Koi gl hegi c oss vich legend vaali …legand bnn k rehnda ta saade vich hundaa ajj …o taa aam bndde vaag reha …pr sach keh geyaa …jinna ne odde naal thhggi kiti aa onnaa de chbaare ni pene😭😭😭
The singer who always says truth in his songs..It is unbelievable that such a legend is not more with us.You will always lives in our hearts through your songs and music.Rest In Peace.
Came here for Sidhu Moose wala same as before in game song But shooter khalon is also a beutiful writer and singer proved me wrong ❤️ Satisfy is so satisfying 🥰
No singer can ever match the writings and quality of Sidhu's kalam. The world will never have such a wonderful singer, lyricist and the most perfect person like Sidhu. He was born a legend and died as a legend will always be a legend. Really miss u Sidhu. Rest in power Sidhu 💪
'Those who cheated me never profited anyways' 😭😭 I pray I live long enough to see his return, i know he will, God will give an even bigger purpose. The irony is in his new life he would say he was inspired by Sidhu, not remembering his past life. I hope he is in a peaceful transit before he is reborn. ☝️🎇🙏🏻
@@tmar8959 And I hope that he returns with his this birth's memory intact...........he remembers everything.....nd comes nd gives proof of his murder...the way Rishi Kapoor gave in his movie KARZ...... AND HE GETS HIS CULPRITS CAUGHT
5911 end 22 bro ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
Jinna Dita Malak Ne Satisfy !!!!!
"SATISFY" Kive Laggea Comment Karke Jaroor Dassio ??
Legend is always opp
❤️❤️❤️🔥🔥🔥
Legend is always opp🔥🔥🔥🔥
Satisfy🔥💯
Legend is always opp🔥🔥🔥🔥
ਧੁੱਕੀ ਕੱਢ ਗੀਤ
Sira kreya peya jatto es vaar fer ❤️
Pura sira babe 🔥🤟
This is best
Koi Navi Gall Ni Ae Bhai,Dono Hamesha Changa Kardene,Te Sidhu Bhai Di Ki Gall Kare,🔥🔥
@@jagirkaur4843 dil nu shuu gya ji 😍😍
3 million comments ❤️
ਚੜਦੀਕਲਾ 🚩❤️
th-cam.com/users/shortshaCXIZubiaw?feature=share
ਆ ਗੀਤ ਨਾਲ ਕੀਲ ਕੇ ਰੱਖ ਦਿੱਤਾ ਸਭ ਨੂੰ ਦੋਹਾਂ ਨੇ
ਬਾਕੀ ਗੀਤ ਬਹੁਤ ਵਧੀਆ ਜੀ 🙏🏻✊🏻
Hanji veer ji , shi keha tusi ❤
ਮਿਸ ਯੂ ਸਿੱਧੂ ਅੱਜ ਬੇਬੇ ਬਾਪੂ ਲਈ ਖੁਸ਼ੀ ਵੀ ਹੋਈ ਤੇ ਤੈਨੂੰ ਯਾਦ ਕਰਕੇ ਮਨ ਉਦਾਸ ਵੀ ਹੋਇਆ 🙏 ਵਾਹਿਗੁਰੂ ਛੋਟੇ ਸਿੱਧੂ ਨੂੰ ਲੰਬੀਆਂ ਉਮਰਾਂ ਦੇਵੇ ❤
end gall bat jatta❤️❤️😍😍👌🌺
❤🔥😍😍😍👌
❤️❤️❤️
Op
Ustaad Sidhu
👍🏻👍🏻
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਦੀਆਂ ਸਬ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ 🙏🙏❤
🙏🙏❤❤
@@ParminderSingh-yi2yw 5
U 😊
Waheguru ji 🙏❤️
What a song. Dil nu Chu gaya.... Baaki JATTA Miss you
सच मै यार दिल छू गया ये गीत
Tribute to sidhu mosewala 🙏 th-cam.com/video/fqD_aQiLS1c/w-d-xo.html
This song Learn _no matter how much you progress,Stay connected to the ground 🌍 Legend never die, he alive in our ❤️ forever ♾️
I Miss CDm
Ha bro
ਸੁਣਦੇ ਹਾਂ ਸੁਣਦੇ ਹੀ ਰਹਾਂਗੇ ✍️♥️💪🫡✌️
💔 ਸਿੱਧੂ 💔😢
ਮਾੜਾ ਜਿਹੜਾ ਝਾਕਿਆ ਓਹ ਸੁੱਕਾ ਨੀ ਗਿਆ ,
ਬਾਕੀ ਦੀ ਕਬੀਲਦਾਰੀ ਸਭ ਨੂੰ ਪਤਾ ,
ਜਿਹੜਾ ਦਰਾਂ ਉੱਤੇ ਆਇਆ ਓਹ ਭੁੱਖਾ ਨੀ ਗਿਆ 🙏🙏
ਮੈਂ ਇੱਕ ਵਾਰੀ ਗਿਆ ਸੀ ਬਾਈ ਕੋਲ ਜਦੋਂ ਅੰਦਰਲੇ ਘਰ ਰਹਿੰਦਾ ਹੁੰਦਾ ਸੀ , ਘੱਟੋ ਘੱਟ ਹਜਾਰ ਬੰਦਾ ਬਾਹਰ ਖੜਾ ਸੀ ਜਦੋਂ ਮਿਲਣ ਦੀ ਮੇਰੀ ਵਾਰੀ ਆਈ ਬਾਈ ਕਹਿੰਦਾ ਕਿੱਥੋਂ ਆਇਆ ਜਾਨ ਮੈਂ ਕਿਹਾ ਬਾਈ ਡੱਬਵਾਲੀ ਤੋਂ , ਕਹਿੰਦਾ ਕਿੰਨੇ ਵਜੇ ਚੱਲਿਆ ਸੀ ਮੈਂ ਕਿਹਾ ਬਾਈ ਸਦੇਂਹਾ ਈ ਤੁਰਿਆ ਸੀ ਕਹਿੰਦਾ ਰੋਟੀ ਖਾ ਕੇ ਆਇਆ ਮੈਂ ਕਿਹਾ ਨਹੀਂ ਬਾਈ ਪਰ ਭੁੱਖ ਹੈਨੀ ,
ਕਹਿੰਦਾ ਗੱਪ ਨਾ ਮਾਰ , ਕੋਲ ਮੁੰਡਾ ਖੜਾ ਸੀ ਬਾਈ ਕਹਿੰਦਾ ਜਾ ਝੋਟਿਆ ਰੋਟੀ ਖਵਾ ਮੁੰਡੇ ਨੂੰ , ਮੇਰੀ ਇਹ ਗੱਲ ਸੁਣ ਕੇ ਈ ਢਿੱਡ ਭਰ ਗਿਆ ਪਰ ਬਾਈ ਨੇ ਧੱਕੇ ਨਾਲ ਰੋਟੀ ਖਵਾਈ ਓਹ ਵੀ ਲੱਸੀ ਨਾਲ
ਦੁਨੀਆਂ ਦਾ ਇੰਨਾ ਹਿੱਟ ਪਹਿਲਾ ਕਲਾਕਾਰ ਦੇਖਿਆ ਜੀਹਣੇ ਰੋਟੀ ਖਵਾਈ ਹੋਵੇ ਓਹ ਵੀ ਓਹਦੋਂ ਜਦੋਂ ਹਜ਼ਾਰ ਬੰਦਾ ਹੋਰ ਮਿਲਣ ਆਲਾ ਖੜਾ ਹੋਵੇ ,
ਵਾਕਿਆ ਈ ਝੋਟਾ ਰੱਬ ਰੂਪੀ ਇਨਸਾਨ ਈ ਸੀ
Rubb rupi insan si ta hi ta rbb le gya y g
Tu haddi gal sundi Lag Gaya Jimmy bhai Ki Gal Karda Hove thanks bro सिद्धू ब्रो सच तो यही रब सी
Koi gl hegi c oss vich legend vaali …legand bnn k rehnda ta saade vich hundaa ajj …o taa aam bndde vaag reha …pr sach keh geyaa …jinna ne odde naal thhggi kiti aa onnaa de chbaare ni pene😭😭😭
🙏🙏🙏
♥️♥️♥️♥️
ਕਾਲੇ ਕਾਨੂੰਨ ਰੱਦ ਹੋਣ ਤੇ ਸਾਰਿਆਂ ਨੂੰ ਵਧਾਈਆਂ ਹੋਣ ਜੀ।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।।।
Same to you brk
Thx y g
ਰੱਬ ਦੀ ਰਜ਼ਾ ਵਿੱਚ ਸਦਾ ਜਿਹੜੇ ਰਹਿੰਦੇ ਨੇ...ਜਿੰਦਗੀ ਦਾ ਅਸਲੀ ਨਜ਼ਾਰਾ ਉਹੀ ਲੋਕ ਲੈਂਦੇ ਨੇ..!!! 🙏
2024 attandance 🤟
👍
❤
HERE 2024 LISTENER
ਜਿੰਨਾ ਦਿੱਤਾ 👉ਰੱਬ 🙏 ਨੇ
@SATISFY#💫🤟🌟👌❤️......speachless song jattaaa🙏
Legend never die
ਸੁਰਮੇ ਮਰਦੇ ਨੀ ਬੱਲੇਆ
ਸਦਾ ਉਹ ਅਮਰ ਰਹਿਦੇ ਨੇ
ਸਗੋ ਸਦਾ ਦਿੱਲਾ ਤੇ ਰਾਜ ਕਰਦੇ ਹਨ🙏🏻🙏🏻🙏🏻
ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਤੇ ਕਿਸਾਨਾਂ ਦੀ ਜਿੱਤ ਦੀਆਂ ਸਬ ਨੂੰ ਲੱਖ ਲੱਖ ਵਧਾਈਆਂ ਜੀ 🙏🙏❤❤😍🤗
Funny and illogical Indian ads.
th-cam.com/video/6HoMC8oMxiM/w-d-xo.html
Hello
ਸਿੱਧੂ ਬਾਈ ਨੂੰ ਦੇਖ ਕੇ ਰੋਣਾ ਆ ਗਿਆ 😢😢
ਬਹੁਤ ਸੋਹਣਾ ਗੀਤ ਆ ❤❤
ਗੂਰੁ ਨਾਨਕ ਦੇਵ ਜੀ ਦੇ 552 ਪ੍ਰਕਾਸ਼ ਪੂਰਬ ਦੀਆਂ ਲੱਖ-ਲੱਖ ਵਧਾਇਆਂ।। 🙏🙏🙏🙏❤❤❤
ਗੀਤ ਹੱਥ ਫੜ੍ਹ, ਸਿੱਧੂ ਕੋਲੋਂ ਤੂੰ ਹੀ ਲਿਖਾਇ।
💯🎯🔥👍
the most blessed army: sidhu army
3 million comments👌👌💪 chk do kam mitro
@@entertainmentvideos7101 chak do fatte⭐⭐⭐⭐⭐
Felling proud being sidhu's army
@@ClashWithAbhiYt j bbc ta gregory’s te he uuu kikik
ਜਿਹੜੇ ਵੀਰ 2024 ਵਿੱਚ ਸਿੱਧੂ ਵੀਰੇ ਦਾ ਗਾਣਾ ਸੁਣ ਰਹੇ ਨੇ ਲਾਈਕ ਕਰਕੇ ਜਰੂਰ ਦਸਿਓ justice for sidhumoosewala
ਪਤਾ ਨਹੀਂ ਕੀ ਖਿੱਚ ਸੀ ਇਸ ਬੰਦੇ ਚ,
ਹਰ ਕਿਸੇ ਦਾ ਧਿਆਨ ਆਪਣੇ ਵੱਲ ਕਰ ਲੈਂਦਾ ਸੀ ।
ਬਾਈ ਰਹਿੰਦੀ ਦੁਨੀਆ ਤੱਕ ਸਬ ਦੇ ਦਿਲਾਂ ਚ ਹਮੇਸ਼ਾ ਜਿਓੰਦਾ ਰਹੇਂਗਾ ❤️.....
🙏🙏🙏
After a huge success of GAME Sidhu and shooter are presenting aa another masterpiece SATISFY ❤️❤️🔥🔥✌️✌️
th-cam.com/users/shortshaCXIZubiaw?feature=share
Funny and illogical Indian ads.
th-cam.com/video/6HoMC8oMxiM/w-d-xo.html
Shi aa
ਸੱਚੀ ਦਿੱਲ ਖੁੱਸ਼ ਕਰਤਾ ਸ਼ੂਟਰ ਕਾਹਲੋਂ ਤੇ ਸਿੱਧੂ ਮੂਸੇਵਾਲਾ ਬਾਈ ਨੇ👌💖😍🎤📣
miss u a legend ,, legends never die , love u sidhu paaji
ਜੇਕਰ ਕੋਈ ਇਸ ਕੰਮੈਂਟ ਨੂੰ ਪੜ੍ਹ ਰਹਿਆ ਹੈ ਤਾਂ, ਮੈ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਰੱਬ ਉਨਾਂ ਦੇ ਮਾਪਿਆਂ ਦੀ ਉਮਰ ਲੰਬੀ ਕਰੇ।🙏🙏
3 million comments ♥️
❤✌😌
❤🙏
🙏🙏🙏🙏
😊
ਦਿਲ ਨੂੰ ਛੋਹਣ ਵਾਲਾ ਅਤੇ ਹਰ ਇਕ ਦੀ ਜਿੰਦਗੀ ਨਾਲ ਕਿਤੇ ਨਾ ਕਿਤੇ ਸੰਬੰਧਿਤ ਗਾਣਾ ❤❤❤
Satisfy= ਸੰਤੁਸ਼ਟੀ=संतुष्ट❤️🙌🙏🙏
I am in 2110 and sidhu moose wala is still alive in our hearts 💕 ❤️
ਬਾਈ ਗਾਣਾ ਤਾਂ ਬਹੁਤ ਸਿਰਾਂ ਜਿਹੜੀਆਂ last ਵਿੱਚ ਗੱਲਾ ਕਹੀਆਂ ਦਿਲ ਜਿੱਤ ਲਿਆ ਬਾਈ
👍👍👍👍❤️❤️❤️
ਬਾਬੇ ਗਾਲਾਂ ਨੀ ਗੱਲਾ ਕਹੀਆਂ ਸਹੀ ਕਰ ਕੁਮੈਨਟ ਨੂੰ🙏
@@raahiofficial2366 👍👍👍👍❤️
@@raahiofficial2366 okk veer ji
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਅਾ ਸਾਰਿਅਾਂ ਨੂੰ ਲੱਖ ਲੱਖ ਵਧਾਈਅਾਂ 🙏🙏🙏🙏🙏
another banger going on billboard 🔥👌
3 million comments🔥🔥🔥🤘
3 million cmt
10M cmnts.
3 million comments👌👌💪 chk do kam mitro
❤❤❤
Bhot yaad aati hai paaji ki🥺😔
ਸਾਨੂੰ ਤੇਰਾ world record ਨਹੀਂ ਚਾਹੀਦਾ
ਸਾਨੂੰ ਤੂੰ ਚਾਹੀਦੀ ਤੇ ਤੇਰੇ ਗੀਤ
ਗੀਤ ਹੱਥ ਫੜ ਸਿੱਧੂ ਕੋਲੋਂ ਤੂੰ ਹੀ ਤਾਂ ਲਿਖਾਏ,
ਤੂੰ ਹੀ ਤਾਂ ਲਿਖਾਏ ਬਸ ਨਾਮ ਸਿੱਧੂ ਦਾ ਆਏ।
ਜਿਨਾਂ ਦਿੱਤਾ ਮਾਲਕ ਨੇ Satisfy।।🔥🔥❣
ਗੀਤ ਹੱਥ ਫੜ ਸਿੱਧੂ ਕੋਲੋ ਤੂੰ ਹੀ ਤਾਂ ਲਿਖਾਏ
ਤੂੰ ਹੀ ਤਾਂ ਲਿਖਾਏ ਬਸ ਨਾਮ ਸਿੱਧੂ ਦੇ ਅਏ
ਜਿਨਾ ਦਿੱਤਾ ਮਾਲਕ ਨੇ satisfy
🔥❤️🤟
3 million comments👌👌💪 chk do kam mitro
Siraa lyrics ❤✍🔥🔥
ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ🙏❤
Mubarka ji tuhanu v😇
Thonu v vdayian🙏🙏☺
2025 ਵਿੱਚ ਕੌਣ ਕੌਣ ਸੁੰਨ ਰਿਹਾ ਜੱਟ ਨੂੰ❤
2090: World is still looking for jatt da muqabla!🔥💪
Yes
He die bro ❤️🕊️
@@riteshchavan9553 💔💔
😭😭😭😭😭😥😢
@@pardeepsandhu7033 💔
Satisfy te bhra ho rea hi a pehla cycle te satisfy c hun ਸਪਲੈਂਡਰ ਤੇ 💯
Zomato🛑 is fully satisfied with this song 🎧
What a LEGEND He was..actually he is..miss you always jatta❤
This song deserve 100+million s 🖤🖤
And 3 million comments ♥️
Bhai suna hai nahi pahele target rakh diya
@@gxndeep1466 suna hai veer ji
@@prabhvirdi7346 Leak hogaya kal da😞
1m comments target
This song deserve world's best song award ❤️ 😌 satisfy 🎉
Yaa❤✨
Sidhu Moosewala x Shubh New Collab Song
👇 like & subscribe 👇 ❤ ✨ .
th-cam.com/video/BOb6cMifIGw/w-d-xo.html .
ਲੀਰਾਂ ਦੂਰ ਰਹਿਣ ਵੱਡਾ ਭਾਈ❤ Sidhu moose wala❤👑 ✔️✍🏻
3 million comments ❤️
🔥🤟
Dil Da Ni mada Sidhu Moose wala❤❤❤❤
ਆਪ ਸਭ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏❤️
👌👌👌🔥🔥🙏😊 ਵਾਹ ਜੱਟਾ ਨਜ਼ਾਰਾ ਆ ਗਿਆ ਲਵ ਯੂ ਆ 🥰🥰😍😍
Miss uu jatta😢❤moosewala king👑
ਬੋਹਤ ਸੋਹਣਾ ਗੀਤ ਆ ਵੀਰੋ
ਵਾਹਿਗੁਰੂ ਜੀ ਮੇਹਰ ਕਰੇ ਸਬ ਤੇ 🙏🙏
Karan aujla🔥🔥🔥
Kivea bai😁😁
Vicho vichi fan 😍
@@harmanpreetthandi5314 Uske album me kro comment fir
👍👍🤝🤝🤝
Beautiful Song 🎧 ♥️
Hi g
Bro love u
Aapki Maa Ki Umar Kitni Honi Chahiye?❤️
IGNORE = INSTANT DEATH 😡😈.
SUBSCRIBE = 100 YEARS...🙏
👇👇👇🙏🙏
Hiii 22
th-cam.com/video/yl_ZxLKyrwQ/w-d-xo.html
Satisfy status 👆👆
ਤੇਰੇ ਵਰਗਾ ਨਾਂ ਕੋਈ ਜੰਮਿਆ
ਨਾਂ
ਜੰਮਣਾ
Only you
Sidhu moose wala 😢❤❤
Legends never die 💔
Yes bro
th-cam.com/video/YdXsLZHdgU8/w-d-xo.html
🙏
❤
No doubt Sidhu is" ਨਿਊ ਦੌਰ " Of punjabi music industry
"Sidhu is new Punjabi Music industry"*
@@rajdhanoa7680 😂❤️
th-cam.com/video/yl_ZxLKyrwQ/w-d-xo.html
Satisfy Status
Ajj nikka sidhu aagya jaan ❤❤
RIP SIDHU. YOU WILL ALWAYS BR ALIVE IN OUR HEARTS
Sidhu 22 kithe gae tussi💔💔💔
@@ts8669 uty
Rest In Power 💎
@@chmuzammiljatt6438 what uty?
@@chmuzammiljatt6438 tere abba k mrne pe teri amma ese bole gi tb hee yhi kahi, UTY
Sidhu is satisfy🌍♥️👑
ਸੜਣ ਵਾਲੇ ਸੜ ਦੇ ਆ,, ਪਰ ਚੜਾਈ ਤਾਂ ਮੁਸੇਵਾਲੇ ਦੀ ਹੀ ਆ 🔥🔥
❤️
ਹੇਗਾ ਕੋਈ ਅੱਜ ਸੁਣਨ ਵਾਲਾ ❤
Baap of industry SMW.... ❤🔥👑🙏🏻
🙏🙏🙏
🎯🙏🏻🙏🏻 Satisfy..!
Kaint a yaar👌🏻😍
Kida veere
🔥🔥🔥
🔥🔥🔥
🔥
🔥
Aj vee bai daay geet son kay bohat Sukoon milda❤
Jinna Dita Malik Ne Satisfy...What A Lyrics 💯...This Types Of Lyrics Only You Can Find In Punjab Music Industry 🔥
Right ❤😌👍
Sidhu ❤️
Sidhu bhai ko splendor pr dekh kr
Dil khus ho gya love u veer ji
Satisfy 😊
ਗੱਭਰੂ ਤੀਰ ਕੋਈ ਤੁੱਕਾ ਨੀ ਗਿਆ
ਮਾੜਾ ਜਿਹੜਾ ਝਾਕਿਆ ਉਹ ਸੁੱਕਾ ਨੀ ਗਿਆ
💪💪💪💪💪💪💪💪💪💪💪💪
Love you oye jatta......legend
JINNA DITA MALAK NE SATISFY ❤ MY FAVORITE SONG FOREVER 😊 LOVE U JATTTA
Bilkul sachia galan song ch very nice song ...jo v waheguru ji ne dita bhot bhot dhanbad nd Waheguru sb nu chrdi kla ch rakhe🙏🙏🙏
Video + song+ ustaad=🔥💎
The singer who always says truth in his songs..It is unbelievable that such a legend is not more with us.You will always lives in our hearts through your songs and music.Rest In Peace.
Hi
Y sidhu y nu jaad rakha a
Bro 😓
Rest In Power 👑
@@vijendrasharma2904 b
Positive vibes ❤️ plus veggie pizza and fries cant go wrong ❗️
😂💯
😁
3 million comments ❤️
Astaad 🔥
Moga te Sidhu da gaana kadd aa rea 😂
Just a day before Gurpurab he is thanking God through this song. 🙏🏻🙏🏻🙏🏻
True❤️💯
Let's do 3 million comments for him and make a new record for our punjab 💗
True brother 🙂
ਜਿਹਨਾ ਦਿੱਤਾ ਮਾਲਕ ਨੇ satisfy ❤
Jina dita malak ne satisfy💯💯💯
Deep meaning lines 🔥🔥
🙏🙏🙏
This song will also motivation song ❤️
Satisfy🔥💯
Zinaa dita malak na satisfy🔥
3 million comats
This song will also motivate*
Bumb jatttaa
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ♥️ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ
(Sidhu moose wala)
😌😌
Right
Sidhu paji ❤❤❤❤
Iss gaane naal aapa Satisfy 🔥🔥
Sai gal a bai
3 million comments kro 🙏🏻
Sidhu is for sure an versatile singer this song clear everything about the level of sidhu no one gonna beat him soon 🏹⛳️
3 million comments krne a❤️🙏🏻
Next level song❣️❣️❣️🔫
3M+ cmnts like 10M+
Right 👍
3 million comments ❤️💪🏻
Came here for Sidhu Moose wala same as before in game song But shooter khalon is also a beutiful writer and singer proved me wrong ❤️ Satisfy is so satisfying 🥰
th-cam.com/video/gQlfhTS3tbw/w-d-xo.html
🔥
Respect 🙌🏻💯
@@gxndeep1466 ⛳🩸
Sidhu moose wala ❤❤
Yes, everyone should be satisfied with whatever God gave them and thanks God for that stay strong and 😊 happy
Yar Kisan jitga ❤️
Bade aye bade gye par Sidhu bai varga koi ni hoya na kade hona
Love you jatta💪💪💪💪♥️♥️♥️
❤️🔥
💯💯
ਬਹੁਤ ਵਧੀਆ song ਭਾਈ ਦਾ🔥❤️
Legend never die💔
Bhoot fadiya lagiya baiii❤❤❤❤❤❤
No one can beat this guy because everyone give respect 🥰🥰🥰
दिल को छू गया ये गीत । 🔥☝️👌
Miss u bhai😢
Wahhhh jatta very nice 22 ji
Ustad ji jindabad
3 million comments bro🙌🏻
ਕਾਲੇ ਕਾਨੂੰਨ ਵਾਪਿਸ ਹੋਣ ਤੇ ਸਾਰਿਆਂ ਨੂੰ ਵਧਾਇਆ 🙏🙏
ਕਿਸਾਨ ❤️❤️
He's the only person that without showing girls getting hearts of others
Right
❤️
whats wrong with showing girls??
th-cam.com/users/shortskOtR_oMehkA?feature=share
Funny and illogical Indian ads.
th-cam.com/video/6HoMC8oMxiM/w-d-xo.html
Miss you USTAAD 😔😭
No singer can ever match the writings and quality of Sidhu's kalam. The world will never have such a wonderful singer, lyricist and the most perfect person like Sidhu. He was born a legend and died as a legend will always be a legend. Really miss u Sidhu. Rest in power Sidhu 💪
Impeccable genius 👍👍👍
Agree! Heart touching lyrics 💙 ♥! Miss him on this earth 🌎 😢
'Those who cheated me never profited anyways' 😭😭 I pray I live long enough to see his return, i know he will, God will give an even bigger purpose. The irony is in his new life he would say he was inspired by Sidhu, not remembering his past life. I hope he is in a peaceful transit before he is reborn. ☝️🎇🙏🏻
Waheguru!!!
@@tmar8959 And I hope that he returns with his this birth's memory intact...........he remembers everything.....nd comes nd gives proof of his murder...the way Rishi Kapoor gave in his movie KARZ......
AND HE GETS HIS CULPRITS CAUGHT
ਬਹੁਤ ਸੋਹਣਾ ਗੀਤ ਅਾ ਵੀਰ ਮੂਸੇ ਆਲਾ ਹੱਸਦਾ ਵੱਸਦਾ ਤੰਦਰੁਸਤ ਰਹੇ ਵਾਹਿਗੁਰੂ ਵੀਰ ਨੂੰ ਚੜਦੀ ਕਲਾ ਚ ਰੱਖੇ 🙏👍
kaint song 22
Bigfan ❤️
🔥 🔥🔥🔥🔥
SIDHU MOOSE WALA 💚
Bai game with v leo gana sirsa 👌🏻
th-cam.com/video/hKZ9JNGb2b8/w-d-xo.html ਦਿੱਲੀ ਚ ਜਿੱਤ ਦਾ ਜਸ਼ਨ 🚩 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚩✊
Dil da ni mada tera Sidhu MooseWala 💓💓
ਸਤਿਗੁਰੂ ਨਾਨਕ ਪ੍ਰਗਟਿਆ
ਮਿੱਟੀ ਧੁੰਧ ਜੱਗ ਚਾਨਣ ਹੋਆ,
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਬਵੰਜਵੇਂ (552) ਪ੍ਰਕਾਸ਼ ਪੁਰਬ ਦੀ ਆਪ ਸਭ ਨੁੰ ਲੱਖ ਲੱਖ ਵਧਾਈਆਂ ਹੋਣ ਜੀ
th-cam.com/video/X777_xiHCFU/w-d-xo.html
Mirza sidhu moose wala new song ☝️☝️
Waheguru ji
No Fake Lines Fully Satisfied 🔥🔥🔥😘😘😘
Such a maturity and patience at this young age. Hope he stays focused after all this. ❤
5911 end 22 bro ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
I love you jann
2024❤❤top9