Khanauri Border Protest | ਕਿਸਾਨਾਂ ਦੇ ਗਲਾਂ 'ਚ ਪਏ ਹਾਰ, ਡੱਲੇਵਾਲ ਪਿੱਛੇ ਲਿਆ ਸੀ ਇਹ ਸਟੈਂਡ | Dallewal | N18V

แชร์
ฝัง
  • เผยแพร่เมื่อ 18 ม.ค. 2025

ความคิดเห็น • 8

  • @gurmukhsingh9717
    @gurmukhsingh9717 3 ชั่วโมงที่ผ่านมา +5

    ਜਗਜੀਤ ਸਿੰਘ ਡੱਲੇਵਾਲ ਜੀ ਬਹੁਤ ਵਧੀਆ ਕਿਸਾਨਾਂ ਦੇ ਲੀਡਰ ਨੇ ਹੁਣ ਜਿਹੜੇ 101 ਕਿਸਾਨਾਂ ਨੇ ਮਰਨ ਵਰਤ ਰੱਖਿਆ ਉਨ੍ਹਾਂ ਦਾਂ ਧੰਨਵਾਦ ਕਰਦੇ ਹਾਂ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip 2 ชั่วโมงที่ผ่านมา +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @RamanpreetKaur-f5s
    @RamanpreetKaur-f5s 3 ชั่วโมงที่ผ่านมา +1

    Congratulations🎉🎉 to Punjab❤❤

  • @sonygill7
    @sonygill7 ชั่วโมงที่ผ่านมา

    ਵਾਹ ਓਏ ਰੱਬਾ ਮੇਰਿਆ ਵੀਰਾ

  • @gurjeetsingh3881
    @gurjeetsingh3881 2 ชั่วโมงที่ผ่านมา +1

    Kisan akta jinda bad 🙏👌

  • @JujharSingh-j2p
    @JujharSingh-j2p 2 ชั่วโมงที่ผ่านมา

    ਬਾਈ ਜੀ ਖੁਸ਼ੀਆਂ ਨਾ ਮਨਾਓ ਤੁਹਾਡੇ ਨਾਲ ਧੋਖਾ ਹੋ ਚੁੱਕਿਆ ਹੈ ਤੁਸੀਂ ਸਮਝਦੇ ਹੋ ਅਸੀਂ ਡੈਡਲਾਈਨ ਤੋੜ ਦਿੱਤੀ ਹੈ ਤੁਸੀਂ ਆਪਣੇ ਨਾਲ ਧੋਖਾ ਕਰਾ ਚੁੱਕੇ ਹੋ ਲਿਖ ਕੇ ਲੈ ਲਓ ਤੁਹਾਨੂੰ ਕਿਸੇ ਨੇ ਕੁਛ ਨਹੀਂ ਦੇਣਾ ਆਪਣੇ ਆਪ ਨੂੰ ਹੀ ਬਦਨਾਮ ਕਰੋਗੇ ਤੁਸੀਂ ਮਨ ਕਿਵੇਂ ਗਏ ਮੇਰੀ ਤਾਂ ਸਮਝ ਤੋਂ ਬਾਹਰ ਹੈ 14 ਤਰੀਕ ਕੋਈ ਅੱਜ ਹੀ ਆ ਚਲੀ ਹੈ ਜਾਂ ਤਾਂ ਭੁੱਖ ਹੜਤਾਲ ਰੱਖਦਾ ਹੀ ਨਾ ਤੋਸੇ ਦਾ ਡੱਲੇਵਾਲ ਸਾਹਿਬ ਨਾਲੋਂ ਵੀ ਕਮਜ਼ੋਰ ਨਿਕਲੇ ਬਾਪੂ ਨੇ ਤਾਂ ਬਹੁਤ ਟਾਈਮ ਕਰੀਬ ਦੋ ਮਹੀਨੇ ਦੇ ਟਾਈਮ ਕੱਢ ਦਿੱਤਾ ਅਜੇ ਵੀ ਬੈਠੇ ਹੋਏ ਨੇ ਕਿੰਨੇ ਜਿਹੜਾ ਤੁਸੀਂ ਮੈਡੀਕਲ ਦਵਾਈਆਂ ਵਾਲਾ ਕੰਮ ਸ਼ੁਰੂ ਕਰਾ ਤਾ ਨਾ ਸਰਕਾਰ ਦੇ ਕਹਿਣ ਤੇ ਤੁਹਾਡੇ ਨਾਲ ਬਹੁਤ ਵੱਡਾ ਧੋਖਾ ਹੋ ਚੁੱਕਾ ਹੈ

  • @jattmakhkama2260
    @jattmakhkama2260 3 ชั่วโมงที่ผ่านมา

    Kisan akta jindabad

  • @manjeetkaur9053
    @manjeetkaur9053 ชั่วโมงที่ผ่านมา

    Singh is kingh