Bir Singh Live Kirtan Gurbani - Guru Nanak Dev Ji Shabad

แชร์
ฝัง
  • เผยแพร่เมื่อ 6 ม.ค. 2025

ความคิดเห็น • 951

  • @gopysandhu9469
    @gopysandhu9469 3 ปีที่แล้ว +85

    ਗੀਤਕਾਰ ਕਲਾਕਾਰ ਬੀਰ ਸਿੰਘ ਜੀ ਤੋ ਸਾਨੂੰ ਬਹੁਤ ਕੁੱਝ ਸਿਖਣ ਲਈ ਮਿਲੀਆਂ . ਬਹੁਤ ਸੋਹਣਾ ਗਾਉਦੇ ਓ👏👏👏👏👏👏👏👏👏

  • @jaskaransinghjassi4773
    @jaskaransinghjassi4773 2 ปีที่แล้ว +5

    ਇਹੋ ਜਿਹੇ ਸੱਚੇ ਸੁੱਚੇ ਸਿੱਖਾਂ ਦੀ ਜ਼ਰੂਰਤ ਹੈ
    ਸਾਡੀ ਸਿੱਖ ਕੌਮ ਨੂੰ ਜੀ🙏🙏
    ਪਰਮਾਤਮਾ ਮਿਹਰ ਕਰੇ ਜੀ ਭਾਈ ਸਾਹਿਬ ਤੇ ਜੀ 🙏

  • @gurpreetsinghshimlapuri8470
    @gurpreetsinghshimlapuri8470 3 ปีที่แล้ว +228

    ਜੁੱਗੋ ਜੁੱਗ ਅਟੱਲ ਗੱਦੀ ਨਸ਼ੀਨ ਸ਼ਾਹ ਏ ਸ਼ਹਿਨਸ਼ਾਹ ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 🙏🙏🙏🙏

    • @gurlalsinghsandhu2135
      @gurlalsinghsandhu2135 3 ปีที่แล้ว +3

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @riverocean4380
      @riverocean4380 3 ปีที่แล้ว

      ਟਿੱਕਰੀ ਬਾਡਰ 'ਤੇ ਬਣਾਇਆ ਆਲੀਸ਼ਾਨ ਹਸਪਤਾਲ, ਕਿਸਾਨਾਂ ਲਈ ਖੜੀ ਕੀਤੀ ਡਾਕਟਰਾਂ ਦੀ ਫੌਜ | Akhar
      th-cam.com/video/uUmXtYGgTnU/w-d-xo.html

    • @MrYankeejatt
      @MrYankeejatt 2 ปีที่แล้ว

      ਸਲੋਕ ਸਹਸਕ੍ਰਿਤੀ
      th-cam.com/video/D3yjBzvVmaI/w-d-xo.html....let's spread the message of Gurbani Sangat ji, share and subscribe 🙏

    • @AMRIKSINGH-vf3nh
      @AMRIKSINGH-vf3nh 2 ปีที่แล้ว

      Waheguru Ji Satnam Ji

    • @palklair6228
      @palklair6228 2 ปีที่แล้ว +2

      👉🏿ਬਿਨਾ ਅਨੁਭਵ ਪ੍ਰਕਾਸ਼ ਤੋ ਅਗਿਆਨ ਵਿਚ ਸ੍ਰੀ ਗੁਰੂ ਗ੍ਰੰਥ ਸਾ: ਬਾਹਰੀ ਤੌਰ ਤੇ ਦਰਸਨ ਕਰਨ ਨਾਲ ਇਕ ਅਕਾਰੁ ਜਾਂ (ਪਰਗਟ ਗੁਰਾ ਕੀ ਦੇਹ) ਮਹਿਸੂਸ ਹੁੰਦੀ। ਪਰ ਜਾਗਦੀ ਜੋਤਿ ਨਜਰ ਨਹੀ ਆਉਂਦੀ।
      ਪਰ ਅਨੁਭਵੀ ਗਿਆਨਵਾਨ ਨੂੰ ਇਸ ਤਰਾ ਜਾਗਦੀ ਜੋਤ ਨਜਰ ਆਉਦੀ ਹੈ ਜਿਵੇਂ ਦੂਰੋ ਬਿਜਲੀ ਦੇ ਬਲੱਬ ਵਿਚ ਜੋਤ ਜਾ ਰੋਸਨੀ ਜਗਦੀ ਦਿਸਦੀ ਹੈ। ਇਕ ਖਾਸ ਗੱਲ ਇਹ ਵੀ ਹੈ ਕਿ ਬਲੱਬ ਦੀ ਕੱਚ ਦੀ ਬੌਡੀ ਵੀ ਨਜਰ ਨਹੀ ਆਉੰਦੀ। ਬੌਡੀ (ਦੇਹੀ) ਵੀ ਪ੍ਰਕਾਸ ਹੀ ਦਿਸਦੀ ਹੈ, ਤੇ ਇਸ ਵਿਚ ਬਿਲਕੁਲ ਕੋਈ ਸ਼ੱਕ ਵੀ ਨਹੀ ਰਹਿੰਦੀ। ਪਰ ਗੱਲ ਅਨੁਭਉ&ਪ੍ਰੇਮ ਜਾਂ ਭਾਉ ਦੀ ਹੈ।
      👍🏿◼️👉🏿ਇਹੁ ਸਹਸਾ ਮੂਲੇ ਨਾਹੀ, ਭਾਉ ਲਾਏ ਜਨੁ ਕੋਇ।। ਨਾਨਕ ਏਕ ਜੋਤਿ, ਦੁਇ ਮੂਰਤੀ, ਸਬਦਿ ਮਿਲਾਵਾ ਹੋਇ।। (ਮ:੩-੩੦)
      ◼️👉🏿 ਪੋਥੀ ਪਰਮੇਸਰ ਕਾ ਥਾਨ।। ਸਾਧਸੰਗਿ ਗਾਵਹਿ ਗੁਣ ਗੋਬਿੰਦ,ਪੂਰਨ ਬ੍ਰਹਮ ਗਿਆਨੁ।।੧।। ਰਹਾਉ।। -੧੨੨੬)

  • @sharanjitshergill1776
    @sharanjitshergill1776 3 ปีที่แล้ว +118

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ

  • @gurmeetkaur6477
    @gurmeetkaur6477 2 ปีที่แล้ว +40

    ਬਹੁਤ ਵਧੀਆਂ ਸੋਚ ਲੈ ਕੇ ਚੱਲੇ ਹੋ ਵੀਰੇ ਸਤਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਅੱਜ ਸਾਨੂੰ ਬਹੁਤ ਲੋੜ ਹੈ ਧਰਮਾਂ ਮਜਬਾਂ ਤੋਂ ਉੱਪਰ ਉੱਠਣ ਦੀ ਪ੍ਰਮਾਤਮਾ ਤਹਾਨੂੰ ਤੁਹਾਡੇ ਮਕਸਦ ਵਿੱਚ ਕਾਮਯਾਬ ਕਰੇ 🌺🌹🙏🏻🙏🏻🙏🏻🙏🏻🙏🏻🌹 ਸਤਿਨਾਮ ਸ੍ਰੀ ਵਹਿਗੁਰੂ ਜੀ

  • @ParamjitKaur-bp4de
    @ParamjitKaur-bp4de 2 ปีที่แล้ว +8

    ਬਹੁਤ ਵੈਰਾਗਮਈ ਆਵਾਜ਼ ਵਿੱਚ ਸ਼ਬਦ ਗਾਇਨ ਕੀਤਾ ਪੁੱਤਰ ਜੀ । ਵਾਹਿਗੁਰੂ ਹਮੇਸ਼ਾਂ ਤੁਹਾਡੇ ਅੰਗ ਸੰਗ ਰਹਿਣ ।

  • @mohinderbal888
    @mohinderbal888 3 ปีที่แล้ว +64

    ਬਹੁਤ ਸਰੀਲੀ ਅਵਾਜ਼ ਵੀਰ ਬੀਰ ਦੀ। ਵਾਹਿਗੁਰੂ ਚੜ੍ਹਦੀ ਕਲਾ ਚੋ ਰੱਖੇ ।

  • @jasmeenkaur8529
    @jasmeenkaur8529 3 ปีที่แล้ว +46

    M Big fan of Bir Singh....bcz of his simplicity n singing too.

  • @avtarsingh2189
    @avtarsingh2189 3 ปีที่แล้ว +33

    ਵੀਰ ਜੀ ਮੈਂ ਸਾਰੇ ਕਮੈਂਟ ਭੇਜਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਕਮੈਂਟ ਪੰਜਾਬੀ ਵਿੱਚ ਭੇਜਿਆ ਕਰੋ ਕਿਵੀਰ ਜੀ ਅੰਗਰੇਜ਼ੀ ਸਾਰਿਆ ਨੂੰ ਨਹੀਂ ਪੜਣੀ ਨਹੀਂ ਆਉਦੀ ਹੁੰਦੀ ਬੇਨਤੀ ਪਰਵਾਨ ਕਰਿੳਉ

    • @SurinderSingh-dj7jg
      @SurinderSingh-dj7jg 2 ปีที่แล้ว +2

      ਸਾਰੇ ਫੋਨਾਂ ਦੇ ਲੈਂਗੁਏਜ ਫੌਂਟ ਵਿੱਚ ਪੰਜਾਬੀ ਨਹੀਂ ਹੁੰਦੀ ਜੀ।ਹੁਣ ਵਾਲੇ ਨਵੇਂ ਫੋਨਾਂ ਚ ਹੈ ਪੰਜਾਬੀ।

  • @GurjitSingh-mu9si
    @GurjitSingh-mu9si 2 ปีที่แล้ว

    ਧਨਵਾਦ ਵੀਰ ਜੀ ਅੱਜ ਸਾਨੂੰ ਲੋੜ ਹੈ ਧਰਮਾ ਅਤੇ ਜਾਤਾ ਪਾਤਾ ਤੋ ਊਚੇ ਉਠਣ ਦੀ

  • @AT-er3hc
    @AT-er3hc 2 ปีที่แล้ว +2

    ਭਾਜੀ ਦੀ ਆਵਾਜ਼ ਦੇ ਨਾਲ ਨਾਲ ਕਲਮ ਵੀ ਬਹੁਤ ਸੋਹਣਾ ਲਿਖਦੀ ਹੈ। ਮੈਂ ਉਨ੍ਹਾਂ ਦੇ ਗੀਤ ਬਾਰ ਬਾਰ ਸੁਣਦਾ ਹਾਂ। ਰੂਹਾਨੀ ਮਾਹੌਲ ਬਣਾ ਦਿੰਦੇ ਭਾਈ ਸਾਹਿਬ।

  • @varinderpal7226
    @varinderpal7226 2 ปีที่แล้ว +2

    ਭਾਈ ਬੀਰ ਸਿੰਘ ਜੀ ਦੇ ਤਕਰੀਬਨ ਸਾਰੇ ਗੀਤ ਮੈਂ ਸੁਣੇ ਹਨ ਅਜ ਪਹਿਲੀ ਵਾਰ ਗੁਰਬਾਣੀ ਦਾ ਸ਼ਬਦ ਮੈ ਇਹਨਾਂ ਦੀ ਅਵਾਜ਼ ਵਿੱਚ ਸਰਵਣ ਕੀਤਾ ਬਹੁਤ ਚੰਗਾ ਲੱਗਾ ਵਾਹਿਗੁਰੂ ਚੜਦੀ ਕਲਾ ਕਰੇ

  • @manisingh6501
    @manisingh6501 3 ปีที่แล้ว +28

    Heera bnda 22 bir singh g 🙏

  • @paramjeetshingparamjeetshi1810
    @paramjeetshingparamjeetshi1810 2 ปีที่แล้ว

    ਵਾਹ ਜੀ ਵਾਹ ਬਹੁਤ ਹੀ ਸੁਰੀਲੀ ਤੇ ਮਿੱਠੀ ਅਵਾਜ਼ ਹੈ ਭਾਈ ਬੀਰ ਸਿੰਘ ਸਾਹਿਬ ਜੀ ਦੀ।

  • @avtarsingh2189
    @avtarsingh2189 3 ปีที่แล้ว +5

    ਵੀਰ ਜੀ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਪ੍ਰਮਾਤਮਾ ਚੜ ਦੀ ਕਲਾ ਚ ਰੱਖੇ

  • @nirmaljitkaur5865
    @nirmaljitkaur5865 2 ปีที่แล้ว

    ਬਹੁਤ ਵੱਧੀਆ ਸੋਚ ਸਿੱਖਿਆ ਅਤੇ ਜਾਣਕਾਰੀ ਧਰਮ ਦਾ ਮਕਸਦ , ਫ਼ਲਸਫ਼ਾ , ਲੋੜ, ਵਰਤੋਂ ਅਤੇ ਧਰਮ ਗਿਆਨ ਅਤੇ ਹੋਂਦ ਮਨੁੱਖਤਾ ਦੇ ਭਲੇ ਲਈ ਕਿਉਂ ਜ਼ਰੂਰੀ ਦੰਗ ਗਿਆਨ ਵੀਰ ਬੀਰ ਸਿੰਘ ਜੀ ਆਪਣੀ ਮਿੱਠੀ ਮਨਮੋਹਿਕ ਅਵਾਜ਼ ਵਿੱਚ ਵਾਰਤਾਲਾਪ ਅਤੇ ਸ਼ਬਦ ਗਾਇਨ ਰਾਹੀਂ ਕਰ ਰਹੇ ਹਨ, ਉਸ ਲਈ ਬਹੁਤ ਬਹੁਤ ਪਰਣਾਮ ਅਤੇ ਧੰਨਵਾਦ ਜੀ । ਵਾਹਿਗੁਰੂ ਜੀ ਉਹਨਾਂ ਦੀ ਤੀਖਣ ਕਲਿਆਣਕਾਰੀ ਬੁੱਧੀ ਵਿੱਚ ਹੋਰ ਵਾਧਾ ਕਰਨ ਅਤੇ ਵੱਡੀਆਂ ਉਮਰ ਕਰਨ । ਅਜਿਹੀ ਸੋਚ ਤੇ ਬੁੱਧੀਜੀਵੀ ਨਿਰਸਵਾਰਥ ਸਾਂਜੀਵਾਲਤਾ ਦੇ ਹਾਮੀ ਰਹਿਬਰਾਂ ਦੀ ਸਮਾਜ ਅਤੇ ਪੂਰੀ ਮਨੁੱਖਤਾ ਨੂੰ ਹਮੇਸ਼ਾਂ ਜ਼ਰੂਰਤ ਰਹਿੰਦੀ ਹੈ ਯੋਗ ਅਗਵਾਈ ਲਈ । ਧੰਨਵਾਦ ।

  • @madhurimakarwall1819
    @madhurimakarwall1819 3 ปีที่แล้ว +59

    Jug Jug Jeeeo Bir mere Lal... May divine rays of shabad sung by you reach every heart of our country-men and wash dirt of our duality

    • @ManveerSingh-dx3gn
      @ManveerSingh-dx3gn 3 ปีที่แล้ว +2

      Aap ji v dhan ho ji, aisi bhawna sirf pavitar heart wale di hundi aa🙏🙏

    • @balkarsingh7747
      @balkarsingh7747 3 ปีที่แล้ว +1

      Waheguru ji

  • @wirringkaur5293
    @wirringkaur5293 2 ปีที่แล้ว +1

    ਵਾਹਿਗੁਰੂ ਜੀਉ ਚੜ੍ਹਦੀ ਕਲਾ

  • @saranjeetsingh5325
    @saranjeetsingh5325 2 ปีที่แล้ว

    ਬੀਰ ਸਿੰਘ ਜੀ ਵਾਹਿਗੁਰੂ ਤੁਹਾਨੂ ਚੜਦਿਯਾਂ ਕਲਾਂ ਬਖਸ਼ਣ

  • @aishpreeetwheagurujisingh7183
    @aishpreeetwheagurujisingh7183 3 ปีที่แล้ว +32

    Bir Singh ji wheaguru ji ka khalsa waheguru ji ki fheaty

    • @rabbrakhassk9806
      @rabbrakhassk9806 3 ปีที่แล้ว +1

      WAHEGURU JI KA KHALSA WAHEGURU JI KI FATEH.... WAHEGURU JI AHNI JALDBAZI NA KREYA KRO K LIKHDE HOYE JAIKARE DE SPELING HI GALT LIKHEYA KRO JI AAHA CHANGA JEHA NHI LAGDA WAHEGURU JI

    • @ਤੂਫਾਨਸਿੰਘ-ਲ9ਸ
      @ਤੂਫਾਨਸਿੰਘ-ਲ9ਸ 3 ปีที่แล้ว +1

      @@rabbrakhassk9806 ਬਿਲਕੁਲ ਸਹੀ ਕਿਹਾ ਵੀਰ ਸ੍ਰੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ ਗੁਰਮੁਖੀ ਚ ਲਿਖ ਸਕਦੇ ਆ

    • @baljitmalhi7942
      @baljitmalhi7942 3 ปีที่แล้ว

      Bas galti dekho har time

    • @ਤੂਫਾਨਸਿੰਘ-ਲ9ਸ
      @ਤੂਫਾਨਸਿੰਘ-ਲ9ਸ 3 ปีที่แล้ว +2

      @@baljitmalhi7942 ਸਿੱਖੀ ਦਾ ਮਤਲਬ ਏ ਸਿੱਖਣਾ ਏ ਤੇ ਸਿੱਖ ਦਾ ਫਰਜ ਏ ਜਦੋਂ ਕੋਈ ਸਿੱਖ ਗਲਤੀ ਕਰੇ ਤਾਂ ਦੂਜਾ ਸਿੱਖ ਉਸਨੂੰ ਦੱਸੇ ਜਿਸ ਨਾਲ ਉਹ ਗਲਤੀ ਚ ਸੁਧਾਰ ਕਰੇਂ

    • @singhisking868
      @singhisking868 3 ปีที่แล้ว +1

      @@rabbrakhassk9806 bilkul sahi veerji par ehnu fateh kehnde he....
      Fateh he- Waheguru ji ka khalsa Waheguru ji ki fateh....
      Jaikara- Bole so nihaal... sat sri akaal

  • @SurjitKakkar-uu5zc
    @SurjitKakkar-uu5zc ปีที่แล้ว +1

    Waheguru Chardikala vich rakhe 🙏🙏🙏

  • @raniya-wl2gy
    @raniya-wl2gy ปีที่แล้ว

    ਬੁਹਤ ਵਧੀਆ ਅਤੇ ਸੁਰੀਲੀ ਅਵਾਜ ਦੇ ਮਾਲਕ ਹੈ ਭਾਈ ਵੀਰ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਲਮੀਆਂ ਉਮਰਾ ਬਖਸ਼ੇ ਜੀ

  • @jnvjammu2352
    @jnvjammu2352 2 ปีที่แล้ว +11

    Very touching shabad.Tears roll down, remembering my parents and dear ones whom I have lost.

  • @kanwalkaur38
    @kanwalkaur38 3 ปีที่แล้ว

    ਵਾਹ ਬਹੁਤ ਖੂਬਸੂਰਤ ਲ਼ਫਜ। ਮਨ ਵਿਰਾਗਿਆ ਗਿਆ।

  • @kuldipsingh31394
    @kuldipsingh31394 2 ปีที่แล้ว +3

    May God bless you, my all good wishes always with you.
    ਧੰਨ ਗੁਰੂ, ਧੰਨ ਗੁਰੂ ਪਿਆਰੇ।

  • @sikandersinghnagra5478
    @sikandersinghnagra5478 ปีที่แล้ว

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਗੁਰਸਿੱਖ ਵੀਰ ਨੂੰ

  • @rajbir805
    @rajbir805 3 ปีที่แล้ว +3

    Bahut mithi awaj veer ji di ....waheguru edda ee apne chrana di preet bakshan......Bahut chngi likhatt

  • @khushwindersingh6052
    @khushwindersingh6052 3 ปีที่แล้ว

    ਇਹ ਮੇਰੇ ਦੇਸ਼ ਦਾ ਚਾਨਣ ਮੁਨਾਰਾ ਹੈ.
    ਇਸ ਦੀਆਂ ਚਾਨਣ ਰਿਸ਼ਮਾਂ ਦੂਰ ਦੂਰ ਤੱਕ ਪੈਂਦੀਆਂ ਹਨ

  • @ManpreetKaur-rh1yd
    @ManpreetKaur-rh1yd 3 ปีที่แล้ว +13

    Very soft and soulful voice i want to listen it 100 times .

  • @jagatkamboj9975
    @jagatkamboj9975 2 ปีที่แล้ว +1

    ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ
    ਵੀਰ ਸਿੰਘ ਜੀ

  • @jaspinderkaurpeenu3355
    @jaspinderkaurpeenu3355 3 ปีที่แล้ว +10

    ਵਾਹਿਗੁਰੂ ਜੀ ਏਦਾਂ ਹੀ ਕਿਰਪਾ ਬਣਾ ਕੇ ਰੱਖਣ.. ਤੇ ਅੱਗੇ ਵੀ ਬੀਰ ਸਿੰਘ ਜੀ ਕੋਲੋਂ ਬਹੁਤ ਕੁਝ ਹੋਰ ਨਵਾਂ ਸੁਣਨ ਨੂੰ ਮਿਲਦਾ ਰਹੇ। ਬਹੁਤ ਸਾਰੇ ਗੀਤਕਾਰ ਹਨ ਪਰ ਇਹਨਾਂ ਦੀ ਅਪਣੀ ਹਸਤੀ ਬਹੁਤ ਉੱਚੀ ਹੈ ❤️❤️🙏😀

    • @garvitmunjal2655
      @garvitmunjal2655 3 ปีที่แล้ว

      Waheguruji waheguruji waheguruji waheguruji waheguruji waheguruji😂

    • @garvitmunjal2655
      @garvitmunjal2655 3 ปีที่แล้ว

      Waheguruji waheguruji waheguruji waheguruji waheguruji waheguruji😂

    • @jaspinderkaurpeenu3355
      @jaspinderkaurpeenu3355 3 ปีที่แล้ว

      @@garvitmunjal2655 isde vich hssn vali kingal hoi??

    • @garvitmunjal2655
      @garvitmunjal2655 3 ปีที่แล้ว

      Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

    • @garvitmunjal2655
      @garvitmunjal2655 3 ปีที่แล้ว

      Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji😂

  • @gurdialsingh6843
    @gurdialsingh6843 3 ปีที่แล้ว +1

    ਜਾਤ ਅਭਿਮਾਨੀ ਬੰਦਾ ਵੀਰ ਸਿੰਘ

  • @drbhupindersinghbhoop1612
    @drbhupindersinghbhoop1612 2 ปีที่แล้ว +3

    Quite impressive rendition of Holy Gurbani! May Almighty Lord Waheguru ji continues to bless Bir Singh

  • @kuljinderkaur2828
    @kuljinderkaur2828 2 ปีที่แล้ว +2

    ਵਾਹਿਗੁਰੂ ਜੀ ਬੀਰ ਸਿੰਘ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ਣ. 🙏🙏🙏

  • @BaljitKaur-gg6os
    @BaljitKaur-gg6os 3 ปีที่แล้ว +6

    ਬੀਰ ਸਿੰਘ ਦੀ ਅਵਾਜ ਚ ਬਹੁਤ ਮਿਠਾਸ ਹੈ🙏❤️

  • @jasbirkaur7567
    @jasbirkaur7567 2 ปีที่แล้ว

    aj ta bahut hi khushi hoi aj guru sahib ji da puter guru sahib de bani de sabad mithi awaj wich ga riha a. sabash beta ji.

  • @jk-qu9ux
    @jk-qu9ux 3 ปีที่แล้ว +37

    Waheguru, very very nice 👍🏻
    Fruitfull voice

  • @lovepreetdhillon594
    @lovepreetdhillon594 2 ปีที่แล้ว +1

    Me ajj takk kise di v ani awvaz sohni nahi dekhi bohat vadiaa

  • @hardeoldeol1275
    @hardeoldeol1275 3 ปีที่แล้ว +18

    SHABAD AND VOICE HEART TOUCHING MY SON PARMATTMA TANU ALWAYS CHADDE KALA CH RAKHE LONG LIFE DEVE HAPPY LIFE DEVE 🙏🏼🙏🏼🙏🏼🙏🏼🙏🏼🙏🏼🙏🏼

  • @suchalasingh5537
    @suchalasingh5537 ปีที่แล้ว

    ਵਾਹਿਗੁਰੂ ਜੀ ਬਹੁਤ ਵਧੀਆ ਅਵਾਜ਼ ਭਾਈ ਬੀਰ ਸਿੰਘ ਜੀ।

  • @pamkajla4378
    @pamkajla4378 3 ปีที่แล้ว +7

    Very nice Beer Singh Ji. Waheguru ji

  • @randeepkaurkhalsa..2894
    @randeepkaurkhalsa..2894 2 ปีที่แล้ว +1

    Veer ji.. prmatma waheguru ji 🙏 aap ji nu chardikla bkshn ..

  • @HS-gt1qf
    @HS-gt1qf 3 ปีที่แล้ว +18

    You are amazing kiddo - stay blessed 🙏🏽

  • @Jaswantzafar
    @Jaswantzafar 2 ปีที่แล้ว +1

    ਬਹੁਤ ਪਿਆਰ ਪਿਆਰੇ ਬੀਰ ਸਿੰਘ

  • @balvirsingh3119
    @balvirsingh3119 3 ปีที่แล้ว +12

    ਅਸਲ ਵਿੱਚ ਸਿੱਖ ਦਾ ਮਤਲਬ ਹੈ ਸਿਖਣਾ ਜੋ
    ਕੋਈ ਵੀ ਗੁਰਬਾਣੀ ਤੋਂ ਸਿਖਿਆ ਲੈ ਕੇ ਉਸ ਮੁਤਾਬਿਕ
    ਕੰਮ ਕਰੇਗਾ ਅਸਲ ਵਿਚ ਉਹ ਹੀ ਸਿੱਖ ਹੈ
    ਜਾਤ-ਪਾਤ ਦਾ ਕੋਈ ਮਤਲਬ ਨਹੀਂ ਭਾਵੇਂ ਕੋਈ
    ਹਿੰਦੂ ਹੈ ਜਾਂ ਮੁਸਲਮਾਨ ਜਾਂ ਈਸਾਈ ਜਾਂ ਸਿੱਖ ਹੈ
    ਜਿਹਨੇ ਗੁਰਬਾਣੀ ਤੋਂ ਸਿਖਿਆ ਲੈ ਲਈ ਅਸਲ ਸਿੱਖ
    ਉਹ ਹੀ ਹੈ ਜੇ ਇਹ ਗਲਤ ਹੈ ਤਾਂ ਮੈਂ ਮੁਆਫੀ ਚਾਹੁੰਦਾ ਹਾਂ

    • @shivrajsandhu5900
      @shivrajsandhu5900 3 ปีที่แล้ว

      ਆਪ ਜੀ ਬਿਲਕੁਲ ਸਹੀ ਕ੍ਹਆ

    • @radgang467
      @radgang467 3 ปีที่แล้ว

      😊🙏

  • @harbajanmli7503
    @harbajanmli7503 2 ปีที่แล้ว

    ਵਾਹ ਵਾਹ,ਨਾਮ ਵੀ ਵਧੀਆ ਵੀਰ ਸਿੰਘ,ਆਵਾਜ਼ ਵੀ ਵਧੀਆ,
    ਸ਼ਕਲ ਸੂਰਤ ਵੀ ਵਧੀਆਂ and ਅਕਲ ਵੀ ਵਧੀਆਂ।।
    ਪ੍ਰੀਤ ਜੁਟੀ, ਤੁਟੜੀਆ ਸਾਂ ਪੀ੍ਤ ਦੋ ਲਾਈ ਬਿਆਨ ਸਿਉ
    ਨਾਨਕ ਸਚੀ ਰੀਤ ਸਾਈਂ ਸੈਤੀ ਰਤਿਆ।।

  • @jasmeenkaur8529
    @jasmeenkaur8529 3 ปีที่แล้ว +68

    Waheguru mehar kre baki singer v Bir singh Vang apna wdia sikhi sroop lai k agge aan....na k jokar ban k jo ajj kal de singer kr re...te apne ap nu smjhde hero...but they are not real heros. Real hero is that who come with their own true personality n make their place in peoples heart.💜

    • @daddystreamer1922
      @daddystreamer1922 2 ปีที่แล้ว

      True lines❤

    • @GopalSingh-rx8yr
      @GopalSingh-rx8yr 2 ปีที่แล้ว

      Very very sweet shabad gayan.

    • @saabinangal5936
      @saabinangal5936 2 ปีที่แล้ว +2

      th-cam.com/video/dXdTDo9RZ1I/w-d-xo.html
      Sis ah sikhi saroop vih gaya ah singer ne hun tusi karo support

    • @loveludharludhar9210
      @loveludharludhar9210 2 ปีที่แล้ว

      WaheguruJi sachiGurujiDiBaniHain

    • @harinderkaurauluck4734
      @harinderkaurauluck4734 2 ปีที่แล้ว

      God bless you With healthy and happy long and long life! Lots of love x

  • @rajwantkaur1875
    @rajwantkaur1875 3 ปีที่แล้ว +2

    ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਬਖਸ਼ਣ ਪੁੱਤਰ ਜੀ 👍

  • @paramjitmangat3723
    @paramjitmangat3723 3 ปีที่แล้ว +54

    Beautiful beta ji. Guru Sahib di kirpa and mehar always in your life.

  • @gumailsingh570
    @gumailsingh570 2 ปีที่แล้ว

    ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏

  • @sukhrajjitkaur4002
    @sukhrajjitkaur4002 3 ปีที่แล้ว +21

    sat sri akaal beta ji
    bahut khoobsurat shabad te tu c gayeya v bahut wadhiya
    jinde vasde raho🤗

  • @balveersinghsandhu1577
    @balveersinghsandhu1577 2 ปีที่แล้ว +1

    ਬਹੁਤ ਹੀ ਵਧੀਆਂ ਭਾਈ ਬੀਰ ਸਿੰਘ ਜੀ

  • @bhatisingh2634
    @bhatisingh2634 3 ปีที่แล้ว +3

    🙏🏼🙏🏼🙏🏼Bhai veer Singh ji. Bhai sahib ji guru sahib ji ne aap ji Nu bahut hi sunder awaz nimrta aur Ek acha insan baniya hai sachi gal hai guru sahib ji chardi Kala bakhshe 🙏🏼🙏🏼🙏🏼💐💐💐💐🌹🌹🌹

  • @manmohansingh5810
    @manmohansingh5810 ปีที่แล้ว

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਿੰਘ ਜੀ

  • @shamshersingh960
    @shamshersingh960 3 ปีที่แล้ว +9

    Veer ji, guru maharaj kirpa banai rakha tuhade te. Tuhadi soch aur likhan di khoobsuriti de aapa fan aa. Big love from my side. I always wish you make big difference in this industry.
    Shabad bahut payara sarwan kita aap jiya ne.

  • @SonuSonu-um7mo
    @SonuSonu-um7mo 2 ปีที่แล้ว

    ਵਾਹਿਗੁਰੂ ਜੀ ਦੀ ਬੜੀ ਕਿਰਪਾ ਹੈ ਬੀਰ ਸਿੰਘ ਜੀ ਤੇ।

  • @guruphotography1831
    @guruphotography1831 2 ปีที่แล้ว +7

    Bir Singh is true good voice
    *WAHEGURU*

  • @surinderkaur-jo4gl
    @surinderkaur-jo4gl 2 ปีที่แล้ว +1

    ਬਹੁਤ ਸ਼ਾਂਤੀ ਮਿਲੀ ਰੂਹ ਨੂੰ ਵਾਹਿਗੁਰੂ ਆਪ ਜੀ ਤੇ ਕਿਰਪਾ ਬਣਾਈ ਰਖਣ 👏👏

  • @ramneekghuman5830
    @ramneekghuman5830 3 ปีที่แล้ว +3

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏❤️

  • @paramjitsingh8012
    @paramjitsingh8012 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਚੜ੍ਹਦੀ ਕਲਾ ਖਾਲਸਾ ਜੀ ਜੀਉਂਦੇ ਵਸਦੇ ਰਹੋ ਗੁਰੂ ਪਿਆਰਿਓ

  • @sarvinderkaursarvinderkaur1824
    @sarvinderkaursarvinderkaur1824 3 ปีที่แล้ว +5

    MERE KALNGI WALA PYARA DE PUTT G KALNGI WALA AP G NU APNE CHARNA NAL JODI RAKHE EHI ARDASS KRDI AA 🙏

  • @SurinderSingh-kf6rr
    @SurinderSingh-kf6rr ปีที่แล้ว

    ਬਹੁਤ ਵਧੀਆ ਕੀਰਤਨ ਕਰਦੇ ਹੋ ਜੀ ਵਾਹਿਗੁਰੂ ਚੜ੍ਹਦੀ ਕਲਾ ਕਰੇ

  • @charanjitkaur4653
    @charanjitkaur4653 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @nirmaljeetkaur6929
    @nirmaljeetkaur6929 2 ปีที่แล้ว +1

    Bache tery avaj Dil nu tumb jandi a mere lal bani tan sada nit hi jivan bakhs di h Sade kol sunnh vala mn hi nhi 🙏🙏

  • @sultanjosan2443
    @sultanjosan2443 3 ปีที่แล้ว +3

    Waheguru Ji bahut badhiya veer ji Di Surili Awaaz

  • @sarvinderkaursarvinderkaur1824
    @sarvinderkaursarvinderkaur1824 3 ปีที่แล้ว

    WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU WAHE GURU 🙏

  • @TheSodys77
    @TheSodys77 3 ปีที่แล้ว +11

    Brother I love your writing and your songs. Thank you.

  • @jaspreetkaur-bc5fl
    @jaspreetkaur-bc5fl 3 ปีที่แล้ว +2

    ਵਾਹਿਗੁਰੂ ਜੀ chadikala kerry beta ਜੀ bouhat ਮਿੱਠੀ ਆਵਾਜ਼ ਵਾਹਿਗੁਰੂ ਜੀ ਤੰਦਰੁਸਤ ਰੱਖਣ ਇਸੇ ਤਰ੍ਹਾਂ ਕੌਮ de ਸੇਵਾ ਕਰਦੇ reho

  • @manseertsandhu6527
    @manseertsandhu6527 3 ปีที่แล้ว +1

    ਧੰਨ ਧੰਨ ਬਾਬਾ ਬੁੱਧੂ ਸ਼ਾਹ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
    ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ
    ਕਾਸ਼ ਫੁੱਲ ਅਸਰਾਰ ਗੁਰੂ ਗੋਬਿੰਦ ਸਿੰਘ ਜੀ
    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ

  • @jagatkamboj9975
    @jagatkamboj9975 2 ปีที่แล้ว +1

    ਨਾਨਕ ਦਾ ਪੁਤ ਹਾਂ ਤੇਰਾਂ ਤੇਰਾਂ ਤੋਲੁਂਗਾ

  • @gurdipsingh7689
    @gurdipsingh7689 3 ปีที่แล้ว +9

    Waheguru ji nice voice God bless 🙏

  • @charanjitkaur4653
    @charanjitkaur4653 2 ปีที่แล้ว +2

    ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਵੀਰ ਜੀ 🙏🏻🙏🏻

  • @deedarsingh3269
    @deedarsingh3269 3 ปีที่แล้ว +4

    💞🌷💞🌷ਸਤਿਨਾਮ ਸ੍ਰੀ ਵਾਹਿਗੁਰੂ ਜੀ 💞🌷💞🌷

  • @swaransingh1659
    @swaransingh1659 ปีที่แล้ว

    ਬਹੁਤ ਰਸਭਿੰਨਾ ਕੀਰਤਨ ❤

  • @sarabjeetkaurlotey4345
    @sarabjeetkaurlotey4345 2 ปีที่แล้ว

    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖੱਣ।

  • @amritsingh3337
    @amritsingh3337 3 ปีที่แล้ว +8

    ਵਾਹਿਗੁਰੂ 🙏

  • @mandeepKaur-uy8sr
    @mandeepKaur-uy8sr 3 ปีที่แล้ว +1

    Waheguru ji da naam sikhi sarup hmesha chrdikala ch hi rakhna waheguru ji hor v taraki bakhshnge .sada beta v Harmoniam, tabla ,dilruba,rabaab play karda hai ji nd apne papa nal kirtan v karda hai ji .naal study v karda hai . App ji ne bahut vadiea shabad gaian kita hai ji.

  • @trenndzzvlog
    @trenndzzvlog 3 ปีที่แล้ว +29

    Like krn wale b khush rein tey dislike krn wale b
    Jai Guru Ravidass Ji Maharaj

    • @gurlalsinghsandhu2135
      @gurlalsinghsandhu2135 3 ปีที่แล้ว

      ਧੰਨ ਪਿਤਾ ਗੁਰੂ ਰਵਿਦਾਸ ਜੀ ਮਹਾਰਾਜ ਮੇਹਰ ਕਰਿਓ

    • @amankaku1966
      @amankaku1966 3 ปีที่แล้ว +3

      Jai na kahho bhaji agar tusi jai keehnde o ta Ravidass ji unha 33 crore devi devteea vich aa jande aa, par Babe Nanak ne unha nu aapne barabar rakhia aa. Na ki jhoothe adambar na devi deevtea ch, unhi di apni mukti nahi hoyi par Ravidaas ji aap muktidata ney bhul chukk maaf 🙏🏻

    • @SurinderKaur-ty8vz
      @SurinderKaur-ty8vz 3 ปีที่แล้ว +1

      @@amankaku1966 bilkul shi keha g

  • @jasvirkaur2543
    @jasvirkaur2543 3 ปีที่แล้ว +1

    ਵਾਹਿਗੁਰੂ ਕਿਰਪਾ ਕਰੇ ਇਸੇ ਤਰਾਂ ਗੁਰੂ ਦੇ ਗੁਣ ਗਾਉਦੇਂ ਰਹੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ🙏🙏

  • @rupindergill8412
    @rupindergill8412 3 ปีที่แล้ว +7

    Waheguru ji chardi kala vich rakhan veer ji nu

  • @lakhwindersinghkahalwan7113
    @lakhwindersinghkahalwan7113 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਸੋਹਣਾ ਗਾਇਆ ਸਬਦ

  • @AmarjitSingh-ed3gu
    @AmarjitSingh-ed3gu 3 ปีที่แล้ว +3

    Dhan Dhan Guru ji Patshah, his greatest sacrifice & enlightening philosophy blessing to our universe.

    • @sukhvinder5191
      @sukhvinder5191 3 ปีที่แล้ว

      Pyara bacha beer singh god bless you

  • @ksingh4681
    @ksingh4681 2 ปีที่แล้ว +1

    Waheguru ji mehar Karan bir singh ji te bahut hi achha

  • @luckykalsi8782
    @luckykalsi8782 3 ปีที่แล้ว +28

    Waheguru ji

  • @DavinderSingh-us4cx
    @DavinderSingh-us4cx 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🙏🙏🌹🌹

  • @sukhdevrao5699
    @sukhdevrao5699 3 ปีที่แล้ว +7

    Waheguru ji ka khalsa waheguru ji ki fateh

  • @DavinderSingh-hb5wc
    @DavinderSingh-hb5wc 2 ปีที่แล้ว +1

    ਵਾਹਿਗੁਰੂ ਜੀ ਆਪ ਜੀ ਤੇ ਮਿਹਰ ਬਣਾਈ ਰਖਣ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @inderjeetsingh757
    @inderjeetsingh757 3 ปีที่แล้ว +4

    🙏ਵਾਹਿਗੁਰੂ ਜੀ 🙏

  • @parvinderkaur2319
    @parvinderkaur2319 2 ปีที่แล้ว

    Anandmayee kirtan ..guru sahib chardikala balhdhan bhai veer singh ji nu

  • @yamunapillai8084
    @yamunapillai8084 3 ปีที่แล้ว +12

    There are still human beings who can dislike this...shame

  • @stalemateplayz7339
    @stalemateplayz7339 2 ปีที่แล้ว

    Bahoot wadhiya Veera 🙏🙏🙏🙏🙏

  • @gurdevsingh835
    @gurdevsingh835 2 ปีที่แล้ว

    Waheguru ji ka khalsa waheguru ji ki fateh Singh Saab rooh nu skoon aa gya ji

  • @sharandeepsingh617
    @sharandeepsingh617 3 ปีที่แล้ว +5

    Eh Guru Tegh bahadur ji da shabad hai🙏🏻

  • @amritpalkaur2941
    @amritpalkaur2941 2 ปีที่แล้ว

    Dr Darshan jit singh Bir ਸਿੰਘ ਜੀ ਬੁਹਤ ਚੰਗਾ ਲੱਗਾ

  • @AT-er3hc
    @AT-er3hc 2 ปีที่แล้ว

    ਉਨਾਂ ਦੀ ਨਿਵੇਕਲੀ ਸਾਦਗੀ ਮਨ ਨੂੰ ਮੋਹ ਲੈਂਦੀ ਹੈ।

  • @anitadatta5948
    @anitadatta5948 3 ปีที่แล้ว +7

    👌🙏🙏🙏 deep respect 🙌

    • @manojgarg3861
      @manojgarg3861 3 ปีที่แล้ว

      Wah guru ji

    • @anitadatta5948
      @anitadatta5948 3 ปีที่แล้ว

      I'm a born Hindu but any person of any religion, and particularly all Hindus and Sikhs should listen to this message everyday.🙏 its very deep and profound. May Babaji bless all those who promote love and unity between all religions. 🙏

  • @JaspalSingh-nc7uk
    @JaspalSingh-nc7uk 3 ปีที่แล้ว

    Bir singh ji tohadi awaz bhut peyari hai waheguru ji chardikla bakshan ji tohanu hamesha 🙏🙏🙏🙏🙏🙏🌹🌹🌹🌹🌹🌹🌹

  • @harcharansinghsivian7218
    @harcharansinghsivian7218 3 ปีที่แล้ว +1

    ਵਾਹ ਜੀ
    ਬਾਕਮਾਲ ਵਿਚਾਰ
    ਸਤਿਗੁਰੂ ਜੀ ਹੋਰ ਵੀ ਚੜ੍ਹਦੀ ਕਲਾ ਵਿੱਚ ਰੱਖਣ

  • @ManjitKaur-qo7pe
    @ManjitKaur-qo7pe 3 ปีที่แล้ว +12

    Wahguru ji 🙏

  • @chanderbhansingh8972
    @chanderbhansingh8972 2 ปีที่แล้ว

    ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ਣ ਜੀ