Dhan Moti Ram Mehra | Harjinder Singh-Gurjant Singh Bainka |

แชร์
ฝัง
  • เผยแพร่เมื่อ 10 ก.พ. 2025
  • Kavita -Dhan Moti Ram Mehra
    Awaj-Harjinder Singh bhangala
    Writer and composer-Gurjant Singh Bainka
    Music Gagandeep Singh jallupur
    Lebel hazuri kavishar
    #kavishari #latest
    #hazurikavishar #letestkavishri #khalsa
    Must watch and share plz
    For contect
    M +919501764858
    ਕਵਿਤਾ
    1
    ਠੰਡੇ ਬੁਰਜ ਦੁਆਲੇ ਕੀ ਮਜਾਲ ਕੋਈ ਠਹਿਰੇ ਸੀਤ ਆਖਰਾ ਦੀ ਪੈਦੀ ਲੱਗੇ ਸਖਤ ਸੀ ਪਹਿਰੇ
    ਦੇਕੇ ਮਾਇਆ ਕੁਝ ਮੋਹਰਾਂ ਪਹਿਰੇ ਦਾਰਾ ਨੂੰ ਹਟਾਇਆ ਧੰਨ ਮੋਤੀ ਰਾਮ ਮਹਿਰਾ ਦੁੱਧ ਲਾਲਾਂ ਨੂੰ ਪਿਆਇਆ
    2
    ਠੰਡੇ ਬੁਰਜ ਚ ਬੰਦ ਮਾਤਾ ਗੁਜਰੀ ਦੇ ਲਾਲ ਦੋਵੇਂ ਉਮਰਾਂ ਕਠਨ ਇੱਕ ਬਿਰਧ ਤੇ ਬਾਲ
    ਕੀਤਾ ਮਨ ਚ ਖਿਆਲ ਦੱਬੇ ਦੱਬੇ ਪੈਰੀਂ ਆਇਆ ਧੰਨ ਮੋਤੀ ਰਾਮ ਮਹਿਰਾ ਦੁੱਧ ਲਾਲਾਂ ਨੂੰ ਪਿਆਇਆ
    3
    ਪੌਣ ਠੰਡੀ ਠੰਡੀ ਚੱਲੇ ਉੱਤੋਂ ਪੋਹ ਦਾ ਮਹੀਨਾ ਗੁਰੂ ਗੁਰੂ ਜਪੀ ਜਾਂਦੇ ਭਾਵੇਂ ਭਾਵੇਂ ਕੰਬਦਾ ਰਿਹਾ ਸੀਨਾ
    ਐਸੀ ਬਿਪਤਾ ਦੇ ਵੇਲੇ ਪੁੰਨ ਜੀ ਇਸ ਨੇ ਕਮਾਇਆ ਧੰਨ ਮੋਤੀ ਰਾਮ ਮਹਿਰਾ ਦੁੱਧ ਲਾਲਾਂ ਨੂੰ ਪਿਆਇਆ
    4
    ਨਾ ਹੀ ਹੇਠ ਸੀ ਤਲਾਈ ਤੇ ਇਨਾ ਉੱਪਰ ਰਜਾਈ ਮਾਤਾ ਜੀ ਨੇ ਲਾਲਾਂ ਤਾਈ ਗਲ ਵੱਕੜੀ ਸੀ ਪਾਈ
    ਕੀਤਾ ਬਾਲਾਂ ਤੇ ਤਰਸ ਨਿੱਘ ਉਸ ਨੇ ਦਵਾਇਆ ਤਨ ਮੋਤੀ ਰਾਮ ਮਹਿਰਾ ਦੁੱਧ ਲਾਲਾਂ ਨੂੰ ਪਿਆਇਆ
    5
    ਕਹੇ ਮਾਤਾ ਜੀ ਮੈਂ ਸੇਵਾ ਲਈ ਤਾਂ ਘਰ ਨੂੰ ਲੁਟਾਵਾ ਤਨ ਆਪਣੇ ਦਾ ਚੰਡਾ ਗੁਰ ਲਾਲਾ ਨੂੰ ਸਕਾਵਾਂ
    ਆਇਆ ਪ੍ਰੇਮ ਵਾਲੀ ਗਲੀ ਸੀਸ ਤਲੀ ਤੇ ਟਿਕਾਇਆ ਤਨ ਮੋਤੀ ਰਾਮ ਮਹਿਰਾ ਦੁੱਧ ਲਾਲਾਂ ਨੂੰ ਪਿਆਇਆ
    6
    ਤਵਾਰੀਖ ਵਿੱਚ ਵੱਜੇ ਉਹਦੇ ਨਾਮ ਵਾਲਾ ਡੈਂਕਾ ਉਹਨੂੰ ਸੀਸ ਹੈ ਝੁਕਾਉਂਦਾ ਗੁਰਜੰਟ ਸਿੰਘ ਬੈਂਕਾ
    ਸਿੱਖ ਕੌਮ ਚੋਂ ਕਦੇ ਵੀ ਉਹਨੂੰ ਜਾਊ ਨਾ ਭੁਲਾਇਆ ਧਨ ਮੋਤੀ ਰਾਮ ਮਹਿਰਾ ਦੁੱਧ ਲਾਲਾਂ ਨੂੰ ਪਿਆਇਆ

ความคิดเห็น • 71

  • @gurmeetsingh2678
    @gurmeetsingh2678 หลายเดือนก่อน +3

    ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ 🌸🙏

  • @baljitsingh-sf4gm
    @baljitsingh-sf4gm หลายเดือนก่อน +1

    ਸਾਡਾ ਪਿਆਰਾ ਸ਼ਗਿਰਦ
    ਅਰਦਾਸ ਕਰਦੇ ਹਾਂ ਗੁਰੂ ਸਾਹਿਬ ਚੜਦੀ ਕਲਾ ਕਰਨ

  • @Ranjodhsingh-jv2po
    @Ranjodhsingh-jv2po หลายเดือนก่อน +1

    ਬੱਲੇ ਬੱਲੇਬਈ ਬੱਲੇ ਤੇਰੇ ਜਵਾਨਾ ਜੀਂਦਾ ਰਹਿ ❤❤❤

  • @RanbirSingh-z8j
    @RanbirSingh-z8j หลายเดือนก่อน +1

    ਬਹੁਤ ਸੋਹਣੀ ਲਿਖਤ ਭਾਈ ਗੁਰਜੰਟ ਸਿੰਘ ਜੀ ਦੀ ਸੱਚੇ ਪਾਤਸ਼ਾਹ ਚੜ੍ਹਦੀਕਲਾ ਬਖਸ਼ਣ

  • @jagbirsinghkhalsa7394
    @jagbirsinghkhalsa7394 หลายเดือนก่อน

    ਬਹੁਤ ਸੋਹਣਾ ਲਿਖਿਆ ਜੀ ਗਾਇਆ ਵੀ ਬਹੁਤ ਸੋਹਣਾ ਜੀ

  • @gurdassinghsidhubhaike3514
    @gurdassinghsidhubhaike3514 หลายเดือนก่อน +1

    ਬਹੁਤ ਖੂਬਸੂਰਤ ਲਿੱਖਤ ਵੀਰ ਗੁਰਜੰਟ ਸਿੰਘ ਜੀ

  • @surindersinghjaurababajaurabab
    @surindersinghjaurababajaurabab หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾਤਸ਼ਾਹ ਜੀ ਸਦਾ ਚੜਦੀਕਲਾ ਵਿਚ ਰੱਖੇ ਜਥੇ ਨੂੰ ❤ 🌺🙏🌺

  • @iqbalsekhon8629
    @iqbalsekhon8629 หลายเดือนก่อน

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏

  • @manmohansidhu7083
    @manmohansidhu7083 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @kabalbhullar3873
    @kabalbhullar3873 หลายเดือนก่อน +1

    ਵਾਹਿਗੁਰੂ ਵਾਹਿਗੁਰੂ ਜੀ

  • @jashanpreet9887
    @jashanpreet9887 หลายเดือนก่อน

    Waheguru ji ..... Waheguru ji ..... Waheguru ji .....

  • @mandeepsinghtoot6224
    @mandeepsinghtoot6224 หลายเดือนก่อน +1

    Bahut khoob ❤🎉

  • @JashanJashan_sandhu
    @JashanJashan_sandhu หลายเดือนก่อน +1

    Waheguru ji mehar krn ❤🙏🙏🙏

  • @JaswinderKaur-i3r
    @JaswinderKaur-i3r หลายเดือนก่อน +1

    Satnam SRI waheguru ji waheguru ji 🙏🥰❤️🥰🙏

  • @AmandeepKaur-bb2wr
    @AmandeepKaur-bb2wr หลายเดือนก่อน

    ਵਾਹਿਗੁਰੂ ਜੀ

  • @varindersingh1205
    @varindersingh1205 หลายเดือนก่อน

    ਵਾਹਿਗੁਰੂ ਸਾਹਿਬ ਜੀਉ।।

  • @bhupindersingh7500
    @bhupindersingh7500 หลายเดือนก่อน

    ਵਾਹਿਗੁਰੂ ਜੀ❤

  • @robinkhehra4247
    @robinkhehra4247 หลายเดือนก่อน

    ਜੀਓ ਭਾਈ ਹਰਜਿੰਦਰ ਸਿੰਘ ਜੀ 😢😢😢😢😢

  • @dhadigurdevsinghtohfa3410
    @dhadigurdevsinghtohfa3410 หลายเดือนก่อน

    ਬਹੁਤ ਖੂਬਸੂਰਤ ❤

  • @bhaiayasinghjimohaliwale
    @bhaiayasinghjimohaliwale หลายเดือนก่อน

    Bahut khoob khalsa ji

  • @mehakmehramehak3933
    @mehakmehramehak3933 หลายเดือนก่อน

    Bohot vdya ji 🙏🙏

  • @KulwantCheema-cd7tn
    @KulwantCheema-cd7tn หลายเดือนก่อน

    Very nice brother waheguru ji kirtan krn

  • @GSarmy-bp2qm
    @GSarmy-bp2qm หลายเดือนก่อน

    ਵਾਹਿਗੁਰੂ ਜੀਉ

  • @deepgaganshorts
    @deepgaganshorts หลายเดือนก่อน

    ❤❤ਵਾਹਿਗੁਰੂ ਜੀ❤❤

  • @harpreetsinghsabhra
    @harpreetsinghsabhra หลายเดือนก่อน

    Bahut wadiya

  • @RajanpreetSingh-p8o
    @RajanpreetSingh-p8o หลายเดือนก่อน

    Kirpa Kya baat

  • @cutemanehaalbains6481
    @cutemanehaalbains6481 หลายเดือนก่อน

    Waheguru ji

  • @sukhpreetsandhu3859
    @sukhpreetsandhu3859 หลายเดือนก่อน

    🙏🙏 waheguru ji

  • @KiranpalkaurDhillon-q1r
    @KiranpalkaurDhillon-q1r หลายเดือนก่อน

    Waheguru ji 🙏🏻❤

  • @BaljeetKaur-kl3be
    @BaljeetKaur-kl3be หลายเดือนก่อน

    Wahegiruji

  • @dr.gurjantsingh574
    @dr.gurjantsingh574 หลายเดือนก่อน

    ਵਾਹਿਗੁਰੂ ਜੀ

  • @ramandeepsingh1470
    @ramandeepsingh1470 หลายเดือนก่อน

    ❤ from mari megha 🙏

  • @gopysursingh783
    @gopysursingh783 หลายเดือนก่อน

    Bhaut ਸੋਹਣਾ

  • @swarajawale855
    @swarajawale855 หลายเดือนก่อน

    Waheguru 😢

  • @GurchetSingh-u4y
    @GurchetSingh-u4y หลายเดือนก่อน

    Waheguru ji 🙏

  • @RajwinderKaurGill-zv5dn
    @RajwinderKaurGill-zv5dn หลายเดือนก่อน

    Very nice👍👏👏

  • @abhihargun4862
    @abhihargun4862 หลายเดือนก่อน

    waheguru ji

  • @Kavisharkuldeepsingh
    @Kavisharkuldeepsingh หลายเดือนก่อน

    Wa ji wa ❤❤❤❤❤

  • @jagmagjotsingh3627
    @jagmagjotsingh3627 หลายเดือนก่อน

    ❤️❤️

  • @MintuSingh-gh7gk
    @MintuSingh-gh7gk หลายเดือนก่อน

    Wmk

  • @JaswinderSingh-rc5ex
    @JaswinderSingh-rc5ex หลายเดือนก่อน

    🙏🙏🙏

  • @robinkhehra4247
    @robinkhehra4247 หลายเดือนก่อน

    ਜੀ ਵੀਰ 😢😢😢😢

  • @Kavisharkuldeepsingh
    @Kavisharkuldeepsingh หลายเดือนก่อน

    Waheguru ❤❤

  • @JarmanDaoke
    @JarmanDaoke หลายเดือนก่อน

    ❤❤

  • @amrindersingh7808
    @amrindersingh7808 หลายเดือนก่อน

    Waheguru ji

  • @RMS334
    @RMS334 หลายเดือนก่อน

    Waheguru

  • @JaswinderSingh-rc5ex
    @JaswinderSingh-rc5ex หลายเดือนก่อน

    🙏🙏🙏

  • @gsr_officials
    @gsr_officials หลายเดือนก่อน

    👌

  • @RamanjitSingh-zz7nd
    @RamanjitSingh-zz7nd หลายเดือนก่อน

    🙏🙏🙏🙏🙏

  • @bhaigurwindersingh1632
    @bhaigurwindersingh1632 หลายเดือนก่อน

    Waheguru Waheguru

  • @bhagwantsing0001
    @bhagwantsing0001 หลายเดือนก่อน

    🙏🏻

  • @gurpreetbalgopibal7404
    @gurpreetbalgopibal7404 หลายเดือนก่อน

    🙏

  • @DilbagSingh-fb7ue
    @DilbagSingh-fb7ue หลายเดือนก่อน

    Chardikla

  • @GurlalSinghBainka123
    @GurlalSinghBainka123 หลายเดือนก่อน

    Guru ji ki kirpa veer ji

  • @GurlalSinghBainka123
    @GurlalSinghBainka123 หลายเดือนก่อน

    Waheguru waheguru ji

  • @pargatsinghpagga9084
    @pargatsinghpagga9084 หลายเดือนก่อน

    ਵਾਹਿਗੁਰੂ ਜੀ

  • @jassadauke4796
    @jassadauke4796 หลายเดือนก่อน

    Waheguru ji 🙏🙏

  • @ramandeepsingh1470
    @ramandeepsingh1470 หลายเดือนก่อน

    ❤ from mari megha 🙏

  • @sukhrajparmar5375
    @sukhrajparmar5375 หลายเดือนก่อน

    Waheguru 🙏🙏🙌

  • @gurshabsinghsaabsingh263
    @gurshabsinghsaabsingh263 หลายเดือนก่อน

    Waheguru ji

  • @RachpalSingh-im3lh
    @RachpalSingh-im3lh หลายเดือนก่อน

    ❤❤❤

  • @ALOHRANSAHIB
    @ALOHRANSAHIB หลายเดือนก่อน

    Waheguru Waheguru

  • @amandeepsingh3378
    @amandeepsingh3378 หลายเดือนก่อน

    Waheguru ❤

  • @DilrajSingh-nj8ob
    @DilrajSingh-nj8ob หลายเดือนก่อน

    🙏🙏

  • @AulakhsaabPinder
    @AulakhsaabPinder หลายเดือนก่อน +1

    Waheguru ji 🙏🙏🙏

  • @ranjitgill9386
    @ranjitgill9386 หลายเดือนก่อน

    ਵਾਹਿਗੁਰੂ ਜੀ

  • @MintuSingh-gh7gk
    @MintuSingh-gh7gk หลายเดือนก่อน

    Waheguru ji

  • @KiranpalkaurDhillon-q1r
    @KiranpalkaurDhillon-q1r หลายเดือนก่อน

    🙏🙏🙏

  • @mahabirmahabir8474
    @mahabirmahabir8474 หลายเดือนก่อน

    ਵਾਹਿਗੁਰੂ ਜੀ

  • @HarpreetSingh-jo4fm
    @HarpreetSingh-jo4fm หลายเดือนก่อน

    Waheguru ji

  • @cutemanehaalbains6481
    @cutemanehaalbains6481 หลายเดือนก่อน

    Waheguru ji