ਸੰਧਾਰਾ ਭਰਾ ਅਮੀਰ ਤੇ ਗਰੀਬ ਦਾ ਭਾਗ 1 |Sandara Bhraa Ameer Te Gareeb Da part 1| Punjabi Short Movie

แชร์
ฝัง
  • เผยแพร่เมื่อ 7 ก.ย. 2024
  • ਸੰਧਾਰਾ ਭਰਾ ਅਮੀਰ ਤੇ ਗਰੀਬ ਦਾ |Sandara Bhraa Ameer Te Gareeb Da|
    |Punjabi Short Movie| |Sanadara| |Punjabinatak| |Punjabiserial| |Apnapunjab|
    Video Shoot By : Iphone 15 Pro Max
    Editor and video maker : Lovepreet Kaur
    Characters of Video : Paramjit Singh (Pamma)
    Narinder Kaur (Ninder)
    Surinder Singh (Shinda)
    Amandeep Kaur (Pooja)
    Lovepreet Kaur (Preet)
    Gurpreet Singh
    Sunita
    Writer : Paramjit Singh
    Dialogues : Paramjit Singh
    Shooting Place : Nawanshahr, Punjab
    ਸੰਧਾਰਾ ਭਰਾ ਅਮੀਰ ਤੇ ਗਰੀਬ ਦਾ : 👇part 2
    • ਸੰਧਾਰਾ ਭਰਾ ਅਮੀਰ ਤੇ ਗਰੀ...
    ਸੰਧਾਰਾ ਭਰਾ ਅਮੀਰ ਤੇ ਗਰੀਬ ਦਾ :👇part 3
    • ਸੰਧਾਰਾ ਭਰਾ ਅਮੀਰ ਤੇ ਗਰੀ...
    FACEBOOK LINK : www.facebook.c...
    INSTAGRAM LINK : www.instagram....

ความคิดเห็น • 266

  • @keepanavi
    @keepanavi หลายเดือนก่อน +15

    ਤੁਹਾਡੇ ਭਰਾ ਹੈਗੇ ਇਹ ਵੀ ਬਹੁਤ ਵੱਡੀ ਗੱਲ ਆ ਮੇਰੇ ਵਰਗੀਆ ਕੁੜੀਆ ਨੰ ਪੁੱਛੋ ਜਿਹਨਾ ਦੇ ਭਾਈ ਨੀ ਹੈਗਾ ਸੋ ਭਾਈ ਭੈਣ ਦੇ ਘਰ ਖਾਲੀ ਹੱਥ ਹੀ ਆ ਜਾਣ ਇਹ ਵੀ ਬਹੁਤ ਵੱਡੀ ਗੱਲ ਆ ਇੱਜ਼ਤ ਕਰੋ😢🙏🏻🙏🏻

  • @Dhaliwal.dhaliwal4246
    @Dhaliwal.dhaliwal4246 หลายเดือนก่อน +53

    ਬਹੁਤ ਸੋਹਣਾ ਸੁਨੇਹਾ ਦਿੱਤਾ ਤੁਸੀਂ ਪਰ ਅੱਜ ਕੱਲ ਭੈਣ ਭਰਾਵਾ ਦਾ ਪਿਆਰ ਘਟਦਾ ਜਾਦਾ ਪਰ ਵਧੀਆ ਸਟੋਰੀ ਬਣਾਈ ਆ ਜੀ 🙏

  • @DavinderSingh-cv5tz
    @DavinderSingh-cv5tz หลายเดือนก่อน +14

    ਲੱਖ ਲਾਹਨਤ ਆ ਆਹੋ ਜਹੀਆਂ ਭੈਣਾਂ ਤੇ mein ਵੀ ਭੈਣ ਹਾਂ kise di

    • @ApnapunjabDoaba
      @ApnapunjabDoaba  หลายเดือนก่อน

      Hnji ♥️

    • @user-el9dr5to6y
      @user-el9dr5to6y หลายเดือนก่อน

      Shi gall aa menu ta gussa aa rya sister te

  • @user-kq8rh1pn1v
    @user-kq8rh1pn1v หลายเดือนก่อน +10

    ਪਾਗਲ ਨੇ ਉਹ ਭੈਣਾਂ ਜੇਹੜੀਆਂ ਫਰਕ ਰੱਖਦੀਆਂ ਨੇ

    • @ApnapunjabDoaba
      @ApnapunjabDoaba  หลายเดือนก่อน

      Hnji ♥️

    • @DavinderSingh-cv5tz
      @DavinderSingh-cv5tz หลายเดือนก่อน +1

      ਲੱਖ ਲਾਹਨਤ ਆ ਆਹੋ ਜਹੀਆਂ ਭੈਣਾਂ ਤੇ

  • @meenasharma4004
    @meenasharma4004 หลายเดือนก่อน +10

    ਏਹੋ ਜਿਹੀਆਂ ਭੈਣਾਂ ਨਹੀਂ ਹੋਣੀਆਂ ਚਾਹੀਦੀਆਂ. ਮੈਂ ਵੀ ਇਕ ਭੈਣ ਹੈ...

    • @ApnapunjabDoaba
      @ApnapunjabDoaba  หลายเดือนก่อน +2

      Hnji ♥️

    • @karanzaildar4834
      @karanzaildar4834 หลายเดือนก่อน

      Bilkul ji.I luv my brothers too much ❤❤❤❤❤❤❤❤

  • @Ghumanlove
    @Ghumanlove หลายเดือนก่อน +9

    Phli vaar kise video nu dekh ke ron agya rishte ene kmjor hoge ajj kal 🥺🥺🥺

  • @ShagunMehra-vd8sd
    @ShagunMehra-vd8sd หลายเดือนก่อน +3

    ਇਵੇ ਦੀਆਂ ਚੰਦਰੀਆਂ ਭੈਣਾਂ ਦਾ ਫਾਹਾ ਵੱਢ ਦੇਣਾ ਚਾਹੀਦਾ ਰਿਸ਼ਤੇਦਾਰੀ ਖਤਮ‌ ਕਰ ਕੇ ਬਸ ਗਲ ਖਤਮ😊

  • @manjumahajan9731
    @manjumahajan9731 หลายเดือนก่อน +3

    Emotional and heart touching video.nowadays Money has spoiled all the relations.

  • @Shinda7176
    @Shinda7176 หลายเดือนก่อน +6

    ਬਹੁਤ ਸੋਹਣੀ ਵੀਡੀਓ ਆ ਜੀ ਪਰਮਾਤਮਾ ਸਭ ਨੂੰ ਖੁਸ਼ ਰੱਖੇ🙏

  • @jasbirkaur8904
    @jasbirkaur8904 หลายเดือนก่อน +10

    ਦੋਵੇਂ ਭਰਾਵਾਂ ਦੀ ਇੱਕੋ ਜਿਹੀ ਇਜੱਤ ਹੁੰਦੀ ਗਰੀਬ ਭਰਾ ਦੀ ਉਹਨੀਂ ਇੱਜ਼ਤ ਕਰੋ ਜਿੰਨੀ ਅਮੀਰ ਦੀ ਕਰਦੇ ਹੋ ਦੋਵੇਂ ਇਕੋ ਮਾਂ ਦੇ ਜੰਮੇ ਆ

    • @ApnapunjabDoaba
      @ApnapunjabDoaba  หลายเดือนก่อน +2

      Hnji bilkul ryt ♥️🙏

    • @karanzaildar4834
      @karanzaildar4834 หลายเดือนก่อน +2

      I love my brothers too much ❤❤

  • @KawaljitKaur-fh9cx
    @KawaljitKaur-fh9cx หลายเดือนก่อน +5

    ਫਿਟ ਲਾਹਾਣਤ ਇਹ ਭੈਣ ਦੀ ਜਿੰਨੇ ਭਰਾਵਾਂ ਚ ਫਰਕ ਰੱਖਿਆ ਫਿਟ ਲਾਹਣਤ ਉਸ ਭਰਾ ਦੇ ਜਿੰਨੇ ਅਮੀਰੀ ਦਾ ਹੰਕਾਰ ਕੀਤਾ ਵਾਹਿਗੁਰੂ ਜੀ ਗਰੀਬਾਂ ਨੂੰ ਗਲ ਨਾਲ ਲਾਉਂਦੇ ਹਨ ਸਤਿਗੁਰੂ ਯਾਰ ਗਰੀਬਾਂ ਦਾ

  • @sunitabaath1661
    @sunitabaath1661 หลายเดือนก่อน +9

    Nice video

  • @user-lm5tl1ke9w
    @user-lm5tl1ke9w หลายเดือนก่อน +6

    Nice and emotional video

  • @paramjitpadda600
    @paramjitpadda600 หลายเดือนก่อน +7

    ਮਾੜੇ ਨੰ ਤੇ ਕੋਈ ਪਾਣੀ ਵੀ ਨਹੀ ਪੁਛਦਾ ਤਕੜੇ ਨੂੰ ਤੇ ਠੰਡੇ

  • @Prabh_pabla_29
    @Prabh_pabla_29 หลายเดือนก่อน +4

    Very good msg ditta is team ne. Real vich ida hi hunda

  • @SikanderSingh-z8t
    @SikanderSingh-z8t หลายเดือนก่อน +2

    ਸਾਡੇ ਨਾਲ ਵੀ ੈਵੇ ਹੀ ਹੁੰਦਾ ਐ

  • @manjitkaur-wy1tg
    @manjitkaur-wy1tg 25 วันที่ผ่านมา

    ਭਾਵੇਂ ਭਰਾ ਅਮੀਰ ਹੋਣ ਜਾ ਗਰੀਬ ਹੋਣ, ਭੈਣਾਂ ਨੂੰ ਤਾਂ ਇਕੋ ਜਿਹੇ ਸਮਝਣਾ ਚਾਹੀਦਾ, ਵੀਡੀਓ ਦੇਖ ਕੇ ਮਨ ਬਹੁਤ ਖਰਾਬ ਹੋਇਆ, ਰੱਬਾ ਕਿਸੇ ਨੂੰ ਇਨ੍ਹਾਂ ਲਾਚਾਰ ਨਾ ਕਰਿਆ ਕਰ, ਸਭ ਨੂੰ ਖੁਲਾ ਪੈਸਾ ਦਿਆ ਕਰ, ਵੈਸੇ ਅਮੀਰਾਂ ਨੂੰ ਵੀ ਜ਼ਿਆਦਾ ਘਮੰਡ ਨਹੀਂ ਕਰਨਾ ਚਾਹੀਦਾ 👌👌👍👍🙏🙏ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਬਣਾਈ ਐ ਜੀ 👌👌👍👍🙏🙏

  • @Shinda7176
    @Shinda7176 หลายเดือนก่อน +13

    ਅੱਜ ਕੱਲ ਰਿਸ਼ਤੇਦਾਰੀਆਂ ਵੀ ਪੈਸੇ ਦੀਆਂ ਆ ਨਾ ਬਾਪ ਬੜਾ ਨਾ ਬਈਆ ਸਭ ਸੇ ਬੜਾ ਰੁਪਈਆ🙏

  • @renukaur7888
    @renukaur7888 หลายเดือนก่อน +7

    Sister lai tah sare brother eko jihe hunde behan lai koi bro Ameer gareeb nai hona chahida pyar hona chahida rishta wich

  • @user-vu8zz7gi3p
    @user-vu8zz7gi3p หลายเดือนก่อน +1

    ਵਾਹਿਗੁਰੂ ਜੀ ਸੱਭ ਨੂੰ ਤਰੱਕੀਆ ਦਿਉ

  • @kamaljeetkaur3358
    @kamaljeetkaur3358 หลายเดือนก่อน +1

    Duniya to asi chle Jana sb di hi teyari aa. Na Bhen ski na bhra ska sb paise di Rishtedari aa. 😮😮

  • @HarbansKaur-nk8qy
    @HarbansKaur-nk8qy 24 วันที่ผ่านมา

    ਬਹੁਤ ਵਧੀਆ ਪਰ ਭੇਣ ਨੂੰ ਨਹੀਂ ਇਦਾਂ ਨਹੀਂ ਚਾਹੀਦਾ 😢😢

  • @user-gk6sn7bd4k
    @user-gk6sn7bd4k หลายเดือนก่อน +4

    Nice ❤

  • @user-tr1td8ox5f
    @user-tr1td8ox5f 28 วันที่ผ่านมา

    ਸ਼ਕਲੋ ਤੇ ਅਮੀਰ ਭਰਾ ਅਮਲੀ ਲਗਦਾ ਹਕਾਰ ਏਨਾ ਭਰਿਆ ਏਹਦੇ ਵਿਚ

  • @user-nv8dy6qg9c
    @user-nv8dy6qg9c หลายเดือนก่อน

    Very nice bro

  • @Prabh_pabla_29
    @Prabh_pabla_29 หลายเดือนก่อน +4

    Tusi Sare bhut vadiya. Nice vedio

  • @KulwinderKumar-j4u
    @KulwinderKumar-j4u หลายเดือนก่อน +3

    Nice story ❤

  • @reetabhutani7869
    @reetabhutani7869 24 วันที่ผ่านมา

    Very nice story ❤

  • @PoojaPablam7m
    @PoojaPablam7m หลายเดือนก่อน +3

    Very good msg sari team da

  • @user-tr1td8ox5f
    @user-tr1td8ox5f 28 วันที่ผ่านมา

    ਦਿਲ ਤੇ ਨਾ ਲਾਇਉ ਵੀਰੇ ਤੁਸੀ ਵਪਸ ਆ ਜਾਉ ਦਫਾ ਕਰੋ ਹਕਾਰੇ ਲੋਕਾ ਨੂ

  • @amarjitsindra8850
    @amarjitsindra8850 หลายเดือนก่อน +1

    Very nice story 👏👏❤❤❤❤❤🎉🎉🎉🎉🎉🎉

  • @jarnaildhaliwal659
    @jarnaildhaliwal659 หลายเดือนก่อน +1

    ਮਲਕ ਭਾਗੋ ਤੇ ਭਾਈ ਲਾਲੋ ਘਰ ਆਇਆ ਦੀ ਬੇਇੱਜ਼ਤ ਨਹੀ ਕਰਨਾ ਚਾਹੀਦਾ ਭਰਾ ਖ਼ਾਲੀ ਹੱਥ ਆ ਜਾਣ ਤਾਂ ਭੈਣਾਂ ਫੁੱਲੀਆਂ ਨੀ ਸਮਾਉਂਦੀਆਂ ਭੈਣਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ ਮੈਨੂੰ ਮੰਨਦੀ ਕੋਈ ਭੈਣ ਏਦਾਂ ਕਰੂਗੀ
    ਵਾਹਿਗੁਰੂ ਤੋ ਡਰਨਾ ਚਾਹੀਦਾ ਵਕਤ ਸਦਾ ਇੱਕੋ ਜੇਹਾ ਨੀ ਰਹਿੰਦਾ ਕੀ ਪਤਾ ਉਪਰ ਵਾਲੇ ਨੇ ਕਦੋ ਅਰਸ਼ ਤੋ ਫ਼ਰਸ਼ ਤੇ ਸੁੱਟ ਦੇਣਾ ਗਲਤੀ ਮਾਫ ਕਰਨੀਸਭ ਨੂੰ ਇਕੋ ਜੇਹਾ ਸਮਝਣਾ ਚਾਹੀਦਾ🙏

  • @GurjotSingh-ov3ue
    @GurjotSingh-ov3ue หลายเดือนก่อน +1

    Nice video

  • @baljitkaur6940
    @baljitkaur6940 หลายเดือนก่อน +2

    Very very nice nd very interesting story concept also very nice .next part please eh v pta lagna chahida k aukhe time vich Kaun kam aunda Ameer ya greeb kyu k sukhe time vich tan Har koi khadh jamda ❤❤❤❤

    • @ApnapunjabDoaba
      @ApnapunjabDoaba  หลายเดือนก่อน +2

      Ji bilkul prso swere 11 vje leke jaroor haajar hova ge 🙏♥️

  • @KuldeepSandhu-uk1ne
    @KuldeepSandhu-uk1ne 26 วันที่ผ่านมา

    ❤❤❤❤

  • @simranbawa6172
    @simranbawa6172 หลายเดือนก่อน +3

    Veer g Paisa di duniya haa

  • @user-tr1td8ox5f
    @user-tr1td8ox5f 28 วันที่ผ่านมา

    ਗਰੀਬ ਵੀਰੇ ਤੈਨੂ ਕੀ ਲੋੜ ਪਈ ਸੀ ਆਉਣ ਦੀ ਏਹੋ ਜੀ ਭੈਣ ਨੂ ਬੂਹੇ ਨਾ ਚੜਨ ਦਿਉ ਭਾਵੇ ਐਕਟਿੰਗ ਹੀ ਸੀ

  • @user-tr1td8ox5f
    @user-tr1td8ox5f 28 วันที่ผ่านมา

    ਲਖ ਦੀਆ ਲਾਹਣਤ ਇਹੋ ਜਿਹੀਆ ਭੈਣਾ ਦੇ ਅਸੀ ਤੇ ਇਹੋ ਜਿਹੀਆ ਛਡ ਦਿਤਾ ਸਾਡੀਆ ਸਚ ਚ ਐਵ ਐ ਦੀਆ ਲੋਕੋ

  • @beantrenatus4291
    @beantrenatus4291 หลายเดือนก่อน +1

    Very nice video ji❤❤❤❤

  • @KaranSaini-wb9qw
    @KaranSaini-wb9qw หลายเดือนก่อน +1

    ❤nice video

  • @meenukwatra8744
    @meenukwatra8744 หลายเดือนก่อน +1

    ऐसे भाई भाभी की हिम्मत होती हैं जो इतनी insult करवा कर इतने आराम से प्यार से बात कर रहे थे । लानत है इन पैसों वाले भाई भाभी और बहन पर इतना भी नीचा नही दिखाया करो । मुझे नही लगता ये सब सच में होता होगा कोई बहन ऐसी राह पर चल न पड़े। Request है postive कुछ दिखाया करो ।

  • @user-hf5zx4tp5u
    @user-hf5zx4tp5u 23 วันที่ผ่านมา

    ਭਰਾ ਅਮੀਰ ਹੋਵੇ ਜਾਂ ਗਰੀਬ ਭੈਣਾਂ ਨੂੰ ਫਰਕ ਨਹੀਂ ਕਰਨਾ ਚਾਹੀਦਾ

  • @user-qi9yz5dt8q
    @user-qi9yz5dt8q หลายเดือนก่อน +3

    Sister shouldn't keep difference between rich brothers and poor brothers sister after money

  • @anjukukreja775
    @anjukukreja775 หลายเดือนก่อน

    👌👌👍👍

  • @user-tr1td8ox5f
    @user-tr1td8ox5f 28 วันที่ผ่านมา

    ਇਹਨੂ ਨੰਬਰ ਬਣਾਉਣ ਵਾਸਤੇ ਡਾਈ ਫਰੂਟ ਦਿਤਾ ਇਹੋ ਆਪ ਖਾਹ ਲੈਦਾ ਆਪ ਮਰਿਆ ਪਿਆ ਗਰੀਬ ਵੀਰ ਭਾਬੀ ਦੀ ਸਹਿਤ ਕਿੰਨੀ ਸੋਹਣੀ ਆ ਭਾਵੇ ਲੂਣ ਨਾਲ ਖਾ ਕੇ ਗੁਜਾਰਾ ਕਰਦੇ ਤੂ ਹਕਾਰ ਨਾਲ ਸੜਿਆ ਪਿਆ

  • @user-vn8pl7yl3d
    @user-vn8pl7yl3d 26 วันที่ผ่านมา

    Bhena nu te bhara baraber hi hunde hun

  • @user-tr1td8ox5f
    @user-tr1td8ox5f 28 วันที่ผ่านมา

    ਇਹਦਾ ਕੀ ਮਤਲਬ ਤੁਹਾਡੇ ਲਿਫਾਫਾ ਨੂ ਹਥ ਲਾਉਣ ਦਾ ਅਸੀ ਤੁਹਾਡੀ ਜਗਾ ਹੁੰਦੇ ਉਥੇ ਜਾਤੀ ਵਾਹੁਦੇ

  • @user-pk9ln3pl4q
    @user-pk9ln3pl4q หลายเดือนก่อน +1

    Good story

  • @user-vr7bu6bh4w
    @user-vr7bu6bh4w 29 วันที่ผ่านมา

    🎉🎉🎉🎉🎉

  • @ranjeshwarsingh2689
    @ranjeshwarsingh2689 หลายเดือนก่อน +1

    ਸਦਾ ਗਰੀਬ ਨਹੀ ਰਹਿੰਦੇ

  • @AmandeepKaur-ix2cf
    @AmandeepKaur-ix2cf หลายเดือนก่อน

    Waheguru ji mahar karn sab ta ❤❤❤❤❤

  • @user-xk2vm9sr1v
    @user-xk2vm9sr1v หลายเดือนก่อน +5

    ਏਹੋ ਜਿਹੀ ਭੈਣ ਵੀ ਨਹੀਂ ਹੋਨੀ ਚਾਹੀਦੀ

  • @randeepgrewal5638
    @randeepgrewal5638 หลายเดือนก่อน +5

    ਕਹਾਣੀ ਤਾਂ ਬਹੁਤ ਸੋਹਣੀ ਸੀ ਪਰ end ਨਹੀਂ ਸੋਹਣਾ ਕੀਤਾ

  • @user-tr1td8ox5f
    @user-tr1td8ox5f 28 วันที่ผ่านมา

    ਗਰੀਬੀ ਅਮੀਰੀ ਬਾਅਦ ਚ ਵੇਖਦੇ

  • @kulwinderkaur2769
    @kulwinderkaur2769 28 วันที่ผ่านมา

    Pratah Khali bhi a jaaye to changa lagda hai

  • @navneetsaini9178
    @navneetsaini9178 หลายเดือนก่อน +1

    Nice ❤❤❤❤❤

  • @user-qw2vl6sg9w
    @user-qw2vl6sg9w หลายเดือนก่อน

    Aisi bhen kise di na ho

  • @monikasethi9231
    @monikasethi9231 หลายเดือนก่อน

    Very nice vidio ji waiting for next

  • @sargunpreet9532
    @sargunpreet9532 หลายเดือนก่อน +3

    Ehho g bhan nu dfa kro bhout dhuk hoeia

  • @JassDhanoa-pu5gg
    @JassDhanoa-pu5gg หลายเดือนก่อน

    Video dekh ke rona aa gye menu te raba eni garabi v kise nu dai😢😢😢😢😢😢😢😢bhen nu ta dona prh eko jaehi samahna cahie de😢😢😢

  • @paramjitpadda600
    @paramjitpadda600 หลายเดือนก่อน +1

    ਇਹੋ ਜਿਹੀ ਭੈਣ ਨੰ ਵਿਹੜੇ ਨਾ ਵਾੜੇ ਭਾਈ

  • @prbhrandhwa1634
    @prbhrandhwa1634 หลายเดือนก่อน

    Pase dyea ristedaria rh gyea bs ji 😢dil dukhda dkh ke a sb bhut bhena awe krdea awe de soch sad deoo jii😢

  • @user-br8zu7xl8z
    @user-br8zu7xl8z หลายเดือนก่อน

    ਬਹੁਤ ਸੋਹਣੀ ਵੀਡੀਓ ਬਾਈ ਜੀ

  • @sargunpreet9532
    @sargunpreet9532 หลายเดือนก่อน +2

    Ajj kal sister da rista rs nal hunda

    • @ApnapunjabDoaba
      @ApnapunjabDoaba  หลายเดือนก่อน +2

      Hnji ♥️

    • @sargunpreet9532
      @sargunpreet9532 หลายเดือนก่อน +1

      @@ApnapunjabDoaba chalo vedio se but bhout Rona aeia

    • @ApnapunjabDoaba
      @ApnapunjabDoaba  หลายเดือนก่อน +1

      ♥️

  • @baljinderkhosa5881
    @baljinderkhosa5881 หลายเดือนก่อน

    Nice video 🎉

  • @daljinderkaur6621
    @daljinderkaur6621 หลายเดือนก่อน +1

    ਇਹੋ ਜਿਹੀ ਭੈਣ ਦੇ ਛਿੱਤਰ ਪਰੇਡ ਕਰੋ ਜੋ ਅਮੀਰ ਗਰੀਬ ਵੇਖ ਰਹੀ ਹੈ

  • @user-kz9tx4ds5b
    @user-kz9tx4ds5b หลายเดือนก่อน +2

    ਕਈ ਕਰਦੀਆਂ ਸਹੀ ਆ ਇਸ ਤਰ੍ਹਾਂ ਹੁੰਦਾ

  • @surjitkaur1948
    @surjitkaur1948 หลายเดือนก่อน

    Bhut vadhiya msg

  • @hujcoxjro7277
    @hujcoxjro7277 หลายเดือนก่อน

    Nice video ❤❤❤❤❤

  • @Davindersingh-eh2od
    @Davindersingh-eh2od หลายเดือนก่อน +3

    Lalchi sister

  • @user-tz7oz7bq8l
    @user-tz7oz7bq8l หลายเดือนก่อน +1

    Aho jhea bhana rab kisi veer nu na dave jo amir gareeb bhrava vich fark kardea na

  • @anju_garg2227
    @anju_garg2227 หลายเดือนก่อน +2

    ਭੈਣ ਵੱਲੋਂ ਵਿਤਕਰਾ ਥੋੜਾ ਸਹੀ ਨੀ ਲੱਗਾ 😮😮

  • @ManpreetsinghGill-wn9jv
    @ManpreetsinghGill-wn9jv 22 วันที่ผ่านมา

    Bhaut marai kiti😢😢😢

  • @user-cp2bm9cj6m
    @user-cp2bm9cj6m หลายเดือนก่อน

    Eho jaee video dekh ke dill dukhda hai

  • @swaranjitkaur-vw2kq
    @swaranjitkaur-vw2kq หลายเดือนก่อน

    ਕੰਮ ਤਾਂ ਗਰੀਬ ਨੇ ਹੀ ਆਉਣਾ

  • @harwinderkaur6932
    @harwinderkaur6932 หลายเดือนก่อน

    Behen nu Sharm ani chide ik behen lai sare bhai iko jia hunde ne

  • @daljeetkaursaini8495
    @daljeetkaursaini8495 หลายเดือนก่อน

    Make part 2 also

  • @JaswinderKaur-qe1tl
    @JaswinderKaur-qe1tl 22 วันที่ผ่านมา

    Sade v hegi ik eda di halki v

  • @harinderbal505
    @harinderbal505 หลายเดือนก่อน

    Waheguru ji

  • @smaanmaan1796
    @smaanmaan1796 หลายเดือนก่อน

    😢😢😢😢😢😢😢😢😢😢👏👏👏👏👏👏👏

  • @HardeepKuar-wz4cd
    @HardeepKuar-wz4cd 23 วันที่ผ่านมา

    ਬੇਰ ਕਾਰ ਕੁੜੀ

  • @RajinderKaur-bg6gr
    @RajinderKaur-bg6gr 23 วันที่ผ่านมา

    ਅੱਜ ਕੱਲ੍ਹ ਪੈਸੇ ਦੀ ਇਜਤ ੲੈ ਬੰਦੇ ਦੀ ਨਹੀ

  • @kksingh5977
    @kksingh5977 หลายเดือนก่อน +1

    What’s use of this rasam when Gareeb da dil dukhi ya vichare di pag di bastie hove 🥲🥲😭

  • @Dhaliwal.dhaliwal4246
    @Dhaliwal.dhaliwal4246 หลายเดือนก่อน +1

    ਸਟੋਰੀ ਬਹੁਤ ਸੋਹਣੀ ਆ ਇਸ ਦਾ ਅਗਲਾ ਭਾਗ ਕਦੋਂ ਆਉਣਾ ਜੀ❤

  • @user-ux9pt1lx4i
    @user-ux9pt1lx4i หลายเดือนก่อน

    😮😮

  • @Parminderkaur-t9n
    @Parminderkaur-t9n หลายเดือนก่อน

    Bhra bhravan nal fark karn tan keh dinde shareek a bhena nu ki kahe bhena de bhra beshak Khali hath a k khad Jan bda maan hunda gall sach a Kai bhena kardian a fark green ch v dill hunda a

  • @RajinderKaur-bg6gr
    @RajinderKaur-bg6gr 23 วันที่ผ่านมา

    ਇਹੋ ਜਿਹੀਆ ਭੈਣਾ ਦੇ ਜਾਣਾ ਨਹੀ ਚਾਹੀਦਾ

  • @prbhrandhwa1634
    @prbhrandhwa1634 หลายเดือนก่อน

    Ver Amir howe ja grib bhena na ter mer krn jn vasde vera ch ver ta ada a jn te cha nhi thamia jnda wmk kre sabna te

  • @gurmeetsembi620
    @gurmeetsembi620 หลายเดือนก่อน

    Na tont kas bhrava din phirde time nahi lagda

  • @jaswinderkaur8558
    @jaswinderkaur8558 หลายเดือนก่อน

    Ada

  • @SunnyBajwa-ql8zq
    @SunnyBajwa-ql8zq 24 วันที่ผ่านมา

    😢😢

  • @jaswinderjawanda9652
    @jaswinderjawanda9652 หลายเดือนก่อน

    Sunita sahi sandara biscuits da hi hunda upernu muh karke ni thukida Waheguru ji sareyan nu dekhda

  • @mandeepgill4638
    @mandeepgill4638 หลายเดือนก่อน +2

    Aa Galt gall aa

  • @kamaljeetkaur3358
    @kamaljeetkaur3358 หลายเดือนก่อน +1

    Duniya de malak eh lok tere nit nave tmashe karde ne Pehle ijaat de lyi marde so HUN Paise de lyi marde ne.

  • @AmanAman-gk4rk
    @AmanAman-gk4rk หลายเดือนก่อน

    Eho jhian bhena kise nu na dyi jehri bhen avde bhravan vich fark kardia ameer bhra val jyada dyan rakhdi aa greeb bhra val dhyan nhi je vichara greeb va os vich ohda ki ksoor va je bhena hi eda dian va rab kise nu eda di bhen na dve

  • @kksingh5977
    @kksingh5977 หลายเดือนก่อน +2

    Kitni Kamini sister and rich brother. Such rituals of sidhara etc should be stopped if it cases pain and burden on poor parents or brother

  • @DarshnaMadaan-pe7kc
    @DarshnaMadaan-pe7kc หลายเดือนก่อน

    Bhna nu kde v Veera vich ferk nahi kerna chida che veer Ameer hove ja greeb jinha de koi veer nahi uhna nu pucho

  • @kksingh5977
    @kksingh5977 หลายเดือนก่อน +1

    Why go to such sister who has no shame

  • @paramjitpadda600
    @paramjitpadda600 หลายเดือนก่อน +2

    ਇਨਾੰ ਹੰਕਾਰ ਚੰਗਾ ਨਹੀ ਭੈਣ ਵਾਸਤੇ

  • @gurmeetsembi620
    @gurmeetsembi620 หลายเดือนก่อน

    Iho jihi bhain nahi honi chahidi bhra ta chahe khali aa khade ina hosla hunda par lalch vali bhain nahi honi chahide