ਖਾਲਸਾ ਬਾਰਡਰ ਉਤੇ ਹੋਣ ਜਾ ਰਿਹਾ ਵੱਡਾ ਸਮਾਗਮ, ਆਪਣੇ ਬੱਚਿਆਂ ਨੂੰ ਲੈ ਕੇ ਅੱਜ ਹੀ ਪੁੱਜੋ ਰੋਪੜ

แชร์
ฝัง
  • เผยแพร่เมื่อ 24 พ.ย. 2024

ความคิดเห็น • 59

  • @ਲੱਵਪ੍ਰੀਤਸਿੰਘਖੋਖਰ-ਚ2ਮ
    @ਲੱਵਪ੍ਰੀਤਸਿੰਘਖੋਖਰ-ਚ2ਮ วันที่ผ่านมา +33

    ਥਲੀ ਸਾਹਿਬ ਜੀ ਮੈਨੂੰ ਲੱਗਦਾ ਸਾਰੇ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਤੁਹਾਡੇ ਤੋਂ ਇਲਾਵਾ ਕੋਈ ਜਾਗਦੀ ਜ਼ਮੀਰ ਵਾਲਾ ਕੋਈ ਪੱਤਰਕਾਰ ਹੋਰ ਕੋਈ ਹੋਵੇ ਸੱਭ ਸਰਕਾਰ ਦੇ ਦੱਲੇ ਨੇ ਥਲੀ ਸਾਹਿਬ ਇਕ ਤੁਸੀਂ ਹੀ ਪੰਜਾਬ ਦੀ ਆਵਾਜ਼ ਹੋ

    • @JASWINDERSINGH-ez8eo
      @JASWINDERSINGH-ez8eo วันที่ผ่านมา +6

      1 hor hai manoj hira bhai

    • @ffguri8816
      @ffguri8816 วันที่ผ่านมา +1

      ਇੱਕ ਮਨਿੰਦਰਜੀਤ ਵੀਰ ਵੀ ਹੈ

  • @chahalch-mj6kb
    @chahalch-mj6kb 14 ชั่วโมงที่ผ่านมา +2

    ਥਲੀ ਵੀਰ ੲੇਹ ਖਬਰ ਹਫਤਾਂ ਪਹਿਲਾ ਕਿਓੁ ਨਹੀ ਦੱਸੀ ਜੇ ਪਹਿਲਾ ਪਤਾ ਹੁੰਦਾ ਤਾਂ ਅਸੀ ਵੀ ਅਾਓੁਦੇ ਤੇ ਹੋਰ ਵੀ ਸੰਗਤ ਅਾਓੁਦੀਂ ੲਿਕੱਠ ਹੋਰ ਵੱਧ ਹੋਣਾ ਸੀ ❤❤

  • @RamKumar-ls1hk
    @RamKumar-ls1hk วันที่ผ่านมา +16

    ਸਮਾਗਮ ਸ਼ੁਰੂ ਹੋ ਚੁੱਕਾ 7 ਵੱਜ ਚੁੱਕੇ ਦੇਰ ਰਾਤ ਤੱਕ ਚੱਲੇਗਾ ਇਹ ਸਮਾਗਮ ਮਹਾਰਾਜਾ ਰਣਜੀਤ ਸਿੰਘ ਜਿੰਦਾਬਾਦ

  • @NarinderSingh-od9kr
    @NarinderSingh-od9kr วันที่ผ่านมา +16

    ਚਲੋ 92 MLA ਚੌ ਕੋਈ ਤਾਂ ਘਰੋਂ ਬਾਹਰ ਨਿਕਲਦਾ ਹੈ...... ਚੰਗੇ ਕੰਮਾਂ ਦੀ ਤਰੀਫ਼ ਵੀ ਕਰਨੀ ਚਾਹੀਦੀ

  • @tailormaster451
    @tailormaster451 วันที่ผ่านมา +15

    , ਇਥੇ ਇਕ ਗੁਰਦੁਆਰਾ ਸਾਹਿਬ ਵੀ ਹੋਣਾ ਚਾਹੀਦਾ ਹੈ ਜਿਥੇ ਆਵਾ ਜਾਈ ਰਹੇਗੀ ਤੇ ਜੋ ਵੀ ਇੱਕ ਇਤਿਹਾਸ ਦੀ ਲਾਈਬਰੇਰੀ ਜਰੂਰ ਹੋਣੀ ਚਾਹੀਦੀ ਹੈ ਜਿਸ ਨਾਲ ਸਾਡੇ ਬੱਚੇ ਪੜ ਕੇ ਉਹਨਾਂ ਵਰਗੇ ਇਤਿਹਾਸ ਵਿੱਚ ਬਣ ਜਾਣ

    • @ManjitSingh-hq5wn
      @ManjitSingh-hq5wn วันที่ผ่านมา +4

      ਸਹੀ ਗਲ ਹੈ ਵੀਰ ਜੀ

  • @JaswinderSingh-zf2qv
    @JaswinderSingh-zf2qv วันที่ผ่านมา +17

    ਜਗਦੀਪ ਸਿੰਘ ਥਲੀ ਵੀਰ ਉਹ ਕਿਹੜਾ ਮੁੱਦਾ ਨਹੀ ਜਿਥੇ ਤੁਸੀਂ ਪਹੁੰਚੇ ਨਾ ਹੋਵੇ। ਮੋਹਾਲੀ ਵਾਲੇ ਮੁੱਦੇ ਤੇ ਮੈ ਭਾਈ ਹਰਪ੍ਰੀਤ ਸਿੰਘ ਮੱਖੂ ਨੂੰ ਫੋਨ ਕੀਤਾ ਕਿ ਤੁਸੀਂ ਕੁੰਬੜੇ ਮੋਹਾਲੀ ਨਹੀ ਗਏ।ਉਹਨਾਂ ਦਾ ਜਵਾਬ ਸੀ ਮੈ ਕਿਸੇ ਗੋਲੀ ਕਾਂਡ ਵਿੱਚ ਉਲਝਿਆ ਤਾਂ ਨਹੀ ਜਾ ਸਕਿਆ ਕੀ ਗੱਲ ਜਿਥੇ ਟੀ ਆਰ ਪੀ ਮਿਲਣੀ ਹੋਵੇ ਉਥੇ ਹੀ ਜਾਦੇ ਹੋ। ਮੋਹਾਲੀ ਵੀ ਸਾਡੀ ਹੋਂਦ ਦੀ ਲੜਾਈ ਹੈ।

  • @rajwinder1968
    @rajwinder1968 วันที่ผ่านมา +4

    ਸ਼ੁਕਰ ਆ ਕਿਸੇ ਵਿਧਾਇਕ ਨੇ ਤਾਂ ਚੰਗਾ ਕੰਮ ਕੀਤਾ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip 22 ชั่วโมงที่ผ่านมา +2

    ਸਰਬੱਤ ਦਾ ਭਲਾ

  • @JarnailSingh-ew4on
    @JarnailSingh-ew4on วันที่ผ่านมา +9

    ਬਹੁਤ ਪਿਆਰ ਤੇ ਸਤਿਕਾਰ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ🎉🎉🎉🎉🎉

  • @ManiSingh-du1ym
    @ManiSingh-du1ym วันที่ผ่านมา +8

    ਬਹੁਤ ਬਹੁਤ ਧੰਨਵਾਦ ਜੀ ਪੰਜਾਬ ਲੋਕ ਚੈੱਨਲ ਦਾ ਜੋ ਸਾਰੀ ਦੁਨੀਆ ਨੂੰ ਖ਼ਾਲਸਾ ਰਾਜ ਬਾਡਰ ਬਾਰੇ ਜਾਣਕਾਰੀ ਦੇ ਰਹੇ ਹੋ ਧੰਨਵਾਦ ਜੋ ਖਾਲਸਾ ਬਾਡਰ ਦਾ ਕੰਮ ਕਰਵਾ ਰਹੇ ਨੇ 🙏🙏ਤਾ ਕਿ ਆਪਣੇ ਬੱਚੇਆ ਨੂੰ ਪਤਾ ਲੱਗੇ ਕੇ ਆਪਣਾ ਕਿ ਇਤਿਹਾਸ ਆ ਕਿਸੇ ਟਾਈਮ ਖ਼ਾਲਸਾ ਰਾਜ ਸੀ 🙏🙏

  • @Gurpreetsaini77
    @Gurpreetsaini77 2 ชั่วโมงที่ผ่านมา +1

    😢😢 ਯਾਰ ਕੀ ਆ ਇਹੇ ਪਿਛਲੇ ਸਾਲ ਇਹ ਸਮਾਗਮ ਦਸੰਬਰ 31 ਨੂੰ ਕੀਤਾ ਗਿਆ ਸੀ ਪਰ ਹੁਣ ਇਹ ਸਮਾਗਮ ਨਵੰਬਰ ਚ ਕਿਓ ਕੀਤਾ ਗਿਆ ਨਾਂ ਕਿਸੇ ਨ੍ਹੂੰ ਦੱਸਿਆ ਨਾਂ ਕਿਸੇ ਨੂੰ ਪਤਾ ਹੱਦ ਆ ਯਾਰ. ਘੱਟੋ ਘੱਟ ਪਹਿਲਾਂ ਦੱਸ ਤਾਂ ਦਿੰਦੇ. ਇੱਕ ਹਫਤਾ ਪਹਿਲਾਂ ਦੱਸਦੇ ਪਿਛਲੇ ਸਾਲ ਦੀ ਤਰ੍ਹਾਂ ਅਸੀਂ ਐਤਕੀ ਵੀ ਆਉਦੇ. 😥

  • @sukhkang7256
    @sukhkang7256 วันที่ผ่านมา +6

    ਬਾਈ ਜੀ ਹੁਣ ਤਾਂ ਬਹੁਤ ਵਧੀਆ ਹੋ ਗਿਆ ਜਦੋਂ ਅਸੀਂ ਗਏ ਸੀ ਉਦੋਂ ਨਿਸ਼ਾਨ ਸਾਹਿਬ ਲਾਗੇ ਮਿੱਟੀ ਵੀ ਨਹੀਂ ਸੀ

  • @dalbirminhas7078
    @dalbirminhas7078 วันที่ผ่านมา +9

    Maharaja Ranjit Singh ji Khalsa zindabad

  • @ParamjitSingh-o5w
    @ParamjitSingh-o5w วันที่ผ่านมา +4

    Raj karega khalsa

  • @hemraj1901
    @hemraj1901 วันที่ผ่านมา +5

    ਥੱਲੀ ਵੀਰ ਜੀ ਸਤਿ ਸ੍ਰੀ ਆਕਾਲ ਜੀ

  • @amarjittakhar9762
    @amarjittakhar9762 วันที่ผ่านมา +6

    Waheguru ji ka Khalsa waheguru ji ki fathe 🙏🙏

  • @RamKumar-ls1hk
    @RamKumar-ls1hk วันที่ผ่านมา +3

    ਜੀ ਸਾਹਿਬ ਅਸੀਂ ਤਾਂ ਹਾਜ਼ਰ ਹਾਂ ਆ ਕੇ ਬੈਠੇ ਹਾਂ

  • @husanpreetsingh1380
    @husanpreetsingh1380 วันที่ผ่านมา +4

    Thali vir jindabad❤

  • @GurjitSingh-wf9nj
    @GurjitSingh-wf9nj วันที่ผ่านมา +6

    Wehaguru ji

  • @singhggy892
    @singhggy892 วันที่ผ่านมา +4

    Waheguru.mehar.karna.ji

  • @bhagwantsingh554
    @bhagwantsingh554 วันที่ผ่านมา +3

    Waheguru ji mahar kaira

  • @lakhveer8isingh357
    @lakhveer8isingh357 วันที่ผ่านมา +3

    Vvvv good thali bro

  • @indarjitsingh5417
    @indarjitsingh5417 วันที่ผ่านมา +3

    Waheguru ji mehar kran Punjab te

  • @BhupinderSingh-kl7ou
    @BhupinderSingh-kl7ou วันที่ผ่านมา +3

    Good news thanks God

  • @Tangovlog_CHD
    @Tangovlog_CHD วันที่ผ่านมา

    Waheguru ji aap Ji nu hamisha charde kala vich rakhey 🙏🏻😊

  • @lakhijatt9622
    @lakhijatt9622 วันที่ผ่านมา +5

    Waheguru ji 🙏🙏🙏

  • @rajenderkaur4563
    @rajenderkaur4563 วันที่ผ่านมา +3

    Waheguru ji kirpa karo ji ❤

  • @ranjitsingh820
    @ranjitsingh820 วันที่ผ่านมา

    Waheguru ji ka khaalsa shree waheguru ji ki fateh

  • @sukhjitsingh6668
    @sukhjitsingh6668 วันที่ผ่านมา +3

    Bahut badhiya lagya

  • @dilvargill-nw7xo
    @dilvargill-nw7xo วันที่ผ่านมา +2

    Ssa ji veer 🙏🙏🙏🙏🙏🙏🙏🙏🙏

  • @harminderkaur6204
    @harminderkaur6204 วันที่ผ่านมา +3

    Layebrari khalsa ithass di honi jroori hai. Punjabi, Hindi, English vich, jo sb read kr sakan . ,,,,

  • @punjabivloggarsimar
    @punjabivloggarsimar วันที่ผ่านมา

    Jroor aavange ji, darshan krn🙏🙏Punjabi Vloggar Simar From Ludhiana

  • @ThanedaarParmar-kh3rg
    @ThanedaarParmar-kh3rg วันที่ผ่านมา

    Waheguru ji Waheguru ji

  • @sagarmailpunjab1487
    @sagarmailpunjab1487 วันที่ผ่านมา +5

    ❤❤

  • @GurjeetSingh-mx9bt
    @GurjeetSingh-mx9bt วันที่ผ่านมา

    Waheguru ji ka Khalsa waheguru ji ki Fateh 🙏

  • @SahilGoyal4569
    @SahilGoyal4569 วันที่ผ่านมา

    Waheguru ji 🙏🏼🙏🏼🙏🏼

  • @SukhwinderSingh-lx6cv
    @SukhwinderSingh-lx6cv วันที่ผ่านมา +3

    Waheguru ji

  • @ajaythind9621
    @ajaythind9621 วันที่ผ่านมา

    Babe gal bilkul thik sare bhut ne teh remote control pakhandi loka kol pave Punjab govt ja centeral gov

  • @bhindersingh3718
    @bhindersingh3718 วันที่ผ่านมา +2

    🙏🙏🙏

  • @chamkaursingh9676
    @chamkaursingh9676 วันที่ผ่านมา +2

    Good job

  • @ManiRai-i7v
    @ManiRai-i7v วันที่ผ่านมา +4

    🙏🙏🙏🦅🦅🙏🙏❤👌

  • @brahmjotsinghkhalsa008
    @brahmjotsinghkhalsa008 วันที่ผ่านมา +5

    3:08 Live kire channel te hona h veerji

  • @AngrejSingh-uo3ec
    @AngrejSingh-uo3ec วันที่ผ่านมา

    Nyc vidio 22 g

  • @paramjeetsinght4743
    @paramjeetsinght4743 วันที่ผ่านมา +2

    Good better best

  • @sukhbahal2982
    @sukhbahal2982 วันที่ผ่านมา +2

    Statue v lagna chahida

  • @malkitsingh3748
    @malkitsingh3748 วันที่ผ่านมา +2

    Bhai sahib ji es ithasik sikh raj di yadghar aa......ehnu government d havale na karyo

  • @kanwaljitkaur4064
    @kanwaljitkaur4064 วันที่ผ่านมา

    Ajaib ghar bna deo ji

  • @baljindersingh8978
    @baljindersingh8978 วันที่ผ่านมา

    Jagdeep veer ji, Eda de hor asthaan aa jehde v ona da v jikar kareya karo ta jo Sade Sikh kaum de loka nu pata lagge saada itihas kinna bahadur c , sarkaar ta Sade itihas nu galt Tarike nal das k sikh kaum di shamuliyat nu kharab kar rahi aa.

  • @punjabivloggarsimar
    @punjabivloggarsimar วันที่ผ่านมา

    Eh Dinesh Chadda ne?? Koi dassega please🙏🙏🙏

    • @karamjitkaur2459
      @karamjitkaur2459 12 ชั่วโมงที่ผ่านมา

      Yes Dinesh Chadha ji

  • @TejSandhu-l5g
    @TejSandhu-l5g วันที่ผ่านมา +2

    Waheguru ji

  • @harpreetsinghbains6226
    @harpreetsinghbains6226 วันที่ผ่านมา +2

    Waheguru ji

  • @pindirakar5388
    @pindirakar5388 วันที่ผ่านมา

    Waheguru ji

  • @ParamjeetKaur-dp6ve
    @ParamjeetKaur-dp6ve วันที่ผ่านมา

    Waheguru ji