Pyar karan waleya nu dil too thanks ji tey aah jehde 2 ya 4 log ne kirpa karke apna dhyan hor paase lao pariwar ch rehn wale bande hoo pariwara wali gal kareya karo thanks
Pls skip that people jo aise comments karte hai. Kyunki jse jse aap successful hote rahoge wese wese side pe aapke haters bhi honge jo aapki success ko dekh ke nahi kush honge. So pls leave. We. Love u. Lots of love ❤❤❤❤lots of blessings....
Veer ji mah tohanu dubai toh dekhdi aa meri duty raat di hundi daily duty finish krke a ke tohada vlog dekhdi mah tohanu 2021 toh dekh rahi tu c sb vohut vadia shoot krde tohane mummy ji vohut pasand aa menu
Mindo Devgan ji. Ye koi show off nahin hai , apni khushi batney se badti hai or dukh Kam hote hain. Isliye logon ko kehne do logon ka kaam hai kehna. Kya sirf Ambani jaise logon ko hee hai show-off karne ka? Ji nahin, koi bhi kar sakta hai. We love all of you. Please carry on Mindo Devgan.
Best of luck DAV gan family soni video a ji bohut sona massage a ki apni aa they bhaa de kuchi sada sab nal sher kar rahe ho bohot vdia laga ji ❤❤ congratulations ji amar veer ji and DAV gan family ji ❤❤❤❤❤❤❤❤🌺💞🌸🌸💖💖☺️🥰
Most welcome my family ajj tuc mere peke pind gye oo dekhiya Amritsar waliya da pyar meri marriage Bathinda vich hoi aa m u diya video bahut dekhdi aa🎉🎉🎉
Woo very nice welcome dev veer ji mai taa daily wait kardi aa ji Amar verre di marrige de epsiode di bhut excited aa marrige dekhn lyi i am from Singapore te ajj tak thada koi v episode miss nhi kita sare bhut maje nal dekhe te bhut ghant c sare God bless to devgan family nu
Bhaji asi ta badhe chaa te utshaah naal dekhde aa. Sanu badhi Khushi hundi aa. Eh saare vlog dekh ke. Par TUC Halle Tak dasya hi nhi ke viah kis din da aa. Tuc video daily Paya Karo . Wait rehndi aa. Main kinna v busy howa par time kad ke tuhadi video dekh hi lainda.
Inha sohna vivah ho reha sagan ho rahe kisi di gal na suno bahut maza aa reha sagan dekan da Jihre galat lik rahe hun oh kalyugi log han. Ohns nu ki pata ki purane samah vich eda hi hunde se sagan aaj eh dekan nu nahi milde We all are lucky to see all these sagans
Don’t stop posting videos let negative people leave negative comments because it’s a free job they do. God gave them that job because they deserve it so don’t worry about them Congratulations 🎉 Devgan family
Sanu ta bahut zayada khusi hai Ghar bhede functions dekh rehe ha mein sochdi mein v vlog bna do hundi ta sanu v bhula lehde, Dev veer di nature ker ke hi sara family ch bahut zayada pyar hai all family members 😊😊😊😊gud
Congratulations devgan family. 🎉 ❤ M eh kehna chahndi han oh lokan nu jo galat bolden ne ki je ambani honi inna jayada show off kr skde ne te har ek insan nu hakk h ki oh apni khusiyan nu celebrate kre. Tusi parva na kro assi tuhade naal han. Assi har is vlog nu enjoy kr rhe aa. Bhut majja anda. Congratulations again🎉🎉🎉🎉🎉🎉🎉
Eh tan tuhada vada dil hai Jo ki tuci apne personal moment sade naal share kar rhe ,thanks, Sanu tan edda lagda ki hai ki assi v viaha vich invitied han❤🎉congratulations 🎉🎉❤
Wah ji wah kabbbbi nuuhhhh house v gye kabhi nuh diya videos v bahut achi ta hundiya congrats bro khushiya hi khushiyan rehan hmesha tuhade vehre GBU devgan family
Sanu ta bahut khusi hundi aa tanu dekh ke devgan family hmesa edi hasdi rahe te khus rahe asi koi dabbe de bhukhe ni kyuki asi tanu kafi time to dekh rahe aa Sanu bahut khusi aa amar veere de viah di love you devgan family ❤❤❤❤❤❤❤❤❤❤❤❤❤❤nd bure comments na dekheya kro we love you always 😊😊😊
Dev veere tuc amritsar aye c mnu pta nahi laga mai milna c thunu bhut mann karda thunu sari fmly nu miln nu te thude naal km karn da mouka mil jwe ta bhut sukoon auga ❤❤❤love u to alll❤❤❤❤
Hi Dav ji I am so happy for you all you are like my brother my parents from Ludhiana now I’m married in England. I always watch your soap. I am so happy for Amar. God bless him.xx🙏🌹🌹
Veer ji show of oho vi kardan kise di khushiyan kiyu hajam nahi ho rahi dev veer I am proud of you ke ap sanu amar veer da viyah de har ek fangtion dekha rahe ho congratulations amar Veer ji de family nu
Vlog dekh kar maza aa gya Dev veere negative comments walo ki taraf dhyaan mat do ye wo log hote h jo dusro ki khushi dekh nhi sakte but aapke chahne walo ki counting jyada h to please aap hume sab share karna hum Amar veere ki marriage ka har moment dekhna chahte h so aap jarrur daale vlog hum bhi ghar par baith hi dhol par naach liye😂😂Saade Veere da Vyah saanu Godde Godde chaa❤❤
Pyar karan waleya nu dil too thanks ji tey aah jehde 2 ya 4 log ne kirpa karke apna dhyan hor paase lao pariwar ch rehn wale bande hoo pariwara wali gal kareya karo thanks
Sanu v bula lao ji
Paji i am so excited to see amar paji wedding.😊
Pls skip that people jo aise comments karte hai. Kyunki jse jse aap successful hote rahoge wese wese side pe aapke haters bhi honge jo aapki success ko dekh ke nahi kush honge. So pls leave. We. Love u. Lots of love ❤❤❤❤lots of blessings....
Veere bnd na kryo please asi ani duro aa v ni skde 😅😅😅 sanu sade veer da viah vakhayo please ❤❤
Veer ji mah tohanu dubai toh dekhdi aa meri duty raat di hundi daily duty finish krke a ke tohada vlog dekhdi mah tohanu 2021 toh dekh rahi tu c sb vohut vadia shoot krde tohane mummy ji vohut pasand aa menu
ਸੱਚੀ ਬਹੁਤ ਦਿਲ ਖੁਸ਼ ਹੋਇਆ ਵੀਡਿਓ ਦੇਖ k ਕਿ ਕਿੰਨਾ ਸੋਹਣਾ welcome ਕੀਤਾ ❤❤ ਜੇ ਕਿਸੇ ਨੂੰ ਖੁਸ਼ ਦੇਖ ਕੇ ਆਪਾਂ ਖੁਸ਼ ਹੋਵਾਗੇ ਤਾਂ ਵਾਹਿਗੁਰੂ ਜੀ ਆਪਾਂ ਨੂੰ ਦੁੱਗਣਾ ਖੁਸ਼ ਕਰਨਗੇ so ਖੁਸ਼ੀਆਂ ਵਡੇ ਤੇ ਮਿਹਰ ਹੁੰਦੀ 💕💫😇😇
ਜਿਨ੍ਹਾਂ ਨੂੰ ਤਕਲੀਫ਼ ਹੈ, ਉਹ ਦੇਖੋ ਹੀ ਨਾ, ਅਸੀਂ ਤਾਂ ਪੁਰੇ ਸ਼ਗਨ ਦੇਖਾਂਗੇ, ਅਮਰ ਵੀਰ ਦੇ ਵਿਆਹ ਦੇ❤
❤😊
Chlo tusi viah nipta lo. Veere...bad ch meri story te vi bna diyo ik serial
ਦੇਵ ਵੀਰੇ ਲੋਕਾਂ ਦੀ ਪ੍ਰਵਾਹ ਨਹੀਂ ਕਰਦੀ ਲੋਕਤਾ ਰੱਬ ਤੋਂ ਖੁਸ਼ ਨਹੀਂ ਆਪਾਂ ਤਾਂ ਫਿਰ ਇਨਸਾਨ ਆ ਵਿਆਹ ਦੀ ਬਹੁਤ ਬਹੁਤ ਵਧਾਈ ਹੋਵੇ
ਅਸੀਂ ਤਾਂ ਵਿਆਹ ਦੇਖਣਾ ਫ੍ਰੀ ਦਾ ਵਧਾਈਆਂ ਸਾਰੀ ਫੈਮਲੀ ਨੂੰ ਖੁਸ਼ ਰਹੋ 😊
Right
ਸਾਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਵੀਰੇ ਵੀਡੀਓ ਦੇਖ ਕੇ। ਲੋਕਾਂ ਦੀ ਪਰਵਾਹ ਨਾ ਕਰੋ ਤੁਸੀਂ ਵੀਡੀਓ ਬਣਾਈ ਚਲੋ ਬਹੁਤ ਵਧੀਆ ਲੱਗਦਾ ਸਾਰਿਆਂ ਨੂੰ । ਜਿਥੇ ਤੁਸੀਂ ਕਾਰਡ ਦੇਣ ਗਏ ਸੀ ਉਹਨਾਂ ਦਾ ਪਰਿਵਾਰ ਬਹੁਤ ਜਿਆਦਾ ਵਧੀਆ ਲੱਗਿਆ। ਉਹ ਪਰਿਵਾਰ ਨੇ ਕਿੰਨੀ ਖੁਸ਼ੀ ਮਨਾਈ ਤੁਹਾਡੇ ਗਇਆ ਤੋਂ❤❤❤❤❤
ਦੇਵ ਵੀਰ ਜੀ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਵ ਵੀਰ ਜੀ ਵੈਸੇ ਤਾਂ ਮੈਂ ਹਰ ਬਲੋਗ ਵਿੱਚ ਵਧਾਈਆਂ ਦਿੱਤੀਆਂ ਦੇਵ ਵੀਰ ਜੀ ਮਾਝਾ ਸਾਡੇ ਬਿਲਕੁਲ ਨੇੜੇ ਹੈ ਤੁਸੀਂ ਸਾਡੇ ਘਰ ਜੀ ਆ ਜਾਂਦੇ ਤਾਂ ਸਾਡੀ ਰੂਹ ਫੁੱਲਾਂ ਵਾਂਗ ਖਿੜ ਜਾਂਦੀ ਸਾਡਾ ਵੀ ਬਹੁਤ ਦਿਲ ਕਰਦਾ ਵੀਰ ਜੀ ਆਮਰ ਵੀਰੇ ਦਾ ਵਿਆਹ ਦੇਖਣ ਨੂੰ ਸਾਨੂੰ ਵੀ ਇਨਵਾਈਟ ਕਰਦੇ❤❤❤❤❤❤ ਲਵ ਜੂ ਦੇਵਗਨ ਫੈਮਲੀ
ਕੁਤਿਆਂ ਦੇ ਭੌਕਣ ਨਾਲ ਹਾਥੀ ਆਪਣੀ ਚਾਲ ਨਹੀ ਬਦਲ ਲੈਦਾ ਤੁਸੀਂ ਟੇਸ਼ਣ ਨਾ ਲਉ❤❤❤🎉🎉🎉 love you so much bro
Bht bht vdiya vlog lgea man khush ho gya ,, waheguru g aap sab nu eda hi khush rakhan
ਅਜ ਦਾ ਬਲੋਕ ਦੇਖ ਕੇ ਮਜਾ ਆ ਗਿਆ ਜੀ ਅਮਰ ਦੇ ਦੀਆਂ ਬਹੁਤ ਬਹੁਤ ਵਧਾਈਆਂ ਜੀ ਦੇਵ ਮਿੰਦੋ ਸਾਨੂੰ ਵੀ ਬਹੁਤ ਖੁਸ਼ੀ ਆ ਪਰਮਾਤਮਾ ਚੜ੍ਹਦੀ ਕਲਾ ਵਖਸ਼ੇ ਜੀ 🎉🎉🎉🎉🎉🎉🎉🎉🎉🎉❤❤❤❤❤❤❤
ਸਾਨੂੰ ਤਾਂ ਅਮਰ ਵੀਰ ਦੇ ਵਿਆਹ ਦੇ ਨਾਲ਼ ਨਾਲ਼ ਦੇਵਗਨ ਫੈਮਿਲੀ ਵੱਲੋਂ ਦਿਖਾਈਆਂ ਸੀਰੀਜ਼ ਵਿੱਚ ਵਿਆਹ ਦੇ ਰੀਤੀ ਰਿਵਾਜਾਂ ਨੂੰ ਅਸਲੀਅਤ ਵਿੱਚ ਦੇਖਣ ਦੀ ਬੇਸਬਰੀ ਨਾਲ਼ ਉਡੀਕ ਹੈ ਜੀ 😍🥳❤️❤️
Waah ji bahut hi Sohana vlog veer de viaah di udeek aa bas hun ta ❤️❤️❤️❤️❤️🙏🙏🙏
ਮਿੰਦੋ ਦੇਵਗਨ ਫੈਮਲੀ ਨੂੰ ਲੱਖ ਲੱਖ ਵਧਾਈ ਹੋਵੇ ਜੀ ਵੀਰ ਦਾ ਵਿਆਹ ਹੋ ਵੀਰ ਦਾ ਵਿਆਹ ❤❤❤❤❤❤❤❤🎉🎉🎉🎉🎉🎉🎉🎉🎉🎉🎉🎉
ਵੀਰੇ ਅਸੀ ਬਹੁਤ ਖੁਸ਼ ਆ ਅਮਰ ਵੀਰੇ ਦੇ ਵਿਆਹ ਦੀਆਂ ਵਧਾਈਆਂ ਸਾਰੇ ਪਰਿਵਾਰ ਨੂੰ
Schi gll aw sb toh sohna swagat kita ehna ne thnu ❤❤ hasde vssde rho tuc dil Khush hogya sada b
Ignore the negative comments! These people are just jealous!! We are really happy for the Devgan family & enjoying the wedding vlogs 🙏❤️❤️❤️
Hanji veera assi sachi thodi family aa God bless you devgan family love you all members 😊
Mindo Devgan ji. Ye koi show off nahin hai , apni khushi batney se badti hai or dukh Kam hote hain. Isliye logon ko kehne do logon ka kaam hai kehna. Kya sirf Ambani jaise logon ko hee hai show-off karne ka? Ji nahin, koi bhi kar sakta hai. We love all of you. Please carry on Mindo Devgan.
Bhut vadiya swagt kita priya didi huna ਵਲੋਗ ਦੇਖ ਕੇ ਮਨ ਖੁਸ਼ ਹੋ ਗਿਆ❤
कुछ तो लोग कहेंगे, लोगों का काम है कहना❤
आप जो भी दिखा रहे हो हम सब enjoy कर रहे हैं और इंतज़ार करते हैं आपके अगले vlog का।
ਸਾਡੇ ਲਈ ਇਹ ਅਨੰਤ ਅੰਬਾਨੀ ਦਾ ਵਿਆਹ ਹੈ।ਇਹ ਪੰਜਾਬ ਦਾ ਅਨੰਤ ਅੰਬਾਨੀ ਹੈ।most awaited marriage ❤❤❤❤❤ lovely family ❤❤❤❤😅😅😅😅😅
Right
Right 👍
Mere Amar da viah mainu dil to bda chaa baba jee ang sang sehay hon Devgan family ❤️❤️🧿
ਦੇਵ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾ
ਦੇਵ ਵੀਰੇ ਅਸੀਂ ਤੁਹਾਡੇ ਨਾਲ ਆ ਜਿਨਾਂ ਨੂੰ ਤਕਲੀਫ ਹੈ ਹੁਦੀ ਰਹੇ ਸਾਨੂੰ ਅਮਰ ਦੇ ਵਿਆਹ ਦਾ ਬਹੁਤ ਚਾਅ ਵੀਡੀਓ ਪਾਉਂਦੇ ਰਹਿਣਾ
ਅਸੀ ਵੀ ਦੀਦੀ ਤੁਹਾਡੀਆਂ ਸਾਰਿਆ ਵੀਡੀਓ ਦੇਖਦੇ ਆ ਪਹਿਲਾ ਤੋ ਹੀ ਦੇਖਦੇ ਆ ਮੈ ਤੁਹਾਡੀ ਬਹੁਤ ਬਹੁਤ ਵੱਡੀ ਫੈਨ ਆ ਵੀਰੇ
Devgan family ko bahut bahut badhaiyan so Satguru Pyara Devgan family Naal hai❤❤❤❤❤❤❤
ਮਿੰਦੋ ਦੇਵਗਨ ਫੈਮਲੀ ਨੂੰ ਲਖ ਲਖ ਵਧਾੲਈ😂❤🎉🎉🎉🎉🎉
Best of luck DAV gan family soni video a ji bohut sona massage a ki apni aa they bhaa de kuchi sada sab nal sher kar rahe ho bohot vdia laga ji ❤❤ congratulations ji amar veer ji and DAV gan family ji ❤❤❤❤❤❤❤❤🌺💞🌸🌸💖💖☺️🥰
ਅਸੀ ਤੁਹਾਨੂੰ ਬਹੁਤ ਪਸੰਦ ਕਰਦੇ ਆ ਰੋਜ ਤੁਹਾਨੂੰ ਉਡੀਕਦੇ ਆ ਜੀ
Kuj loka de na suno jide tanu pyar karde ne una de suno Love u Devagan Family From NOIDA
ਡੱਬੇ ਦੀ ਜਗ੍ਹਾ ਅਮਰ ਦੇ ਵਿਆਹ ਦਾ ਕਾਰਡ ਕਹਿਣਾ ਜਿਆਦਾ ਵਧਿਆ ਲਗਦਾ ਹੈ
ਬਾਕੀ ਵੀਰੇ ਤੁਸੀਂ ਜਿਆਦਾ ਸਮਝਦਾਰ ਹੋ
Best wishes to whole devgan family
ਤੁਹਾਨੂੰ ਐਨਾ ਪਿਆਰ ਮਿਲਦਾ ਦੇਖਕੇ ਬਹੁਤ ਵਧੀਆ ਲੱਗਿਆ
thank you but kayi haige ne jina nu dekh ke sirf jealousy bht hundi aaa
Sab to vdhia swagt kita ehna ne
Mara ik ਸੁਫਨਾ ਆ ਵੀਰੇ ਕਾ ma ਤੁਹਾਡੀ ਫੈਮਿਲੀ ਨੂੰ ਮਿਲਾ i wish ka mara be ਸੁਫਨਾ ਪੋਰਾ ਹੋ ਜਾਵੇ ❤❤❤❤❤
ਦੇਵ ਵੀਰ ਏਦਾ ਦੇ ਕੁਝ ਕੁ ਖੋਤਿਆਂ ਕਰਕੇ ਸਾਡਾ ਵਿਆਹ ਦੇਖਣ ਦਾ ਮਜ਼ਾ ਨਾ ਖਰਾਬ ਕਰ ਦਿਓ ਤੁਸੀਂ ਹਰ ਇਕ moment ਦਿਖਾਇਯੋ 😊
Most welcome my family ajj tuc mere peke pind gye oo dekhiya Amritsar waliya da pyar meri marriage Bathinda vich hoi aa m u diya video bahut dekhdi aa🎉🎉🎉
M hun u di video ਬਾਬਲ ਦਾ ਵੇਹੜਾ 2 di ਵੇਟ kr rihi ha 🎉🎉🎉🎉all the best my family 🎉
Congretchulation veer ji ਸਾਨੂੰ ਵੀ ਬੁਲਾ ਲਵੋ ਵਿਆਹ ਤੇ ਅਸੀਂ ਮੋਗੇ ਰਹਿੰਦੇ ਹਾਂ ❤
Woo very nice welcome dev veer ji mai taa daily wait kardi aa ji Amar verre di marrige de epsiode di bhut excited aa marrige dekhn lyi i am from Singapore te ajj tak thada koi v episode miss nhi kita sare bhut maje nal dekhe te bhut ghant c sare God bless to devgan family nu
ਜਿਹਨਾਂ ਨੂੰ ਤਕਲੀਫ਼ ਹੋ ਰਹੀ ਆ ਹੁੰਦੀ ਰਹਿਣ ਦਿਓ ਵੀਰੇ ਅਸੀਂ ਉਡੀਕ ਕਰਾ ਗੇ ਅਮਰ ਵੀਰੇ ਦੇ ਵਿਆਹ ਦੀ ਆਉਣ ਵਾਲੀ ਵੀਡੀਓ ਦੀ ❤❤❤❤
Shi gl aa
Shi gl aa
Veer ji asi sare tahude nal aei kuj ta hunda dekhn li.loka di parva nai kri di hundi
Tusi video paeya karo loka da kam hunda bolna
Nice. Video. Gbu. Beta. Dev. And. Mindo. Sdda. Chardi. Kla. Ruhe.
ਬਹੁਤ ਵਧੀਆ ਜੀ ਵਧਾਈਆਂ ਜੀ ਵਧਾਈਆਂ ਹੋਣ ਸ਼ੁਕਰ ਪਰਮਾਤਮਾ ਲੰਮੀ ਉਮਰ ਕਰੇ ਤਰੱਕੀਆਂ ਬਖ਼ਸ਼ੇ ਜ਼ਿਲਾ ਫਿਰੋਜ਼ਪੁਰ
ਸਾਡੇ ਤਾਂ ਵੀਰ ਹੈਨੀ ਸਾਨੂੰ ਤਾਂ ਬਹੁਤ ਚਾਅ ਅਮਰ ਵੀਰੇ ਦੇ ਵਿਆਹ ਦਾ Love you veer
ਜਿਹੜੇ ਸੜ ਦੇ ਨੇ ਤਰੱਕੀਆਂ ਦੇਖ ਕੇ ਤੁਹਾਡੀਆਂ ਵਾਹਿਗੁਰੂ ਜੀ ਓਹਨਾਂ ਨੂੰ ਸਮੱਤ ਬਖਸ਼ਣ ਤੇ ਓਹ ਗਲਤ ਕਮੈਂਟਸ ਕਰਨੋਂ ਹਟ ਜਾਣ ਬਾਕੀ ਸੋ ਵਿੱਚੋ ਇੱਕ ਗੱਲ ਬਈ ਗੱਲ ਵੀ ਓਹਨਾਂ ਦੀ ਹੁੰਦੀ ਆ ਜਿਹਦੇ ਵਿੱਚ ਕੋਈ ਗੱਲ ਹੋਵੇ ❤
Thonu dakh k dill khush ho janda a love u devgen family ❤❤❤❤❤❤❤
Parwah ni kri di veere asi ta ghr baithe hi enjoy kr rahe amar bro de viyah da ❤God bless u all 💗😘 khush raho tarkiya kro ❤
ਹੀਰਿਆਂ ਦੀ ਪਰਖ ਕੀ ਕਬਾੜੀਆਂ ਨੂੰ ਵੀਰਜੀ ਤੁਸੀ ਸਾਨੂੰ ਵਿਆਹ ਵਖਾਓ ਸਾਨੂੰ ਬਹੁਤ ਮਾਣ ਆ ਤੁਹਾਡੇ ਤੇ ,ਅਸੀਂ ਅਮਰ ਵੀਰਜੀ ਦੇ ਵਿਆਹ ਦੀਆਂ ਖੁਸ਼ੀਆਂ ਚ ਸ਼ਾਮਿਲ ਹੋਣਾ ਚਾਹੁਣੇ ਆ ਸਾਨੂੰ ਇਸ ਗੱਲ ਦੀ ਵੀ ਬਹੁਤ ਖੁਸ਼ੀ ਆ ਕ ਅਮਰ ਵੀਰਜੀ ਸਾਡੇ ਇਲਾਕੇ ਚ ਵਿਆਹੇ ਜਾਣਗੇ ਵਿਆਹ ਤੇ ਨਾ ਸਹੀ ਕਦੇ ਤਾਂ ਸਹੁਰੇ ਆਏ ਮਿਲਣ ਦਾ ਮੌਕਾ ਮਿਲੂ ਸਾਨੂੰ ਤੁਹਾਡੇ ਨਾਲ ਬਹੁਤ ਬਹੁਤ ਮੁਬਾਰਕਾਂ ਦੇਵਗਨ ਫੈਮਿਲੀ ਨੂੰ❤❤❤❤
ਮੇ 7 ਸਾਲ ਤੋਂ ਤੁਹਾਡੇ ਨਾਟਕ ਵੇਖਦੀ ਹਾਂ
ਡੇਰਾ ਬਾਬਾ ਨਾਨਕ ਤੋ
Bhut jyada khushi hui video dekh kar ❤ congratulations to all devgan family members
ਅਸੀਂ ਬਹੁਤ ਮਜੇ ਲੈ ਕੇ ਦੇਖ ਦੇ ਹਾਂ ਸਾਨੂੰ ਬਹੁਤ ਖੁਸ਼ੀ ਹੈ ਅਮਰ ਵੀਰੇ ਦਾ ਵਿਆਹ ਸਾਨੂੰ ਗੋਡੇ ਗੋਡੇ ਚਾਅ ❤❤ love you devgan family loveeeeeeeeeeeeeee youuuuuuuuuuuuuuuuuuuuuuu allllllllllll ❤✨❤✨❤✨💓💓💓
ਸਾਰੇ ਪਰਿਵਾਰ ਨੂੰ ਢੇਰ ਸਾਰੀਆਂ ਵਧਾਈਆਂ ਵਾਹਿਗੁਰੂ ਜੀ ਢੇਰ ਸਾਰੀਆਂ ਖੁਸ਼ੀਆ ਬਖਸ਼ਣ ਦੋਨੋ ਪਰਿਵਾਰਾ ਦਾ ਪਿਆਰ ਦੇਖਕੇ ਮਨ ਬਹੁਤ ਖੁਸ਼ ਹੋਇਆ ਜਿਵੇ ਮਿੰਦੋ ਵਿਆਹ ਦਾ ਸਁਦਾ ਸ਼ਗਨ ਲੈਕੇ ਗਈ ਅੱਗੇ ਅੰਮ੍ਰਿਤਸਰ ਵਾਲੇ ਪਰਿਵਾਰ ਨੋ ਵੀ ਊਨਾ ਦੇ ਰਿਵਾਜ ਅਨੁਸਾਰ ਸ਼ਗਨ ਦੇ ਕੇ ਤੋਰਿਆ ਮੇਰਾ ਤਾ ਖੁਸ਼ੀ ਨਾਲ ਦੇਖਕੇ ਮਨ ਭਰ ਗਿਆ ਅਜ ਕਲ ਤਾ ਕੋਈ ਆਪਣੇ ਵੀ ਇੰਨਾ ਪਿਆਰ ਨਹੀ ਵੰਡਾਉਂਦੇ ਵਾਹਿਗੁਰੂ ਜੀ ਮਿਹਰ ਕਰਨ ਸਾਰਾ ਕਾਰਜ ਵਧੀਆ ਹੋਵੇ 🎉🎉❤❤
Bhaji asi ta badhe chaa te utshaah naal dekhde aa. Sanu badhi Khushi hundi aa. Eh saare vlog dekh ke. Par TUC Halle Tak dasya hi nhi ke viah kis din da aa. Tuc video daily Paya Karo . Wait rehndi aa. Main kinna v busy howa par time kad ke tuhadi video dekh hi lainda.
Inha sohna vivah ho reha sagan ho rahe kisi di gal na suno bahut maza aa reha sagan dekan da
Jihre galat lik rahe hun oh kalyugi log han.
Ohns nu ki pata ki purane samah vich eda hi hunde se sagan aaj eh dekan nu nahi milde
We all are lucky to see all these sagans
ਹਰਮਿੰਦਰ ਦੇਵ ਬੇਟਾ ਆਪ ਸਾਰੇ ਹੀ ਪਰਿਵਾਰ ਨੂੰ ਅਮਰ ਦੇ ਵਿਆਹ ਦੀਆ ਬਹੁਤ ਵਧਾਈਆ ਮੈ ਵੀ ਹਰ ਰੋਜ ਤੁਹਾਡੇ ਸਾਰੇ ਪ੍ਰੋਗਰਾਮ ਦੇਖਦੀ ਹਾ ਬਹੁਤ ਹੀ ਸੋਹਣਾ ਕਰ ਹੋ ਜੋ ਕਿ ਸਭ ਦਰਸ਼ਕ ਨੂੰ ਵਿਆਹ ਦਿਖਾ ਰਹੇ ਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਖੁਸ਼ ਰਖੇ ਲੋਕਾਂ ਦੀ ਪ੍ਰਵਾਹ ਨਾ ਕਰੋ ਅੱਜ ਕਲ ਕੋਈ ਕਿਸੇ ਵਲ ਦੇਖ ਖੁਸ਼ ਨਹੀ carry on your work waheguru ji sada khush Rakhan ji From U K
Majhe wale hunde h khulle dil ❤de ne 😊ghaint bnde ❤
Itho pata lagda kuch khateya Love you devgan family❤❤❤❤
ਸਾਡੇ ਵਲੋ ਵੀ ਦੇਵਗਨ ਪਰਿਵਾਰ ਨੂੰ ਬਹੁਤ ਬਹੁਤ ਬਹੁਤ ਮੁਬਾਰਕ 👌🌹🌹🌻🌻🎁🙏🙏
ਬੋਲਣ ਦਿਉ ਜੋ ਬੋਲਣ ਦਿਉ ਵੀਰ ਜੀ ਪ੍ਰਵਾਹ ਨਹੀ ਕਰਨੀ ਖੁਸ਼ ਰਹੋ
Shi khea
ਬਹੁਤ ਵਧੀਆ ਵੀਰੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤❤
ਬਹੁਤ ਵਧੀਆ ਦੇਵ ਵੀਰ ਜੀ
Es shagn da Revaj puaad ch v hega dev mindo nu dekh k khushi bhot hundi love you devgan family
Congratulations to all devgan family ♥️🥳
ਬਹੁਤ ਬਹੁਤ ਧਨਵਾਦ ਵੀਰ ਜੀ ਜੋ ਤੁਸੀ ਆਪਣੀ ਹਰ ਖੁਸੀ ਸ਼ੇਰ ਕੀਤੀ ਮੈਨੂੰ ਸਚੀ ਬਹੁਤ ਖੁਸ਼ੀ ਹੋਈ ❤❤❤❤❤❤❤🎉🎉🎉🎉🎉🎉🎉🎉🎉🎉🎉ਥੋਨੂੰ ਬਹੁਤ ਬਹੁਤ ਮੁਬਾਰਕਾਂ ਅਮਰ ਵੀਰ ਦੇ ਵਿਆਹ ਦੀਆਂ ਮੇ v ੩ ਸਾਲ ਤੋਂ ਜੁੜੀ ਹੋਈ ਆ ਥੋਡੇ ਨਲ ਤੇ ਥੋਡੀ ਹਰ ਵੀਡਿਓ ਦੇਖਦੀ ਆ ਥੋਡੀ ਹੀ ਬਹੁਤ ਵਡੀ ਫੈਨ ਆ ❤❤
ਦੇਵ ਵੀਰ ਜੀ ਤੇ ਮਿਦੋ ਦੀਦੀ ਜੋ ਗਲਤ ਕੁਮੈਂਟ ਕਰਦੇ ਨੇ ਉਹਨਾ ਨਜਰ ਦਾ ਟਿੱਕਾ ਸਮਝੋ ,ਮਤਲਬ ਨਜਰ ਵੱਟੂ ਜੋ ਨਜ਼ਰ ਤੋ ਲੱਗਣ ਤੋ ਬਚਾਉਦੇ ਨੇ ,ਏਸ ਲਈ ਟੈਨਸ਼ਨ ਨਾ ਲਉ ,ਵਿਆਹ ਦੀਆਂ ਖੁਸ਼ੀਆ ਮਨਾਉ🙏🏻🎉
ਬਹੁਤ ਬਹੁਤ ਵਧਾਈਆਂ ਜੀ ਦੇਵ ਮਿੰਦੋ ਤੇ ਸਾਰੇ ਪਰਿਵਾਰ ਨੂੰ 🙏
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਤੁਹਾਨੂੰ ਸਾਰੀਆ ਨੂੰ ਹਮੇਸ਼ਾ ਖੁਸ਼ ਰੱਖਣ ਜੀ 🙏❤️
Devgan family ko bahut bahut badhaiyan so Saturn park devgan family naal hai❤❤❤❤❤❤❤😂😂😂😂😂😂😂
ਦੇਵ ਵੀਰੇ ਸਾਡਾ ਵੀ ਬਹੁਤ ਦਿਲ ਕਰਦਾ ਹੈ ਤੁਹਾਨੂੰ ਮਿਲਣ ਨੂੰ ਵੀਰੇ ਅਸੀਂ ਧੂਰੀ ਲੱਗ ਆ ਜਦੋਂ ਆਵੋਗੇ ਆਮ ਤੋਂ ਪਹਿਲਾਂ ਵਲੋਗ ਜਰੂਰ ਪਾਓ ਵੀ ਅਸੀਂ ਧੂਰੀ ਜਾ ਰਹੇ ਹਾਂ
ਅਸੀ ਵੀ ਧੂਰੀ ਤੋ ਆ ਜੀ ਫਿਰ ਤਾ ਆਡੀ ਗੁਆਢੀ ਹੋਏ ਜੀ 😅
Don’t stop posting videos let negative people leave negative comments because it’s a free job they do. God gave them that job because they deserve it so don’t worry about them
Congratulations 🎉 Devgan family
ਅਸੀਂ ਤਾਂ ਵਿਆਹ ਦੇਖਣਾ🎉। ਲੋਕਾਂ ਨੂੰ ਬੋਲਣ ਦਿਓ।
Sanu ta bahut zayada khusi hai Ghar bhede functions dekh rehe ha mein sochdi mein v vlog bna do hundi ta sanu v bhula lehde, Dev veer di nature ker ke hi sara family ch bahut zayada pyar hai all family members 😊😊😊😊gud
ਤੁਹਾਨੂੰ ਸਾਰੇ ਪਰਿਵਾਰ ਨੂੰ ਵਿਆਹ ਦੀਆਂ ਮੁਬਾਰਕਾਂ bless you Maharaj ji
Congratulations devgan family. 🎉 ❤
M eh kehna chahndi han oh lokan nu jo galat bolden ne ki je ambani honi inna jayada show off kr skde ne te har ek insan nu hakk h ki oh apni khusiyan nu celebrate kre.
Tusi parva na kro assi tuhade naal han. Assi har is vlog nu enjoy kr rhe aa. Bhut majja anda.
Congratulations again🎉🎉🎉🎉🎉🎉🎉
ਕਰੀ ਜਾਣ ਦਿਓ ਲੋਕਾਂ ਨੂੰ ਕਮੈਟ ਸਾਨੂੰ ਤਾਂ ੳਡੀਕ ਰਹਦੀ ਹੈ ਸਗਨਾਂ ਦੀ ਵੀਡੀਓ ਅਮਰ ਦੇ ਵਿਆਹ ਦੀਆਂ 🎉❤
Shi khea
Hlo ji congratulation ji
Sanu te wait hundi aa ki har roz tzhadiya videos dekhie and marriage wale volg v bohat enjoy kar rahe aa 😊
ਅਮਰ ਦੇ ਵਿਆਹ ਦੀਆਂ ਦੇਵਗਨ ਫੈਮਲੀ ਨੂੰ ਬਹੁਤ ਬਹੁਤ ਵਧਾਈਆਂ
❤👌🏼👌🏼👌🏼👌🏼👌🏼
Kina kuss n sara sarya nu kuss dakh k mara dil bhot kuss hoya 😊😊 love sister nd bro 💐
Dev veer ji te mindo ji tahnu amar veer de viah diyan bhut bhut Mubarakan poori davgan family nu very very nice ❤❤❤❤
Eh tan tuhada vada dil hai Jo ki tuci apne personal moment sade naal share kar rhe ,thanks, Sanu tan edda lagda ki hai ki assi v viaha vich invitied han❤🎉congratulations 🎉🎉❤
Sanu ta videos dekh k idda khushi hundi jiwe sade ghr hi via hove , big fan of ur family
Asi bhut khush ha Sara vivah dekhao. Bhut sunder. Congratulations to all of you. Love u your family
Wah ji wah kabbbbi nuuhhhh house v gye kabhi nuh diya videos v bahut achi ta hundiya congrats bro khushiya hi khushiyan rehan hmesha tuhade vehre GBU devgan family
Dil khush ho gyia dhol vajda dekhke ta Dil nachan nu Karan lag gyi very nice didi ❤❤❤❤❤
❤❤❤ jehra bounkde bounki ਜਾਣ deyo
... bhut wadiaa moment hunde ah sari jindi banda ahi dekhda aaa.....khush rhooo...
ਵੀਰ ਜੀ ਤੁਹਾਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਅਸੀਂ ਤਾਂ ਵਿਆਹ ਵਾਲਾ ਦਿਨ ਉਡੀਕ ਰਹੇ ਹਾਂ ਮੈਂ ਕੈਨੇਡਾ ਇੰਟਰੀਓ ਤੋਂ ਬੋਲਦੀ ਆ ਹਾਂ. ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਹਨ
Sanu ta bahut khusi hundi aa tanu dekh ke devgan family hmesa edi hasdi rahe te khus rahe asi koi dabbe de bhukhe ni kyuki asi tanu kafi time to dekh rahe aa Sanu bahut khusi aa amar veere de viah di love you devgan family ❤❤❤❤❤❤❤❤❤❤❤❤❤❤nd bure comments na dekheya kro we love you always 😊😊😊
ਅਮਰਵੀਰ ਦੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਵਗਨ ਫੈਮਲੀ ਅੱਜ ਵੀਰ ਜੀ ਤੁਸੀਂ ਅੰਮ੍ਰਿਤਸਰ ਆਏ ਅੰਮ੍ਰਿਤਸਰ ਆਉਣ ਤੇ ਤੁਹਾਡਾ ਜੀ ਆਇਆ ਨੂੰ
Vire bhoth vdia Main ta roj dekhi ha sareya video dekh di vir jine show hunde tuhade 🎉🎉🎊🎊🎊🥳🥳
Jo bolda ohna nu boln dvo veer eh sirf tc ta rbb jnda ki tc kive struggle krka etthe pounche oo… God bless u❤️
ਦੇਵ ਵੀਰੇ ਲੋਕਾ ਦਾ ਕਮ ਪੋਕਨਾ ਮੈ ਤੇ ਬਹੁਤ ਖੋਸਂ ਹਾ ❤❤❤❤
Dev veere tuc amritsar aye c mnu pta nahi laga mai milna c thunu bhut mann karda thunu sari fmly nu miln nu te thude naal km karn da mouka mil jwe ta bhut sukoon auga ❤❤❤love u to alll❤❤❤❤
Hi Dav ji I am so happy for you all you are like my brother my parents from Ludhiana now I’m married in England. I always watch your soap. I am so happy for Amar. God bless him.xx🙏🌹🌹
Sanu bahut khushi aw Amar de viha di asi sare program bde cha nal dekhage ❤
Devgan family.ko meri tarf se congratulation mai apke sare episode dekte hue
ਵਧਾਈ ਹੋਵੇ ਜੀ, ਸਾਰੀ ਦੇਵਗਨ ਫੈਮਲੀ ਨੂੰ 🎉🎉🎉🎉
Veer ji show of oho vi kardan kise di khushiyan kiyu hajam nahi ho rahi dev veer I am proud of you ke ap sanu amar veer da viyah de har ek fangtion dekha rahe ho congratulations amar Veer ji de family nu
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ
Mindo bhain dev bhaji meri ehi Dil di reez aa k Mila thanuu immiisss you to❤❤❤❤🎉
Its so good that you are creating memories and sharing with the rest of the word. Cant wait for the wedding vlogs jaggo 🎉🎉❤
Sade mude da vijha manu batth batth chaa congratulations davgan family
Eda lag reha jive Punjab de Ambani da viah hove ❤❤❤😊😊 top notch feeling Amar ji 🎉🎉🎉
Agree everyone's, 😊😊🎉
Agree ❤💯😊
🎉🎉bahot badhiya welcome aa ji congratulations 🎉🎉