ਪਤਨੀਆਂ ਦੇ ਹਾਰਨ ਤੋਂ ਬਾਅਦ AAP ਵਿਧਾਇਕਾਂ ਨੇ DC ਦਾ ਕਿਉਂ ਕੱਢਿਆ ਕਸੂਰ ?

แชร์
ฝัง
  • เผยแพร่เมื่อ 17 ม.ค. 2025

ความคิดเห็น • 24

  • @LakhwinderSingh-xb4id
    @LakhwinderSingh-xb4id 22 วันที่ผ่านมา +3

    ਬਹੁਤ ਹੀ ਵਧੀਆ ਵਿਚਾਰ ਭੁੱਲਰ ਸਾਬ ਦੇ, ਹੋ ਸਕਦਾ ਹੈ ਕਿ ਇਥੇ ਡੀ ਸੀ ਨੇ ਇਹਨਾਂ ਦੀ ਗੁੰਡਾਗਰਦੀ ਨਾ ਚੱਲਣ ਦਿੱਤੀ ਹੋਵੇ ਜਿਵੇ ਪਟਿਆਲਾ ਵਿਖੇ ਹੋਈ ਹੈ।

  • @LakhwinderSingh-xb4id
    @LakhwinderSingh-xb4id 22 วันที่ผ่านมา +1

    ਭਰਿਸ਼ਟਾਚਾਰ ਮੁਕਤ ਕਰਨ ਵਾਲੀ ਪਾਰਟੀ ਸਭ ਤੋਂ ਵੱਧ ਭਰਿਸ਼ਟਾਚਾਰ ਕਰਕੇ ਦੂਜੀਆਂ ਪਾਰਟੀਆਂ ਦੇ ਐਮ ਸੀ ਨੂੰ ਵੱਡੇ ਵੱਡੇ ਲਾਲਚ ਅਤੇ ਡਰਾਵੇ ਦੇ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਰਹੇ ਹਨ।

  • @Randhawa-k9l
    @Randhawa-k9l 21 วันที่ผ่านมา

    Good job veer ji 🙏👍❤

  • @dhattsaab-911
    @dhattsaab-911 22 วันที่ผ่านมา

    Aam Aadmi party nu sabak sikhao.bhut vadhiya hoea.

  • @dhattsaab-911
    @dhattsaab-911 22 วันที่ผ่านมา

    Very good Bhullar Sahab ji.

  • @LovedeepsinghLovedeepsingh-q3s
    @LovedeepsinghLovedeepsingh-q3s 22 วันที่ผ่านมา

    ❤❤❤❤❤❤ very very good Buhlar sab Ji

  • @inderminhas3512
    @inderminhas3512 22 วันที่ผ่านมา

    Thnku sir .. es party da jluse kaddan lyi 🙏

  • @Punjabi-f9b
    @Punjabi-f9b 22 วันที่ผ่านมา +1

    ਜਿਥੇ ਜਿੱਤੇ ਆ ਓਥੇ ਮੌਸਮ ਸਹੀ ਸੀ??? 😂😂😂😂

  • @HarryJangra-tn7lj
    @HarryJangra-tn7lj 22 วันที่ผ่านมา

    Jug jugg jio bhullar sahib jii

  • @ramanmurti2159
    @ramanmurti2159 22 วันที่ผ่านมา

    A B C no one🙏🙏🙏

  • @harjinderkumar9066
    @harjinderkumar9066 22 วันที่ผ่านมา +1

    Downfall of app party.

  • @Chardikalag
    @Chardikalag 21 วันที่ผ่านมา

    ਜਦੋ ਸੱਤਾ ਧਾਰੀ ਪਾਰਟੀ ਦੇ MLA ਸਾਹਿਬਾਨ ਦੀਆਂ ਪਤਨੀਆਂ ਹਾਰ ਗਈਆਂ ਜੀ , ਫੇਰ ਖੁਦ MLA 2027 ਦੀਆਂ ਚੋਣਾਂ ਕਿਵੇਂ ਜਿੱਤਣਗੇ ਜੀ ?

  • @harrypreet3846
    @harrypreet3846 22 วันที่ผ่านมา +1

    Hahah pta hee hai lok jo kita 3 saal ch oh fall mil gea, eda hee 27 ch hona jdo pinda ch loka ne varan nhi dena

  • @Punjabi-f9b
    @Punjabi-f9b 22 วันที่ผ่านมา

    ਇਹ ਹਾਰ ਕੇ ਬੋਖਲਾਹਟ ਵਿੱਚ ਨੇ 😂😂😂

  • @Chardikalag
    @Chardikalag 21 วันที่ผ่านมา

    ਕੀ MLA ਸਾਹਿਬਾਨ ਦੀਆਂ ਪਤਨੀਆਂ ਤੋ ਬਿਨਾਂ ਕੋਈ ਹੋਰ ਵਰਕਰ ਚੋਣਾਂ ਲੜਨ ਦੇ ਕਾਬਲ ਨਹੀ ਸੀ ,
    ਪ੍ਰੀਵਾਰਵਾਦ ਤਾਂ ਫੇਰ ਰਵਾਇਤੀ ਪਾਰਟੀਆਂ ਵਾਂਗ ਹੀ ਸੁਰੂ ਹੋ ਗਿਆਂ ਹੈ ਜੀ ।
    ਹਾਈਂ ਕਮਾਂਡ ਕੁਝ ਸੋਚੇ ਅਤੇ ਵਿਚਾਰ ਕਰੇ , ਬਰਨਾਲਾ ਸੀਟ ਵੀ ਆਪ ਆਪਣੀ ਗਲਤੀ ਕਰਕੇ ਹਾਰੀ ਸੀ ।

  • @satnamdhindsa3759
    @satnamdhindsa3759 22 วันที่ผ่านมา

    ਝਾੜੂ ਪਾਲਟੀ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ 👍

  • @RavinderKumar-bf8hv
    @RavinderKumar-bf8hv 21 วันที่ผ่านมา

    ਨਗਰ ਨਿਗਮਾਂ ਵਿਚ ਬਹੁਮਤ ਨਾ ਮਿਲਣਾ ਆਮ ਆਦਮੀ ਪਾਰਟੀ ਦਾ ਪੱਤਣ ਸ਼ੁਰੂ ਹੋ ਗਿਆ ਹੈ

  • @bbs8563
    @bbs8563 22 วันที่ผ่านมา

    Muskil hunn te😂

  • @GurlalSingh-bn8xz
    @GurlalSingh-bn8xz 22 วันที่ผ่านมา

    😂😂😂😂😮😮😮😮😮

  • @SHIVDEEPSingh-d2y
    @SHIVDEEPSingh-d2y 22 วันที่ผ่านมา

    😂😂😂

  • @bbs8563
    @bbs8563 22 วันที่ผ่านมา

    😂

  • @harmeetbrar6859
    @harmeetbrar6859 22 วันที่ผ่านมา

    🙈🙈🙈

  • @RandhirSingh-t6o6y
    @RandhirSingh-t6o6y 22 วันที่ผ่านมา

    Ptl. Vich. Gundagardi. DC. Ptl suspend. Karo