ਆਲੂ ਦੀ ਬਿਲਕੁੱਲ ਨਵੀਂ ਵਰਾਇਟੀ ਪੂਰੇ ਪੰਜਾਬ ਚੋਂ ਨਹੀਂ ਮਿਲੇਗੀ || best potato variety for in india 2024
ฝัง
- เผยแพร่เมื่อ 17 ม.ค. 2024
- ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
⚠️ Copyright Disclaimers
• We use images and content by the TH-cam Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
Diamond potato seed price in india
Diamond potato seed price
Diamond potato seed near me
best potato variety for in india
Best potato variety for chips in india
potato varieties in india, pdf
high yield potato varieties in india
hybrid varieties of potato in india
potato varieties names in india
kufri potato varieties
best quality potato in india
kufri sindhuri potato
चिप्स के लिए कौन सा भारतीय आलू सबसे अच्छा है?
कुफरी चिप्सोना : कुफरी चिप्सोना-1, कुफरी चिप्सोना-2 और कुफरी चिप्सोना-3 चिप्स के लिए उगाए जाते हैं। खोदे गए आलू में से 68.5 प्रतिशत घरेलू खपत में चला जाता है। - วิทยาศาสตร์และเทคโนโลยี
ਬੁਟੇ ਬਹੁਤ ਸੋਹਣੇ
Nice information veer g
ਐਲ ਆਰ ਦਾ ਕੀ ਰੇਟ ਹੈ ਜੀ
Veerji sf da ke rat va seed da
ਬਾਈ ਜੀ ਆਹ ਪੈਸੇ ਲੈਕੇ ਕੀਤੀ ਪ੍ਰਮੋਸ਼ਨ ਹੈ ਜਾਂ ਭਾਈ ਬੰਦੀ ਜਾਂ ਵੈਸੇ ਲੋਕਾਂ ਦੀ ਜਾਣਕਾਰੀ ਲਈ ਵੀਡੀਓ ਬਣਾਈ ਗਈ ਹੈ ? ਵੈਸੇ ਪੈਸੇ ਲੈਕੇ ਪ੍ਰਮੋਸ਼ਨ ਕਰਨੀ ਮਾੜੀ ਗੱਲ ਨਹੀਂ ਹੈ ਪਰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਮੈਂ ਖੁਦ ਸ਼ੌਂਕੀ ਦੀ ਵੀਡਿਉ ਦੇਖ ਕੇ ਵਾਲਾਂ ਵਾਲਾ ਤੇਲ ਖਰੀਦ ਰਗੜਾ ਖਾ ਚੁੱਕਿਆਂ ਹਾਂ
ਨਾਭੇ ਏਰੀਏ ਵਿੱਚ ਬਹੁੱਤ ਲੱਗਦਾ ਇਹ ਮੈਂ ਚਾਰ ਪੰਜ ਸਾਲ ਪਹਿਲਾ ਖੁਦ ਦੇਖਿਆ ਇਹ ਥੂਹੀ / ਭੜੋ / ਤੇ ਧਾਰੋਕੀ ਪਿੰਡਾਂ ਵਿੱਚ ਕਈ ਸਾਲਾਂ ਲੱਗ ਰਿਹਾ
Good job 👍
Kivea dihadi dara 😂
@@Grewal5911. teri phain di coli salya tenu India aa ke Anne massage kite na tu reply deta na appna address tare pio ek Germany tho ek main Canada tho tare karke aye ya teri sarvic kite binna jande ni , teri Baja ke Javan ge, tu sochya vapis chle gaye assi Punjab vich he baithe ya , tu phone off karke lukya first dagad daliya.
Veerji satshree akal ji veerji ase U. P to va seed mel juga
Hanji milju
ਯੂਪੀ ਬਿਹਾਰ ਤੇ ਹੋਰ ਸਟੇਟ ਨੂੰ ਇਥੋਂ ਜਾਂਦਾ ਆ
Daimond ke rate g
ਪੁਖ਼ਰਾਜ
ਅੰਬਾਲਾ ਆ ਜਾਓ, 90 ਦਿਨਾਂ ਚ 350 ਗੱਟਾ 1 ਕਿੱਲੇ ਚੋਂ ਨਿਕਲਦਾ
105 ਦਿਨਾਂ ਵਿੱਚ 400 ਪਾਰ ਕਰ ਜਾਂਦਾ
Thuda contact
Bai ji ambala da contact no Deo
Contact no veer ji
105 ਦਿਨਾਂ ਓਵਰਸਾਈਜ। ਹੋ। ਜਾਂਦੈ। ਮੇਰੇ ਤਾਂ 300 ਕੱਟੇ ਤੋਂ ਵੱਧ ਨੀ। ਨਿਕਲ ਦੇ।
ਹਾਜੀ ਵੀਰ ਜੀ ਅਸੀਂ ਵੀ ਇਸ ਵਾਰ ਪੁਖਰਾਜ 10 ਅਕਤੂਬਰ 2023 ਨੂੰ ਲਾਇਆ ਸੀ ਤੇ 5 ਜਨਵਰੀ 2024 ਨੂੰ ਪੁੱਟਿਆ ਸੀ ਤਕਰੀਬਨ 85)(86 ਦਿਨ ਦਾ ਤੇ ਝਾੜ 375 ਗੱਟਿਆ ਦਾ ਆਇਆ ਬਹੁਤ ਟੋਪ ਨਿਕਲਿਆ