Harjeet finally had to comment. You are very accomplished at Kirtan. You just exude positivity wherever you go. Your spoken Punjabi is very soft humble and no fakeness or arrogance anywhere. Really wish you well in life. Hope to see you in Austria someday and ride horses and ride the Austrian snake on motorcycles. Respect from Canada
ਵੰਡ ਦੇ ਸਮੇਂ ਤੇ ਬਹੁਤ Sindhi ਭਾਈਚਾਰੇ ਦੇ ਪਰਿਵਾਰ Amrtisar ਵਿਚ ਹੀ ਰਹਿ ਗਏ
ਬਹੁਤ ਹੀ ਮਿਲਨਸਾਰ, ਕੋਈ ਫਰਕ ਨਹੀਂ
ਏ ਮੁਲਤਾਨੀ (ਸਰਾਏਕੀ) ਚ ਗਲ਼ ਕਰ ਰਹੇ ਨੇ ਏਹ ਵੀ ਪੰਜਾਬੀ ਦਾ ਇਕ dialect ਏ ਉਹ ਕਹਿ ਰਿਹਾ ਏ ਕਿ ਵੰਜੀ ਆ। ਬਹੁਤੇ ਮੁਲਤਾਨੀ ਸਿੱਖ ਰੌਲੇ ਤੋਂ ਬਾਅਦ ਦਿੱਲੀ ਜਾ ਵੱਸੇ ਸੀ। ਚੜ੍ਹਦੇ ਪੰਜਾਬ ਚ ਏ ਲ਼ੋਕ ਬਹੁਤ ਘਟ ਏ ਤੇ ਕੁੱਝ ਹਿੱਸਾ ਏਨਾ ਦਾ ਹਰਿਆਣਾ ਜਾ ਵਸਿਆ
ਧਨਵਾਦ ਭਾਈ ਸਾਹਿਬ ਜੀ
Harjeet finally had to comment. You are very accomplished at Kirtan. You just exude positivity wherever you go. Your spoken Punjabi is very soft humble and no fakeness or arrogance anywhere. Really wish you well in life. Hope to see you in Austria someday and ride horses and ride the Austrian snake on motorcycles. Respect from Canada
Jai shree krishna ❤️✨🔥
Nice bhai love ❤️ Pakistan Thanks.
Kapil ਭਾਜੀ ਸੋਹਣਾ ਕੀਰਤਨ ਕਰਦੇ ਆ
ਵਾਹਿਗੁਰੂ ਜੀ
ماشاءاللہ
love from pakistan ❤
ਵਾਹਿਗੁਰੂ ਜੀ ਕੀਫਤਿਹ 🌹🌹❤❤🙏🙏🙏
Bhai g bhtt zbrdast from Lahore
ਵਾਹਿਗੁਰੂ ਜੀ 🙏
ਧੰਨ ਭਾਗ ਤੁਹਾਡੇ ਜਿਹੜਾ ਪਾਕਿਸਤਾਨ ਦੀ ਸੰਗਤ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ❤
ਅਨੰਦ ਆ ਗਿਆ ਭਾਜੀ ❤
ਸਹੀ ਕਿਹਾ ਭਾਈ ਸਾਹਿਬ ਜੀ ਆਪ ਜੀ ਨੇ ❤️ਗੁਰੂ ਸਾਹਿਬ ਨੇ ਤਰਸ ਕੀਤਾ ਮੇਰੇ ਤੇ ਜੋ ਕੀ ਇਹ ਸਬ ਕੁਝ ਨਸ਼ੀਬ ਵਿਚ ਹੋਇਆ
Wahaguru Chardikala Rekha ji 🙏👍🏼🪯🚩🇬🇧
ਕਾਸ਼ ਸਰਹੱਦਾਂ ਦਾ ਵਿਤਕਰਾ ਨਾ ਹੋਵੇ
Pakistan sikha nu citizenship dinda....le lo.....koi ROK reha
ਜਿੰਨਾਹ ਸਿੱਖਾਂ ਨੂੰ ਪਾਕਿਸਤਾਨ ਵਿਚ ਰੱਖਣਾ ਚਾਹੁੰਦਾ ਸੀ ਪਰ ਪੰਜਾਬ ਮੁਸਲਿਮ ਲੀਗ ਦਾ ਪ੍ਰਧਾਨ ਨਵਾਬ ਆਫ ਮਮਦੋਟ ਕਹਿੰਦਾ ਕਿ ਅਜੇ ਵੀ ਛਾਤੀ ਤੇ ਬਿਠਾਈ ਰੱਖੀਏ?
👌👌👍👍👌
Wellcome to Karachi bro... so so so nice vilog
Thank you brother
Waheguru ji ❤❤❤
ਪਿਆਰੇ ਵੀਰ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਆਪਜੀ ਤੇ 🎉❤
Waheguru 🙏🙏
ਜਿਹੜਾ ਮੰਦਿਰ ਦੇ ਦਰਸ਼ਨ ਨਹੀਂ ਕਰਵਾਏ ਤਾਂ ਇਹਦਾ ਮਤਲਬ ਮੰਦਿਰ ਦੇ ਅਹਾਤੇ ਵਿਚ ਗੁਰਦੁਆਰਾ ਦੇਖ ਕੇ ਤੁਸੀ ਔਖੇ ਜਰੂਰ ਹੋਏ ਹੋਵੋਗੇ।
ਵੀਰਜੀ,ਔਖੇ ਕਿਓ ਹੋਣਾ ਰੱਬ ਦੇ ਘਰਾਂ ਤੋ , ਪਰ ਫੀਲ ਕੀਤਾ ਕੀ ਵੀਡੀਓ ਜਰੂਰ ਹੋਣੀ ਚਾਹੀਦੀ ਸੀ, ਫਿਕਰ ਨਾ ਕਰੋ ਵਾਪਸੀ ਤੇ ਵੀਡੀਓ ਜਰੂਰ ਸਾਂਜੀ ਕਰਾਗੇ.
@@harjeetsadventures ਮੈਂ ਬੜੇ ਸਿੱਖ youtuber ਦੇਖੇ ਨੇ ਜੌ ਬਾਕੂ ਅਤਿਸ਼ਗਾਹ ਗਏ ਤੇ ਓਥੇ ਉੱਕਰਿਆ ਸਿਰਫ ਮੂਲਮੰਤਰ ਦਿਖਾਇਆ ਤੇ ਗਾਇਤ੍ਰੀ ਮੰਤ੍ਰ ਛੱਡ ਦਿੱਤਾ ਜਦਕਿ ਹਿੰਦੂ youtuber ਦੋਨੋ ਹੀ ਦਿਖਾਉਂਦੇ ਨੇ। ਸਿਰਫ ਨਵਦੀਪ ਬਰਾੜ ਅਪਵਾਦ ਸੀ।
@@rahgiriSandeep veer Jehra Navdeep yatri doctor naal firda hai. Ohdi ki gal kiti hai appvad nahi kita veer samjh nahi lageya
❤❤❤❤
Waheguru ji kriten full video upload karo
Waheguru Ji
Love saareya nu
🫶🙏
Sade.pind.saraike.multan.to.aye.ne.kukreja.tuteja.janbeja..wadwa.rajpal.juneja.hor.ve.bahut.ina.de.goter.hin.paye.
Waheguru ji
Paa ji Toba Tek Singh ton Mera Salaam ❤
Sat sri akaaaal paji
Great
Main v jana please mainu v lai jo please
I love you bata
❤❤❤❤❤
Love you all ❤❤❤❤❤
❤❤
Sat Sri akal ji
Wait
Kartarpur aur lahore ka vlog kb ayega
ਵਲੋਗ ਇਕ ਨਿਸਚਿਤ ਸਮੇਂ ਤੇ ਹੀ ਪਾਇਆ ਕਰੋ
Paji india de 4pm te upload hunda vlog,ek din de distance ton baad ,e time paka rakheya hoeya va.
😊😊🎉🎉🎉
Bhai sahab puchna yah tha aapka yah Ve log 2 mahine purana Nahin kya abhi aap Pakistan mein ho ??
Bhai sahib ji Journey abi to meri India phunch gaye ,lekin vlog mere late a rahe hain…
Everything which is ban is available freely in Karachi ❤
😮 okayy
Ha
Riha
Video
Oh ho Hindu ehna pyar karde Guru Granth sahib nu......India vich Sindhia te kintu prantu karde aa.....dharm de thekedaar
ਜਿਹੜਾ ਜੱਟ ਸਿੱਖ ਸਿੰਧੀਆ ਤੇ ਬੇਅਦਬੀ ਦਾ ਦੋਸ਼ ਲਗਾਉਂਦੇ ਨੇ ਓਹਨਾ ਨੂ ਸਮਝਣਾ ਚਾਹੀਦਾ ਹੈ ਕਿ ਸਿੰਧੀ ਆਪਣੀਆਂ 300 ਸਾਲ ਪੁਰਾਣੀ ਪ੍ਰੰਪਰਾਵਾਂ ਨਿਭਾਉਂਦੇ ਨੇ ਜਦਕਿ ਜੱਟ ਸਿੱਖਾਂ ਨੇ 140 ਸਾਲ ਪੁਰਾਣੀ ਸਿੰਘ ਸਭਾ ਦੇ ਬਣਾਏ ਹੋਏ ਅਕੀਦੇ ਅਪਣਾ ਰੱਖੇ ਨੇ।
@@rahgiri je ravidasiye ramdasiye Apne hisaab naaal dharam Chala sakde aa......te jatt kiu Nahin......jatta ne kuj Dena tera
@@rahgiritu atho dafa hoja chal. Bakwas marda tu
@@shergill4301 ਜੱਟ ਦੂਜਿਆਂ ਨੂੰ ਜਾ ਕੇ ਗਲਤ ਕਿਉ ਕਹਿੰਦੇ ਨੇ?
De
Faqeeron aur dakon sy bach k beta ye Karachi hai😂😂
Sure 😅
Mae
Karatchi spelling wrong right are Karachi maaf karna
Thank you
Naral.pani.pe.ghino.
Kr
Dua karta hu Pakistan se alag desh Bane Sindh or punjab jo ki Islam se alag religion hai koi acha laga video dekh apko india se bahut pyar mile
Thodi
Waheguru ji
Waheguru ji