Mera taa ih hi kehna hai, vedio vadia banao te, vadia sandesh dao. Jo har ik nu kuj sikhan nu mile ,jihre dekhan uhna de ghraa vich v pyar itfaq vania rawe g🙏🙏
Raman ne ta had la diti, lok mazboori vich kona kona di cheej saabhke rakhde a. Ih ghr da khunja khunja khali krn nu bhaithi hai. Chak lao karja jina chak hunda, viah to baad pta lgu jdo viaj hi ni de hona. Raman ne te , Rupinder ne ghr karjai kr dena. Uh suhre daaj mangde ni, te jaan buj ke ghr bhari jande a. Iho jhe loka diyya addtaa karn dhiyaa daaj di bali chardiyaa a.
Raman na joben ta jott nu apna nahi samajya wyah ta nahi la ka jana utha lok nahi pushnga ki bhara bharjai nahi aye .joben nu bilkul HELP nahi karni chahidi
ਮਾਂ-ਧੀ ਨੇ ਸੋਨੂੰ ਨੂੰ ਚੁਰਾਹੇ ਵਿੱਚ ਖੜੇ ਕਰਕੇ ਬੋਲੀ ਲਉੜੀ ਹੈ ਜਿਨਾ ਘਰਾਂ ਵਿੱਚ ਜ਼ਨਾਨੀ ਪ੍ਰਧਾਨ ਹੋਵੇ ਉਸ ਘਰ ਦੇ ਬੰਦੇ ਹਮੇਸ਼ ਕੰਗਾਲ ਹੀ ਹੁੰਦੇ 😂😂😂😂😂
ਜਨਾਨੀ ਦੀ ਗਿੱਚੀ ਪਿੱਛੇ ਮੱਤ ਹੁੰਦੀ ਹੈ।ਇਹ ਗੱਲ ਰਮਨ ਤੇ ਪੂਰੀ ਲਾਗੂ ਹੁੰਦੀ ਹੈ।ਆਗਾ ਦੌੜ ਪਿੱਛਾ ਚੌੜ।
ਲੀਡ। ਹੋਰ। ਵਡੀ। ਲੈ। ਲਵੋ ਨਾਲੇ। ਸੋਨਾ। ਦਸ। ਤੋਲੇ। ਹੋਰ। ਪਾ। ਦਵੋ
ਰਮਨ ਬਿਲਕੁਲ ਗਲਤ ਆ ਬੰਦਾ ਹੀ ਸਿਆਣਾ ਬਣ ਜੇ ਜਿਸ ਘਰ ਵਿੱਚ ਜਨਾਨੀ ਦੀ ਚਲਦੀ ਹੋਵੇ ਉਹ ਕਦੀ ਘਰ ਨਹੀਂ ਵਸਦੇ ਜੇ ਪੈਸੇ ਕੋਲ ਨਹੀਂ ਹੈ ਅਗੇ ਤੇ ਧੀ ਨੂੰ ਇਨਾ ਦਾਲ ਦੇਣ ਦੀ ਕੀ ਲੋੜ ਆ
ਜੋਤ ਤੇ ਰਮਨ ਵੀ ਬਹੁਤ ਗੁੱਡ ਬਹੁਤ ਵਧੀਆ ਨੇ
ਰਮਨ ਤੂੰ ਪਹਿਲਾ ਸੋਚਣਾ ਸੀ ਰੁਪਿਦਰ ਹੁਣ ਸੋਚਣ ਦਾ ਕੀ ਫਹਿਦਾ ਪਹਿਲਾਂ ਤਾ ਸੋਚਿਆ ਨੀ
ਪੇ ਪੁੱਤ ਤਾਂ ਬਹੁਤ ਵਧੀਆ ਆ ਮਾਵਾਂ ਧੀਆਂ ਨੂੰ ਅਕਲ ਨਾ ਆਈ
ਜਠਾਣੀ ਤਾਂ ਵਧੀਆ ਕੁੜੀ ਲਗਦੀ ਆ। ਪਰ ਰੁਪਿੰਦਰ ਆਕੇ ਚਕਾਉ ਸਾਰੇ ਪਰਿਵਾਰ ਦੀਆਂ ਪੂਛਾਂ😅😅😅
ਸਟੋਰੀਆ ਤਾਂ ਚੰਗੀਆਂ ਹੁੰਦੀਆਂ ਪਰ ਕਰੂਰਤਾ ਬਹੁਤ ਜ਼ਿਆਦਾ ਵਿਖਾਉਂਦੇ ਜੇ
ਰੁਪਿੰਦਰ ਆਂਟੀ ਕੰਮ ਕੋਈ ਕਰਦੀ ਨਹੀ ਬੱਸ ਗੱਲਾਂ ਕਰਨੀਆਂ ਆਉਂਦੀਆਂ ਰੁਪਿੰਦਰ ਆਂਟੀ ਸੁਹਰੇ ਵੱਸ ਜੇ ਗੲਈ ਜਿਝੜੀ ਭਰਜਾਈ ਨਾਲ ਲੜਦੀ ਰਹਿੰਦੀ
ਰਮਨ ਕਦੇ ਤਾ ਜੋਤ ਨਾਲ ਪਿਆਰ ਨਾਲ ਗਲ ਕਰ ਲਿਆ ਕਰ
Very nice video🎉🎉🎉🎉🎉🎉
ਸੋਨੂੰ ਵੀਰ ਜੀ ਰਮਣ ਅਤੇ ਰੁਪਿੰਦਰ ਪਰ ਕੰਟਰੋਲ ਕਰੋ ਜੋਬਨ ਜੋਤ ਨੂੰ ਬਹੁਤ ਪੇ੍ਸਾਨ ਕਰ ਰਹੇ ਨੇ ਪਰ ਜੋਤ ਜੋਬਨ ਬਹੁਤ ਹੀ ਵਧੀਆ ਨੇ
Very nice story
Very nice video g 👌👌👌👌👌👌
Bahut gtiya soch maa dhii di
Beautifull. Very. Nice. Vedio. 👍
❤❤❤❤❤
Mera taa ih hi kehna hai, vedio vadia banao te, vadia sandesh dao. Jo har ik nu kuj sikhan nu mile ,jihre dekhan uhna de ghraa vich v pyar itfaq vania rawe g🙏🙏
Raman jy bibi ta rb kise nu na de.
Raman ne ta had la diti, lok mazboori vich kona kona di cheej saabhke rakhde a. Ih ghr da khunja khunja khali krn nu bhaithi hai. Chak lao karja jina chak hunda, viah to baad pta lgu jdo viaj hi ni de hona. Raman ne te , Rupinder ne ghr karjai kr dena. Uh suhre daaj mangde ni, te jaan buj ke ghr bhari jande a. Iho jhe loka diyya addtaa karn dhiyaa daaj di bali chardiyaa a.
Very nice video God bless you ❤❤❤❤❤❤❤🎉🎉🎉🎉🎉🎉
🙏🙏❤❤
Very nice waheguruji blees you all be happy with your family and friends 😀 😊 🎉🎉🎉❤
Very Very nice video ji God bless you all beautiful family members ji ❤❤❤❤❤
Raman na joben ta jott nu apna nahi samajya wyah ta nahi la ka jana utha lok nahi pushnga ki bhara bharjai nahi aye .joben nu bilkul HELP nahi karni chahidi
Very nice video 👌👌
ਜੋਤ ਤਾਂ ਵੀਚਾਰੀ ਜਬਾਬ ਵੀ ਨਹੀ ਦਿੰਦੀ ਉਸ ਦੀ ਸੱਸ ਤਾਂ ਬਹੁਤ ਕੁੱਝ ਕਹਿ ਦਿੰਦੀ ਹੈ ਆਪ ਕੁੜੀ ਕਹਾ ਲੂਗੀ ਕਿਸੇ ਤੋਂ ਕੋਈ ਗੱਲ
Very nice story aa ji
Very good massage 😊😊
Nice. Video.
V nice
😂😂😂😂😂
Jithde ghar vich junani di chaldia uh ghar kharab hona he hona😮😮😮
Sona li lo saadi ti li jana nhi
Nyc video 👌
Very nice vido ❤❤❤
Raman vargi saas tan god kise nu naa deve😮😮😮
❤❤❤❤
❤❤❤
Nice video
Very nice video
Jehde gharaan ch raman te rupinder vargiya jnaniya hon oh kde ni vass sakda
Story de hisab naal name karma maari nuh hona chahida c kuki hun tak karma vaala te kuch dikhya nhi
Ryt
2 lakh da gold kinna ku aounda j ,kam se kam amount ta thori vaddi kaho ,gal jachi nhi
Very nice
❤❤❤❤❤❤❤❤
ਪਹਿਲੋ ਰਮਨ ਜੀ ਚਾਦਰ ਵੇਖ ਕੇ ਪੈਰ ਪਸਾਰੀ ਦੇ ਔਖੇ ਹੋ ਕੇ ਵਿਖਾਵਾ ਕਰਨ ਦੀ ਕੀ ਲੋੜ ਏ
😔😔👌👌👌👌
2 ਲੱਖ ਵਾਲੀ led ਲੇਂਦੇ ਫੇਰਦੇ ਸੋਨਾ ਲੋੜੋਂ ਵੱਧ ਲੇਂਦੇ ਫੀਰਦੇ
Raman bhan adia chak k faha ni lana chida
Raman aunty baddi chalak hegi
Marriage me fizul kharchi nahi karne chahiye
Rupindar keda agg ਸਾਰਾ koj Lut ke leja ਏਨੀ cangi bahbi tuhdi
, kidney Fukrey Raman jananiya karo yaar Duniya Ne kidney Mari soja Raman
Very nice story vaheguru sare members te mehar kare
Raman wargi ghatiya janni nahi dekhe Jo rupinder de sonea ve bachen nu firdi hai
Ghar da head ena Sharif nhi hona chida Raman over roll kardi a
ਤੇਜ਼ ਜਨਾਨੀਆ ਦੇ ਘਰਵਾਲੇ ਹਮੇਸ਼ਾ ਬੇਵਕੂਫ ਹੁੰਦੇ ਨੇ , lol
Real life story hai
Thoda drama jyada hi dikhana penda hai
Nice video ❤🎉
ਜੋਬਨ ਦਾ ਕੰਮ ਨਹੀ ਯਾਦ ਰੋਟੀਆਂ ਯਾਦ ਰਮਨ ਜਦੋ ਤੇਰੀ ਧੀ ਨਾਲ ਹੋਇਆ ਫੇਰ ਪਤਾ ਲੱਗੋ
ਰੁਪਿੰਦਰ ਆਂਟੀ ਹਰੇਕ ਵੀਡੀਓ ਵਿੱਚ ਲੜਾਦੀ ਰਹਿੰਦੀ ਹੈ
Raman and rupinder nu bhout hankar aa very very bad behave raman and rupinder
Raman very bad roll with bahu
Bekar hai
Bekar video
Raman karn vlong bakwas booring aaa aaa
Very nice video
Nice video
Nice video