I am so happy is very nice song and wish you all the best and your new life spray and God jio all team and Sultana ji Parmatma chardi Kala khush raho hamesha Jai Saiyan Di ji💞💞💞💞💞💞💞💞💞💞🙏🙏🕉️🕉️🕉️🙏😘😘😘😘😘😘😘😘😘😘😘😘💯💯💯💯💯💯💯💯💯💯💯💯💯💯💯💯💯💯💯💯💯💯💯
Fitting reply to your competetor. You have depth in your voice. Earlier, we use to think that you are just as support to your sister but am surprised you have better voice than her. God bless you.
Sister ji bohat sohna gondee aa eklee vi but bachh k program di fees app laoo and app dykho sab osda husband osda nhi bnyaa banda tuhada vi nhi galt ohh vi aa so sweet voice god bless you sister
ਸਾਡੀ ਯਾਰੀ ਦਾ ਮਜ਼ਾਕ ਉਡਾਉਣ ਵਾਲਾ
ਸਿੱਧਾ ਕਹਿ ਦੇ ਹੁਣ ਤੇਰੇ ਤੋਂ ਨਿਭਾਈ ਨਹੀਂ ਓ ਜਾਦੀ💔
Jaggi singh all the best... Bahut osm gaie... Song jaggi sing
ਤੇਰੇ ਵਰਗੀ ਧੀ ਪਰਮਾਤਮਾਂ ਸਭ ਨੂੰ ਦੇਵੇ ਤੂੰ ਇਕੱਲੀ ਹੀ ਲੱਖ ਵਰਗੀ ਆਂ ਭੈਣੇ
ਵਾਹ ਵਾਹ ਸੁਲਤਾਨਾ ਜੀ ਬਾ ਕਮਾਲ ਆਵਾਜ਼ ਆ ਤੁਹਾਡੀ ਪਹਿਲੀ ਵਾਰ ਇਕੱਲੇ ਗਾਉਂਦੇ ਸੁਣਿਆ ਤੁਹਾਨੂੰ ਸੋਹੰ ਰੱਬ ਦੀ ਦਿਲ ਮੋਹ ਲਿਆ ਤੁਹਾਡੀ ਆਵਾਜ਼ ਨੇ ❤❤
ਬਹੁਤ ਖੂਬ ਹੈ ਪੁੱਤਰਾ ਜਿਉਦੇ ਰਹੋ। ਰੱਬ ਤੈਨੂੰ ਬਹੁਤ ਤਰੱਕੀਆ ਦੇਵੇ। ਨੂਰਾਂ ਐਵੇ ਸਿਰ ਤੇ ਬੈਠਾਈ ਸੀ ਸਗੋ ਤੁਸੀ ਤੇ ਉਸਤੋ ਜਿਆਦਾ ਵਧੀਆ ਗਾ ਰਹੇ ਹੇ॥ ਸਿਆਣਿਆਂ ਦੀ ਕਹਾਵਤ ਹੈ ਗੁਣ ਬੇਸੱਕ ਘੱਟ ਹੋਵੇ ਪਰ ਸਲੀਕਾ ਤੇ ਨਿਮਰਤਾ ਹੈ ਤਾਂ ਸੰਗਤਾਂ ਦੇ ਪਿਆਰ ਨਾਲ ਬਹੁਤ ਉੱਤੇ ਮੁਕਾਮ ਤੇ ਬੁਲੰਦੀਆਂ ਤੇ ਪਹੁੰਚ ਸਕਦੇ ਹੋ। ਹੰਕਾਰ ਬੰਦੇ ਨੂੰ ਮਾਰ ਕ ਰੱਖ ਦਿੰਦਾ ਹੈ। ਜੋਤੀ ਤਾਂ ਆਪਣੇ ਹੰਕਾਰ ਦੀ ਭੱਠੀ ਚ ਹੀ ਸੜੀ ਪਈ ਹੈ ਸਾਰੇ ਰਿਸਤੇ ਹੰਕਾਰ ਚ ਗਵਾ ਦਿੱਤੇ ਨੇ ਉਸਨੇ।
Bilkul teek khea g tusi veer g
Sahi gal aa g
ਸਹੀ ਗੱਲ ਹੈ ਇਕ ਇਕ ਗੱਲ ਤੁਸੀ ਆਪਣੇ ਮਾਂ ਬਾਪ ਨਾਲ ਹਮੇਸ਼ਾ ਰਹਿਣਾ ਵਾਹਿਗੁਰੂ ਜੀ ਵੀ ਤੁਹਾਡਾ ਸਾਥ ਦੇਣ ਗੇ 🙏
Sultana ji bahut vadiya keep it up tuvadee awaaq jadoo hai ji
Thanks
ਬਹੁਤ ਹੀ ਵਧੀਆ ਅਵਾਜ਼ ਹੈ,
ਬਾਰ ਬਾਰ ਸੁਣਨ ਨੂੰ ਦਿਲ ਕਰਦਾ
Sultana hzaar guna vadiaa gaundi tu nooraan toon❤🎉
ਬਹੁਤ ਸੋਹਣਾ ਗਾਉਦੇਂ ਤੁਸੀਂ,ਇਕੱਲਿਆਂ ਗਾਉਦੇਂ ਪਹਿਲੀ ਵਾਰ ਸੁਣਿਆ
0OKlpppp
0OKlpppp
0OKlpppp
Wah ji waah kya baat aa 👌 jeoo ❤
Princess of Punjab Allah hmaisha kamyab karai.
I love ❤️❤️❤️ song 💗💗💗
ਕਿਆ ਬਾਤ ਹੈ ਰਾਗ ਭੈਰਵੀ ਸੁਲਤਾਨਾ ਜੀ ਬਾ ਕਮਾਲ
Sultana you are great and down to earth 🙏🙏
ਜੋਤੀ ਨੂਰਾਂ ਤੂੰ ਤਾਂ ਆਪਣੀ ਤੇ ਪਰਿਵਾਰ ਦੀ ਇੱਜ਼ਤ ਰੱਖਣੀ ਹੈ ਜਿਨ੍ਹਾਂ ਨਾਲ ਘਮਦੀ ਹੈ ਇਹ ਸਭ ਲੂਚੇ ਲੱਡੇ ਹੈ ਆਸਕੀ ਕਰੇਗੇ ਛੈੜ ਦੈਵੇਗੇ ਪੁਤਰ ਜੀ ਆਪਣੇ ਘਰ ਲੋਟ ਜਾਉ 🙏
sultana ji kamal karti bar bar sun riha ha tuhada song sirra voice
Noor Jahan of East Punjab mama Sultana ji
ਵਾਹ ਵਾਹ ਜੀ ਸੁਲਤਨਾ ਨੂਰਾਂ ਜੀ ਇਹ ਗੀਤ ਰੂਹ ਤੱਕ ਪੁੰਹਚਦਾ❤💐💐💐
ਸਾਡੀ ਯਾਰੀ ਦਾ ਮਜਾ਼ਕ ਜੱਗੀ ਸਿੰਘ
Bahut khoob sultana....Really proud of you...
Wah ji wah bahut sakoon miliya bahut pyari awaaj
End hi awaj aa sister g waheguru g tuhanu hamesha chardikala ch rakhe ❤❤
Bhutt sohnii avaj..
Mai ehnuu ghtoo ght 100 var sunlya hou
Bahut sohna geet. Bahut sohna gaya sultana g
50 times sunya eh kalam
Bhut sohna qwali a sister 😢😢😢😢😢😢love you sister
Tuhadi sare ijat karde kyu ki tuc sahi aa joyti ne ta apni kartut dikha diti
Love uh sooo much eda he vadia vadia geet Gao
End hi aa awaj shabd jehre feel kite ja sakde kya baat h ❤❤
Dil ਕਰਦਾ ਜਿਨੀ ਵਾਰੀ ਸੁਣਾ ਓਨ੍ਹ੍ਹੀ ਵਾਰੀ ਕਮੈਂਟਸ ਕਰਾ,,
ਬਹੁਤ ਵਧੀਆ ਗਾਇਕੀ ਭੈਣੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ। ਪਰ ਇੱਕ ਗੱਲ ਬਹੁਤ ਮਾੜੀ ਹੋਈ ਹੈ ਕਿ ਜੋ ਬਚਪਨ ਤੋਂ ਇੱਕ ਹੋ ਕੇ ਚੱਲ ਰਹੀਆਂ ਸੀ ਬਹੁਤ ਵਧੀਆ ਜੋੜੀ ਸੀ ਅੱਜ ਵੱਖ ਹੋਇਆ ਤਾਂ ਬਹੁਤ ਦੁੱਖ ਹੋਇਆ ਹੈ। ਤੁਹਾਨੂੰ ਦੋਨੋ ਭੈਣਾਂ ਨੂੰ ਫਿਰ ਤੋਂ ਇੱਕ ਹੋਣਾ ਚਾਹੀਦਾ ਹੈ। ਜੋ ਤੁਹਾਨੂੰ ਦੋਨੋ ਨੂੰ ਇੱਕ ਮੰਚ ਤੇ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਬਹੁਤ ਪਿਆਰ ਕਰਦੇ ਨੇ ਹੁਣ ਵੱਖ ਹੋਣ ਤੋਂ ਬਾਅਦ ਗਾਇਕੀ ਤੇ ਵੀ ਫਰਕ ਪਵੇਗਾ। ਬਾਕੀ ਸੁਲਤਾਨਾ ਜੀ ਤੁਸੀਂ ਬਹੁਤ ਵਧੀਆ ਗਾਉਂਦੇ ਹੋ।
Great Great sultan.
Waheguru chardi kla rakhe.
ਬਹੁਤ ਵਧੀਆ ਜੀ 🙏🙏
ਬਿਲਕੁਲ ਸੱਚੀ ਗੱਲ
Waheguru g sister hemesha chardikala rahke tuhanu ❤❤
😢
Rendi duniyan tak eh bol tuhade rehne aa sis ❤❤..sada bhaar song ..amar rehna eh tuhade bol 🙏🙏
Ek number awaaz
ਬਹੁਤ ਸੋਹਣਾ ਗਾਇਆ ਭੈਣੇ ਏਦਾ ਹੀ ਖਿੱਚ ਕੇ ਰੱਖੋ
Very nice song ji 💯 son la dil 😢 so Gaya song God bless u
Asin roj sunde aa kya baat a sis rab tuhanu hamesha chardikala ch ❤❤
Shukar aa ehdi chawal nal jodi tutt gyi nhi ta Sultana da talent samne nhi c auna
Talented than Jyoti khadoos 👍🏻
ਬਹੁਤ ਵਧੀਆ
Ma'am aaj Abida Parveen yad aa gai. God bless you and I am sure that one day you will be the next Abida Parveen. Again God bless you
Sultana g konal bhai nuo apny nal hi rkhna
Sultana ji bar bar sun ke bi dil ni bharda bahut dard h es
ਜੀ ਮੇਰੀਏ ਭੈਣੇ ❤❤❤❤❤😢😢😢😢😢😢
END KARAI GALBAAT SULTANA JI ❤
I am so happy is very nice song and wish you all the best and your new life spray and God jio all team and Sultana ji Parmatma chardi Kala khush raho hamesha Jai Saiyan Di ji💞💞💞💞💞💞💞💞💞💞🙏🙏🕉️🕉️🕉️🙏😘😘😘😘😘😘😘😘😘😘😘😘💯💯💯💯💯💯💯💯💯💯💯💯💯💯💯💯💯💯💯💯💯💯💯
Very beautiful lines seriously❤
Noora g bhut badhiya gaya g bakamal gaya
I LOVE YOUR VOICE. TUHANU IKALE FIRST TIME SUNEYA
ਬਹੁਤ ਵਧੀਆ ਹੈ ਦੀਦੀ ਜੀ
Tuhade nall a salute a tuhanu
Joti tuhadi vasi fukri a
Very beautiful lyrics very nice voice
Whoo maza aa gya sun ke
Waaa waaa didi ji soooo swt voice diiiii yrrrrr
Dard ❤ sweet ❤ song sweet voice ❤ wehaguru kripa Kara
very nice song
❤❤❤❤❤❤ waah waaahhh waaahhhh
आप लोग अपना मजाक खुद ही बन गये हो बचपन में दो बिल्लियों और बंदर की कहानी सुनी थी फिर याद आ गई😢😢
Waah ji kya Baat hai❤❤
Fitting reply to your competetor.
You have depth in your voice.
Earlier, we use to think that you are just as support to your sister but am surprised you have better voice than her.
God bless you.
Kyaa baat aa❤❤didi g
jyoti nalo bhut vadiya hai voice
Ba kamal ji kasi baat hai ji
Bohot khoob❤
V nice heart touching ♥️ ❤️ 👌
Very nice Sultana g
ZABARDAST
Wahh sultana sultana ee aa 🔥🔥🙏
Waaaah❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Support kro sutana ji nu
Very nice,,,,, speech less...
No 1 🎉 voice salute ha
ਮੇਰੀ ਭੈਣ ਜੀ ❤❤❤❤❤
Sultana sister love you I am Sethi
So cute voice Didi 😍😍
Wah g wah ❤❤❤❤
ਬਹਤ ਹੀ ਖੂਬ
ਅਸੀ ਵਾਰ ਵਾਰ ਸੁਣਿਆ ਕਲਾਮ
Sadqy teri jan tun ❤❤❤❤
Very nice ❤ji
Sister ji bohat sohna gondee aa eklee vi but bachh k program di fees app laoo and app dykho sab osda husband osda nhi bnyaa banda tuhada vi nhi galt ohh vi aa so sweet voice god bless you sister
Rani🙏🙏❤❤👌👌
Bhut badiya
bohat ache jiyo ji jiyo
Kya bat hai.God bless you always
bhut vadiya
Original song by Jaggi singh Sadi yaari da majak 🤟🏻👌🏻👌🏻
Nice sister 👌👌
sai gal aw
Vary nice sister g God bless you 🙏🙏
Kya, baat,aa, jnab
Dil karda bus Sunni javan❤
You the best
Sultana ji very nice
It sounds like such a good sound, God has come down.
Ba kamal