Teela wali dabbi 2 rupay di aundi a sarkar di tension nai lyidi oh kisana toh bina kujj vi nai a pehlan factoryan bnd krvao jo kheti toh jyada pardooshan krdian ne
Ek harvester ke vajah se ye sab kharcha karna padta he ek to parali kam nahi aati aur chare ka bhi nuksan hota he to aisa harvester banao jisme parali bhi kam aye aur khet bhi saf ho jaye aur polution bhi na ho
Veere sada area shahkot aalu da garh wa asi v bahut pange karide gasra jameen ta theek va but sade jis tra di dakar jameen okha ho janda oil di khapt bahut hundi. Is karke lok ag nu tarjeeh dinde
ਬਹੁਤ ਹੀ ਵਧੀਆ ਗੱਲ ਹੈ ਕਿ ਤੁਸੀਂ ਇਹ ਗੱਲ ਨੂੰ ਅੱਗੇ ਦੇ ਕੇ ਆਏ ਕਿ ਪਤਾ ਕਿਸਾਨ ਭਰਾ ਤੁਹਾਡੀ ਵਿਡਿਉ ਨੂੰ ਦੇਖ ਕੇ ਅੱਗ ਲਗਾਉਣੀ ਬੱਦ ਕਰ ਦੇਣ
ਪਰਾਲੀ ਦਾ ਸਭ ਤੋਂ ਵੱਡਾ ਹੱਲ
ਕਿਸਾਨ ਲਈ ਡੀਜ਼ਲ ਦਾ ਰੇਟ 25 ਰੁਪਏ ਕਰ ਦੇਣ
ਹਰ ਵਰਗ ਦਾ ਕਿਸਾਨ ਆਪੇ ਹੱਲ ਕਰ ਲਵੇਗਾ
cost of this method 5000 never rs 2000
Diesel te VAT ghta do appe 20 rupee hon jana
Bilkul shi gall
ਕਿਸਾਨਾਂ ਦੇ ਲਈ ਵਧੀਆ ਔਜ਼ਾਰ ਹਨ। ਧੰਨਵਾਦ ਜਾਨ ਮਾਹਲ ਬਾਈ ਦਾ ਤੇ ਨਿੱਕੇ ਦਾ
Kartarpur nimme nu ley k ao Pakistan
Punjabi Zindabaad
video bahot wadia laggi mahal veer ji massage v bahot wadia dita sare hi kisan veera nu waheguru mehar kare sarea te
Very good video uk
Veer asssi 5 saal to ahi kr reha a bhaut e faida hunda a khet nu
Good bro
ਇਹ ਤਾ ਵੱਡੇ ਟਰੈਕਟਰਾ ਦਾ ਕੰਮ ਏ ਛੋਟੇ ਕਿਸਾਨ ਕੀ ਕਰਨ
ਵੀਰੇ ਜਸਵੀਰ ਸਿੰਘ ਟਰੈਕਟਰ ਘੱਟੋ ਘੱਟ 50 ਦਾ ਚਾਹੀਦਾ ਮਾੜਾ ਕਿਸਾਨ ਕਿਥੋਂ ਲਿਆਵੇ 2 ਜਾਂ 3 ਕਿਲੈ ਵਾਲਾ
Bhaji plough v 2 lakh da aa chota zimidar kitho lauga
Veer society ch available ne jruri taan ni Nava e leana
ਜਿਹੜੇ ਪਿੰਡਾ ਵਿੱਚ ਸੋਸਾਇਟੀ ਹੀ ਨਹੀ ਹਨ ਉਹ ਕਿਹੜੇ ਖੂਹ ਵਿੱਚ ਮਰਨ
ਸੁਸਾਇਟੀ ਨਾਲ 50/60 ਹ:ਪਾਵਰ ਦੇ ਟਰੈਕਟਰ ਦਾ ਪ੍ਰਬੰਧ ਹੋ ਸਕਦਾ ਪਰ ਸਾਡੇ ਕਿਸਾਨ ਆਪਣੇ-ਆਪਣੇ ਸਾੜਿਆ ਵਿੱਚ ਸਭ ਕੁਝ ਸਾੜ ਕੇ ਸਵਾਹ ਕਰੀ ਜਾਦੇ ਆ।
ਬਾਈ ਲੋਕਾਂ ਚੰਗਾ ਸਾਹ ਦਵੋਦਿਆ ਆਪਣਾ ਭਾਵੇਂ ਸਾਹ ਬੰਦ ਹੋ ਜੈ
ਬਾਈ ਜੀ ਬਹੁਤ ਵਧੀਆ ਜੀ
ਇਹ ਸਾਡੇ ਮੋਗੇ ਵੀ ਪ੍ਰੋ ਮਾਰਦੇ ਆ ਪਰ ਸਾਡੇ ਪਰਾਲੀ ਨਹੀ ਪ੍ਰੋ ਹਵਾਈ ਲ ਈ ਮਾਰਦੇ ਆ ਜੀ ਮੋਗਾ
Bigger lk👍👍bhout vadhiya sharing veere👍very helpful vd for farmers👍👍I m from Canada
Bahut wadhia aa bhra eh cheej
Ehde naal vaah k paani jameen ch jeer janda,es karke kanak ja sabji wala khet meeh de paani naal khrab ni hunda
ਛੋਟਾ ਟਰੈਕਟਰ ਨਹੀਂ ਚੱਲਦਾ ਬਾਈ ਜੀ ਸਾਰੇ ਕੋਲ ਵੱਡਾ ਟਰੈਕਟਰ ਨਹੀਂ ਹੈ
ਜਸਵੀਰ ਵੀਰ ਕੰਮ ਤਾਂ ਠੀਕ ਹੈ ਪਰ ਇਸ ਨਾਲ ਖਰਚਾ ਬਹੁਤ ਵਧ ਜਾਦਾ ਹੈ ਸਰਕਾਰ ਤਾਂ ਕੋਈ ਮਦਦ ਨਹੀਂ ਕਰ ਰਹੀ ਕਿਸਾਨ ਤਾਂ ਪਹਿਲਾਂ ਹੀ ਕਰਜੇ ਦੀ ਮਾਰ ਹੇਠ ਆਏ ਹੋਏ ਆ
ਛੋਟਾ.ਕਿਸਾਨ.ਕਿਥੋ.ਲਿਅਾੳੁ.2000ਵਾੲੀ.
Ryt 22 ji
ਵੀਰ ਇਸ ਦਾ ਕੋਈ ਫਾਇਦਾ ਨਹੀਂ। ਪਿਛਲੇ ਸਾਲ ਅਸੀਂ ਖੇਤ ਵਿਚ ਪਲਾਓ ਮਾਰੀਆ ਸੀ। ਇਸ ਸਾਲ ਕੱਦੂ ਕਰਦੇ ਸਮੇਂ ਕੱਦੂ ਵਾਲੇ ਖੇਤ ਵਿਚ ਟਰੈਕਟਰ ਫਸਦਾ ਸੀ। ਇਸ ਦਾ ਕੋਈ ਫਾਇਦਾ ਨਹੀਂ ਹੈ।
ਸਹੀ ਗੱਲ ਹੈ ਵੀਰ ਜੀ
@@JS50108 ਹੈ ਜੀ ਵੀਰ ਸਹੀ ਗੱਲ ਹੈ। ਡਾਕਰ ਜਮੀਨ ਵਿਚ ਪਲਾਓ ਨਹੀਂ ਚੱਲਦਾ
ਜੇ ਕਿਸੇ ਕੋਲ ਮਲਚਰ ਤੇ ਪਲੋ ਨਾ ਹੋਣ ਫਿਰ ਕਿਸਾਨ ਕੀ ਕਰਨ
ਡੀਜ਼ਲ ਬਹੁਤ ਮਹਿੰਗਾ ਬਾਈ
Very good idea every body should use it to save the planet
Nyc vedeo bro
Thnx jankari den ly vese yg ne taknik vadiya varti aa
Bahut vadiya soch te vichhaar very good for awaring the farmers
Paise di game 2 3 keiie valla ke kre
Teela wali dabbi 2 rupay di aundi a sarkar di tension nai lyidi oh kisana toh bina kujj vi nai a pehlan factoryan bnd krvao jo kheti toh jyada pardooshan krdian ne
Ryt
Bhai g eh first wali liane serra hai
2 rupee de dabbi
Ek harvester ke vajah se ye sab kharcha karna padta he ek to parali kam nahi aati aur chare ka bhi nuksan hota he to aisa harvester banao jisme parali bhi kam aye aur khet bhi saf ho jaye aur polution bhi na ho
Hope this year farmers use this new technique for protect are environment from smoke 👍
ਬਾਈ ਜੀ ਐਨਾ ਖਰਚਾ ਕਰਕੇ ਕੀ ਬੱਚੂ ਬਾਕੀ ਜਿਹਦੇ ਕੋਲ ਟਰੈਕਟਰ ਸੋਟਾ ਉਹ ਕੀ ਕਰੂ ਅੱਗ ਲਾਏ ਬਿਨਾਂ ਹੱਲ ਨਹੀ ਐਵੇਂ ਜਬਲੀਆ ਮਾਰੀ ਜਾਨੇ ਓ
ਵੀਰ ਟਰੈਕਟਰ ਤੇਲ ਜਿਆਦਾ ਖਾਂਦਾ
ਮੈਂ ਵੀ ਪਲਾਓ ਮਾਰਦਾ 3 ltr ਖਾਂਦਾ ਕਿਲੇ ਦਾ 575 di ਸਰਪੰਚ
Bahut achhi baat Bhai ji
❤❤❤❤❤👌👌👌👌👌Nice g
Asee v istara kita vary good
*_Bai Sat Shri Akal May God Give U Good Health And More Success_*
Very nice Paji good for nature and future environment appeal to others farmers to dat dnot burn parali
ਪਰਾਲੀ ਦਾ ਅਧੂਰਾ ਹੱਲ ਦੱਸ ਰਿਹਾ! ਹੋਰ ਸੋਚ ਤੇ ਚੇਤਾ ਕਰ ਕਿ ਪੂਰਾ ਹੱਲ ਕੀ ਆ।
Very nice video Good thinking
That machine is only new in India. They've been using those Plows in the Western countries over hundreds of years
ਵੀਰ ਜੀ ਇਕ ਵੀਡੀਓ ਉਹੋ ਬਣਾਉ ਜਿਹ੍ੜੇ ਖੜੀ ਜੀਰੀ ਦੇ ਵਿੱਚ ਕਣਕ ਦਾ ਛਿੱਟਾ ਮਾਰਦੇ ਹਨ ਜੇਕਰ ਤੁਹਾਡੇ ਨੇੜੇ ਕੋਈ ਖੜੀ ਜੀਰੀ ਦੇ ਵਿੱਚ ਕਣਕ ਦਾ ਛਿੱਟਾ ਮਾਰਦਾ ਹੈ
Veere PITIC channal di video dekho sade pind di hai village bagga shahkot .
Ssa jasbir bro nimma jattt vr bought vdia km e pehle saal ght nikldi fasal dosre saal jhadd bouht vd janda by love u y g
ਵੀਰੇ ਇਕ ਕਿਲੇ ਦੀ ਪਰਾਲੀ ਜ਼ਮੀਨ ਚ ਦੱਬਣ ਲਈ 5000 ਤੋਂ ਵੱਧ ਖਰਚ ਆਉਂਦਾ ਐ
v nice
thanks bro
i am from punjab pak
The best video 👏👍👌to help to keep environment clean. Thanks. You are doing good by spreading knowledge.
Pehla choper phir plough phir rotaveter phir drill nal bzai...aina khrcha krke theke vale nu ki bachu
Baba ji da thulu
Aaho bai apa theke te ni lende but 855 w multure plow Rotavator, bai kille ch hi bhot kharcha aa jnda w
@@harmanpreetsingh1668 ਸਾਡਾ 3000 ਦਾ ਤੇਲ ਫੁਕ ਗਿਆ ,ਬਿਨਾ ਸੰਦਾਂ ਦੇ ਕਿਰਾਏ ਤੋਂ ਬਿਨਾ
Veere 🚏kal video ne banai tusi
Ssa jasveer te nimma veer bahut wadiya je is tra hove ta pollution be ghat ho jau wadiya veer ne kisana nu changa dikaya
Very nice
Right information pajji
ਬਾਈ ਕਿਸੇ ਮਾੜੇ ਜ਼ਿਮੀਂਦਾਰ ਨੂੰ ਪੁੱਛ ਕੇ ਦੇਖ
Takde kithe rah Gaye sare bechare chote hi kisan ne
ਬਹੁਤ ਵਧੀਆ ਸੋਚ ਆ ਵੀਰ ਦੀ
assi VV es taara hi vahone pali
Nimma ta bai bhaut samjdar haaa hanu ta bai nasa vich hona chaidaa c 😁😁😁baki bai bhaut vadia vlog bnana ho lub u haa dilo bai thaunu 😍😘😍😘
Jas22 bota vdiya gal dasi km de love u bro
Combin kala di Khita di video🎥 bnya kro
vadia video pajii..👌👌good job
Paji bahut vadia information love u paji 😘😘😘😘😘
Ssa bir ji ñimama bir ji very nice video 😊👌
2500 ਦਾ ਜਿਆਦਾ ਖਰਚਾ
ਅਰਜੁਨ 1000 ਦਾ ਖਾਦਾਂ ਤੇਲ ਕਿਲੇ ਦਾ
Lina nu agg la ke 2 litr nal ik killa bijj janda aw sirf 170 ru ch
Bhai ziada prali wale khet me kis tarha multure pirta he
Serdaar je kertaarpour mobarak ho
Isse bhai saab bhut faytha hota jo parali jamin me thub jati hai bo 6 mahine ke baad compost ban jati hai jamin ki sakti bhut bad jati hai
Bhot bhot vdya jNb
Waheguru Ji ka khalsa waheguru Ji ki fateh
5000 deve government 1 acer vaste fr agg bnd ho skdi aa.
Bhut videya g👌👌👌
nimma thailand ton aa k jada hi boln lag giya 🤪🤪
22,kal video nahi bani tushi
Vry nyc y ji
Nice Information for kisaan all veer..
Thanks for Explain
On The Malchar Machine ji🚜🙏🏻😁
One of the best video's you ever posted..
Balley Balley.
Nice bhai kal video Nahin Banai
Kale De machine ne kank khet vich dag diti
Veere sada area shahkot aalu da garh wa asi v bahut pange karide gasra jameen ta theek va but sade jis tra di dakar jameen okha ho janda oil di khapt bahut hundi. Is karke lok ag nu tarjeeh dinde
Good massage bro
Very nice veer g
35 hp 1 ਖਿੱਚ ਲੈਂਦਾ
45 hp 2 without reversible
Very nice video Veer G
👌🏻👌🏻👌🏻
pakistan no es no Raja hal aade Han.
ਵੇਸਟ ਡੀ ਕੰਪੋਜਰ ਵੀ ਵਰਤੋ ,
nima Ta Parne vich Bahut Vadiya Lagda Hai
baki Khet wali Takneek Bahut He Vadiya Hai
Jis Kise Bhi Kissan Nu Kush Samaj Nahi Anuda Usde Bare Bhi Daso
Good idia veer ji
ਖੇਤ ਖਰਾਬ ਹੋ ਜਾਂਦਾ 22 palao ਨਾਲ nale ਡੀਜਲ ਬੜਾ lggda wa
Kime kharab hunda? Tilling/plow tan aam hi karde Kissan USA ch
@@jatgee5195 bro ethe farak aa level kharaab ho janda khet ਦਾ asi ਕੀਤਾ wa patatoo ਦੀ kheti karde aa nale double diseal lggda upper ਦੀ ਰੋਟਾਵੇਟਰ Marna ਪੈਂਦਾ..
@@manpreetmann4093 j chaj naal bajje koi lavel ni kharaab hunda bro setting sahi honi chaidi aa bs sgo kheit upjaau banda aa
@@jass.sidhu11 ਖੇਤ ਉਪਜਾਊ ਹੁੰਦਾ ਵੀਰ ਮੰਨਦੇ ਆ. ਪਰ ਜਦੋ ਆਲੂਆਂ ਲਈ ਜਮੀਨ ਤਿਆਰ ਕਰਦੇ ਆ ਉਦੋ ਪੂਰੀ ਸੈੱਟਿਗ ਨੀ ਹੁੰਦੀ ਐਂਡ ਡੀਜਲ ਬੜਾ lggda wa ਸਮਾਂ ਘੱਟ ਹੁੰਦਾ ਫਿਰ ਕਣਕ ਬੀਜਣੀ ਹੁੰਦੀ ਆ. ਬਾਕੀ ਅਪਣੀ ਅਪਣੀ ਸੋਚ ਆ bro...
ਬਾਈ ਰਿਵਰਸਵਲ ਪਲਾਉ ਵੀ ਲੇਵਲ ਖਰਾਬ ਕਰ ਦਿੰਦਾ?
Y mulcher fer k cultivator nal v set a jave ga k nai
Hello bhi ye kn sa tractor he
Aaj 2021 ch 2000 nal nhi sarna bai ji
Good work bahi ji 😁😁😁
Aam he ah
Bhut vdiya video jasbeer bhaji
Bai ji Mai up to chooper ganne di Patti nu khatum ker dega jankari or vedeo please
5000rate jiri da hove and kanak da vi 5000 rate hove quantal da fer hat jao agh lagni
Very good vedio
So nice video bhai g
ਬਹੁਤ ਵਧੀਆ ਬੲੀ ਜੀ
Plough vdia he kha se liya
Asi gujra bejia bai sare ada karka
Nima jatt 👌👌👌👌
Camera thora move karya karo
Nimma nu puch lailoo plough ohne tn bde aram nll kehta 190 de aye aa
Ssa 22 g m chona loun ton phila plough kreya c first time baki ja hun chona ton baad ja dubara plough lagja koi diqat tan nhi
Nice video ji
Nice video