ਜੋੜ ਮੇਲਾ ਬੀੜ ਬਾਬਾ ਬੁੱਢਾ ਸਾਹਿਬ ਦਾ ਪੂਰਾ ਇਤਿਹਾਸ Jor Mela Bir Baba Budha Sahib Full History Mata Ganga

แชร์
ฝัง
  • เผยแพร่เมื่อ 27 ต.ค. 2024
  • เพลง

ความคิดเห็น • 216

  • @luvvsidhuu
    @luvvsidhuu 2 หลายเดือนก่อน +4

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਬਹੁਤ ਵਧੀਆ ਜਾਣਕਾਰੀ ਸਕੂਨ ❤

    • @takisobha1313
      @takisobha1313  2 หลายเดือนก่อน

      ਧੰਨਵਾਦ ਜੀ

  • @takisobha1313
    @takisobha1313  21 วันที่ผ่านมา

    #ਸਲਾਨਾ_ਜੋੜ_ਮੇਲਾ
    #ਬੀੜ_ਬਾਬਾ_ਬੁੱਢਾ_ਸਾਹਿਬ
    ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਠੱਠਾ ( ਨੇੜੇ ਝਬਾਲ ) ਰਹਿ ਕੇ ਜਦੋ ਖੇਤਾਂ ਚ ਸੇਵਾ ਕਰਉਦੇ ਸੀ ਤਾਂ ਏਨੀ ਦਿਨੀ ਬਾਬੇ ਪ੍ਰਿਥੀ ਚੰਦ ਦੀ ਘਰਵਾਲੀ ਬੀਬੀ ਕਰਮੋਂ ਵਲੋ ਮੇਹਣਾ ਮਾਰਣ ਤੇ ਪਤੀ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪ੍ਰੇਰਨਾ ਦੇ ਨਾਲ ਮਾਤਾ ਗੰਗਾ ਜੀ ਪੁੱਤ ਦੀ ਦਾਤ ਲਈ ਸਿੱਖੀ ਦੀ ਹੱਦ ਬਾਬਾ ਬੁੱਢਾ ਸਾਹਿਬ ਜੀ ਕੋਲ ਗਏ ਬੀੜ ਸਾਹਿਬ ਆਏ ਸਾਖੀ ਆਮ ਪ੍ਰਚਲਤ ਆ ਮਾਤਾ ਜੀ #ਦੋ_ਵਾਰ ਆਏ ਦੱਸੀ ਜੁਗਤ ਅਨੁਸਾਰ ਦੂਸਰੀ ਵਾਰ ਮਾਤਾ ਜੀ ਨੇ ਹੱਥੀ ਸਾਰੀ ਸੇਵਾ ਕਰਕੇ ਪੈਦਲ ਚੱਲ ਕੇ ਬਾਬਾ ਜੀ ਦੀ ਸੇਵਾ ਚ ਹਾਜਰ ਹੋਏ
    ਪ੍ਰਸ਼ਾਦਾ ਛਕਣ ਲੱਗਿਆਂ ਮੁੱਕੀ ਮਾਰ #ਗੰਢਾ ਭੰਨਦਿਆਂ ਪੂਰਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਹੇ
    'ਮਾਂ ਤੁਹਾਡੇ ਘਰੇ ਉ ਸੂਰਬੀਰ ਯੋਧਾ ਪੈਦਾ ਹੋਊ
    ਜੇੜੇ ਜਾਲਮਾਂ ਦੇ ਸਿਰ ਆ ਗੰਢੇ ਵਾਂਗੂ ਭੰਨੂਗਾ"
    ਬਾਬਾ ਜੀ ਨੇ ਏ ਬਚਨ 21 ਅੱਸੂ ਬਿਕਰਮੀ ਸੰਮਤ 1651 (1594 ਈ) ਨੂੰ ਕੀਤੇ ਸੀ
    ਇਸੇ ਦਿਨ ਦੀ ਯਾਦ ਵਿੱਚ ਅਜ ਵੀ ਹਰ ਸਾਲ ਬੀੜ ਬਾਬਾ ਬੁੱਢਾ ਸਾਹਿਬ ਦੋ ਦਿਨ 21 , 22 ਅੱਸੂ (ਕਦੇ 6,7 ਕਦੇ 7,8 ਅਕਤੂਬਰ )ਨੂੰ #ਸਾਲਾਨਾ_ਜੋੜ_ਮੇਲਾ ਹੁੰਦਾ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਇਕੱਤਰ ਹੁੰਦੀ
    ਗੁਰ ਬਿਲਾਸ ਪਾਤਸ਼ਾਹੀ ਛੇਵੀਂ ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਇਸ ਦਿਨ ਜੋ ਵੀ ਮਾਈ ਭਾਈ ਪਿਆਰ ਨਾਲ ਸੇਵਾ ਕਰ ਅਰਦਾਸ ਕਰੇ ਓ ਦੀਆਂ ਝੋਲੀਆਂ ਜ਼ਰੂਰ ਭਰਦੀਆਂ
    ਅੱਸੂ ਦਿਨ ਇੱਕਵੀਂ ਆਵੈ।
    ਜੋ ਇੱਛੇ ਸਈ ਵਰ ਪਾਵੈ। (ਗੁਰੁ ਬਿਲਾਸ ਪਾਤਸ਼ਾਹੀ :੬)
    ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਸਦਕਾ ਪੰਜਵੇਂ ਪਾਤਸ਼ਾਹ ਦੇ ਘਰ ਮਾਤਾ ਗੰਗਾ ਜੀ ਦੀ ਪਾਵਨ ਕੁਖੋ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਗਮਨ ਹੁੰਦਾ
    #ਗੁਰੂ_ਬਚਨ
    ਗਿਰਿ ਬਸੁਧਾ ਜਲ ਪਵਨ ਜਾਇਗੋ
    ਇਕਿ ਸਾਧ ਬਚਨ ਅਟਲਾਧਾ ॥੧॥
    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ
    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ
    ਮੇਜਰ ਸਿੰਘ
    ਗੁਰੂ ਕਿਰਪਾ ਕਰੇ

  • @jashanpreetsingh7582
    @jashanpreetsingh7582 ปีที่แล้ว +3

    ਤੁਹਾਡਾ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏🙏

  • @khalsa-g1817
    @khalsa-g1817 ปีที่แล้ว +1

    ਵੱਡਮੁੱਲੀ ਅਤੇ ਸਟੀਕ ਜਾਣਕਾਰੀ ਸਮੂਹ ਸਾਧ ਸੰਗਤ ਜੀ ਦੇ ਸਨਮੁੱਖ ਪੇਸ਼ ਕਰ ਰਹੇ ਹੋ। ਸੋ ਆਪ ਜੀ ਦਾ ਧੰਨਵਾਦ ਹੈ ਜੀ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaswantSingh-ln2rj
    @JaswantSingh-ln2rj 18 วันที่ผ่านมา

    ਧੰਨ ਧੰਨ ਸ੍ਰੀ ਗੁਰੂ ਮੇਰੇ ਬਾਪੂ ਬੁੱਢਾ ਸਾਹਿਬ ਜੀ ਮਹਾਰਾਜ ਧੰਨ ਧੰਨ

    • @takisobha1313
      @takisobha1313  18 วันที่ผ่านมา

      @@JaswantSingh-ln2rj 🙏🙏🙏

  • @avtarsinghchahal5062
    @avtarsinghchahal5062 ปีที่แล้ว +1

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਬੀੜ ਸਾਹਿਬ ਬਾਬਾ ਬੁੱਢਾ ਸਾਹਿਬ

  • @JasbirSingh-sq6uo
    @JasbirSingh-sq6uo ปีที่แล้ว +8

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🌷🌷🙏🏻

  • @ssgaming2917
    @ssgaming2917 ปีที่แล้ว +1

    ਹਾਂ ਜੀ ਤੁਸੀਂ ਬਹੁਤ ਵਧੀਆ ਤੇ ਪੂਰੇ ਵੇਰਵੇ ਨਾਲ ਸਾਰੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ

  • @SukhrajSingh-oy4kj
    @SukhrajSingh-oy4kj 9 หลายเดือนก่อน +1

    Dhan baba budha Jiiii 🙏🙏🙏🙏

  • @takisobha1313
    @takisobha1313  21 วันที่ผ่านมา

    ਧੰਨ ਬਾਬਾ ਬੁੱਢਾ ਸਾਹਿਬ ਜੀ

  • @KamleshRani-mu2qp
    @KamleshRani-mu2qp ปีที่แล้ว +2

    wahe guru ji 🌹🌹🙏🙏🙏🙏🌹🌹

  • @JoginderKaurKahlon-k5m
    @JoginderKaurKahlon-k5m ปีที่แล้ว +2

    Waheguru Ji dhañvaad Hai Ji esse Tara ithas nal jori rakhana

  • @simranHaansh
    @simranHaansh 22 วันที่ผ่านมา

    ਪਰਮਾਤਮਾ ਜੀ ਚੜ੍ਹਦੀ ਕਲਾ ਬਖਸ਼ਣ😊

    • @takisobha1313
      @takisobha1313  22 วันที่ผ่านมา

      @@simranHaansh 🙏🙏

  • @sanjakumar7606
    @sanjakumar7606 ปีที่แล้ว +1

    WaheGuru Ji ka Khalsa WaheGuru Ji ki Fateh Baba ji Meri Ardas Shukla Baba ji Meri beti ko beta de do Mera

  • @manjeetsinghnigah4695
    @manjeetsinghnigah4695 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 👏🙏❤️💐👏🙏❤️💐👏🙏❤️💐❤❤

  • @JaswantSingh-ln2rj
    @JaswantSingh-ln2rj 18 วันที่ผ่านมา

    ਧੰਨ ਧੰਨ ਸ੍ਰੀ ਗੁਰੂ ਮੇਰੇ ਬਾਪੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਮੇਰੀ ਮਾਂ ਗੰਗਾ ਜੀ

    • @takisobha1313
      @takisobha1313  18 วันที่ผ่านมา

      @@JaswantSingh-ln2rj 🙏🙏

  • @manjeetkaur-gi6ol
    @manjeetkaur-gi6ol ปีที่แล้ว +1

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵਾਹਿਗੂਰੂ ਜੀ 🙏🙏❤️

  • @baljinderthandi5381
    @baljinderthandi5381 ปีที่แล้ว +2

    DHAN DHAN BABA BUDHA JI SHIAB JI MAHARAJ JI WAHEGURU JI WAHEGURU JI

  • @sonukhokhar1811
    @sonukhokhar1811 20 วันที่ผ่านมา

    Waheguru ji bahut vadiya ithas dasiya baba ji

    • @takisobha1313
      @takisobha1313  20 วันที่ผ่านมา

      @@sonukhokhar1811 🙏

  • @ParminderSingh-ft5gu
    @ParminderSingh-ft5gu ปีที่แล้ว +1

    DHAN.DHAN.BABA.BUDHA.SAHIB.JI.SAB.TE.APNI.MAHER.KARYO.JI🌺🚩🙏🌻🍁🚩🚩🙏🙏🌹💐🚩🚩🙏🙏

  • @gurmeetkaur1263
    @gurmeetkaur1263 ปีที่แล้ว +1

    Dhan Dhan Baba Budha Ji Maharaj mehar karo aap 🙏🌹🌺🌹🌺🌹

  • @DAVINDERSINGH-uq9bt
    @DAVINDERSINGH-uq9bt ปีที่แล้ว +8

    ਵਾਹਿਗੁਰੂ ਤੇਰਾ ਸ਼ੁਕਰ ਹੈ🌹🌹🙏🏼🙏🏼

  • @kaurlakhwinder4457
    @kaurlakhwinder4457 6 วันที่ผ่านมา

    Dhan dhan baba budha ji mehar karo putt di dat baksho🙏🙏🙏🙏🙏🙏🙏🤲🤲🤲🤲🤲🤲🤲🤲🤲

    • @takisobha1313
      @takisobha1313  6 วันที่ผ่านมา

      @@kaurlakhwinder4457 🙏

  • @isharanirani6680
    @isharanirani6680 11 วันที่ผ่านมา

    WaheGuru Ji ka Khalsa WaheGuru Ji ki Fateh 🙏🙏🙏🙏

    • @takisobha1313
      @takisobha1313  11 วันที่ผ่านมา

      @@isharanirani6680 🙏🙏

  • @soniasingh7230
    @soniasingh7230 ปีที่แล้ว +1

    Dhan Dhan baba budda ji maharaj ji mehar kro ji sara punjab ota

    • @takisobha1313
      @takisobha1313  23 วันที่ผ่านมา

      @@soniasingh7230 🙏🙏

  • @jagbirsingh6499
    @jagbirsingh6499 ปีที่แล้ว +4

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਸਰਬੱਤ ਦਾ ਭਲਾ ਕਰਿਓ🙏 ਇਹ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸ ਸੁਣਾਉਣ ਲਈ ਬਹੁਤ ਬਹੁਤ ਧੰਨਵਾਦ

  • @BaljinderKaur-gl3oz
    @BaljinderKaur-gl3oz ปีที่แล้ว +2

    ਥੋਡੇ ਦਰ ਤੇ ਆਏ aaa ਪੁੱਤਰ ਦੇ ਦਾਤ ਦਿਓ ਮੈਨੂੰ

  • @sukhak6362
    @sukhak6362 ปีที่แล้ว +3

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ🙏🙏 🌹🌹😇😇

  • @lakhvirsingh2436
    @lakhvirsingh2436 ปีที่แล้ว +3

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @arshmaan041
    @arshmaan041 ปีที่แล้ว +2

    Waheguru ji ❤❤️🌸🙏

    • @takisobha1313
      @takisobha1313  23 วันที่ผ่านมา

      @@arshmaan041 🙏🙏

  • @baljeetKaur-zr3mr
    @baljeetKaur-zr3mr 5 หลายเดือนก่อน

    Dhan dhan baba budha g menu v puttar di daat baksho mere 2 dhiyan ne... Mehar karo baba g 🙏🙏🙏

    • @takisobha1313
      @takisobha1313  5 หลายเดือนก่อน

      ਬਾਬਾ ਮਿਹਰ ਕਰੇ

  • @jagroopkaur3241
    @jagroopkaur3241 ปีที่แล้ว +4

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ❤❤❤

  • @KulwantSingh-rd7vp
    @KulwantSingh-rd7vp ปีที่แล้ว +1

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @manjodhsingh3461
    @manjodhsingh3461 ปีที่แล้ว

    Bhut sohna ❤🎉

  • @harmindersingh1545
    @harmindersingh1545 ปีที่แล้ว +1

    ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ

    • @hardialsinghsingh8666
      @hardialsinghsingh8666 ปีที่แล้ว

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @malkitsharmasharma2995
    @malkitsharmasharma2995 ปีที่แล้ว

    ਸਿੱਖ ਇਤਿਹਾਸਪਿਆਰਾਹੈ

  • @BaljinderKaur-gl3oz
    @BaljinderKaur-gl3oz ปีที่แล้ว +2

    ਕਿਰਪਾ ਕਰੋ ਜਲਦੀ ਬਾਬਾ G

  • @pardeepgill2447
    @pardeepgill2447 ปีที่แล้ว +2

    ਵਾਹਿਗੁਰੂ ਜੀ

  • @navrajbatthsaab3728
    @navrajbatthsaab3728 ปีที่แล้ว +2

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਜੀ

  • @sukhdevsingh4090
    @sukhdevsingh4090 ปีที่แล้ว +1

    Very nice ji

  • @RajinderSingh-jq7hp
    @RajinderSingh-jq7hp ปีที่แล้ว +1

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ

  • @PremSingh-yb5gr
    @PremSingh-yb5gr ปีที่แล้ว +2

    Dhan.dhan.baba.budda.g.puran.barhamgiyani.jee.

  • @lakhwinderkaur-mk7jw
    @lakhwinderkaur-mk7jw ปีที่แล้ว +1

    🙏🌹🙏ਧੰਨ ਧੰਨ ਬੀੜ ਬਾਬਾ ਬੁੱਢਾ ਸਾਹਿਬ ਜੀ 🙏🌹🙏

  • @PardeepSingh-ht7id
    @PardeepSingh-ht7id ปีที่แล้ว

    Satnam Sri waheguru sahib ji

  • @ShammySingh-x3u
    @ShammySingh-x3u 2 หลายเดือนก่อน

    Dhan dhan baba budha Sahib g waheguru ji

    • @takisobha1313
      @takisobha1313  2 หลายเดือนก่อน

      @@ShammySingh-x3u 🙏

  • @bhupinderkaur3228
    @bhupinderkaur3228 23 วันที่ผ่านมา +1

    Dhan dhan baba budha ji putar de date buksh

    • @takisobha1313
      @takisobha1313  23 วันที่ผ่านมา

      @@bhupinderkaur3228 🙏

  • @shabadkirtanbyamritkaurnar4676
    @shabadkirtanbyamritkaurnar4676 ปีที่แล้ว

    V good information

  • @harmindersingh1545
    @harmindersingh1545 ปีที่แล้ว +1

    ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ

    • @takisobha1313
      @takisobha1313  6 วันที่ผ่านมา

      @@harmindersingh1545 🙏🙏

  • @surjitgill662
    @surjitgill662 ปีที่แล้ว

    Dhan dhan baba budha ji
    Thanks ji ysh jankari den fa

  • @InderSingh-fx9gq
    @InderSingh-fx9gq ปีที่แล้ว

    Very good Dhan Baba bhudha ji

  • @prabhjotzaildar8084
    @prabhjotzaildar8084 ปีที่แล้ว +1

    Waheguru ji waheguru ji 🙏🙏

  • @ReshamSingh-rm6yx
    @ReshamSingh-rm6yx ปีที่แล้ว

    Sri akal takhat sahab Ji

  • @henryy672
    @henryy672 ปีที่แล้ว

    Dhan Dhan Baba Baudha ji waheguru waheguru ji Mehar Karo ji waheguru waheguru ji

  • @lakhmirsingh3835
    @lakhmirsingh3835 ปีที่แล้ว +1

    Waheguru ji

  • @gurjeetbhinder2113
    @gurjeetbhinder2113 ปีที่แล้ว

    Dhan Dhan Baba Bush’s Sahib ji

  • @ManrajGill-ul7es
    @ManrajGill-ul7es 20 วันที่ผ่านมา

    Dhan dhan baba bhuda shiab ji

    • @takisobha1313
      @takisobha1313  20 วันที่ผ่านมา

      @@ManrajGill-ul7es 🙏

  • @majorsingh1124
    @majorsingh1124 ปีที่แล้ว

    Satnam Shri Waheguru Sahib Ji🙏🙏🙏🙏🙏🙏🙏

  • @gurveenhundal6883
    @gurveenhundal6883 ปีที่แล้ว +1

    Waheguru ji🙏🙏🙏🙏🙏🙏🙏🙏

  • @sanjakumar7606
    @sanjakumar7606 ปีที่แล้ว

    WaheGuru Ji ka Khalsa WaheGuru Ji ki Baba ji Meri beti ko bhi Ek Pyar de do Mama Ji meri bhi Ardas Suno Baba ji mujhe bahut sabse Achcha blue video

  • @Jantaofficial946
    @Jantaofficial946 ปีที่แล้ว +2

    Waheguru waheguru

  • @MandeepKaur-if4dd
    @MandeepKaur-if4dd ปีที่แล้ว

    ਵਾਹਿ ਗੁਰੂ

    • @takisobha1313
      @takisobha1313  6 วันที่ผ่านมา

      @@MandeepKaur-if4dd 🙏🙏

    • @takisobha1313
      @takisobha1313  6 วันที่ผ่านมา

      @@MandeepKaur-if4dd 🙏🙏🙏

  • @ReshamSingh-rm6yx
    @ReshamSingh-rm6yx ปีที่แล้ว

    Very good bha ji mithi awaz hai ji Dr Resham Singh Bishanpura Rajasthan to

  • @KirandeepSra
    @KirandeepSra 17 วันที่ผ่านมา

    Waheguru g🙏🙏

    • @takisobha1313
      @takisobha1313  17 วันที่ผ่านมา

      @@KirandeepSra 🙏

  • @kharoudpesticides1131
    @kharoudpesticides1131 6 หลายเดือนก่อน

    Dhan dhan baba buda Saab ji

  • @jasminekaur4680
    @jasminekaur4680 ปีที่แล้ว +1

    Dhan dhan baba budha saheb ji. Puttar di daat jholi pao

  • @jaswinderchahal2275
    @jaswinderchahal2275 ปีที่แล้ว +1

    ਬਿੱਲਕੁਲ ਸਹੀ ਜਾਣਕਾਰੀ ਦਿੱਤੀ ਹੈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ,, ਬਾਬਾ ਬੁੱਢਾ ਸਾਹਿਬ ਜੀ ਜੱਟ ਜ਼ਿਮੀਂਦਾਰ ਪਰਿਵਾਰ ਵਿੱਚੋਂ ਸੀ,,ਪਰ ਮਜ਼੍ਹਬੀ ਰੰਘਰੇਟੇ ਬਾਬਾ ਬੁੱਢਾ ਸਾਹਿਬ ਜੀ ਨੂੰ ਧੱਕੇਸ਼ਾਹੀ ਨਾਲ ਹੀ ਰੰਘਰੇਟਾ ਕਹੀ ਜਾਂਦੇ ਹਨ ਝੂਠ ਬੋਲਕੇ ਮਜ਼੍ਹਬੀ ਰੰਘਰੇਟਾ ਕਹੀ ਜਾਂਦੇ ਹਨ

  • @PertpalkaurPertpalkaur
    @PertpalkaurPertpalkaur ปีที่แล้ว

    Waheguruji,,,😊🎉🎉❤❤

  • @Amandeepkaur-vp7vj
    @Amandeepkaur-vp7vj ปีที่แล้ว

    🙏🙏🙏🙏🙏🙏

  • @neeruverma4359
    @neeruverma4359 ปีที่แล้ว

    Satnam Shri waheguru sahib ji 🙏🏻🙏🏻

  • @malkitsandhu6547
    @malkitsandhu6547 ปีที่แล้ว +1

    🙏🏻🤲🏻 waheguru ji 🤲🏻🙏🏻

  • @takisobha1313
    @takisobha1313  21 วันที่ผ่านมา

  • @hahahahahaja
    @hahahahahaja ปีที่แล้ว +1

    Wahe🥀🙏 guru🥀 ji🙏🥀🙏🥀🙏🥀🙏

  • @kulwantsingh9623
    @kulwantsingh9623 ปีที่แล้ว

    Wehegurugi

  • @amandeepsinghbhullar7436
    @amandeepsinghbhullar7436 ปีที่แล้ว

    ਵਾਹਿਗੁਰੂ

  • @simranjitkaur4834
    @simranjitkaur4834 3 หลายเดือนก่อน

    ❤❤

  • @JaswinderKaur-ji7uc
    @JaswinderKaur-ji7uc ปีที่แล้ว

    🙏🙏🙏👌👌👌👍👍

  • @Devanjot
    @Devanjot ปีที่แล้ว

    🙏

  • @gaganpreetkaur4244
    @gaganpreetkaur4244 ปีที่แล้ว

    Wahehuru

  • @gurmeetkaur9291
    @gurmeetkaur9291 ปีที่แล้ว

    🙏🙏

  • @amanbenipal1984
    @amanbenipal1984 ปีที่แล้ว +1

    waheguru ji🙏🏻🙏🏻🙏🏻

  • @preetsidhu-ej6zc
    @preetsidhu-ej6zc ปีที่แล้ว

    eh gurdwara sahib muktsar sahib vich kethy hai

    • @takisobha1313
      @takisobha1313  หลายเดือนก่อน

      ਭਰਾਵਾ ਤੂ ਸੁਣਿਆ ਕੀ ਆ 😂 ਦੁਬਾਰਾ ਸੁਣਲੋ

  • @PoojaSharma-ls3gz
    @PoojaSharma-ls3gz ปีที่แล้ว

    bhaji mise prsade te gnde pehla le k jane aa...ya ardas puri hon to bad...koi dsdo kive jaida putr di ardas lai

    • @takisobha1313
      @takisobha1313  ปีที่แล้ว +1

      ਜਿਵੇ ਮਾਤਾ ਗੰਗਾ ਜੀ ਗਏ ਆਪ ਸਭ ਕੁਝ ਤਿਆਰ ਕਰਕੇ ਹੱਥੀਂ ਸੇਵਾ ਤੇ ਨਿਮਰਤ ਸਹਿਤ ਨਿਮਾਨੇ ਹੋਕੇ

    • @PoojaSharma-ls3gz
      @PoojaSharma-ls3gz ปีที่แล้ว

      @@takisobha1313 dhanvaad bhaji 🙏🏻

  • @ReshamSingh-rm6yx
    @ReshamSingh-rm6yx ปีที่แล้ว

    Birthee kade na hovye jn ki ardaas

  • @SandeepkumarSandeepkumar-el1wj
    @SandeepkumarSandeepkumar-el1wj ปีที่แล้ว

    Wahaguru jjjj jjj k ll

  • @GurmeetSingh-ys6fm
    @GurmeetSingh-ys6fm ปีที่แล้ว

    🙏🙏🙏🙏💐💐🌷🌷🌷🌷🌌🌌🌌🌹🌹🌹🌹🌹🌹🌹🌹

  • @amitojpal8858
    @amitojpal8858 20 วันที่ผ่านมา

    Dhan Dhan baba budha ji❤❤🙏🙏

    • @takisobha1313
      @takisobha1313  20 วันที่ผ่านมา

      @@amitojpal8858 🙏

  • @sukhdevsinghgill2824
    @sukhdevsinghgill2824 ปีที่แล้ว

    Waheguru ji 👏👏🙏🙏

  • @baldevsingh9972
    @baldevsingh9972 ปีที่แล้ว

    ਵਾਹਿਗੁਰੂ ਜੀ

  • @dilbagsinghsarwara205
    @dilbagsinghsarwara205 ปีที่แล้ว

    Dhan baba budha ji 🙏🙏🙏

  • @chanchalpalsingh5478
    @chanchalpalsingh5478 21 วันที่ผ่านมา

    Waheguru ji

    • @takisobha1313
      @takisobha1313  21 วันที่ผ่านมา

      @@chanchalpalsingh5478 🙏🙏🙏

  • @takisobha1313
    @takisobha1313  21 วันที่ผ่านมา

  • @ReshamSingh-rm6yx
    @ReshamSingh-rm6yx ปีที่แล้ว

    Dhan dhan baba Budha sahib ji

  • @gurjantsinghsandhu9924
    @gurjantsinghsandhu9924 ปีที่แล้ว

    🙏🙏🙏🙏🙏

  • @vickysureliya1839
    @vickysureliya1839 21 วันที่ผ่านมา

    Waheguru ji 🙏🙏🙏🙏

    • @takisobha1313
      @takisobha1313  21 วันที่ผ่านมา

      @@vickysureliya1839 🙏

  • @vipanjeetsingh9972
    @vipanjeetsingh9972 ปีที่แล้ว

    Waheguru ji waheguru ji

  • @ravindersidhu6630
    @ravindersidhu6630 ปีที่แล้ว

    Waheguru ji waheguru ji

  • @HarpreetGuron-s1m
    @HarpreetGuron-s1m ปีที่แล้ว

    Waheguru ji waheguru ji

  • @GurwinderSingh-ru8dc
    @GurwinderSingh-ru8dc ปีที่แล้ว

    Waheguru Ji

  • @kulwantkaur2008
    @kulwantkaur2008 ปีที่แล้ว +1

    Waheguru ji

  • @manpreet1108
    @manpreet1108 ปีที่แล้ว

    Waheguru.ji