpreetsinghdabewaleludh5465
    @chanpreetsinghdabewaleludh5465 ปีที่แล้ว

    ਬਹੁਤ ਵਧੀਆ ਜੀ ਵੀਡੀਉ

  • @vijayghai7929
    @vijayghai7929 ปีที่แล้ว +1

    Vijay Kumar kapurthala nic moves

  • @user-mm9ck1cu2n
    @user-mm9ck1cu2n ปีที่แล้ว +2

    ਬਹੁਤ ਵਧੀਆ

  • @charanjeetgill1708
    @charanjeetgill1708 ปีที่แล้ว

    ਬਹੁਤ ਵਧੀਆ ਜੀ ਬੱਚਿਆਂ ਨਾਲ ਰੋਣਕਾਂ ਜੀ ਪਿਆਰ ਕਰੋ ਬੱਚਿਆਂ ਨੂੰ 🙏🙏

  • @user-nr5uk6ki2o
    @user-nr5uk6ki2o ปีที่แล้ว +1

    ਬਹੁਤ ਵਧੀਆ ਲੱਗੀ ਕਹਾਣੀ

  • @ManjeetSingh-hk5oq
    @ManjeetSingh-hk5oq ปีที่แล้ว +1

    😊
    Nice video

  • @mandeepkaurjattana2412
    @mandeepkaurjattana2412 ปีที่แล้ว

    ਚਿੜੀਆਂ ਦਾ ਚੰਬਾ ਰੋਜ ਨਹੀਂ ਪੇਕੀਂ ਆਉਂਦਾ….ਧੀਆਂ ਨੂੰ ਜੀ ਆਇਆਂ ਕਿਹਾ ਕਰੋ ….🙏🏻

  • @amarjitkaur1849
    @amarjitkaur1849 ปีที่แล้ว +1

    Bachpan yaad aa gaya

  • @arshpreetjandu8162
    @arshpreetjandu8162 ปีที่แล้ว +6

    ਬੱਚਿਆਂ ਨੇ ਘੈਂਟ ਰੋਲ ਕੀਤਾ 👍🙏