Ik Baba Akal Roop | Shabad Gurbani | Bhai Jasbir Singh Ji Paunta Sahib Wale

แชร์
ฝัง
  • เผยแพร่เมื่อ 21 ก.ค. 2018
  • ISHER TV - 084370-47771
    Click here to Download Isher TV Official Android App - play.google.com/store/apps/de...
    ________________________
    Audio Credits:
    ►Eagle Hindi Movies
    Mahima Sadhu Sant Ki by Bhai Jasbir Singh Paonta Sahib Wale
    Subscribe to "EAGLE HOME ENTERTAINMENT " Channels
    ►Eagle Hindi Movies - goo.gl/kzFGes
    ►Eagle Music - goo.gl/lIKhwF
    ►Eagle Comedy - goo.gl/6byHWQ
    ►Eagle Bhojpuri Movies - goo.gl/J8yGyO
    ►Eagle Learning - goo.gl/00NOQt
    • Latest Gurbani - Mahim...
    Frankfinn Devotionals Presentation
    Album : Tera Ek Naam
    Track : Ik Baba Akal Roop
    Ragi/Music : Bhai Jasbir Singh (Paunta Sahib Wale)
    Lyrics: Traditional
    Label: Frankfinn Entertainment Company Pvt. Ltd.
    Digital Partner: Unisys Infosolutions Pvt.Ltd
    • Gurupurab Special | Ik...
    www.isher.tv
    ishertv
  • บันเทิง

ความคิดเห็น • 151

  • @mastermindbalwantsingh9874
    @mastermindbalwantsingh9874 5 ปีที่แล้ว +12

    ਬਿਲਾਵਲੁ ਮਹਲਾ ੫ ॥
    ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥ ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥੧॥ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥ ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥੧॥ ਰਹਾਉ ॥ ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥ ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥੨॥ ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥ ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥੩॥ ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥ ਕਰਿ ਕਿਰਪਾ ਮੋਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥੪॥੭॥੩੭॥ {ਪੰਨਾ 809}
    ਪਦਅਰਥ: ਪਿੰਗੁਲ = ਲੂਲ੍ਹੇ। ਪਰੇ = ਲੰਘ ਗਏ। ਖਲ = ਮੂਰਖ ਬੰਦੇ। ਚਤੁਰ = ਸਿਆਣੇ। ਬਕੀਤਾ = ਵਕਤਾ, ਬੋਲਣ ਵਾਲੇ, ਚੰਗਾ ਵਖਿਆਨ ਕਰ ਸਕਣ ਵਾਲੇ। ਅੰਧੁਲੇ = ਅੰਨ੍ਹੇ ਮਨੁੱਖ ਨੂੰ। ਤ੍ਰਿਭਵਣ = ਤਿੰਨੇ ਭਵਨ, ਸਾਰੀ ਦੁਨੀਆ। ਗੁਰ ਭੇਟਿ = ਗੁਰੂ ਨੂੰ ਮਿਲ ਕੇ। ਪੁਨੀਤਾ = ਪਵਿੱਤਰ ਜੀਵਨ ਵਾਲੇ।੧।
    ਮਹਿਮਾ = ਵਡਿਆਈ। ਸਾਧੂ ਸੰਗ ਕੀ = ਗੁਰੂ ਦੀ ਸੰਗਤਿ ਦੀ। ਮੀਤਾ = ਹੇ ਮਿੱਤਰ! ਕੋਟਿ = ਕ੍ਰੋੜਾਂ। ਅਘ = ਪਾਪ। ਨਿਰਮਲ = ਪਵਿੱਤਰ।੧।ਰਹਾਉ।
    ਕੀਟਿ = ਕੀਟ ਨੇ, ਕੀੜੇ ਨੇ, ਨਿਮ੍ਰਤਾ = ਸੁਭਾਵ ਨੇ। ਹਸਤੀ = ਹਾਥੀ, ਅਹੰਕਾਰ। ਕੀਨੋ = ਬਣਾ ਲਿਆ। ਤਿਸੁ = ਉਸ (ਮਨੁੱਖ) ਨੂੰ। ਅਭੈ = ਨਿਰਭੈਤਾ।੨।
    ਸਿੰਘੁ = ਸ਼ੇਰ, ਅਹੰਕਾਰ। ਬਿਲਾਈ = ਬਿੱਲੀ, ਨਿਮ੍ਰਤਾ ਸੁਭਾਉ। ਤ੍ਰਿਣੁ = ਤੀਲਾ, ਗਰੀਬੀ = ਸੁਭਾਉ। ਮੇਰੁ = ਮੇਰੂ ਪਹਾੜ, ਬੜੀ ਤਾਕਤ। ਸ੍ਰਮੁ = ਮੇਹਨਤ। ਦਮ ਆਢ ਕਉ = ਅੱਧੇ ਦਾਮ ਵਾਸਤੇ, ਅੱਧੀ ਕੌਡੀ ਲਈ। ਗਨੀ = ਗ਼ਨੀ, ਦੌਲਤ = ਮੰਦ। ਧਨੀਤਾ = ਧਨੀ, ਧਨਾਢ।੩।
    ਕਹਿ ਸਕਉ = ਕਹਿ ਸਕਉਂ, ਮੈਂ ਦੱਸ ਸਕਾਂ। ਗੁਨੀਤਾ = ਗੁਣਾਂ ਦਾ ਮਾਲਕ। ਦਰ ਸਰੀਤਾ = ਦਰ ਦਾ ਗ਼ੁਲਾਮ।੪।
    ਅਰਥ: ਹੇ ਮੇਰੇ ਮਿੱਤਰ! ਗੁਰੂ ਦੀ ਸੰਗਤਿ ਦੀ ਵਡਿਆਈ (ਧਿਆਨ ਨਾਲ) ਸੁਣ। (ਜੇਹੜਾ ਭੀ ਮਨੁੱਖ ਨਿੱਤ ਗੁਰੂ ਦੀ ਸੰਗਤਿ ਵਿਚ ਬੈਠਦਾ ਹੈ, ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ, ਉਸ ਦੇ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ।੧।ਰਹਾਉ।
    ਹੇ ਮਿੱਤਰ! ਗੁਰੂ ਨੂੰ ਮਿਲ ਕੇ (ਮਨੁੱਖ) ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, (ਮਾਨੋ,) ਲੂਲ੍ਹੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ, ਮਹਾ ਮੂਰਖ ਮਨੁੱਖ ਸਿਆਣੇ ਵਖਿਆਨ-ਕਰਤਾ ਬਣ ਜਾਂਦੇ ਹਨ, ਅੰਨ੍ਹੇ ਨੂੰ ਤਿੰਨਾ ਭਵਨਾਂ ਦੀ ਸੋਝੀ ਪੈ ਜਾਂਦੀ ਹੈ।੧।
    (ਹੇ ਮਿੱਤਰ! ਸਾਧ ਸੰਗਤਿ ਵਿਚ ਆ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ ਅਚਰਜ (ਤਾਕਤ ਰੱਖਦੀ ਹੈ, ਇਸ ਦੀ ਬਰਕਤਿ ਨਾਲ) ਕੀੜੀ (ਨਿਮ੍ਰਤਾ) ਨੇ ਹਾਥੀ (ਅਹੰਕਾਰ) ਨੂੰ ਜਿੱਤ ਲਿਆ ਹੈ। (ਭਗਤੀ ਉਤੇ ਪ੍ਰਸੰਨ ਹੋ ਕੇ) ਜਿਸ ਜਿਸ ਮਨੁੱਖ ਨੂੰ (ਪਰਮਾਤਮਾ ਨੇ) ਆਪਣਾ ਬਣਾ ਲਿਆ, ਉਸ ਨੂੰ ਪਰਮਾਤਮਾ ਨੇ ਨਿਰਭੈਤਾ ਦੀ ਦਾਤਿ ਦੇ ਦਿੱਤੀ।੨।
    (ਹੇ ਮਿੱਤਰ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸ਼ੇਰ (ਅਹੰਕਾਰ) ਬਿੱਲੀ (ਨਿਮ੍ਰਤਾ) ਬਣ ਜਾਂਦਾ ਹੈ, ਤੀਲਾ (ਗ਼ਰੀਬੀ ਸੁਭਾਉ) ਸੁਮੇਰ ਪਰਬਤ (ਬੜੀ ਵੱਡੀ ਤਾਕਤ) ਦਿੱਸਣ ਲੱਗ ਪੈਂਦਾ ਹੈ। (ਜੇਹੜੇ ਮਨੁੱਖ ਪਹਿਲਾਂ) ਅੱਧੀ ਅੱਧੀ ਕੌਡੀ ਵਾਸਤੇ ਧੱਕੇ ਖਾਂਦੇ ਫਿਰਦੇ ਸਨ, ਉਹ ਦੌਲਤ-ਮੰਦ ਧਨਾਢ ਬਣ ਜਾਂਦੇ ਹਨ (ਮਾਇਆ ਵਲੋਂ ਬੇ-ਮੁਥਾਜ ਹੋ ਜਾਂਦੇ ਹਨ) ।੩।
    (ਹੇ ਮਿੱਤਰ! ਸਾਧ ਸੰਗਤਿ ਵਿਚੋਂ ਮਿਲਦੇ ਹਰਿ-ਨਾਮ ਦੀ) ਮੈਂ ਕੇਹੜੀ ਕੇਹੜੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਬੇਅੰਤ ਗੁਣਾਂ ਦਾ ਮਾਲਕ ਹੈ। ਹੇ ਨਾਨਕ! ਅਰਦਾਸ ਕਰ, ਤੇ, ਆਖ-ਹੇ ਪ੍ਰਭੂ!) ਮੈਂ ਤੇਰੇ ਦਰ ਦਾ ਗ਼ੁਲਾਮ ਹਾਂ, ਮੇਹਰ ਕਰ ਤੇ, ਮੈਨੂੰ ਆਪਣਾ ਨਾਮ ਬਖ਼ਸ਼।੪।੭।੩੭।

    • @roohpunjabdi8996
      @roohpunjabdi8996 5 ปีที่แล้ว

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @jassleen5720
      @jassleen5720 3 ปีที่แล้ว

      Waheguru ji bhut vdia vakhian.🙏🙏

  • @TarsemsinghSidhu-ut7ci
    @TarsemsinghSidhu-ut7ci 3 วันที่ผ่านมา

    Waheguru ji 💖💖💖💖💖

  • @beautytipsandtricksbyneha3786
    @beautytipsandtricksbyneha3786 หลายเดือนก่อน

    Bahut sunder ❤

  • @beautytipsandtricksbyneha3786
    @beautytipsandtricksbyneha3786 หลายเดือนก่อน

    Waheguru ji ❤

  • @jaspreetgill8559
    @jaspreetgill8559 3 ปีที่แล้ว +12

    ਵਾਹ ਵੀ ਵਾਹ ਭਾਈ ਜਸਵੀਰ ਸਿੰਘ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਹੈ ਜੀ 🙏👏👏

  • @bachittersingh7493
    @bachittersingh7493 2 ปีที่แล้ว +3

    ਰੰਗੀਲਾ ਰੰਗ ਦਿਖਾ ਹੀ ਗਿਆ😇😇

  • @JaspalSingh-qs7xx
    @JaspalSingh-qs7xx 3 ปีที่แล้ว +12

    ਵਾ ਭਾਈ ਜਸਵੀਰ ਸਿੰਘ ਜੀ ਬਹੁਤ ਵਧੀਆ ਆਵਾਜ਼ ਬਖਸੀਆ ਪਰਮਾਤਮਾ ਨੇ

  • @bhaisukhchainsinghnimanaka5456
    @bhaisukhchainsinghnimanaka5456 2 ปีที่แล้ว +2

    ਗੁਰਮੁਖ ਬੁਢੇ ਕਦੇ ਨਹੀਂ ਜਿਨਾ ਅੰਤਰ ਸੁਰਤਿ ਗਿਆਨ ।। ਵਾਹ ਜੀ ਵਾਹ ੳਸਤਾਦ ਜੀ

  • @jugrajsingh1842
    @jugrajsingh1842 9 หลายเดือนก่อน +2

    ਬਾਬਾ ਜੀ ਇਕ ਵਾਰ ਸੱਚ ਅਖੰਡ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਕੀਰਤਨ ਕਰਨ ਲਈ ਆਏਂ ਸੀ ਉਸ ਟਾਈਮ ਮੈ ਬਹੁਤ ਛੋਟਾ ਸੀ ਸਾਇਦ 2008 ਦੀ ਗਲ ਹੋਣੀ ਉਸ ਟਾਈਮ ਤੋ ਬਾਬਾ ਜੀ ਦੀ ਆਵਾਜ਼ ਫੈਨ ਹੋਗਿਆ ਇਹ ਹੀ ਸਹਿਬਦ ਗਾਇਆ ਸੀ ਟਾਈਮ ਸਵੇਰ ਦੇ 5 ਦਾ ਸੀ ਨੀਦ ਚ ਸੁਣਿਆ ਸੀ ਮਜਾ ਆ ਗਿਆ ਸੀ ਸੁਣ ਕੇ 🙏🙏🙏🙏

  • @dpbhaji
    @dpbhaji ปีที่แล้ว +1

    ਬਹੁਤ ਖੂਬ । ਬਹੁਤ ਖੂਬ ਭਾਈ ਸਾਹਿਬ ਜੀ। ਬਹੁਤ ਰਿਆਜ਼ ਤੋਂ ਬਾਅਦ ਦੀ ਪਦਵੀ ਦੇ ਮਾਲਕ ਹੋ ਆਪ। ਵਾਹਿਗੁਰੂ ਦੀ ਅਪਾਰ ਬਖਸ਼ਿਸ਼।

  • @jagmohansingh2467
    @jagmohansingh2467 15 วันที่ผ่านมา

    Waheguru 🎉

  • @tarlochan_singh
    @tarlochan_singh 3 ปีที่แล้ว +4

    Waheguru ji dhan sri guru nanak dev jio mharaj kirpa kro ji baba ji

  • @Jhirmilsingh3635
    @Jhirmilsingh3635 2 ปีที่แล้ว +7

    no words for kirtan.. very good exlence

  • @lakhmisingh184
    @lakhmisingh184 3 ปีที่แล้ว +2

    Sakoon mil gaya sun kar

  • @damandeepsingh9503
    @damandeepsingh9503 3 ปีที่แล้ว +5

    27:53 🙏🙏

  • @aaransiransi9599
    @aaransiransi9599 2 ปีที่แล้ว +1

    कोई जवाब नहीं बाबा जी

  • @gautamsingh5719
    @gautamsingh5719 5 ปีที่แล้ว +12

    Bhai Sahib ji aap ji te satguru ji de kirpa hai

  • @mehngasingh9722
    @mehngasingh9722 5 ปีที่แล้ว +9

    Kya baat rooh nu sukun den vali awaj ae anand aa geya

  • @GurpreetSingh-rk8pm
    @GurpreetSingh-rk8pm 4 ปีที่แล้ว +2

    Waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru e

  • @MandeepSingh-rl7sw
    @MandeepSingh-rl7sw 11 หลายเดือนก่อน

    ਭਾਈ ਜਸਵੀਰ ਸਿੰਘ ਜੀ ਖਾਲਸਾ ਪੰਥ ਦੇ ਰਾਗਬੱਧ ਕੀਰਤਨੀਆਂ ਚ ਮੋਹਰਲੇ ਸਥਾਨ ਚ ਆਉਂਦੇ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ

  • @jskohli1
    @jskohli1 2 ปีที่แล้ว +6

    Excellent, exceptional, too good , Heavenly bliss 👍

  • @bhupindersinghghuman3288
    @bhupindersinghghuman3288 4 ปีที่แล้ว +3

    Bhai Jasbir singh ji bohat hi Rasbhina kirtan karde han..Waheguru kirpa bnai rakhan..

  • @thisis3051
    @thisis3051 2 ปีที่แล้ว +2

    I love you Bhai Sahib ji ♥️, das ne hale tak tuhanu sahmne baith ke ni sunya par jaldi hi kirpa karan Maharaj ji

  • @harvindersingh-zb3pz
    @harvindersingh-zb3pz 3 ปีที่แล้ว +5

    Waheguru ji, very nice kirtan 💕🙏.Boht mithi awaj.

  • @gurmelsinghghotra3110
    @gurmelsinghghotra3110 2 ปีที่แล้ว +2

    Dhan Dhan shri Guru NanakDevji Gyaniji Jasbirji voice and others Gyanijis Meher kare satguruji.

  • @gurudisinghni4501
    @gurudisinghni4501 5 ปีที่แล้ว +12

    Aap ji di awaaj bahut mitthi hai ji Anand aa gea Waheguru Waheguru ji

  • @kawalpalsingh6730
    @kawalpalsingh6730 3 ปีที่แล้ว +5

    Whaguru ji🙏🙏🙏🙏

  • @kavitakaur2365
    @kavitakaur2365 5 ปีที่แล้ว +6

    Dhan bhag mere aap ji di raubdar aawaj wich eh Sundar shabad Sunan nu milya🙏🙏🙏🙏

    • @Avnoor03vlog
      @Avnoor03vlog 5 ปีที่แล้ว +1

      kavita kaur bilkul ji

  • @sonaltiwari9391
    @sonaltiwari9391 4 ปีที่แล้ว +1

    Bohat vadiya ji waheguru ji ka🙏🙏🙏🙏 khalsa waheguru ji ki Fateh

  • @rajbirsinghsohal7964
    @rajbirsinghsohal7964 3 ปีที่แล้ว +2

    🙏waahe Guru Ji 🙏

  • @harmansingh-vz6lm
    @harmansingh-vz6lm 2 ปีที่แล้ว

    ਧੰਨ ਗੁਰੂ ਨਾਨਕ ਦੇਵ ਜੀ, ਮੇਰੀ ਜਿੰਦ ਜਾਨ ਜੀ। ਬਹੁਤ ਹੀ ਕਿਰਪਾ ਹੈ ਸਿੰਘ ਸਾਹਿਬ ਜਸਬੀਰ ਸਿੰਘ ਜੀ ਉੱਤੇ ਵਾਹਿਗੁਰੂ ਜੀ ਦੀ

  • @indrapalsingh2985
    @indrapalsingh2985 3 ปีที่แล้ว +2

    Bahut hi sohna ruhani kirtan

  • @gurybajwa1560
    @gurybajwa1560 4 ปีที่แล้ว +2

    ਵਾਹਿਗੁਰੂ ਜੀ

  • @mehakslatch8863
    @mehakslatch8863 4 ปีที่แล้ว +2

    Dhan dhan guru Nanak dev ji maharaj kirpa karan sunan waliya te vi waheguru waheguru

  • @Paramjeetkaur-it2zg
    @Paramjeetkaur-it2zg 2 ปีที่แล้ว +1

    Rangeela veer ji you must respect your senior jasbeer Singh ji

  • @hardishwaheguru5419
    @hardishwaheguru5419 2 หลายเดือนก่อน

    Waheguru ji
    Bhai Jasveer singh bohat hi dhian kirtan karde han ji 🙏🙏

  • @ManjeetKaur-rr2jl
    @ManjeetKaur-rr2jl 3 หลายเดือนก่อน

    Very nice voice

  • @gurji552
    @gurji552 3 ปีที่แล้ว +1

    Vaheguru.. sweet always Bhai Saab Shabad.🙏

  • @randeepsingh3953
    @randeepsingh3953 4 ปีที่แล้ว +2

    Love you Bhai Sab ji

  • @ambikaprasadbehera1480
    @ambikaprasadbehera1480 3 ปีที่แล้ว +4

    Thanks Bhai jasbir sing very nice good songs Nice Hart toching bajan thanks 👍👍👍

  • @Paramjeetkaur-it2zg
    @Paramjeetkaur-it2zg 2 ปีที่แล้ว +3

    God bless you sir

  • @karmpannu7485
    @karmpannu7485 ปีที่แล้ว +1

    Waheguru mithi awaaz👌👌anand a gya

  • @GAGANDEEPSINGH-bp7xr
    @GAGANDEEPSINGH-bp7xr 2 ปีที่แล้ว

    Waheguruji wahrguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru

  • @musicstaan1
    @musicstaan1 5 ปีที่แล้ว +5

    vahe guru ji

  • @jaspreettaluja9221
    @jaspreettaluja9221 2 ปีที่แล้ว +1

    I like davinder singh sodhi as a Saint of baba nand singh ji inspiring same way of baba ji to join people's with guru nanak and guru grants sahib ji

  • @SukhpalSingh-wj5ke
    @SukhpalSingh-wj5ke 4 ปีที่แล้ว +2

    Wah ustad ji 👏👏

  • @Avnoor03vlog
    @Avnoor03vlog 4 ปีที่แล้ว +2

    Ik baba akal roop..

  • @guntajgamer3396
    @guntajgamer3396 หลายเดือนก่อน

  • @kulwindersingh3026
    @kulwindersingh3026 4 ปีที่แล้ว +4

    Waheguru just👏👏👏👏

  • @bhairavneetsinghdelhi393
    @bhairavneetsinghdelhi393 5 ปีที่แล้ว +2

    Waah ji kr da sooniiii jaiye

  • @SatishKumar-wk8tm
    @SatishKumar-wk8tm 3 ปีที่แล้ว +1

    Waheguru ji Dee bahut kirpahai Tuhade te🙏🙏

  • @govindagoga4450
    @govindagoga4450 3 ปีที่แล้ว +2

    Satnam shri waheguru

  • @HarvinderSingh-uq6qe
    @HarvinderSingh-uq6qe 5 ปีที่แล้ว +4

    My favorite ragi bhai sahab mast surili awaj

  • @btw_itxasshh_7733
    @btw_itxasshh_7733 4 ปีที่แล้ว +5

    Favourite kirtini❤️

  • @harshpreet5539
    @harshpreet5539 4 ปีที่แล้ว +2

    Waheguru ji

  • @jasminderkaur7704
    @jasminderkaur7704 ปีที่แล้ว +4

    ❤️❤️❤️ really superb! Such a soulful n divine voice!! No match! 👌👌👌👌my heartiest thanks n blessings for sharing this beautiful upload!!❤️🙏🏽🙏🏽

  • @nirmalsingh3287
    @nirmalsingh3287 ปีที่แล้ว +1

    so beautiful shabad very sweet voice

  • @supindersinghjammu5170
    @supindersinghjammu5170 3 ปีที่แล้ว +2

    goosebumps 🖐🖐🖐🖐👏👏👏👏

  • @pardumansinghpardumansingh211
    @pardumansinghpardumansingh211 3 ปีที่แล้ว +1

    Waheguru ji 🙏
    Dhan guru nanak sahib ji

  • @Avnoor03vlog
    @Avnoor03vlog 5 ปีที่แล้ว +3

    Bhut khub🙏🙏wmk

  • @gurudisinghni4501
    @gurudisinghni4501 5 ปีที่แล้ว +4

    Waheguru Waheguru Waheguru ji

  • @arushikhuranaarushikhurana2816
    @arushikhuranaarushikhurana2816 4 ปีที่แล้ว +11

    Woow fantastic voice

  • @GurdeepSingh-nh7hc
    @GurdeepSingh-nh7hc 4 ปีที่แล้ว +3

    Waheguru ji🙏🙏

  • @tarandeepsingh1518
    @tarandeepsingh1518 2 ปีที่แล้ว +1

    Legend

  • @DM_Muzik
    @DM_Muzik 5 ปีที่แล้ว +1

    Panth de digaj kirtaniye iko jgah te wah wah wah ena anand aya koi word nai byan karn lyi guru Nanak sahib aap ji sareya nu tndrusti bhriya lmbia umra bakhshn

  • @lovelypawar8959
    @lovelypawar8959 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @sukhjitsingh6546
    @sukhjitsingh6546 10 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @KuldeepSingh-gx7jn
    @KuldeepSingh-gx7jn 7 หลายเดือนก่อน

    Bahut Anand aya sun ke baba ji

  • @bhikhubhairaiyani3669
    @bhikhubhairaiyani3669 3 ปีที่แล้ว +1

    वाहोवाहोवाहो🙏

  • @gurudisinghni4501
    @gurudisinghni4501 5 ปีที่แล้ว +1

    Waheguru ji ka khalsa
    Waheguru ji ki fateh ji
    Bhai sahib bhai jasbir Singh ji
    Asp ji di awaaj bahut mitthi hai ji
    Anand aa gea
    Waheguru Waheguru Waheguru Waheguru Waheguru ji
    Menu v Asisa deo ji

  • @gautamsingh5719
    @gautamsingh5719 5 ปีที่แล้ว +3

    Bhai Sahib ji aap hi Dr awaaz vich ek khecbh. Ha ji

  • @ashishnainani8022
    @ashishnainani8022 3 ปีที่แล้ว +1

    Waheguru fateh ji

  • @HSRMUSIC-in9dn
    @HSRMUSIC-in9dn ปีที่แล้ว

    wah bhai saab ji

  • @benipal_-ly1pr
    @benipal_-ly1pr 2 ปีที่แล้ว

    Waheguru ji chardi kla bakhsan tuhanu

  • @kewalsingh1857
    @kewalsingh1857 3 ปีที่แล้ว +4

    Wonderful kirtan, Waheguru chardhi kla bakhshe . . .🙏

  • @AjaySingh-ry5fz
    @AjaySingh-ry5fz 3 ปีที่แล้ว +5

    Amazing 👌👌

  • @satishkataria7691
    @satishkataria7691 ปีที่แล้ว

    Waheguru ji mehar kar 🙏🙏🙏🙏

  • @pattidxb
    @pattidxb ปีที่แล้ว

    Dhan Guru Nank Dev Ji Maharaj

  • @rajasainisaini1742
    @rajasainisaini1742 ปีที่แล้ว

    Satnam waheguru ji

  • @jagrajsingh9604
    @jagrajsingh9604 9 หลายเดือนก่อน

    Waheguru ji kirpa karo g 🎉🎉🎉🎉🎉🎉

  • @dreamlineperth527
    @dreamlineperth527 4 ปีที่แล้ว +1

    bhai sahib ji bdi chrdikla vale ragi ne

  • @JPA323
    @JPA323 4 ปีที่แล้ว +10

    Love these Shabads. Thanks for making this video. It made a bid difference in my life

    • @yoman9511
      @yoman9511 3 ปีที่แล้ว +1

      Pachkula

    • @yoman9511
      @yoman9511 3 ปีที่แล้ว

      Ilovethisshabadverumuch

    • @yoman9511
      @yoman9511 3 ปีที่แล้ว

      Ilovepmyvalsovrrymuch

    • @kavalkaur763
      @kavalkaur763 3 ปีที่แล้ว

      @@yoman9511 BHUVTYUIVTYUHYUOCRTAQWE

  • @BaljeetSingh-hs5gl
    @BaljeetSingh-hs5gl 5 ปีที่แล้ว +3

    Waheguru

  • @CharanjitSingh-tt2mq
    @CharanjitSingh-tt2mq 3 ปีที่แล้ว +4

    Waheguru Ji Really Sweet Voice of Bhai Sahib Ji dee.Dil karda ke shabad suni jaeii.

  • @3630aale_jatt
    @3630aale_jatt 6 หลายเดือนก่อน

    Hor v anand auna c, je piche aale do bande preshan na karde ..

  • @Avnoor03vlog
    @Avnoor03vlog 2 ปีที่แล้ว

    Sunio mere meeta🙏🏻🙏🏻

  • @musicvocal7964
    @musicvocal7964 5 ปีที่แล้ว +2

    Laajvaag a g

  • @sarbjeetsingh6977
    @sarbjeetsingh6977 7 หลายเดือนก่อน

    🙏🙏🙏🙏🙏🙏

  • @bhindersingh5570
    @bhindersingh5570 ปีที่แล้ว

    Waheguru jee

  • @aniljuneja9841
    @aniljuneja9841 3 ปีที่แล้ว +1

    Dedicated Sound
    I prefer and perform
    Thanks

  • @gursewaksingh2059
    @gursewaksingh2059 3 ปีที่แล้ว +1

    So nice ji

  • @bachittersingh7493
    @bachittersingh7493 2 ปีที่แล้ว +2

    ਭਾਈ ਰੰਗੀਲਿਆ ਨਿਮਰਤਾ ਰੱਖ। ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

  • @shangarasinghgill4839
    @shangarasinghgill4839 ปีที่แล้ว

    Wahagiuru ji

  • @rajinderkaur2100
    @rajinderkaur2100 3 ปีที่แล้ว +1

    🙏🙏🙏🙏🙏🙏🙏🙏🙏🙏🙏

  • @infohpreet
    @infohpreet 2 ปีที่แล้ว

    ❤️❤️❤️❤️🌹🌹🌹🌹❤️❤️❤️❤️

  • @chahatpreetsingh7642
    @chahatpreetsingh7642 5 ปีที่แล้ว +1

    Sunio mere meeta

  • @satishkataria7691
    @satishkataria7691 ปีที่แล้ว

    🙏🙏🙏🙏

  • @sonaltiwari9391
    @sonaltiwari9391 4 ปีที่แล้ว +1

    Baba ji tuhadi awaaz ani vadiya ha ki asi kuch bola hi nhi sakda

  • @Sk618
    @Sk618 3 ปีที่แล้ว +1

    Atamras kirtan

  • @sandeepbatth9496
    @sandeepbatth9496 ปีที่แล้ว

    Wah....koi punjab da programe Hove ta comment ch dasia jave