ਪਿੰਡ ਤਲਵੰਡੀ ਸਲੇਮ ਦਾ ਅਵਤਾਰ ਸਿੰਘ ਸੰਧੂ l Avtar Pash l B Social

แชร์
ฝัง
  • เผยแพร่เมื่อ 13 ธ.ค. 2024

ความคิดเห็น • 131

  • @kala7232
    @kala7232 ปีที่แล้ว +9

    ਸਾਡੇ ਲੋਕ ਕੰਜ਼ਰਾਂ ਦੇ ਗੀਤ ਗਥਾਵਾਂ ਗਾਉਂਦੇ ਨੇ , ਚੰਗੇ ਇਨਸਾਨਾਂ ਦੀ ਕੋਈ ਬਾਤ ਨਹੀਂ ਪਾਉਂਦਾ 😢😢😢😢

  • @gora9973
    @gora9973 2 ปีที่แล้ว +9

    ਕਵਿਤਾਵਾਂ ਰਾਹੀਂ ਪਾਸ਼ ਸਦਾ ਜਿਉਂਦਾ ਰਹੇਗਾ

  • @deepgagan2997
    @deepgagan2997 ปีที่แล้ว +4

    ਮਾਰ ਜਰੂਰ ਗਏ ਪਰ ਖ਼ਤਮ ਨਹੀਂ ਹੋਇਆ ਪਾਸ਼ ਮਾਰਨ ਵਾਲਿਆਂ ਤੋਂ ਉਹ ਇਕ ਪਾਸ਼ ਦੀ ਕਲਮ ਨੇ ਹਜ਼ਾਰਾਂ ਪਾਸ਼ ਬਣਾ ਦੇਣੇ ਇਕ ਦਿਨ❤❤

  • @AvtarSingh-pg3ck
    @AvtarSingh-pg3ck 10 หลายเดือนก่อน +2

    ਇੱਕ ਮਹਾਨ writer ਸੀ ਅਵਤਾਰ ਸਿੰਘ ਪਾਸ਼ ਕਾਲਾ ਫਰਵਾਹੀਂ🥀🥀

  • @tarimakha7513
    @tarimakha7513 3 ปีที่แล้ว +23

    ਬਹੁਤ ਹੀ ਮਾੜੀ ਗੱਲ ਆ ਨਵੀ ਪੀੜੀ ਜਾਣਦੀ ਹੀ ਨਹੀ ਪਾਸ ਨੂੰ 😭😭😭😭😭

    • @NavneetSingh-om4ui
      @NavneetSingh-om4ui 2 ปีที่แล้ว +2

      Jande a

    • @khurana-2006
      @khurana-2006 2 ปีที่แล้ว +3

      Kai kehnde ne ki ohnu Khaadku Singha ne maareya.. Ai gal sahi ae?

    • @RanjitSingh-bf8pq
      @RanjitSingh-bf8pq ปีที่แล้ว +4

      ​@@khurana-2006 os time dosre bande vi vich rale hoye sun khadkoa de roop vich jina da kam sirf pesa kamona see name de singh sun raat nu loka ghro roti pani khande te koi ohna di kodi sohni vekhi ja nooh ohh fad li bandook di noke te kai loka ne odo ina loka nu pese de ke apne chache taaye shreek maarva ke ona diaa jamina dab liaa movei acotor vrider mariaa chamkela mariaa pash kavi hun mossela mariaa ena da ki kasoor see

    • @khurana-2006
      @khurana-2006 ปีที่แล้ว +1

      @@RanjitSingh-bf8pq pau chamkila ta ik no. da dalla c odi gl ta na hee kr.. Baaki Moosewala... state di akhaa ch radk da c ta sarkaara ne mrvaya ae.. Same Shaheed Deep Sidhu Ji nal v hoya

    • @RanjitSingh-bf8pq
      @RanjitSingh-bf8pq ปีที่แล้ว

      @@khurana-2006 acotor vrinder sandeep nagel ambiaa te sidhu te gulshan kumar T sresh company tina vich ek cheez Common hai sidhu apne gane aap record karke apne channel te paonda see ta indstri nu bura lagda see sandeep kabadi apni alag tem bana ke kheden lag pea ohh khed Federation nu bura lagda see gulshan kumar di company 1 number te see kese hor music company nu age nahi see aaon dindi vrinder aapnia philma banon lag pea see gugu gill te yograaj di puch gich nahi see baki ek gal jisne vi gun culcher te gyea ohh mariaa gyea topik shower te nipsi jina da sidhu fane see ohh vi gun shot te mare sun

  • @harjot05
    @harjot05 4 ปีที่แล้ว +30

    ਪਾਸ਼ ਅਵਾਜ਼ਾਂ ਚ ਜਿਉਂਦਾ ਰਹੇਗਾ 🍀

  • @deepgagan2997
    @deepgagan2997 ปีที่แล้ว +2

    ਪਾਸ਼ ਦੇ ਪਿੰਡ ਦੇ ਨਾਲ ਹੀ ਡਿਊਟੀ ਸੀ ਮੇਰੀ ਨਕੋਦਰ ਕਪੂਰਥਲਾ ਰੋਡ ਪਿੰਡ ਰਹਿਮਪੁਰ

  • @charanjitkang7091
    @charanjitkang7091 ปีที่แล้ว +4

    ਨੇਰ੍ਹੀਆਂ, ਸ਼ਾਹ ਨੇਰ੍ਹੀਆਂ ਰਾਤਾਂ ਦੇ ਵਿੱਚ,
    ਜਦ ਪਲ ਪਲਾਂ ਤੋਂ ਸਹਿਮਦੇ ਹਨ, ਤ੍ਰਭਕਦੇ ਹਨ।
    ਚੌਬਾਰਿਆਂ ਦੀ ਰੌਸ਼ਨੀ ਤਦ,
    ਬਾਰੀਆਂ 'ਚੋਂ ਕੁੱਦ ਕੇ ਖੁਦਕੁਸ਼ੀ ਕਰ ਲੈਂਦੀ ਹੈ।
    ਇਨ੍ਹਾਂ ਸ਼ਾਂਤ ਰਾਤਾਂ ਦੇ ਗਰਭ 'ਚ
    ਜਦ ਬਗ਼ਾਵਤ ਖੌਲਦੀ ਹੈ,
    ਚਾਨਣੇ, ਬੇਚਾਨਣੇ ਵੀ ਕਤਲ ਹੋ ਸਕਦਾ ਹਾਂ ਮੈਂ।...ਪਾਸ਼

  • @ਪੰਜਾਬ-ਛ5ਗ
    @ਪੰਜਾਬ-ਛ5ਗ 3 ปีที่แล้ว +25

    ਜਿਨਾ ਨੇ ਪਾਸ਼ ਜਾਂ ਚਮਕੀਲਾ ਮਾਰਿਆ ਉਹਨਾ ਨੂੰ ਕੋਣ ਜਾਣਦਾ ਹੈ ਅੱਜ
    ਇਹ ਤਾਂ ਜਿੰਦਾ ਰਹਿਣਗੇ ਅਗਲੇ ਕਾਫੀ ਸਮੇਂ ਤੱਕ ਅਸੀ ਵੀ ਨਹੀ ਰਹਾਗੇ
    ਸੱਚ ਨੁੰ ਦਬਾਉਣਾ ਸਰਕਾਰ ਜਾਂ ਧਰਮ ਦਾ ਪ੍ਰਮੁੱਖ ਕੰਮ ਰਹਿੰਦਾ ਹੈ ਭਾਵੇਂ ਉਹ ਅੱਜ ਦਾ ਸਮਾਂ ਹੋਵੇ ਜਾ ਹਜਾਰਾਂ ਸਾਲ ਪਹਿਲਾਂ

    • @eagle6769
      @eagle6769 2 ปีที่แล้ว +2

      ਪਾਸ਼ ਦਾ katal ਕਰਨ ਵਾਲੇ ਕਾਇਰ ਸਨ ਜੋ ਉਸ ਨੂੰ ਨਿਹੱਥੇ ਨੂੰ ਪਿੱਠ ਪਿੱਛੇ ਆ ਕੇ ਵਾਰ ਕਰ ਕੇ ਮਾਰਨ ਵਿੱਚ ਸਫਲ ਰਹੇ ਪਰ ਉਸਦੀ ਆਵਾਜ਼ ਨੂੰ ਦਬਾਅ ਨਹੀਂ ਸਕੇ!

    • @arshsingh3416
      @arshsingh3416 2 ปีที่แล้ว +7

      Chamkile nu sodha laya Deepa Heran vaale ne... Soorme da naam ajj v jeonda 🙏🏻🙏🏻

    • @sunnydhaliwal1984
      @sunnydhaliwal1984 2 ปีที่แล้ว +4

      @@eagle6769 ਥੋੜ੍ਹਾ ਹੋਣਾ ਹੀਰੋ ਪਾਸ਼ , ਸਾਡੇ ਲਈ ਇਹ ਸਿੱਖ ਵਿਰੋਧੀ ਬੰਦਾ ਸੀ , ਜਿਨੂੰ ਸਿੱਖਾ ਦੇ ਖਿਲਾਫ ਲਿਖਣ ਲਈ ਰੱਖਿਆ ਹੋਇਆ ਸੀ ,
      ਜਦੋਂ ਤੁਸੀ ਨਿਹਤੇ ਸਿੱਖਾ ਦੀ ਨਸਲਕੁਸ਼ੀ ਕੀਤੀ ਦਿੱਲੀ ਬੋਕਾਰੋ ਕਾਨਪੁਰ ਵਿਚ ਓਦੋਂ ਸਿੱਖ ਨਿਹਤੇ ਨਹੀਂ ਸੀ

    • @laba3423
      @laba3423 2 ปีที่แล้ว +3

      @@sunnydhaliwal1984 kee likhya c sikh khilaf eh taan dsso ? Kise kavita ch taan sikh virodhi gll nhi , je kuch sikh virodhi keha ja likheyaa c dsso

    • @geetkarrajkoirsinghwala4962
      @geetkarrajkoirsinghwala4962 2 ปีที่แล้ว

      @@sunnydhaliwal1984 ਪਾਸ ਦਾ ਕਰੈਟਰ ਕੀ ਹੈ ਇਸ ਨੇ ਪਿੰਡ ਦੀ ਲੜਕੀ ਨਾਲ ਜਬਰ ਜਨਾਹ ਕੀਤਾ ਸੀ। ਦੇਈਏ ਸਬੂਤ ???

  • @gurindersingh6816
    @gurindersingh6816 ปีที่แล้ว +1

    ❤pash

  • @darshanlaldarshan4902
    @darshanlaldarshan4902 4 หลายเดือนก่อน

    Jinda.Bai.Pash.SANDHU

  • @Sahib-u4h
    @Sahib-u4h 2 หลายเดือนก่อน

    Legends never die.never ever

  • @musicalkid9184
    @musicalkid9184 ปีที่แล้ว +2

    Too great poet😢😢

  • @bikramjitsingh195
    @bikramjitsingh195 4 ปีที่แล้ว +4

    Ek mahan kavi pash g

  • @harmitgafil158
    @harmitgafil158 ปีที่แล้ว +3

    ਪਾਸ਼ ਇਨਕਲਾਬੀ ਕਵੀ ਆ ਉਹ ਕੁੱਲ ਲੋਕਾਈ ਦਾ ਆ ਉਹ ਹਮੇਸ਼ਾ ਰਹੇਗਾ

  • @avinashmusafir2936
    @avinashmusafir2936 3 ปีที่แล้ว +6

    Revolutionary poet

  • @nishansinghkhalsa7832
    @nishansinghkhalsa7832 3 ปีที่แล้ว +16

    Veer ji kharku singhan nu Sant bhindranwale nu galan kad da c ta karke pash da sodha lagha c

    • @lovepreet9155
      @lovepreet9155 3 ปีที่แล้ว +4

      Gaala sun bi sakde si oh...one kise da bura nai kita si...fer ki hoya je oh Santa te kharkuya de khilaf si ya gala karda si

    • @soorma9698
      @soorma9698 3 ปีที่แล้ว

      @@lovepreet9155 eaa gal nai cc.. Kahani koi hor cc

    • @OhiSandhu
      @OhiSandhu 2 ปีที่แล้ว

      @@soorma9698 ki c

    • @eagle6769
      @eagle6769 2 ปีที่แล้ว +5

      Sahi kehnda c jo v kehnda c. Usnu ਮਾਰਿਆ ਗਿਆ! Katal ਕੀਤਾ ਗਿਆ! Katal nu sodha kehna ਕਾਇਰਾਂ ਦਾ ਕੰਮ ਏ! ਸੰਤਾਂ ਦਾ ਨਹੀਂ!

    • @geetkarrajkoirsinghwala4962
      @geetkarrajkoirsinghwala4962 2 ปีที่แล้ว

      ਗੰਦੀ ਭਾਸ਼ਾ ਬੋਲਣ ਕਾਰਨ ਸੋਧਿਆ ਸੀ।

  • @ajaysohiofficialsohi6995
    @ajaysohiofficialsohi6995 2 ปีที่แล้ว +2

    Amar shaheed pash 🙏🙏🙏🙏🙏🙏

  • @musicalkid9184
    @musicalkid9184 ปีที่แล้ว +1

    Long live paash

  • @gurpreetsandhu1747
    @gurpreetsandhu1747 4 ปีที่แล้ว +3

    Waheguru kirpa kri

  • @ehsaas11
    @ehsaas11 11 หลายเดือนก่อน

    ਵੱਡਾ ਬੰਦਾ ਸੀ

  • @majhealemunde452
    @majhealemunde452 2 ปีที่แล้ว

    Siddhu de ganeya ch syneya ..teh aj khud search kr k sun reha

  • @jaggisingh4352
    @jaggisingh4352 2 ปีที่แล้ว +2

    legend ..🙏

  • @rajveer7392
    @rajveer7392 ปีที่แล้ว

    🙏🏻🙏🏻 waheguru

  • @SandeepKumar-ng6gy
    @SandeepKumar-ng6gy 10 หลายเดือนก่อน

    Legend

  • @mr.manngill
    @mr.manngill ปีที่แล้ว +3

    ਸਿੰਘਾਂ ਨਾਲ ਪੰਗੇ ਨਾਂ ਲੈਂਦਾ ਤਾਾਂ ਬੱਚ ਜਾਂਦਾ

  • @shefalisood3777
    @shefalisood3777 2 ปีที่แล้ว

    Me from talwandi salem

  • @gautamangural_in_punjab
    @gautamangural_in_punjab 2 ปีที่แล้ว

    Pash har punjabi Naujawan ch zinda hain

  • @sukhawadali1563
    @sukhawadali1563 ปีที่แล้ว

    Paash diyan kya batan san....wah paash

  • @meetsingh1867
    @meetsingh1867 2 ปีที่แล้ว +3

    Insan Marde Ne Vichar Nahi Marde 🙏🏼

  • @gurpreetsandhu1747
    @gurpreetsandhu1747 4 ปีที่แล้ว +3

    Avtar singh pass top writer

  • @jaswindersingh4430
    @jaswindersingh4430 ปีที่แล้ว

    Pash de soh hamesha Amar rehne hai USA Ca

  • @karamjitgrewal1
    @karamjitgrewal1 4 ปีที่แล้ว +1

    V good

  • @baldevsingh8715
    @baldevsingh8715 2 ปีที่แล้ว +2

    Those who became communists were born in Sikh famlies, their strategy and target were Sikhism and not propaganda of communism! Sikh Gurus had tought good things in life !

  • @DeepSingh-hb7ob
    @DeepSingh-hb7ob 3 ปีที่แล้ว +4

    Kaamrade pash

  • @ranjitsingh-lu7ok
    @ranjitsingh-lu7ok 2 ปีที่แล้ว +1

    ਨਿਸ਼ਚਿਤ ਤੌਰ ਤੇ ਪਾਸ਼ ਮਹਾਨ ਕਵੀ ਸੀ l

  • @luckylohka2422
    @luckylohka2422 4 ปีที่แล้ว +1

    Jioo

  • @inderpaul9264
    @inderpaul9264 3 ปีที่แล้ว +3

    Pash was a great revolutionary poet

  • @karamjitkaur3559
    @karamjitkaur3559 3 ปีที่แล้ว +1

    In witch distric is talwandi salem

  • @tarimakha7513
    @tarimakha7513 3 ปีที่แล้ว +2

    ਸਾਡੀ ਕੋਮ ਦਾ ਹੀਰਾ ਗੁੰਮ ਗਿਆ 😭😭😭😭😭😭

  • @OhiSandhu
    @OhiSandhu 2 ปีที่แล้ว +1

    Eh gl ni pta c k eh v cold war da he hissa c..duji awaz nu khamosh nhi kita ja skda apni sunon lyi

  • @arshmogewala708
    @arshmogewala708 4 ปีที่แล้ว +2

    Good coverage

  • @parganram372
    @parganram372 5 หลายเดือนก่อน

    Paash Amar hai

  • @kewaldhaliwal5714
    @kewaldhaliwal5714 ปีที่แล้ว +1

    ਜਿਹੋ ਜਿਹਾ ਬੀਜੋਗੇ ਓਹੋ ਜਿਹਾ ਵੱਢੋਗੇ

    • @balindersingh8135
      @balindersingh8135 2 หลายเดือนก่อน

      ਇਹ ਗੱਲ ਤੁਹਾਡੇ ਯੋਧਿਆਂ ਤੇ ਵੀ ਲਾਗੂ ਹੁੰਦੀ ਫਿਰ ਆਪਣੀ ਵਾਰ ਜੁਲਮ ਤੇ ਤਸ਼ੱਦਦ ਕਹਿ ਕੇ ਰੋੰਦੇ ਕਿਉਂ ਹੋ,

  • @sarbjeetsingh8818
    @sarbjeetsingh8818 4 ปีที่แล้ว +1

    😭😭😭😭😭

  • @hardeepsingh4144
    @hardeepsingh4144 3 ปีที่แล้ว

    👍

  • @talibkikalam9716
    @talibkikalam9716 2 ปีที่แล้ว +2

    ਸਚ ਨੂੰ ਫਾਂਸੀ

  • @zilla9296
    @zilla9296 2 ปีที่แล้ว

    In 2022

  • @amanbrar7370
    @amanbrar7370 3 ปีที่แล้ว

    Ah kon see

  • @bulet-350
    @bulet-350 4 หลายเดือนก่อน +2

    ਗ਼ਲਤ ਬੰਦਾ ਸੀ ਪਾਸ਼. ਜਿਆਦਾਤਾਰ ਲੋਕਾ ਨੂੰ ਨਹੀਂ ਪਤਾ. ਇਸ ਬਾਰੇ ਪੜ੍ਹ ਕੇ ਪਤਾ ਲੱਗਦਾ. ਮਰਿਆ ਵੀ ਤਾਂਹੀ

    • @lavikang5242
      @lavikang5242 12 วันที่ผ่านมา

      bai ki pad laya

  • @amiprashar3129
    @amiprashar3129 3 ปีที่แล้ว +2

    Waheguru os tara da mara dour dubara kade na ave Punjab vich 🙏🙏

    • @MrMaan123456789
      @MrMaan123456789 3 ปีที่แล้ว

      Jad tak Punjab Delhi dushman da gulaam hay dushman agencya war war katil e aam da daur lay kay aaungea.

  • @kamalpreetsingh1686
    @kamalpreetsingh1686 3 ปีที่แล้ว +1

    Legend Punjabi poet.....

  • @KuldeepSingh-hg7yn
    @KuldeepSingh-hg7yn 2 ปีที่แล้ว +10

    ਬਹੁਤ ਕਵੀ ਸੀ ਪੰਜਾਬ ਚ ਕਿਸੇ ਨੂੰ ਤੱਤੀ ਵਾ ਨਹੀ ਲੱਗੀ ,,,,,,,,
    ਪਾਸ਼ ਦਾ ਨਾਸ ਕਿਉ ਹੋਇਆ,,,,,,ਗੁਰੂ ਦੀ ਘੋਰ ਨਿੰਦਿਆ ਕਰਨ ਵਾਲਾ ਭਾਂਵੇ ਕੋਈ ਵੀ ਹੋਵੇ ਨਹੀ ਬਖ਼ਸ਼ਣਾ ਚਾਹੀਦਾ ਸੀ

    • @ggv5996
      @ggv5996 2 ปีที่แล้ว

      Ae sale paas te eda sathi darsan Comrade kothe te chad k sharab nal dak k khadkua nu lakkare marde C . Una ne agle din motor te hi chak lya esnu....

    • @sukhdeepsinghsukh2010
      @sukhdeepsinghsukh2010 2 ปีที่แล้ว

      A bnda camrat c pass Kom da gadar c a bnda lokh mande ni a gl

    • @laba3423
      @laba3423 2 ปีที่แล้ว

      @@sukhdeepsinghsukh2010 comrade da mtlb hunda kise Jang ch participate krn wala , tussi comrade da matlab hee badalta communist da virodh krn lyi

    • @allinfo.3421
      @allinfo.3421 ปีที่แล้ว

      Tuhada guru phir Punjab de naujwana nu drugs ton kyon nahi bachaunda?
      Dasyo jra puchh k

    • @SukhrajSingh-li7vy
      @SukhrajSingh-li7vy ปีที่แล้ว +1

      ​@@allinfo.3421 ਫੇਰ ਰਾਮ ਤਾਹਨੂੰ ਮੂਤ ਪੀਣ ਤੋਂ ਤੇ ਗੋਬਰ ਖਾਣ ਤੋਂ ਕਿਉਂ ਨਹੀਂ ਰੋਕ ਦਾ ਮੂਤ ਪੀਣੀ ਕੌਮ

  • @LovepreetSingh-yc2mk
    @LovepreetSingh-yc2mk 3 ปีที่แล้ว +1

    Paash zindabaad

  • @drkuldipsingh1400
    @drkuldipsingh1400 ปีที่แล้ว +1

    PASH IK SIKH VIRODHI C
    KATAR COMRADE MAXIST C
    JO SIKHISM NU RAJ K BADNAAM KARDA C

  • @rakinman143singh4
    @rakinman143singh4 4 หลายเดือนก่อน +1

    Jae koi Darbaar sahib nu 4 itaan di imarat dassae ehoo jeha likhari jutti ton…appa dasam pita dae fan haan ohna di likhat ton uchi koi likhat nai….

  • @narinderkaur2963
    @narinderkaur2963 ปีที่แล้ว

    Punjab da gdaar paash srkaari tttoo

  • @baidwandeep8634
    @baidwandeep8634 3 ปีที่แล้ว +1

    Legend 🙏🙏

  • @AWARA_MP40
    @AWARA_MP40 3 ปีที่แล้ว

    Waheguru ji

  • @sarabjitgill2160
    @sarabjitgill2160 3 ปีที่แล้ว +1

    Papi lok

  • @mera.raj.
    @mera.raj. ปีที่แล้ว

    ਹਜੇ ਕਹਿੰਦੇ ਫਿਰ ਲੈਕੇ ਆਨਾ 84 ਵਾਲਾ ਦੌਰ ਅੰਮ੍ਰਿਤਪਾਲ ਵਰਗੇ

  • @JasveerSingh-cg7dr
    @JasveerSingh-cg7dr 3 ปีที่แล้ว

    Waheguru waheguru waheguru ji 😭😭😭😭😭😭😭😭😭😭😭😭😭😭😭😭😭😭

  • @kulwindersingh9947
    @kulwindersingh9947 3 ปีที่แล้ว

    Waheguru GG🙏🙏🙏

  • @JasveerSingh-kc6sy
    @JasveerSingh-kc6sy ปีที่แล้ว

    Pasgoodman

  • @drkuldipsingh1400
    @drkuldipsingh1400 ปีที่แล้ว

    Comrade maxist Q hamesha Sikhism dakhal kar rhe han

  • @RupinderSingh-oz2pt
    @RupinderSingh-oz2pt 3 ปีที่แล้ว +3

    Varinder ...chamkila ..pash .....marn waliyaain nu fit lahnatttt.

  • @tarimakha7513
    @tarimakha7513 3 ปีที่แล้ว +5

    ਡਿਸਲਾਈਕ ਵਾਲੇ ਕਿਹੜੇ ਮੂਰਖ ਨੇ ਯਾਰ

    • @sunnydhaliwal1984
      @sunnydhaliwal1984 2 ปีที่แล้ว +1

      ਮੈ ਕੀਤਾ Dislike ਹਾ ਦੱਸ , ਇਹ ਪਾਸ਼ ਘਟੀਆ ਕਿਸਮ ਦਾ ਬੰਦਾ ਸੀ , ਕਾਮਰੇਡਾਂ ਦਾ ਚਮਚਾ ਏਨੂੰ ਸਿੱਖਾ ਦੇ ਖਿਲਾਫ ਬੋਲਣ ਤੋ ਅਲਾਵਾ ਕੋਈ ਹੋਰ ਕੰਮ ਨਹੀਂ ਸੀ
      🤬

  • @soorma9698
    @soorma9698 3 ปีที่แล้ว

    Pash di kalam karntkari cc ,,, par banda bara sararti cc ooo
    .,... Wadiea kiteaa jina .. V kitea
    Edi sanu lor nai CCC
    ....... Baki koi deas sagda manu ena apna naam puchea pash. Kiu laiea ccc... I know very well

    • @OhiSandhu
      @OhiSandhu 2 ปีที่แล้ว

      Kyo laaya c?

    • @laba3423
      @laba3423 2 ปีที่แล้ว

      Je pata v kyon Marya c , Dss fer , jede v ehnu maaran da support krde ne oh kuch detail ch dssde nhi

  • @GurdeepSingh-cf8qe
    @GurdeepSingh-cf8qe ปีที่แล้ว

    Laddi da bhapa🤣