Jina ku jatta da karja maaf kita sarkara ne .ohna ku siri v karja maaf karwa len sarkara to.tuhnu v sarkar check kat ke dau.jive sanu jatta nu dite ne karja maafi de.duji gal tu maaf karwa ke aya hona karja jatta da hana
vdia veer pdo likho traki kro.eh km ta anpd bnde da hi a.pd likh k age vdho.fer hi fyda schol bhejn da ma bap da.j siri hi ralna fr ki fyda schol jn da.vdia study krke job kro koi
Ajj ghulama nu apne naal sadiyan ton ho rahe dhakke di sojhi aayi....hun taan shamlaat di zameen v lavange te apni bandi diharhi v....kise da haq marna nhi te apna banda chhadna nhi.....Jai Bhim!!!!!
ੲਿਹ ਬਹੁਤ ਹੀ ਭਦਾ ਅਤੇ ਕੋਝਾ ਮਜਾਕ ਕੀਤਾ ਮਜਦੂਰਾਦਾ ਸੀਰੀ ਸੀਰੀ ਬਕਵਾਸ ਲਖ ਲਾਹਨਤ
ਬਹੁਤ ਸੋਹਣੀ ਵੀਡੀਓ ਬਾਈ ਜੀ ਤੁਹਾਡੀ ਇੰਟਰਵੀਊ ਰਤਨ ਨਾਲ ਸੁਣੀ ਦਿਲ ਨੂੰ ਛੂਹ ਗਈ
ਇਹ ਸ਼ਰਤਾ ਸੱਚੀਆ ਬਾਈ ਅੱਜ ਕੱਲ ਇਦਾ ਹੀ ਹੁੰਦਾ
ਬਾਈ ਤੇਰੀ ਪਿੱਠ ਮਾਰਨੀਆ
@@sukhveersingh3371 tu sucham rakhan vaalaa jhdamm hee lagda menu
ਬਾਈ ਤੇਰੀ ਆਵਾਜ਼ ਸੁਣ ਕੇ ਉਦਾਂ ਹੀ ਹਾਸਾ ਆ ਜਾਂਦਾ ਇਦਾ ਦੀਆਂ ਹੋਰ ਬਣਿਆ ਕਰੋ ਯਾਰ
ਸੰਵਾਦ ਆ ਗਿਆ ਬਾਈ 😂👌😍
ਬਹੁਤ ਵਧੀਆ ਮਜ਼ਾਕ ਬਣਾਇਆ ਬੲਈ ਗਰੀਬ ਮਜ਼ਦੂਰਾਂ ਦਾ ਬੜੇ ਚਾਅ ਨਾਲ ਸੁਣਦੇ ਤੇ ਦੇਖਦੇ ਨੇਂ ਇਹ ਤਮਾਸ਼ਾ
ਜਵਾ ਸਿਰਾ ਸੱਚਿਆਂ ਗੱਲਾਂ ਹੈ
ਬਹੁਤ ਵਧੀਆ ਰਿਸ਼ਤੇ ਆ ਬਾਈ ਇਹ 👍👍👍🙆♂️🙆♂️🙆♂️
ਬਾਈ ਥੋਡੀ ਐਕਟਿੰਗ ਵਾਹ ਕਮਾਲ ਆ.. 👌👌👌👌❤️❤️❤️❤️
ਬਹੁਤ ਖੂਬ ਵੀਰ ਜੀ
ਸਿਰਾ ਬਾਬੇ 👍👍👍👍
ਬਾਈ ਜੀ,,
ਆਪਣੇ ਕਿਸਾਨਾਂ ਦੇ ਹਮਾਇਤੀ ਹੋਣ ਦਾ ਇਹ ਕੰਮ ਸਬੂਤ ਹੈ ਜੀ,,,ਪਰ ਬਾਈ ਤੇਰੀ ਇਹ ਰਾਤ ਨੂੰ ਘਰੇ ਜਾਣ ਆਲੀ ਜੋ ਸ਼ਰਤ ਹੈ ਇਹ ਇਕੋ ਸ਼ਰਤ ਹੁਣ ਤਾਂ ਆਪਣੇ ਚਾਚਾ ਜੀ ਨੂੰ ਡਿਉਟੀ ਸੰਭਾਲ ਦੇ ਇਹ ਤਾਂ ਆਪ ਹੀ ਉਧਰ ਨੂੰ ਪੱਕਾ ਨਿੱਤ ਦਾ ਚੱਕਰ ਕੱਟ ਆਊ ਅੱਜ ਹੀ ਵਧੀਆ ਅਤੇ ਪੱਕੀ ਨੌਕਰੀ ਵੀ ਸਮਝ ਲੈਣ।ਪਰ ਹੁਣ ਗੁਸਾ ਨਾ ਕਰੀ ਯਾਰ ਦੋਸਤ ਸਮਝਦੇ ਆਪ ਨਾਲ ਹਸ ਹੀ ਲਿਆ ਜੀਉ।
ਇਹ ਤਾਂ ਵੀਡੀਓ ਵੀ ਤਾਂ ਬਹੁਤ ਹੀ ਵਧੀਆ ਲੱਗਿਆ ਹੈ ਜੀ।
ਧੰਨਵਾਦ ਜੀਉ ਵਲੋਂ,,
ਬਰਾੜ ਫਰੀਦਕੋਟੀਆਂ
ਗੁਡ
ਵੈਰੀ nice ਜੀ
Like
Like
pa1
ਘੈਂਟ ਆ ਜੀ ਅੈਕਟਿੰਗ ਬਹੁਤ ਵਧੀਆ
Vah ohe jatta siraaaa hi karta sartan vi totally bambb ne wade veer di eko hi sartt ne sirrra lata by jeeta johal
ਕਿਆ ਬਾਤ ਆ ਲੋਪੋਂ ਆਲਿਆ ।
ਬਹਿ ਕੇ ਸੀਰੀ ਪਾਲੀ ਨਾਲ ਪੀਤੀਆਂ ਮਿੱਠਾ ਪਾ ਪਾ ਚਾਹਾਂ। 🙏😊ਕਿਸਾਨ ਮਜਦੂਰ ਏਕਤਾ ਜਿੰਦਾਬਾਦ
Yaar eah vi siraaa hi launda 🤣🤣🤣👍🏻👍🏻👍🏻👍🏻👌🏻👌🏻👌🏻👌🏻
ਬਹੁੱਤ ਵਧੀਆ ਵੀਡੀਓ ਬਣਾਈ ਜੀ। ਅੱਤ ਕਰ ਦਿੱਤੀ।
😂😂😂😂😂 ਆਖਿਰ ਚ ਤੇ ਸਿਰਾ e ਕਰਤਾ ਭਰਾਵਾਂ 😂
ਇਹ ਅੱਜ ਕੱਲ ਦੀ ਸਚਾਈ ਐ ਵਾਈ ਜੀ
ਸੀਰੀ ਦੀ ਸਾਂਝ ਹੁੰਦੀ ਆ ਕਿਉਂ ਮਜਾਕ ਚ ਲੈ ਰਹੇ ਹੋ ਹੋਰ ਵਿਸਾ਼ ਹੈ ਨਹੀਂ ਕੋਈ
ਕੀ ਗੱਲ ਵੀਰੇ ਸੀਰੀ ਬੰਦੇ ਨੀ ਹੁੰਦੇ।ਵੀਰਾਂ ਨਾਲ ਹਾਸੇ ਮਜਾਕ ਮਾੜੀ ਆ ਕੋਈ ਭਲਾ ਐਵੇਂ ਹਰ ਗੱਲ ਨੂੰ Negative ਨਹੀਂ ਲਈਦਾ ਹੁੰਦਾ ਬਾਈ ਜੀ
ਹਾਹਾਹਾਹਾ।ਹੁਣ ਤਾਂ ਭਰਾਵਾਂ ਪੁੱਛ ਨਾ।ਜੱਟਾਂ ਦੀਆਂ ਤਾਂ ਮਿਨਤਾ ਹੁੰਦੀਆਂ ਨੇ ਤੇ ਇਹਨਾਂ ਦੀਆਂ ਸ਼ਰਤਾਂ ਹੁੰਦੀਆਂ ਨੇ।
@krishan singh ਕੰਮ ਦੀ ਤਾਂ ਗੱਲ ਹੀ ਨੀ ਕੀਤਾ ਮੈਂ।ਗੱਲ ਸ਼ਰਤਾਂ ਦੀ ਹੋ ਰਹੀ ਆ।
ਸੀਰੀ ਨੂੰ ਲੋੜ ਹੀ ਨੀ ਪੈਂਦੀ ਕਰਜ਼ਾ ਮਾਫ਼ ਕਰਾਉਣ ਦੀ ਕਿਉਂਕਿ
" ਲਹਿਣਗੇ ਜਿੰਨੇ ਲਹਿਣਗੇ
ਬਾਕੀ ਜੱਟਾਂ ਦੀਆਂ ਵਹੀਆਂ ਤੇ ਖਹਿਣਗੇ
Jina ku jatta da karja maaf kita sarkara ne .ohna ku siri v karja maaf karwa len sarkara to.tuhnu v sarkar check kat ke dau.jive sanu jatta nu dite ne karja maafi de.duji gal tu maaf karwa ke aya hona karja jatta da hana
jattn diyan jmina de rate vath gaye jatt apni auqat bhul gaye AAJ jatt Brahman nall mil ke apne aap nu buhat ucha samjan lag giya punjab vich jaat paat falon vich jattan da buhat vada hath aa.
@@sandeepkw989 jaat paat te veer tu fala reha.je tu jaat paat to pare hoke gal karda te tu jatt nahi kisan bolda acha.
ਭਤੀਜੇ ਨਹੀਂ ਹੁਣ ਤਾਂ ਜੀਜੇ ਬਣੀ ਜਾਂਦੇ ਆ।
Tere bnge laggda
Sade ta ajj v bhra hi
ਅੱਜ ਕੱਲ੍ਹ ਦੇ ਮੁੰਨੀਆਂ ਗਿੱਚੀਆ ਵਾਲੇ ਕੰਮ ਤਾਂ ਕਰਦੇ ਨੀ ਇਹੀ ਸ਼ਰਤਾਂ ਰੱਖਦੇ ਆ ਜਿਵੇਂ ਬਾਈ ਕਹਿੰਦਾ ਮਗਰ ਕੰਮ ਕਿਹੜਾ ਰਹਿ ਗਿਆ
Bakwas
ਗਿਚੀ ਤੇਰੀ ਵੀ ਮੁਨੀ ਹੋੲੀ ਅਾ
@@gurmeetkaur5591 10 ਕਿਲੇ ਕੱਲਾ ਵਾਹੀ ਕਰਦੇ ਆ ਮੈਂ ਸਾਰੀ ਦੁਨੀਆਂ ਦੇ ਮੁੰਡਿਆਂ ਨੂੰ ਮੁੰਨੀ ਗਿਚੀ ਵਾਲੇ ਕਿਹਾ ਤੇਰੀ ਕਿਉਂ ਮੱਚਦੀ ਆ
@@HarjinderBhullar6076 10 ਕਿਲੇ ਵਾਹੀ ਕਰਨ ਵਾਲਿਅਾ ਵਿਚ ੲੇਨਾ ਹਕਾਰ ਨਹੀ ਹੁਦਾ
@@gurmeetkaur5591 ਹੰਕਾਰ ਵਾਲੀ ਤਾਂ ਇਹਦੇ ਵਿਚ ਕੋਈ ਗੱਲ ਨੀ ਤੈਨੂੰ ਮੁੰਨੀ ਗਿਚੀ ਵਾਲੇ ਨੀ ਕਿਹਾ ਤੂੰ ਤਾਂ ਉਈ ਮੱਚੀ ਜਾਨਾਂ
ਬਾਈ ਸਿਰਾ ਈ ਆ ਕਮੇਡੀ ਇਸ ਤੋਂ ਉਪਰ ਕੁਛ ਨੀ
ਬਾਈ ਨਿਰਾ ਸਿਰਾ 👌👌👌👌👌
ਚਾਚਾ ਚਾਚਾ ਕਹਿਕੇ ਸ਼ਰਤਾਂ ਜਵਾਈਆਂ ਵਾਲੀਆਂ ਦੱਸੀ ਜਾਂਦਾ ।
Bhut sirra laggi last ch
ਸਹੀ ਏ ਫਿਰ ਸ਼ਰਤਾਂ ਤੇ ਚਾਹੀਦੀਆਂ ਨੇ !!
ਤੂਹਾਨੂੰ ਕੀ ਪਤਾ ਸੀਰੀ ਤੇ ਜੱਟ ਦੇ ਰਿਸ਼ਤੇ ਦਾ ਕਦੇ ਸੀਰੀ ਨਾਲ ਬੈਠ ਕੇ ਰੋਟੀ ਖਾਦੀ ਆ ਇਕ ਭਾਂਡੇ ਵਿਚ ਕੂਮੈਂਟ ਵਿਚ ਕੋਈ ਸੀਰੀ ਨੂੰ ਮਾੜਾ ਕਹਿੰਦਾ ਤੇ ਕੋਈ ਜੱਟ ਨੂੰ ਜਿਨ੍ਹਾਂ ਨੂੰ ਇਹ ਨਹੀਂ ਪਤਾ ਕੀ ਸੀਰੀ ਤੇ ਜੱਟ ਦਾ ਰਿਸ਼ਤਾ ਇਕ ਪਿਉਂ ਤੇ ਪੁੱਤ ਵਾਲਾ ਹੁੰਦਾ ਇਕ ਦੁਜੇ ਬਿਨਾਂ ਦੋਨੋਂ ਕਿਸੇ ਪਾਸੇ ਦੇ ਨਹੀਂ ਰਹਿੰਦੇ ਮੈਂ ਤਾਂ ਖਾਦੀ ਆ ਰੋਟੀ ਆਪਣੇ ਸੀਰੀ ਨਾਲ ਛੋਟੇ ਹੁੰਦੇ ਵੀ ਤੇ ਵੱਡਾ ਹੋ ਕੇ ਵੀ ਜੇ ਕੋਈ ਸਮਝੇ ਤਾਂ ਇਹ ਸੀਰੀ ਤੇ ਜੱਟ ਦਾ ਰਿਸ਼ਤਾ ਬਹੁਤ ਪਵਿੱਤਰ ਰਿਸ਼ਤਾ ਹੁੰਦਾ ਲੋਕਾਂ ਨੇ ਉਂਗਲਾਂ ਲਾ ਲਾ ਲਾ ਕੇ ਦੋਨਾਂ ਦਾ ਬੇੜਾ ਗ਼ਰਕ ਕਰਤਾ 🙏
Right g
Y di acting bhut vdiya
K A T R I N A v rool k rkhti punjabia ne 😂🤣🤣🤣😂🤣
Nakra 440 wt da
ਬਹੁਤ vadiya ji
Hahaha ਸਿਰਾਂ 👍👍
Sirra hi laya pya yr
Bhut vadia video bro jeoda reh jatta
😂😂😂 ਸਹੀ ਆ
Vadia vadde 22
ਅੱਤ ਬਾਈ ਜੀ ਸਿਰਾ
ਲੋਪੋ ਵਾਲਿਆ ਏ ਕੰਮ ਹੁੰਦਾ ਏ ਭਰਾਵਾਂ ਅੱਜ ਵੀ
Bahut vadiya
bahut vadia video veerr
ਬਾਈ ਤੂੰ ਸੀਰੀ ਸੂਰੀ ਛੱਡ ਪਰੇ, ਤੂੰ ਆਪਦਾ ਕੰਮ ਪਟਵਾਰ ਖਾਨੇ ਪਤਾ ਕਰ,
ਜੇ ਲੋਟ ਆ ਗਿਆ ਮੈਨੂੰ ਵੀ ਫੋਨ ਕਰੀ,ਮੈਂ ਵੀ ਆਜੂ ਤੇਰੀ ਤੇਰੀ ਮਦਦ ਨੂੰ, 😎😎😎👍😂🤣😃
Wala siraa laundaa yy
Awasome mamma ji 👌👌
ਖੇਤ ਮਜ਼ਦੂਰ ਤੇ ਜੱਟ ਗਰੀਬ
ਇੱਕੋ ਜਾਨ ਤੇ ਇਕ ਨਸੀਬ,
ਮਜ਼ਦੂਰਾਂ ਕਿਸਾਨਾਂ ਦਾ ਭਾਈਚਾਰਾ
ਕੱਠਾ ਹੋਣਾ ਪਾਰ ਉਤਾਰਾ,
ਰੋਕਣੀ ਹੈ ਜੇ ਕਿਰਤ ਦੀ ਲੁੱਟ
ਜਾਤ ਪਾਤ ਤੋਂ ਉਪਰ ਉੱਠ !!
ਸ਼ਰਤਾਂ ਸਹੀ ਆ 22
Swaad aa jnda bai ji dekh k 💯👌
ਸਿਰਾ ਜੀ ਕਲਾਕਾਰੀ
ਘੈਂਟ ਆ ਕੰਮ
Bai tu jva sirraa launa dhrma na teri videos dekh ke dil khudh ho jaanda,jeonda reh bai
Sirra video bai ji...natural acting bilkul
Sukhjinder Bai sira hia , god bless u bro
Hun oh sama nahi riha 🙏🙏bakcso🙏🙏 regrete jindabad 💪💪💪
vdia veer pdo likho traki kro.eh km ta anpd bnde da hi a.pd likh k age vdho.fer hi fyda schol bhejn da ma bap da.j siri hi ralna fr ki fyda schol jn da.vdia study krke job kro koi
Haha siRaa veer ji
garmi ch dupahre nimbo panni wali sharat reh gyi eh v hundi aa 🤪🤪🤪
Good luck ❤️👍🙏
Siraa veer
ਨਹੀਂ ਰੀਸਾਂ ਤੇਰੀਆਂ ਬਾਈ ਲੋਪੋਕੇ ਵਾਲਿਆ
Haaahaaaa sirra y ji
OSM 🌷🌷 ji OSm🌴🌴😂😂😂
Har pind which greeb loka nal dhaka hunda kda pind daa truth vee dash daya kro
ਸਿਰਾਂ ਕਰਤਾ ਵੀਰ
ਭਾਈਬੰਧੀ ਸੋਹਣੀ ਆ
Dody waali gall baari att aa... Najara leya ta baai ne....
Sirra bai g bhut ghaint gal baat c g
Ik vaddi video ne c bhut bor ne hoya jma ve ik concept bhut ghaint c 🙏🙏🙏
ਸਿਰਾ ਵਾਈ
ਗਰੀਬ ਬੰਦੇ ਦਾ ਵਧੀਆ ਮਜਾਕ ਬਣਾਇਆ ਜਾਂ ਰਿਹਾ ਆ.. ਸੀਰੀ ਸ਼ਬਦ ਗੁਲਾਮੀ ਦਾ ਪ੍ਰਤੀਕ ਸੀ ਅਤੇ ਸਦੀਆਂ ਦੀ ਗੁਲਾਮੀ ਨੂੰ ਦੁਰਫਿਟੇ ਮੂੰਹ ਕਹਿ ਰਹੇ ਹੈ ਅੱਜ ਦੇ ਮੂਲਨਿਵਾਸੀ. ਸੰਵਿਧਾਨ ਨੇ ਆਮ ਬੰਦੇ ਨੂੰ ਵੀ ਚੌਕਸ ਕਰਤਾ... ਕੁਝ ਹੰਕਾਰੀ ਲੋਕ ਬਰਦਾਸ਼ਤ ਨਹੀਂ ਕਰ ਰਹੇ..
True
Ih sch v a bai g kyi jagah t
Seeri da mtlb partner hunda veere...
Seer da mtlb hissa hunda
@@harjotaujla008 ਕਿਹੜੀ ਯੂਨੀਵਰਸਿਟੀ ਪੜਿਆ ਵੀਰ??
So nice bro love you
Very nice video bai g
Nyc video🎥🎥
ਵਧੀਆ ਮਿੱਤਰੋ
Sira baiji
very gud
ਸੁਚਮ ਸੱਚੀ ਬਹੁਤ ਰੱਖਦਾ 22 ਮੋਦੀ ਜਿੰਨੀਆਂ ਸ਼ਰਤਾਂ ਆ 22 ਸਿਰੀ ਦਿਆਂ
ਰਵੀ ਬੰਗੜ tuc smar k bigad do
Ravi tu chakar ho ke ki bakwas kar reha eh jatt kom Brahman nalo ghat ni aa
@@sandeepkw989 ਜਾਤ ਦੀ ਗੱਲ ਤਾਂ ਮੈਂ ਕਿੱਤੀ ਨਹੀਂ ਮੋਦੀ ਪ੍ਰਧਾਨ ਮੰਤਰੀ ਆ ਤਾਂ ਕਿਹਾ ਹਦੇ ਵਰਗਾ ਨਖਰਾ ਆ ਜ਼ਿਆਦਾ ਮਿਰਚ ਲਗੀ ਤੇਰੇ ਹੋਰ ਵੀ ਹੈਗੇ ਆ
Hahahaha very nice
Jehdi jatt ne sharat rakhi oh sunkee hasa ni band hunda
Bahut vadiya paji mja aia geya😆😆😆😆
Sirra acting
Sirra y
Verry Nice
Satsiriaka ji
Nice video veer
Sirrra bai ❤
ਸੱਚ ਆ
ਲੋਪੋ ਬਾਈ ਜੀ ਅੰਤ ਆ
ੲਿਨ ਨੂ ਹੋਰ ਕੋੲੀ ਮੁਦਾ ਨਹੀ ਲਭਦਾ
ਇਕ ਚਾਚਾ ਮੈਂ ਇਕ ਚਾਚਾ ਮੈਂ ਪੋਸਤ ਇਕ ਚਾਚਾ ਧੀਆਂ ਲੱਉਗਾ
Att😂😂😂😂😂😂😂😂😂😂😝
Bhai bali att krona yaar
KainT Bande ❤ 🔥 Chacha 🔥🔥🔥😁😁
Ajj ghulama nu apne naal sadiyan ton ho rahe dhakke di sojhi aayi....hun taan shamlaat di zameen v lavange te apni bandi diharhi v....kise da haq marna nhi te apna banda chhadna nhi.....Jai Bhim!!!!!
ਭਦਾ ਮਜਾਕ ਕੀਤਾ
ਉ ਤਾਂ ਬੰਦੇ padde ਈ ਆ 😂😂😂
ਬਾਈ ਜੀ ਲਖ ਕਾਹਦਾ ਲੈਣਾ ਹੋਇਆ ਜੀ
Very good
Haha sirra veer
ਵੀਡੀਓ ਵਿੱਚ ਹਾਸਾ ਨਾ ਭਰਿਆ ਕਰੋ ਇਹ ਚੰਗਾ ਨਹੀਂ ਲਗਦਾ
Shii gall 22
vary.beautiful.comdy
Sira Bai
Siraa y