ਪ੍ਰਸੰਗ : ਚਿਤੌੜਗੜ੍ਹ ਪੁੱਜੇ ਗੁਰੂ ਰਵਿਦਾਸ ਜੀ ਅੰਤਿਮ ਸਮੇਂ ਦਾ ਸੁਣੋ ਇਤਿਹਾਸ || Dhadi Jatha Gurdeep Singh Ji

แชร์
ฝัง
  • เผยแพร่เมื่อ 2 ก.ค. 2023
  • Pls subscribe, Like And Share Jantak tv
    Follow us Facbook Page Jantak Tv
    email:- tvjantak2019@gmail.com
    cont:- +91 76961 49404, 98551 88108
    Follow me on Twitter:
    / jantak_tv
    Follow facebook Group:
    / 23443. .
    Follow us Facbook Page:
    / jantak-tv-22. .
    Web:- www.jantaktv.com/
    instagram:
    / jantaktv

ความคิดเห็น • 336

  • @opgurasingh915
    @opgurasingh915 ปีที่แล้ว +17

    ਬਾਬਾ ਜੀ ਦੇ ਵਿਚਾਰ ਬਹੁਤ ਹੀ ਵਧੀਆ ਵਿਚਾਰ ਹਨ ਲੋਕਾਂ ਨੂੰ ਦੁਨੀਆ ਨੂੰ ਬਹੁਤ ਹੀ ਜਾਣਕਾਰੀ ਦਿੱਤੀ ਜੋ ਕਿ ਬਹੁਤ ਹੀ ਦੁਨੀਆਂ ਨੂੰ ਨਹੀਂ ਜਾਣਕਾਰੀ ਸੀ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਕਤੀ ਭਗਤੀ ਦੀ ਪਾਵਰ ਦੀ ਜਾਣਕਾਰੀ ਦਿਤੀ ਗਈ ਜਿਦਾਂ ਬਾਦ ਜੀ

  • @BhimSingh-zv1gu
    @BhimSingh-zv1gu ปีที่แล้ว +22

    ਸਤਿਨਾਮ ਸੋਹੰ ਹਰਿ 🙏 ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਿਨਾਮ ਹੈ ਹਰਿ ਭੋਗ ਤੁਹਾਰੇ 🙏♥️♥️♥️♥️♥️🙏

  • @BK-Lally
    @BK-Lally ปีที่แล้ว +17

    ਸਰਦਾਰ ਗੁਰਦੀਪ ਸਿੰਘ ਜੀ ਤੁਹਾਡੇ ਜੱਥੇ ਦੀ ਰਸ ਭਿੰਨੀ ਕਵੀਸ਼ਰੀ ਨੇ ਸੰਗਤਾਂ ਨੂੰ ਨਿਹਾਲ ਕੀਤਾ 🙏🙏

  • @shinderparvez3134
    @shinderparvez3134 5 หลายเดือนก่อน +3

    ਸਤਿਗੁਰੂ ਜੀ ਦੇ ਜਯੋਤੀ ਜੋਤ ਇਤਹਾਸ
    ਸੁਣ ਕੇ ਮਨ ਚਿੱਤ ਓਸ ਸਮੇਂ ਵਿੱਚ ਚਲੇ ਗਿਆ ਇੰਝ ਲੱਗਿਆ ਕੇ ਦਾਸ ਵੀ ਪਾਤਸ਼ਾਹ ਸ਼੍ਰੀ ਗੁਰੂ ਰਵਿਦਾਸ ਜੀਓ ਮਹਾਰਾਜ ਸਾਹਿਬ ਤੇ ਸਾਧ ਸੰਗਤ ਦੇ ਦਰਸ਼ਨ ਕਰ ਰਿਹਾ ਹੈ ਭਾਈ ਸਾਹਿਬ ਆਪ ਅਤੇ ਆਪ ਜੀ ਦੇ ਢਾਡੀ ਜਥੇ ਤੇ ਗੁਰੂ ਸਾਹਿਬ ਦੀ ਫੁੱਲ ਕਿਰਪਾ ਹੈ ਗੁਰੂ ਸਾਹਿਬ ਜੀ ਦੀ ਚੜ੍ਹਦੀ ਕਲਾ ਦੀ ਬਖਸ਼ਿਸ਼ ਬਣੀ ਰਹੇ
    ਆਪ ਤੇ ਆਪ ਜੀ ਦੇ ਜਥੇ ਦਾ ਹਾਰਦਿਕ ਧੰਨਵਾਦ
    ਸਤਿਗੁਰੂ ਰਵਿਦਾਸ ਕ੍ਰਿਪਾ
    ਬਣੀ ਰਹੇ
    ਸਤਿਨਾਮ ਸ੍ਰੀ ਵਾਹਿਗੁਰੂ
    ਵਾਹਿਗੁਰੂ ਧੰਨ ਵਾਹਿਗੁਰੂ
    🙏🌹🌹🌹🙏

  • @ksbhatti7778
    @ksbhatti7778 10 หลายเดือนก่อน +31

    ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਇਤਿਹਾਸ ਵੀ ਕੋਈਓ ਹੀ ਸੁਣਾ ਸਕਦਾ ਹੈ । ਗੁਰਦੀਪ ਸਿੰਘ ਜੀ ਦੇ ਢਾਡੀ ਜੱਥੇ ਨੂੰ ਸਾਡਾ ਸਤਿ ਸ੍ਰੀ ਅਕਾਲ ਜੀ ।
    ਢਾਡੀ ਜੱਥੇ ਦਿਲੋ ਸਤਿਕਾਰ ਜੀ ।

    • @user-re3nw2nh8t
      @user-re3nw2nh8t 6 หลายเดือนก่อน +1

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet singhsoNaseebkourwoNarijnsinghSultanpurLodhiKPT and Harpreetdavgun y byHarjeetkourLohiankhass SurjeetsinghsoKartarsinghVpoDolturDhhadha and NaseebkourwoSudagursinghAndhawalShahkot pb India Pvt ltd plot no sBudhanwoBhagsingh Sukhwindersingh manjeetkourvpoNall and Harpreetdavgun y byHarjeetkourLohiankhass

    • @user-re3ji3fm2z
      @user-re3ji3fm2z 5 หลายเดือนก่อน

      ਇਹਨਾਂ ਦਾ ਫੋਨ ਨੰਬਰ ਮਿਲ ਸਕਦਾ ਸੀ ?

  • @opgurasingh915
    @opgurasingh915 ปีที่แล้ว +4

    ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @sandhusingh1236
    @sandhusingh1236 ปีที่แล้ว +2

    Thanks ji guru saheb tuhady umr Lavi kry ji

  • @JaswinderKaur-xx1mw
    @JaswinderKaur-xx1mw ปีที่แล้ว +14

    Sada jilla Hsp aye se Shri khuralgarh Sahib🎉🎉🎉🎉🎉

  • @harikrishan8417
    @harikrishan8417 ปีที่แล้ว +16

    ThankYou

  • @mrjhallysaab
    @mrjhallysaab ปีที่แล้ว +31

    🙏 ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ ਸਾਡਾ ਲੱਖ ਲੱਖ ਪ੍ਰਣਾਮ ਕੌਮ ਦੇ ਰਹਿਬਰਾਂ ਨੂੰ ਜਿੰਨਾ ਨੇ ਆਪਣਾ ਸਾਰਾ ਜੀਵਨ ਆਪਣੇ ਸਮਾਜ ਦੇ ਲੋਕਾਂ ਦੀ ਜੂਨ ਸੁਧਾਰਨ ਲਈ ਅਰਪਣ ਕੀਤਾ ਹੈ ਜੀ🙏

  • @ShamaSandhu-dd3pn
    @ShamaSandhu-dd3pn 11 หลายเดือนก่อน +4

    ਧੰਨ ਸ਼੍ਰੀ ਗੁਰੂ ਰਵਿਦਾਸ ਜੀ ਕਿਰਪਾ ਕਰੋਜੀ❤❤❤❤❤🎉🎉

  • @reshmamahey4356
    @reshmamahey4356 ปีที่แล้ว +21

    Jai guru dev ji dhan guru dev ji 🙏🙏🙏🙏🙏🙏🙏🙏🙏🙏🙏🙏

  • @JaggaSingh-ow4ow
    @JaggaSingh-ow4ow 18 วันที่ผ่านมา

    ਸਰਦਾਰ ਗੁਰਦੀਪ ਸਿੰਘ ਜੀ ਦੇ ਢਾਡੀ ਜੱਥੇ ਤੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮੇਹਰ ਭਰਿਆ ਹੱਥ ਰੱਖੇ ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ

  • @jagdishazaad9147
    @jagdishazaad9147 ปีที่แล้ว +19

    ਜਿਹੜੇ ਕਦੇ ਹੋਏ ਨਹੀਂ ਸ਼ਾਤਰ ਦਿਮਾਗਾ ਨੇ ਉਨ੍ਹਾਂ ਨੂੰ ਪੱਥਰ ਦੀਆਂ ਮੂਰਤੀਆਂ ਬਣਾ ਕੇ ਜੀਉਂਦੇ ਰੱਖਿਆ ਹੈ ਪਰ ਸਾਡੇ ਸਮਾਜ ਨੇ ਆਪਣੇ ਮਹਾਨ ਰਹਿਬਰਾ ਨੂੰ ਭੁਲਾ ਦਿੱਤਾ ਹੈ, ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ

    • @raibular7540
      @raibular7540 5 หลายเดือนก่อน

      ❤ Jai gurudev dhan gurudev ji

  • @AryanSingh-wq6no
    @AryanSingh-wq6no ปีที่แล้ว +13

    Bhut bdia g🙏🙏🙏🙏🙏🙏🙏🙏

  • @NirmalSingh-fn1vt
    @NirmalSingh-fn1vt ปีที่แล้ว +10

    Dhan dhan shri guru ravidas ji maharaj tera sumhar hai ji

  • @MiIndia-up4ck
    @MiIndia-up4ck ปีที่แล้ว +7

    Giyani ji meri atma khus ho gi ji dhan guru siri ravidhas ji bhut sundr ji

  • @Lakhwinder_Singh80
    @Lakhwinder_Singh80 ปีที่แล้ว +12

    Jai guru Dev ji

  • @sukhwinderkaur1988
    @sukhwinderkaur1988 ปีที่แล้ว +11

    Jai.gurudev.ji 🙏🙏🙏🙏

  • @AmanKumar-tk2em
    @AmanKumar-tk2em ปีที่แล้ว +19

    Dhan satguru Ravidas ji

  • @lakhveersingh6190
    @lakhveersingh6190 11 หลายเดือนก่อน +7

    ਬਹੁਤ ਵਧੀਆ

  • @parmodchopra4243
    @parmodchopra4243 ปีที่แล้ว +14

    🙏🏻ਪੁੱਤ ਰਵਿਦਾਸ ਗੁਰੂ ਦੇ🙏🏻

  • @charandasskailey6387
    @charandasskailey6387 ปีที่แล้ว +14

    Jai guru ravidass ji Maharaj ki Jai ❤❤❤❤❤

  • @balrajsingh7499
    @balrajsingh7499 ปีที่แล้ว +4

    Jai Guru ravidas ji dhan Guru ji

  • @pritpal7919
    @pritpal7919 ปีที่แล้ว +1

    Jai guru dev g

  • @neelamjassal1253
    @neelamjassal1253 ปีที่แล้ว +11

    Jai gurdev ji

  • @amarjitsingh3555
    @amarjitsingh3555 ปีที่แล้ว +8

    🙏🌲 ਬਹੁਤ ਵਧੀਆ ਜੀ 🌺💐🌺💐🙏

  • @devindersingh8398
    @devindersingh8398 ปีที่แล้ว +15

    Jai gurdev dhan gurdev ji 🙏🙏🙏🙏🙏

  • @BhimSingh-zv1gu
    @BhimSingh-zv1gu ปีที่แล้ว +33

    ਕਵੀਸ਼ਰੀ ਜਥੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਹੀ ਸੁੰਦਰ ਸਾਨੂੰ ਸਾਡੇ ਰਹਿਬਰ ਸਤਿਗੁਰ ਰਵਿਦਾਸ ਜੀ ਮਹਾਰਾਜ ਦੇ ਜਿਵਨੀ ਤੇ ਚਾਨਣਾ ਪਾਉਣ ਦੇ ਲਈ ❤

  • @sunitasandhu3152
    @sunitasandhu3152 ปีที่แล้ว +15

    Waheguru ji 🙏🙏🙏🙏🙏💐💐

  • @KKumar-bo8hg
    @KKumar-bo8hg ปีที่แล้ว +2

    Bahut anand aya j Guru sahib nal jur ka. Thanku very much alls.

  • @soniaattri2131
    @soniaattri2131 ปีที่แล้ว +15

    Dhan dhan satguru ravidas Maharaj g🎉🎉🎉

  • @BK-Lally
    @BK-Lally ปีที่แล้ว +21

    ਤੁਸੀ ਕਵੀਸ਼ਰੀ ਰਾਹੀ ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਅੰਤਿਮ ਸਮੇਂ ਵਾਰੇ ਸੰਗਤ ਨੂੰ ਜਾਣੂੰ ਕਰਵਾਇਆ 🌹🙏🙏 🌹

  • @parshotamlal5076
    @parshotamlal5076 11 หลายเดือนก่อน +2

    Dhan Dhan Guru Ravidass Dass .ji Maharaj ji and Dhan Dhan Guru Granth ji Maharaj ji

  • @paramdasparamdas6632
    @paramdasparamdas6632 ปีที่แล้ว +9

    Waheguru jee waheguru jee
    Mahatma Sahib jeo,
    App jee ki teaching khoob Lage bhaut Anand mili jee
    Sahib jee sari samaj perri sahib jee app jee ki message bhaut GIAN wali lage zeiada piyar Lage jee Dhan Dhan bhagat guru baba Ravi Das jee Koti Koti Numskar jee bhagat jee hoon V Aaan milo jee Waheguru jee
    Waheguru guru jee 🇨🇦🇬🇧🪔🌺🌺🌺🌺🪔🪔🪔🪔🪔🪔🪔🪔 7:44

  • @kuldeepkumar-jy9xt
    @kuldeepkumar-jy9xt ปีที่แล้ว +5

    Dhan Dhan Satguru Ravidass Ji Maharaj 🌄🌹🦚❤️🙏

  • @kulbhushanparbagga9522
    @kulbhushanparbagga9522 ปีที่แล้ว +5

    ਜੈ ਗੁਰੂਦੇਵ ਧੰਨ ਗੁਰੂਦੇਵ ਜੀ

  • @bharatsondhi4673
    @bharatsondhi4673 ปีที่แล้ว +5

    ਧੰਨ ਹੋ ਧੰਨ ਹੋ ਭਗਤੋ ਕਿਉਂ ਕਿਹਾ ਗੁਰੂ
    ਜੀ ਨੇੇ ਕਹੇ ਰਵੀਦਾਸ ਚਮਾਰਾਂ ਮਹਾਰਾਜ ਜੀ ਨੇ ਜਦ ਤੱਕ ਸੂਰਜ ਚਾਂਦ
    ਰਹੇ ਤਦ ਤੱਕ ਨਾਮ ਚਮਾਰ ਰਹੇਗਾ
    ਜੈ ਗੁਰੂ ਦੇਵ ਧੰਨ ਗੁਰ ਦੇਵ
    PNS Bhart❤Mani Sondhi
    🙏🙏♥️💯🇪🇬💯♥️🙏🙏

  • @rohitlalhari9501
    @rohitlalhari9501 ปีที่แล้ว +4

    Dhann Dhann Satgururu Ravidas Maharaj Sabhi Bhgton ki Manokamna Puri karo Ji Bahut Vadiya Prastuti Di Ha Ji Aapne

  • @pritpal7919
    @pritpal7919 ปีที่แล้ว +1

    Jai guru ravidas g

  • @deepravidasya
    @deepravidasya ปีที่แล้ว +2

    Jai guru dav ji

  • @MakhanSingh-px4bk
    @MakhanSingh-px4bk ปีที่แล้ว +5

    ਜੈ ਗੁਰੂ ਦੇਵ ਧੰਨ ਗੁਰੂ ਦੇਵ

  • @sadahauch910
    @sadahauch910 ปีที่แล้ว +4

    Jai gurudev ji 🙏🙏🙏🙏🙏

  • @ranjitkumar-of7xf
    @ranjitkumar-of7xf ปีที่แล้ว +6

    Dhanhosatgurjibahutsohnaveerjimanmohlia

  • @HarjinderSinghballoh1983
    @HarjinderSinghballoh1983 ปีที่แล้ว +15

    ਬਹੁਤ ਹੀ ਵਧੀਆ ਢਾਡੀ ਜੱਥਾ 🙏

  • @babagangaram121
    @babagangaram121 10 หลายเดือนก่อน +3

    Satnam satguru ravidas maharaj ji ki jai ho🚩🚩🚩🙏🙏🙏🌷🌷🌷

  • @NeelamRani-qw4zm
    @NeelamRani-qw4zm ปีที่แล้ว +2

    Bhut hi wadia g , hamesha Chardi kla bakshan Guru Ravidas g Maharaj.

  • @veerpalkaur8038
    @veerpalkaur8038 ปีที่แล้ว +3

    Dhan guru dev jai guru dev 🙏🙏

  • @harbachansingh7257
    @harbachansingh7257 ปีที่แล้ว +4

    Satnam Siri waheguru ji 🥭 🍇 🍒 🥥 🥝

  • @RoopsinghAklia-jd6yt
    @RoopsinghAklia-jd6yt ปีที่แล้ว +3

    DHAN GURU RAVIDAS JI MAHARAJ

  • @majorlal5507
    @majorlal5507 ปีที่แล้ว +14

    ਜੈ ਗੁਰੂ ਦੇਵ ਜੀ 🙏🏻🙏🏻🙏🏻🙏🏻🙏🏻🙏🏻🙏🏻

  • @saroyakumar2690
    @saroyakumar2690 ปีที่แล้ว +3

    Guru Ravidas ji tuhanu chardi kla ch rakhan 🙏❤️

  • @Baer991
    @Baer991 ปีที่แล้ว +12

    Dhan Dhan Satguru Ravidas ji maharaj

  • @salinderkaur8548
    @salinderkaur8548 ปีที่แล้ว +7

    Jai baba ji Di ❤❤🙏🙏

  • @bootasandhu8155
    @bootasandhu8155 ปีที่แล้ว +4

    Very nice continue good job 🙏🙏🙏🙏🙏

  • @hazarasingh4889
    @hazarasingh4889 ปีที่แล้ว +3

    Dhan Dhan sri GuruRaviDass Maharaj ji Teri kirpa Ho Rahi Ha❤

  • @SurinderSingh-yx7tx
    @SurinderSingh-yx7tx ปีที่แล้ว +2

    Jai guru dev dhan guru dev ji

  • @ShivRam-nj2ss
    @ShivRam-nj2ss ปีที่แล้ว +3

    Jai gurudev ji dhan 2 gurdev maharaj ji 🌹🙏🌹🙏🌹🙏🌹🙏🌹🙏🌹🙏🌹🙏

  • @dadzangel2443
    @dadzangel2443 ปีที่แล้ว +3

    Dhan guru ravidas mharaj g. 🙏🙏

  • @varinderbadhan1608
    @varinderbadhan1608 ปีที่แล้ว +13

    Jai guru dev Dhan guru dev ji 🌹🌹🌹🌹🌹🌹🌹🌹🙏🙏🙏🙏🙏🙏🙏

    • @reshamkaur2432
      @reshamkaur2432 11 หลายเดือนก่อน

      Satnam ji satnam ji

  • @AshwaniKumar-pm9fi
    @AshwaniKumar-pm9fi ปีที่แล้ว +5

    🌹🌹🌹🙏🙏🙏JO BOLE SO NIRBHAI JAGAT GURU RAVIDAS MAHARAJ KI JAI.JAI GURUDEV DHAN GURUDEV JAI GURU RAVIDAS SATNAM SHRI WAHEGURU JI 🌹🌹🌹🙏🙏🙏

  • @sarwanram8201
    @sarwanram8201 ปีที่แล้ว +2

    Jai Guru Dev g ❤️

  • @AshokDaas-ed5wi
    @AshokDaas-ed5wi ปีที่แล้ว +3

    जय गुरू देव
    धन गूरू देव
    सत नाम
    🪔🔔💐📸

  • @user-uy6ym3ef6j
    @user-uy6ym3ef6j ปีที่แล้ว +4

    Than Than satguru ravidass ji

  • @harbhajanram274
    @harbhajanram274 ปีที่แล้ว +7

    ❤❤❤ Jay Gurdev ji

  • @opgurasingh915
    @opgurasingh915 ปีที่แล้ว +4

    ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਵਿਚਾਰ ਅਨੁਸਾਰ ਚਲਣਾ ਚਾਹੀਦਾ ਹੈ ਕਿਉਂਕਿ ਸਾਰੀ ਦੁਨੀਆਂ ਨੂੰ ਇਕੋ ਜਿਹਾ ਦੇਖਣਾ ਚਾਹੁੰਦੇ ਸਨ ਜਿਦਾਂ ਬਾਦ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @luckybali9257
    @luckybali9257 ปีที่แล้ว +2

    🌹🙏 jai gurudev ji 🙏🌹

  • @darasingh9016
    @darasingh9016 ปีที่แล้ว +3

    Jai sat guru Ravidas Maharaj ji ❤❤❤❤❤

  • @ramkrishan9386
    @ramkrishan9386 11 หลายเดือนก่อน +4

    ਸਭ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਗੁਰੂ ਸਾਹਿਬ ਜੀ ਦੀ ਸਾਖੀ ਨੂੰ ਧਿਆਂਨ ਨਾਲ ਸਮਝਣ ਦੀ ਕਿਰਪਾਲਤਾ ਕਰਨੀ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ।

  • @JogaSingh-bs6qx
    @JogaSingh-bs6qx ปีที่แล้ว +2

    ਜੈ ਗੁਰੂ ਦੇਵ ਜੀ

  • @mlladhar5867
    @mlladhar5867 11 หลายเดือนก่อน +1

    Dhan Dhan Guru Ravidas ji..

  • @ParamjeetSingh-lx1cz
    @ParamjeetSingh-lx1cz ปีที่แล้ว +4

    Sat guru ravidass ji Maharaj ji ki 🙏🏻🙏🏻🙏🏻🙏🏻🙏🏻🙏🏻🙏🏻

  • @HarpalSingh-qd5lp
    @HarpalSingh-qd5lp ปีที่แล้ว +2

    Bahut badhiya presentation and Knowledge.thanks Ji

  • @GurcharanSingh-yw7uh
    @GurcharanSingh-yw7uh หลายเดือนก่อน

    Dhan dhan Sahab Shri Satguru Ravidas Maharaj ji ki Kirpa bani rahe App Sab pe

  • @kulwinderpal2840
    @kulwinderpal2840 ปีที่แล้ว +14

    जुग जुग जियो और बहुत ही सुंदर, प्यारी आवाज़

  • @parasram3129
    @parasram3129 ปีที่แล้ว +2

    🙏 Jai guru dav g 🙏

  • @dharamchand283
    @dharamchand283 ปีที่แล้ว +1

    ਜੈ ਗੁਰੂ ਦੇਵ, ਧੰਨ ਗੁਰੂ ਦੇਵ

    • @dharamchand283
      @dharamchand283 ปีที่แล้ว

      💐😌🙏🙏🙏🙏🙏🙏😌🌺

  • @premowanpremowan4153
    @premowanpremowan4153 ปีที่แล้ว

    Jai guru ravidas ji

  • @patwarisaab6646
    @patwarisaab6646 5 หลายเดือนก่อน

    ਬਹੁਤ ਮਨ ਨੂੰ ਖੁਸ਼ੀ ਹੋਈ ਸੀ੍ ਗੁਰੂ ਰਵੀਦਾਸ ਜੀ ਦਾ ਇਤਿਹਾਸ ਟਾਡੀ ਜਥੇ ਪਾਸੋਂ ਸਰਵਣ ਕਰਕੇ ਕੋਟਣ ਕੋਟ ਧਨਵਾਦ

  • @neelusosle7788
    @neelusosle7788 ปีที่แล้ว +11

    Jai guru ravi dass g 🙏👍🌷⚘🙏🙏

  • @parveenkhera8757
    @parveenkhera8757 ปีที่แล้ว +3

    Jai Guru Ravidas ji ❤

  • @user-yx1mi3rj5v
    @user-yx1mi3rj5v 2 หลายเดือนก่อน

    ਗੁਰਦੀਪ ਉੜਾਪੜ ਭਾਜੀ ਦਾ ਜੱਥੇ ਬਹੁਤ ਹੀ ਸੋਹਣਾ ਤਰੀਕੇ ਨਾਲ ਇਤਹਾਸ ਸਰਬਨ ਕਰਾ ਰਹੇ ਨੇ ਏਸ ਲਈ ਧੰਨਵਾਦ ਵੱਲੋਂ ਨੇਕਾ ਮੱਲ੍ਹਾਂ ਬੇਦੀਆ

  • @harmeshlal530
    @harmeshlal530 ปีที่แล้ว +12

    ਬਹੁਤ ਵਧੀਆ ਜੀ।

    • @amarpal5258
      @amarpal5258 5 หลายเดือนก่อน +1

      Very nice

  • @MeenaKumari-un5dw
    @MeenaKumari-un5dw ปีที่แล้ว +4

    ❤❤❤❤❤ jaguar devjer

  • @shamcreativeart
    @shamcreativeart 5 หลายเดือนก่อน

    ਸਤਿਨਾਮ ਸੋਹੰ ਹਰਿ 🙏 ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਿਨਾਮ ਹੈ ਹਰਿ ਭੋਗ ਤੁਹਾਰੇ 🙏♥♥♥♥♥🙏

  • @har_ke_naam_
    @har_ke_naam_ ปีที่แล้ว +3

    Very nice veer 👍 ❤Jai Gurudev Ji Dhan Gurudev Ji 🙏🌹🙏

  • @sugreevdas8673
    @sugreevdas8673 ปีที่แล้ว +11

    Ravidaas Maharaj ji aap ji nu hamesha chardian klan ch rakhe ❤❤❤❤❤❤🎉🎉🎉🎉🎉

  • @BalbirSingh-hk9wh
    @BalbirSingh-hk9wh ปีที่แล้ว +4

    संत शिरोमणि श्री जगत गुरु रविदास महाराज की जय हो

  • @JagdishSingh-my7jf
    @JagdishSingh-my7jf ปีที่แล้ว

    ਗੁਰੂ ਰਵਿਦਾਸ ਜੀ ਦੇ ਜੀਵਨ ਤੇ ਵਧ੍ਹੀਆ ਢੰਗ ਨਾਲ ਚਚਾਣਾ ਪਾਇਆ ਕਵੀਸ਼ਰੀ ਜਥ

  • @manjitkaurbhatia1848
    @manjitkaurbhatia1848 11 หลายเดือนก่อน +1

    Dhan Dhan Satguru Shri Guru Ravidas Ji Maharaj Ji 🙏 🙏 🙏 🙏 🙏 🌹🌹🌹🌹🌹🌷🌷🌷🌷🌷🙏🙏🙏🌹🌹🙏🙏

  • @dpsingh648
    @dpsingh648 ปีที่แล้ว

    ਜੈ ਗੁਰੂਦੇਵ

  • @bgaat5016
    @bgaat5016 ปีที่แล้ว +3

    🙏jai gur dev dhan gur dev ji🙏

  • @JagdishSingh-my7jf
    @JagdishSingh-my7jf ปีที่แล้ว

    ਕਵੀਸ਼ਰੀ ਜਥੇ ਨੈ ੍ ਬਹੁਤ ੍ਹ ਵਧਿਆ ਇਤਹਾਸ ਤੇ ਚਆਨ੍ਹਣਆ ਪਾਇਆ ਧੋਨਵਾਦ

  • @baljindersingh4640
    @baljindersingh4640 9 หลายเดือนก่อน +3

    ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਿ ਜੈ ਹੋ
    ਬੌਇਤ ਵਧੀਆ ਖਾਲਸਾ ਜੀ ਜਿੰਦੇ ਰਹੋ ਜੀ
    ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਦੇਵੇ

  • @nitishmanak9046
    @nitishmanak9046 ปีที่แล้ว +9

    🙏🙏🙏

  • @ruplalsehgal1117
    @ruplalsehgal1117 ปีที่แล้ว +4

    DHAN DHAN SATGURU RAVIDASS JI

  • @ladduladdu8147
    @ladduladdu8147 ปีที่แล้ว +3

    Mere sache patsah ❤

  • @badansinghbhullar6638
    @badansinghbhullar6638 2 วันที่ผ่านมา

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji

  • @manjeetsinghnigah4695
    @manjeetsinghnigah4695 ปีที่แล้ว +3

    DHAN DHAN 🙏 SHI ❤️ GURU 💐 BAGHAT 🙏 RAVI ❤️ DAS 💐 MAHARAJ 🙏 Ji 🙏❤️💐🙏❤️💐🙏❤️💐🙏❤️💐💕

  • @kashmirdhanju756
    @kashmirdhanju756 ปีที่แล้ว +26

    Very nice Wahegurugi tuhanu hamesha chardian Klan vich rakheji.

    • @sugreevdas8673
      @sugreevdas8673 ปีที่แล้ว +1

      Best Super Satguru Ravidaas Maharaj ji aap ji nu hamesha chardian klan ch rakhe ❤❤❤❤❤❤🎉🎉🎉🎉🎉

    • @sugreevdas8673
      @sugreevdas8673 ปีที่แล้ว +1

      Ravidaas Maharaj ji aap ji nu hamesha chardian klan ch rakhe ❤❤❤❤❤❤🎉🎉🎉🎉🎉