Akali Dal ਦੀ ਪ੍ਰਧਾਨਗੀ ਨੂੰ ਲੈ ਕੇ ਕੀ ਬੋਲੇ Gurpartap Wadala ? 'Sukhbir Badal 'ਤੇ ਐਕਸ਼ਨ ਲੈਣ ਜਥੇਦਾਰ'| N18V

แชร์
ฝัง
  • เผยแพร่เมื่อ 6 ก.ย. 2024
  • ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਕੀ ਬੋਲੇ ਗੁਰਪ੍ਰਤਾਪ ਸਿੰਘ ਵਡਾਲਾ ? ਕਿਹਾ- ਸੁਖਬੀਰ ਬਾਦਲ 'ਤੇ ਅਕਾਲੀ ਫੂਲਾ ਸਿੰਘ ਵਾਂਗੂ ਐਕਸ਼ਨ ਲੈਣ ਜਥੇਦਾਰ
    #GurpartapWadala #akalidal #news18punjab #sukhbirbadal #jathedarraghbirsingh
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 23

  • @bsr840
    @bsr840 หลายเดือนก่อน +5

    ਦੋਸ਼ੀ ਭਾਵੇਂ ਸਾਰੇ ਹਨ ਪਰ ਪ੍ਰਧਾਨ ਨਾਲ ਹੀ ਸੰਗਤ ਨਰਾਜ਼ ਹਨ।

  • @aulakhsingh5103
    @aulakhsingh5103 หลายเดือนก่อน +4

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:23

  • @bsr840
    @bsr840 หลายเดือนก่อน +4

    ਜਥੇਦਾਰ ਜੀ ਨੇ ਵੀ ਬਾਦਲਾਂ ਦੇ ਪ੍ਰਭਾਵ ਹੇਠ ਅਕਾਲ ਤਖ਼ਤ ਦੀ ਅਹਿਮੀਅਤ ਘਟਾ ਦਿੱਤੀ ਹੈ। ਇਸ ਗੱਲ ਵੱਲ ਸਮੂਹ ਸਿੱਖ ਸੰਗਤਾਂ ਨੂੰ ਧਿਆਨ ਦੇਣ ਦੀ ਲੋੜ ਹੈ।

  • @user-lw3wh9dc5q
    @user-lw3wh9dc5q หลายเดือนก่อน +3

    ਲੁਟੇਰਾ ਹੰਕਾਰੀ ਬੰਦਾ ਅਪਣੇ ਗੁਲਾਮ ਸਾਹਮਣੇ ਪੇਸ਼ ਹੋ ਰਿਹਾ ਦੇਖੋ ਅਖੌਤੀ ਸਿੱਖਾਂ ਪਖੰਡੀ ਡਰਾਮੇਬਾਜ਼ੀ ਦਾ ਕੀ ਬਣਦਾ ਹੈ ਜੀ। ਵਡਾਲਾ ਸਾਹਿਬ ਬਿਲਕੁਲ ਸੱਚੇ ਸੁੱਚੇ ਇੰਨਸਾਨ ਹਨ ਜੀ। ਇੰਨਾਂ ਦੇ ਪਿਤਾ ਜੀ ਸਰਦਾਰ ਕੁਲਦੀਪ ਸਿੰਘ ਵਡਾਲਾ ਵੀ ਬਹੁਤ ਉੱਚੀ ਸੁੱਚੀ ਸੋਚ ਦੇ ਧਾਰਨੀ ਸਨ ਜੀ।

  • @kuljeetsingh3100
    @kuljeetsingh3100 หลายเดือนก่อน +2

    ਸਿੱਖ ਕੌਮ ਨੂੰ ਬੇਨਤੀ ਹੈ ਕਿ ਅਕਾਲ ਤਖ਼ਤ ਸਾਹਿਬ ਜੀ ਨੂੰ ਸਤਿਕਾਰ ਨਾਲ ਮੰਨੋ ਨਾਂ ਕਿ ਬਾਦਲ ਦੇ ਨੋਕਰ ਜਥੇਦਾਰ ਨੂੰ ਜਿਵੇਂ ਸੁਖਬੀਰ ਬਾਦਲ ਇੰਨਸਾ ਦਾ ਹੁਕਮ ਹੋਵੇਗਾ ਉਵੇਂ ਫੈਸਲਾ ਕੀਤਾ ਜਾਵੇ ਗਾ

  • @KalaSerron
    @KalaSerron หลายเดือนก่อน +7

    ਪੰਥ ਵਿਚੋਂ ਛੇਕਿਆ ਜਾਵੇ ਬਾਦਲ ਗ਼ਦਾਰ

  • @Mannsingh-mv3un
    @Mannsingh-mv3un หลายเดือนก่อน +1

    ਜਥੇਦਾਰ ਬੈਠਣਗੇ ,, ਬੈਠਕੇ ਉਠ ਜਾਣਗੇ ,, ਬਸ ਇਹੀ ਕੰਮ ਕਰਨ ਗੇ ਜਥੇਦਾਰ,,।।
    ਕੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ
    ਨੂੰ ਸੰਗਤ ਮੁਆਫ ਕਰ ਦੇਵੇਗੀ ??????????

  • @ghanshamsharma7903
    @ghanshamsharma7903 29 วันที่ผ่านมา

    ਕਿਸੇ ਵੀ ਗੱਲ ਦਾ ਜਵਾਬ ਸਪਸ਼ਟ ਰੂਪ ਵਿੱਚ ਨਹੀ ਦੇ ਰਹੇ।🙏🙏🙏

  • @nirmalb8469
    @nirmalb8469 หลายเดือนก่อน +1

    ਕੀ 2 ਕੱਤਲ ਕਰੋਣ ਵਾਲਿਆ ਨੂੰ
    ਮਾਫ ਕੀਤਾ ਜਾ ਸੱਕਦਾ ਹੈ

  • @MakhanSingh-st1ff
    @MakhanSingh-st1ff หลายเดือนก่อน +1

    ਨਿਮਾਣੇ ਹੋ ਕੇ ਜਾਣਾ ਸੀ । ਇਹ ਤਾਂ ਲਾਮ ਲ਼ਸਕਰ ਨਾਲ ਗਏ । ਗਲਤੀ ਦਾ ਸਪੱਸਟੀ ਕਰਨ ਕਦੀ ਵੀ ਗੁਪਤ ਨਹੀਂ ਹੁੰਦਾ ( ਬੰਦ ਲਿਫ਼ਾਫ਼ਾ ) । ਸ਼੍ਰੀ ਅਕਾਲ ਤੱਖਤ ਸਹਿਬ ਦੇ ਸਨਮੁੱਖ ਪੇਸ਼ ਹੋਣਾ ਸੀ ।

  • @RamSingh-wt2vq
    @RamSingh-wt2vq หลายเดือนก่อน +1

    ਜਦੋਂ ਦੁਸ਼ਟ ਗੁਨਾਹ ਤੇ ਗੁਨਾਹ ਕਰਦੇ ਗਏ ਪਾਪੀਓ ਉਦੋਂ ਕਿਉਂ ਨਾਂ ਬੋਲੇ । ਕੀ ਤੁਸੀਂ ਦੁੱਧ ਚੁੰਗਦੇ ਬੱਚੇ ਸੀ । ਤੁਹਾਡੇ ਨਾਲੋਂ ਤਾਂ ਇਕ ਮੁਸਲਮਾਨ ਸ਼ੇਰ ਮੁਹੰਮਦ ਖ਼ਾਨ ਹੀ ਚੰਗਾ । ਤੁਹਾਨੂੰ ਉਦੋਂ ਪੰਥ ਦਾ ਚੇਤਾ ਆਇਆ ਜਦੋਂ ਲੋਕਾਂ ਨੇ ਤੁਹਾਡੇ ਉਪਰ ਥੁੱਕਿਆ ਤੁਹਾਡੀ ਕੁਰਸੀ ਖਿਸਕੀ । ਹੁਣ ਤੁਸੀਂ ਸਾਰੇ ਹੀ ਗਲੀਆਂ ਵਿਚ ਰੁਲੋਗੇ ਜਿਦਾਂ ਮਹਾਰਾਜ ਦੇ ਅੰਗ ਰੋਲਣ ਵਾਲਿਆਂ ਨੂੰ ਸਪੋਰਟ ਕੀਤਾ । ਅਕਾਲ ਤਖਤ ਸਾਹਿਬ ਵੀ ਰੋਲਿਆ ਇਸ ਅਕਾਲੀ ਦਲ ਨੇ ।

  • @Bal1313
    @Bal1313 หลายเดือนก่อน +1

    Gadar bande aa sare punjab no 100 saal piche sut dita lot k kha gaye 🙅‍♂️🙅‍♂️🙅‍♂️🙅‍♂️

  • @BalwinderSinghHardeep
    @BalwinderSinghHardeep หลายเดือนก่อน

    ਭਾਈ ਸਾਹਬ ਕੀ ਕਹਿਣੇ ਨੇ ਤੁਹਾਡੇ ਵੀ ਬੱਜਰ ਗੁਨਾਹ ਸਾਰੇ ਰਲਕੇ ਕਰਦੇ ਹੋ ਦੋਸੀ ਇੱਕਪ੍ਰਧਾਨ ਨੂੰ ਠਹਿਰਾਉਂਦੇ ਹੋ ਸਜ਼ਾ ਕੱਲੇ ਪ੍ਰਧਾਨ ਮਿਲੇ ।

  • @kamleshkaur2919
    @kamleshkaur2919 หลายเดือนก่อน

    Satcar Joog Singh Sahib ji
    Sat Shree Akall ji
    Plese Ruqest Singh Sahib ji A Bahut puraniya gla Han chay Una Di Sarcar Vale Hovay par Badal Saab ji Sardar Sukhbir Singh ji Ta Nahi kite ji ki Hun Aap Sarcar Vich Dheeiya putar Chori Dake Nashe Chite Vachne te pablic Ne khane Han galiya Vich Maava Bhana Bhra Ronde Nahi Dakhe Jande ji Char Saal kisan Te Sariya pablic Dharne Te Bhdhe Han ji Kese Nu Jop Nahi Kese Ne Salri Nahi Maar kut police ji Kuriya Di Ejat Da V Nahi Sochde Vaal Khich ke Lata Maarniya Ladies De Dhup Vich Bhathe kohi Pani Tak Ja Medical Chakup Nahi kita A Bahut galatiya Hohiya ki O Aap Sarcar Ne kitiya Han Daso Tusi Sardar Sukhbir Ji Goli Cand Vich Out off Satcion C O Bilkul Nirdosh Han ji O Har Vale Pm Modi Saab Bare Galat Bolna o Kade Sukhbir ji Nu kade kuch V Nahi Bole ji AkaliDal Ledara Ne Ta kohi Dhee Bhan V Nahi Chadi Ki kande Sanu Boldiya V Sarm Ondi Hai ji Badal papa ji Nu Ana galat Boliya Agar Panj Singha Age Kohi Virodi Sukhbir ji Bare Kuch Bole Ta Fer Court Valo Rit La ke Jail Vich Sja Hovay ge Sare Look Nahi Kande ji Sangat Nahi Boldi Ek Dushman Akalidal Ledarship Bibi jagir kaur Kuch Hoor Ledar tusi Sab jande Hoo ji
    Thuni Dhee Ek Nimani Apne Veer ji Di Ejat Pyar Satcar Lan Lai Rakhri Manan Da Chha kar Rahi Hai Mara kohi Veer ji Maa Baap Hasand Sab Di Xeath Hoo ge M Apne Veer ji Lai Sab kuch Jaan Tak V Den Nu Tayar Hai ji
    Mara kohi parvar Na Hundiya Badal Saab ji Ne anu Navi Zindgi Diti Hai Nahi M Aj Duniya Vich Na Hundi ji Hapatatas C Da Tartment Karvahi Mari Zindgi Da Hisa Mara Badal parvaar ji Hai o kade kohi paap Ja galat Came Nahi karde Te Na He kita Hai Jine V A Sare Galat Eljaam Ena Di party Ne Lahe Han ji

  • @kirtandhillon4691
    @kirtandhillon4691 หลายเดือนก่อน

    Sukhbir nu khush karn laie sabh hi usde nal san.so sbh kasur var han.ehna nu us vacation virodh karna chahida
    .sabh nu badal devo

  • @arshadkumar7055
    @arshadkumar7055 หลายเดือนก่อน +1

    ਸੁਖਬੀਰ ਿਢੱਡਲ ਪੰਜਾਬ ਤੇ ਪੰਥ ਦਾ ਦੋਖੀ

  • @jasvirsingh8550
    @jasvirsingh8550 หลายเดือนก่อน

    ਪੰਥ ਦੀ ਹੋਂਦ ਨੀ ਇਹਨਾਂ ਲੀਡਰਾਂ ਦੀ ਹੋਂਦ ਖਤਰੇ ਚ ਆ

  • @punjabcrime24news82
    @punjabcrime24news82 หลายเดือนก่อน

    ਲੱਗਦਾ ਹੈ ਬਾਗੀ ਤੜਾ ਤੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ| ਰਲ ਕੇ ਗੇਮ ਖੇਡ ਰਹੀ ਹੈ|

  • @KalaSerron
    @KalaSerron หลายเดือนก่อน +2

    ਜਥੈਦਾਰ ਤਾ ਬਾਦਲ ਕੰਜਰ ਦੀ ਰੱਨ ਤੇ ਸੀਰੀ ਹਨ

  • @ravdeepsingh2160
    @ravdeepsingh2160 หลายเดือนก่อน

    ਪ੍ਰਧਾਨਗੀ ਦੀ ਕੁਰਸੀ ਦੇ ਲਾਲਚੀਆਂ ਕਿਵੇਂ ਰਟਿਆ ਰਟਾਏਆ ਝੂਠ ਬੋਲ ਰਿਹਾ ਸ਼ਰੇਆਮ ਪਤਾ ਚਲਦਾ ਛੋਟਾ ਭਾਂਡਾ

  • @DeepSingh-zf5cj
    @DeepSingh-zf5cj หลายเดือนก่อน

    Badal jindabad

  • @GurdeepSingh-sp9ul
    @GurdeepSingh-sp9ul หลายเดือนก่อน

    6ਵੇ ਪਾਤਸਾਹ ਜਿਉਂਦੇ ਨਹੀਂ ਜਥੇਦਾਰ ਬਾਦਲ ਦੇ ਲਾਏ ਗਏ ਹਨ ਉਥੇ ਨਾਂ ਦਾ ਕੋਈ ਫਾਇਦਾ ਨਹੀਂ।ਜਥੇਦਾਰ ਸਿਰੇ ਦੇ chor ਨੇ