Kavishar Bhai Joga Singh Jogi - Bidhi Chand Ne Dushaale Leyone - Kissa Roop Basant

แชร์
ฝัง
  • เผยแพร่เมื่อ 4 มิ.ย. 2014
  • Track : Bidhi Chand Ne Dushaale Leyone
    Album : Kissa Roop Basant
    Singer : Kavishar Bhai Joga Singh Jogi
    Music Director : Kavishar Bhai Joga Singh Jogi
    Lyricist : Traditional
    Music Label : T-Series . .
    FOR LATEST UPDATES:
    ----------------------------------------
    SUBSCRIBE US Here: bit.ly/SSFUVX
    LIKE US Here: on. TyJdPC
    "If you like the Video, Don't forget to Share and leave your comments"
    Visit Our Channel For More Videos: / tseriesshabad
  • เพลง

ความคิดเห็น • 843

  • @tarasingh3904
    @tarasingh3904 3 หลายเดือนก่อน +10

    ਭਾਈ ਕਵੀਸ਼ਰ ਸਾਹਿਬ ਜੀਓ ਆਪ ਜੀ ਦਾ ਬਹੁਤ ਧੰਨਵਾਦ ਬਾਈ ਜੀ ਪਹਿਲਾਂ ਅਸੀਂ ਕੈਸਟਾਂ ਦੁਵਾਰਾ ਆਪ ਜੀ ਦੇ ਕਵੀਸ਼ਰੀ ਪ੍ਰਸੰਗ ਸੁਣਦੇ ਸੀ ਆਪ ਜੀ ਦੇ ਨਾਲ ਦੇ ਗਾਇਕ ਵੀਰ ਵੀ ਬਹੁਤ ਵਧੀਆ ਗਾਉਂਦੇ ਹਨ ❤

  • @deepsandhuvlogs8989
    @deepsandhuvlogs8989 3 หลายเดือนก่อน +15

    2024 ਵਿੱਚ ਇਹ ਕਵੀਸ਼ਰੀ ਜੀਹਨੇ ਸੁਣਿਆ ਲਾਈਕ ਕਰੋ ❤

  • @sandhusaab5012
    @sandhusaab5012 7 หลายเดือนก่อน +6

    ਧਨ ਧਨ ਬਾਬਾ ਬਿਧੀ ਚੰਦ ਜੀ ਛੀਨਾ ਜੀ ਮੇਹਰ ਕਰਨੀ ਜੀ ਪਰਿਵਾਰ ਨੂੰ ਤਂਦਰੁਸਤੀ ਬਖਸੌ ਜੀ ਮਹਾਰਾਜ ਜੀ ਵਾਹਿਗੁਰੂ ਜੀ

  • @sarpanchsahab2173
    @sarpanchsahab2173 3 ปีที่แล้ว +35

    ਦੋ ਤਿੰਨ ਵਾਰ ਇਹਨਾਂ ਪਿਆਰਿਆਂ ਦੇ ਦਰਸ਼ਨ ਹੇਏ ਬੜੇ ਹੀ ਪਿਆਰ ਨਾਲ ਮਿਲੇ ਬਾਪੂ ਜੋਗੀ ਜੀ ਅਤੇ ਸ੍ਰ ਗਿਆਨੀ ਗੁਰਮੁਖ ਸਿੰਘ ਜੀ ਅਤੇ ਸਾਥੀ ਵੀਰ ਸਾਰੇ ਹੀ ਸਤਿਕਾਰ ਯੋਗ ਪਿਆਰੇ

  • @user-qp6vr8dk2p
    @user-qp6vr8dk2p 7 หลายเดือนก่อน +8

    ਜੋ ਗੁਰੂ ਦਾ ਜਸ ਤੁਸੀਂ ਗਾ ਗੲਏ ਕੋਈ ਹੋਰ ਨਹੀਂ ਗਾ ਸਕਦਾ ਵਾਹਿਗੁਰੂ ਚੜ੍ਹਦੀ ਬਖਸ਼ੇ

  • @BalwinderSingh-wg6cl
    @BalwinderSingh-wg6cl 6 ปีที่แล้ว +11

    balle baba bidhi cahnd g tusi sikh kaum nu bahut uccha kitta

  • @nachhatrsinghsran7010
    @nachhatrsinghsran7010 4 ปีที่แล้ว +2

    joga singh jogi panjab dee shan aa veer jee waheguru jee

  • @bikramsandhu5396
    @bikramsandhu5396 ปีที่แล้ว +11

    ਬਹੁਤ ਵਧੀਆ ਕਵੀਸ਼ਰੀ

  • @BalkarSingh-bg8oi
    @BalkarSingh-bg8oi 8 หลายเดือนก่อน +4

    ਵਾਹਿਗੁਰੂ ਜੀ ਕਿਰਪਾ ਕਰਨ ਯੋਗੀ ਜੀ ਦੇ ਪਰਿਵਾਰ ਤੇ ਬਾਬਾ ਜੀ ਦੇ ਨਾਲ ਜੁੜੇ ਸਾਰੇ ਕਵੀਸ਼ਰ ਵੀਰਾਂ ਤੇ

  • @JashanSingh-sb3sj
    @JashanSingh-sb3sj ปีที่แล้ว +2

    ❤Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug

  • @kavisharhardeepsinghvairon5841
    @kavisharhardeepsinghvairon5841 2 ปีที่แล้ว +5

    ਧੰਨ ਧੰਨ ਬਾਬਾ ਬਿਧੀ ਚੰਦ ਜੀ👏👏

  • @SatnamSingh-ey3bg
    @SatnamSingh-ey3bg 4 ปีที่แล้ว +17

    ਬਹੁਤ ਵਧੀਆ ਜਥਾ ਜੀ ,, ਇਤਿਹਾਸ ਦੇ ਪਾਰਖੂ ਭਾਈ ਜੋਗਾ ਸਿੰਘ ਜੀ ਤੇ ਪਾਰਟੀ

  • @LakhwinderSingh-lz8jj
    @LakhwinderSingh-lz8jj 2 ปีที่แล้ว +2

    ਇਤਿਹਾਸ ਵਿਚ ਜਾਣ ਪਾ ਦਿੱਤੀ ਕਵੀਸ਼ਰੀ ਜਥੇ ਨੇ ।।ਲਖਵਿੰਦਰ ਸਿੰਘ ਮੰਨੀ ।।

  • @gurindersingh7174
    @gurindersingh7174 4 ปีที่แล้ว +14

    ਜੋਗੀ ਵਰਗਾ ਜੰਮਣਾ ਕਵੀਸ਼ਰ ਕੋਈ , ਧਨਭਾਗ ਜਿਨ੍ਹਾਂ ਸੰਗ ਮਾਣਿਆ ਤੇ ਪ੍ਰਸ਼ੰਗ ਸੁਣਿਆ

  • @nihungjasmatsingh1313
    @nihungjasmatsingh1313 5 ปีที่แล้ว +1

    bahut wadya ji

  • @rashpalsingh6884
    @rashpalsingh6884 3 ปีที่แล้ว +7

    Wahaguruji wahaguruji wahaguruji wahaguruji wahaguruji 🙏

  • @demongamer4708
    @demongamer4708 4 ปีที่แล้ว +2

    Sriman joga Singh ji jogi ajj ton fifty to fifty five sal pehlan bachpan vich sunde hunde cee rooh Khush jogi ji dhanbad

    • @SSingh-mr9yt
      @SSingh-mr9yt 4 ปีที่แล้ว

      J S asi ajj di peedhi hun sun n lgge aa bhut vdia aa...landu singers nalo ta kitte chnge aa

  • @meharsingj1231
    @meharsingj1231 4 ปีที่แล้ว +11

    Waheguru ji

  • @BalwinderSingh-vr5yg
    @BalwinderSingh-vr5yg 10 หลายเดือนก่อน +6

    ਬਹੁਤ ਵਧੀਆ ਕਵੀਸ਼ਰੀ ਭਾਈ ਜੋਗਾ ਸਿੰਘ ਜੋਗੀ ਵਾਹਿਗੁਰੂ ਜੀ

  • @cute9381
    @cute9381 3 ปีที่แล้ว +3

    ਰਹਿੰਦੀ ਦੁਨੀਆ ਤੱਕ ਨਾਮ ਰਹੋ ਜੋਗਾ ਸਿੰਘ ਜੋਗੀ ਦਾ

  • @ranjitathwal3891
    @ranjitathwal3891 7 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AmandeepKaur-gg3ns
    @AmandeepKaur-gg3ns 5 ปีที่แล้ว +10

    waheguru g meher rakhio mere guru g di com te

  • @amandeepsinghramgarhia5435
    @amandeepsinghramgarhia5435 5 ปีที่แล้ว +11

    Waheguru Waheguru Waheguru

  • @GouravSharma-ir7rq
    @GouravSharma-ir7rq 3 ปีที่แล้ว +4

    ਬੂਟਾ ਸਿੰਘ

  • @rupinderpalkaur2285
    @rupinderpalkaur2285 ปีที่แล้ว +1

    Bahut der baad sunya bahut khoob Dhan Dhan Baba Bidhi Chand ji

  • @roopnoor1
    @roopnoor1 2 ปีที่แล้ว +4

    ਮੀਰੀ ਪੀਰੀ ਦੇ ਮਾਲਿਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ
    ਬਿਧੀ ਚੰਦ ਛੀਨਾ।
    ਗੁਰੂ ਕਾ ਸੀਨਾ।

  • @fitnesschannel1083
    @fitnesschannel1083 ปีที่แล้ว +2

    ਬੁਹਤ ਵਧੀਆ ਜੀ

  • @inderbatth2966
    @inderbatth2966 ปีที่แล้ว +2

    ਧੰਨ ਧੰਨ ਬਾਬਾ ਬਿਧੀ ਚੰਦ ਜੀ

  • @rajbirsidhu6405
    @rajbirsidhu6405 2 ปีที่แล้ว +2

    ਬਿੰਧੀ ਚੰਦ ਛੀਨਾ ਗੁਰੂ ਦਾਂ ਸੀਨਾ

  • @BalvinderSingh-li6go
    @BalvinderSingh-li6go 2 ปีที่แล้ว +7

    ਧੰਨ ਗੁਰੂ ਹਰਿਗੋਬਿੰਦ ਸਾਹਿਬ, ਜੋਗੀ ਤੁਗਲਵਾਲਾ ਜੀ ਮਹਾਨ ਕਵੀਸ਼ਰ ਤੇ ਜਥਾ ਚੜਦੀ ਕਲਾ ਵਿੱਚ ਰਹਿਣ।

  • @mastansingh4381
    @mastansingh4381 4 ปีที่แล้ว +6

    मस्तान सिंह नै पचास साल हो गए ने सूनदया ओके जी

  • @udhamsandhu7296
    @udhamsandhu7296 6 ปีที่แล้ว +23

    Nice.. nikke hunde sunde hunde c,, osto baad ajj suneya,, very nice,very good,, purani yaad taaji kra diti,

  • @paramjeetsingh5152
    @paramjeetsingh5152 10 หลายเดือนก่อน +1

    Waheguru Ji🙏🏻🙏🏻

  • @jinderpalsingh1437
    @jinderpalsingh1437 6 ปีที่แล้ว +16

    wah ji khalsa ji, dhan ho,ki thodi wadiai

  • @RajaSingh-oi5bw
    @RajaSingh-oi5bw 8 หลายเดือนก่อน +3

    ਵਾਹ, ਵੀਰ ਜੀ ਨਹੀਂ ਰੀਸਾਂ ਤੁਹਾਡੀਆਂ 🙏🙏

  • @inderjitsingh6389
    @inderjitsingh6389 5 ปีที่แล้ว +6

    ਬਿਧੀ ਚੰਦ ਛੀਨਾ ਗੁਰੂ ਕਾ ਸੀਨਾ

  • @rupindersinghrupindersingh6898
    @rupindersinghrupindersingh6898 4 ปีที่แล้ว +4

    Dhan Dhan Baba Badhi Chand Ge
    Baba Jaga Singh Jogi

  • @manjindersinghmanjindersin9185
    @manjindersinghmanjindersin9185 ปีที่แล้ว +2

    Waheguru ji🙏🏽🙏🏽🙏🏽

  • @guradittasingh8355
    @guradittasingh8355 ปีที่แล้ว +2

    ਧੰਨ ਧੰਨ ਬਾਬਾ ਬਿਧੀ ਚੰਦ ਜੀ 🙏🙏

  • @Sandhusab-yn9rx
    @Sandhusab-yn9rx 4 ปีที่แล้ว +9

    ਧੰਨ ਬਾਬਾ ਬਿਧੀ.ਚੰਦ ਜੀ

  • @ManjeetSingh-ng7gw
    @ManjeetSingh-ng7gw 2 ปีที่แล้ว +2

    ਕਵੀਸ਼ਰੀ ਦੇ ਬਾਬਾ ਬੋਹੜ ਜੋਗਾ ਸਿੰਘ ਜੋਗੀ

  • @wahegurusabdabhllakre7515
    @wahegurusabdabhllakre7515 4 ปีที่แล้ว +8

    Waheguru mehre kre punjab di shaan te

  • @gurbhejsinghdhillon5280
    @gurbhejsinghdhillon5280 ปีที่แล้ว +1

    Waheguru mehr kreo

  • @khalsaforever531
    @khalsaforever531 4 หลายเดือนก่อน +2

    🙏🏻🌹ਸਰਦਾਰ ਸਰਦਾਰਾ ਸਿੰਘ ਸ਼ੌਕੀ ਰੂੜੇਆਸਲ ਵਾਲੇ ਮੇਰੇ ਮਾਮਾ ਜੀ ਵੀ ਬਾਬਾ ਆਪ ਜੀ ਦੇ ਜਥੇ ਵਿੱਚ ਸਨ 🌹🙏🏻💘❤💘

  • @stylewithkaur
    @stylewithkaur 5 ปีที่แล้ว +12

    Waheguru ji da khalsa shri waheguru ji di fateh🙏🏻😊

  • @gursharnsingh1180
    @gursharnsingh1180 8 หลายเดือนก่อน +2

    ਵਾਹਿਗੁਰੂ ਜੀ

  • @sardartaranbirsingh
    @sardartaranbirsingh 3 ปีที่แล้ว +2

    ਵਾਹਿਗੁਰੂ ਜੀ ਧੰਨ ਧੰਨ ਬਾਬਾ ਬਿਧੀ ਚੰਦ ਜੀ ਮਚਦੇ ਭੱਠ ਵਿੱਚ ਬੈਠਣ ਵਾਲੇ

  • @sukhrajsingh1686
    @sukhrajsingh1686 5 ปีที่แล้ว +19

    Wahagur ji Wahagur ji
    Wahagur ji Wahagur ji

    • @sukhmandersingh2513
      @sukhmandersingh2513 3 ปีที่แล้ว +1

      ਵਾਹਿਗੁਰੂ ਧਰਮ ਦੀ ਬਰਸਾਤ ਹੋਈ ਭਾਈ ਸਾਬ ਨੇਮਨ ਖੁਸ ਕੀਤਾ

  • @satnamsinghsatnamsingh8401
    @satnamsinghsatnamsingh8401 5 ปีที่แล้ว +7

    Waheguru ji ka khalsa waheguru ji ki Fateh ji

  • @prabh2009
    @prabh2009 2 ปีที่แล้ว +2

    Waheguru G Bahut Khoob 🥰

  • @jagtarsingh6090
    @jagtarsingh6090 ปีที่แล้ว +1

    Waheguru Waheguru Ji jogi Ji hamesha dilan wich wasde Rehanhge.

  • @rajbirsidhu6405
    @rajbirsidhu6405 2 ปีที่แล้ว +2

    ਮੇਰੇ ਨਾਨਕਿਆਂ ਦਾ ਸੀ ਸੂਰਮਾ

  • @JaswinderSingh01313
    @JaswinderSingh01313 3 ปีที่แล้ว +6

    Waheguru ji 🙏

  • @sukhbirsingh2689
    @sukhbirsingh2689 3 ปีที่แล้ว

    Joga Singh hogi juga vich ik var aunda waheguru ji

  • @sandeepsoni2283
    @sandeepsoni2283 5 ปีที่แล้ว +5

    joga singh ji thuadaa ta bht kirpa c rab the wahaguru ji

  • @DeepMan-gg5xy
    @DeepMan-gg5xy 3 หลายเดือนก่อน

    waheguruu ji ❤❤

  • @harpreetsinghmanila392
    @harpreetsinghmanila392 5 ปีที่แล้ว +11

    Wa jogi g tere warga shed hi jamme

  • @kaurgill3287
    @kaurgill3287 2 ปีที่แล้ว +4

    Dhan dhan Baba Bidhi Chand Ji

  • @paddagroup4305
    @paddagroup4305 5 ปีที่แล้ว +8

    Waheguru g

  • @ManpreetSingh-fx8lm
    @ManpreetSingh-fx8lm 5 ปีที่แล้ว +7

    Ma Bachpan to he sundi aa aa rahi ha par man Nahi bhrada bar bar sunan nu Dil karda

  • @mahindersinghraipehowa9743
    @mahindersinghraipehowa9743 2 ปีที่แล้ว +14

    Very very nice g Waheguru g Mehar Karen g ਅੱਜ ਤੋਂ 25ਸਾਲਪਿਹਲਾਂਸੁਣੇਅਾ ਸੀ ਗਿਅਾਨੀ ਜੋਗਾ ਸਿੰਘ ਜੋਗੀ ਬਹੁਤ ਹੀ ਵਧੀਆ ਅਵਾਜ ਬੁਲੰਦ ਹੈ ੳੁਸੀ ਤਰਾਂ ! ਜਵਾਨੀ ਵੇਲੇ ਦੀ ਕੜਕ ਅਵਾਜ ਹੈ ਜੀ

  • @SinghGill7878
    @SinghGill7878 2 ปีที่แล้ว +2

    ਬਹੁਤ ਟਾੲਿਮ ਬਾਅਦ ਦੁਬਾਰਾ ਸੁਣਿਅਾ ੲਿਹ ੲਿਤਿਹਾਸ 90 ਦੇ ਦਹਾਕੇ ਸਕੂਲ ਟਾੲਿਮ ਸੁਣਦੇ ਸੀ

  • @bajwaphotographypuranpur3396
    @bajwaphotographypuranpur3396 3 หลายเดือนก่อน +8

    Sanu v ਇਹ kavisari ਬਹੁਤ ਜਿਆਦਾ passand ਯਾ ਅਸੀਂ up 26 puranpur madhopur hayer ਵਾਲਾ to

  • @anmolcheema1420
    @anmolcheema1420 6 ปีที่แล้ว +13

    waheguru g

  • @Ranjeetrandhawa090
    @Ranjeetrandhawa090 5 ปีที่แล้ว +5

    Waheguru ji ka khalsa Waheguru ji ki fateh

  • @storytrack8522
    @storytrack8522 3 ปีที่แล้ว +5

    Satnamu waheguru 🙏🙏🙏

  • @manpreetvirk3132
    @manpreetvirk3132 5 ปีที่แล้ว +8

    Waheguru Jiii mehar kro. .... wmk!!!

  • @jatindersinghmohey6781
    @jatindersinghmohey6781 3 ปีที่แล้ว +5

    Baba ji bhut e Sohna .dil khush krta .🙏🙏🙏🙏

  • @shinderkour97
    @shinderkour97 2 ปีที่แล้ว +5

    ਧੰਨ ਸ਼੍ਰੀ ਹਰਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏

    • @kuldipsinghbal2951
      @kuldipsinghbal2951 ปีที่แล้ว

      ਭੈਣ ਜੀ ਗਰੂ ਹਰਗੋਬਿੰਦ ਸਾਹਿਬ ਜੀ/ ਹਰਗੋਬਿੰਦ ਸਿੰਘ ਜੀ ਨਹੀ

  • @khalsakhalsa2915
    @khalsakhalsa2915 3 ปีที่แล้ว

    Waheguru. Ji. Good. Bhai joga singh ji

  • @anmolgill6962
    @anmolgill6962 3 ปีที่แล้ว +4

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @PintuKumar-rk3ur
    @PintuKumar-rk3ur 5 ปีที่แล้ว +6

    Waheguru

  • @SinghSingh-rl1fk
    @SinghSingh-rl1fk 4 ปีที่แล้ว +7

    I love ਜੋਗਾ ਸਿੰਘ ਜੋਗੀ 🙏🙏🙏🙏🙏

  • @sukhdevsingh5283
    @sukhdevsingh5283 3 ปีที่แล้ว +6

    🙏🙏🙏

  • @amanpreetkaur3949
    @amanpreetkaur3949 2 ปีที่แล้ว +2

    Waheguru ji meher kro ji ❤❤❤

  • @1313gurpreet
    @1313gurpreet 6 ปีที่แล้ว +108

    ਖੁਸ਼ੀਆ ਦੇ ਜੇਕਾਰੈ ਬੁਲਾਵੇ ਬਾਬਾ ਬਿੱਧੀ ਚੰਦ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ

  • @Sandhusab-yn9rx
    @Sandhusab-yn9rx 4 ปีที่แล้ว +3

    ਧੰਨ ਗੂਰੁ ਹਰਿਗੋਬਿਦ ਪਾਤਸਾਹੁ

  • @gurbhejsinghdhillon5280
    @gurbhejsinghdhillon5280 ปีที่แล้ว +1

    Gurbhejsingh dhillon waheguru tera sukr hae

  • @bhupindersingh-mk4ym
    @bhupindersingh-mk4ym 4 ปีที่แล้ว +1

    Joga SINGH JOGI JI POORE BHARAT DE... SPECIAL PUNJABI (PUNJAB)DE SIRMOUR KAWEESHRAN WICHON NE ,,,,BAKI TINN VEERAN DI AWAAZ V BAHUT BAHUT PYAARI HAI JI....SATGURU JI DI KIRPA RAHMAT BANNIE RAHE JI.

  • @tejpalgoraya3398
    @tejpalgoraya3398 ปีที่แล้ว +2

    Waheguru ji Waheguru ji

  • @kimikimi9868
    @kimikimi9868 3 ปีที่แล้ว +1

    Wahegugu ji

  • @PangaDaliye2345
    @PangaDaliye2345 ปีที่แล้ว +2

    Dhan Bahadur Baba Bidhi Chand Ji 🙏🙏

  • @gurvindersingh1738
    @gurvindersingh1738 3 ปีที่แล้ว +2

    Wahaguru ji🙏🙏

  • @nirmalsinghbal2574
    @nirmalsinghbal2574 4 ปีที่แล้ว +2

    Joga singh Jogi you are best kavishar👑⭐️⭐️⭐️⭐️ ⭐️

  • @ramanjohal534
    @ramanjohal534 10 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jassi.tv6860
    @jassi.tv6860 2 ปีที่แล้ว +5

    ਬਹੁਤ ਕਵੀਸ਼ਰੀ ਸੁਣਦੇ ਹੁੰਦੇ ਸਾ ਬਚਪਨ ਵਿੱਚ ਭਾਈ ਜੋਗਾ ਸਿੰਘ ਜੀ ਯੋਗੀ

  • @balkarshah5374
    @balkarshah5374 7 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurjantSingh-py4zy
    @GurjantSingh-py4zy 5 ปีที่แล้ว +12

    End ji aaaaa

  • @gurindersingh278
    @gurindersingh278 8 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurjeetsinghrai2730
    @gurjeetsinghrai2730 5 ปีที่แล้ว +13

    Satnam ji waheguru ji

  • @gurpreersingh8901
    @gurpreersingh8901 6 ปีที่แล้ว +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @wahegurujiwaheguru4033
    @wahegurujiwaheguru4033 4 ปีที่แล้ว +1

    Waheguru krpa kro

  • @babaldeepsinghcheema1944
    @babaldeepsinghcheema1944 11 หลายเดือนก่อน

    Wahegurui Je🙏🙏🙏🙏🙏❤❤❤❤❤🌹🌹🌹🌹🌹

  • @hsbl
    @hsbl 2 ปีที่แล้ว +1

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @harrysingh7116
    @harrysingh7116 6 ปีที่แล้ว +4

    Bohat vadia ji

  • @vaidtarloksingh8385
    @vaidtarloksingh8385 11 หลายเดือนก่อน

    Wahe guru ji God bless you

  • @user-pi7sq5de8k
    @user-pi7sq5de8k 5 หลายเดือนก่อน

    Rab ji gogi ji far vapas bhaj da 🙏

  • @rs8617
    @rs8617 6 ปีที่แล้ว +57

    Lame lame sapikra vicho sunde hunde si eh awaj par kade dehkia nahi si ajj 40 sal di umar vich eh ruh pehli var dekhi wahuguru ehna di aatma nu charni lave

  • @bikramsingh8830
    @bikramsingh8830 5 ปีที่แล้ว +8

    Satnam ਵਾਿਹਗੁਰੂ

  • @editorstudioharjit7988
    @editorstudioharjit7988 3 ปีที่แล้ว +1

    Good nice wah ji wah