ਇਕ ਕਪ ਪੁੱਤ ਦੂਜਾ ਪੁੱਤ

แชร์
ฝัง
  • เผยแพร่เมื่อ 5 ต.ค. 2024
  • #suvichar
    #punjabi
    #motivational #punjabistorycorner #punjabikahaniya #keepsupporting #moral #story #emotional #lessonable #lessonablestory #harttouchingstory

ความคิดเห็น • 4

  • @Harjasssingh-y7w
    @Harjasssingh-y7w 3 หลายเดือนก่อน +7

    Very nice and lessonable story hai g'. Thanks for this.

  • @meetokaur6000
    @meetokaur6000 3 หลายเดือนก่อน +2

    Very nice ਕਹਾਣੀ thanks ਪਰ ਵੱਡਾ ਮੁੰਡਾ ਤੇ ਨਹੁੰ ਬਹੁਤ ਹੀ ਲਾਲਚੀ ਹਰਇਕ ਮਾ ਪਿਉ ਨੂੰ ਬਚਿਆ ਦੀ ਆਦਤਾਂ ਪਤਾ ਹੀ ਹੋਣਾ ਚਾਹੀਦਾ ਕਿਉਂ ਇਨ੍ਹਾਂ ਫਰਕ ਕੀਤਾ ਤੇ ਕਰਦੇ ਰਹੇ ਮਾ ਬਹੁਤ ਹੀ ਗਲਤ ਸੀ ਕਦੇ ਜੀਦਾ ਪਿਉ ਤੇ ਮਾ ਨੇ ਸ਼ੋਟੇ ਨੂੰ ਪਿਆਰ ਨਹੀਂ ਕੀਤਾ ਇਸ ਲਈਏ ਇਨੀ ਵੱਡੇ ਪੁੱਤ ਤੇ ਨਹੁੰ ਤੋਂ ਬੀਜਤੀ ਕਰਵਾਇ ਆਪ ਦਾ ਹੀ ਬਹੁਤ ਕਸੂਰ ਸੀ ਦੋਨੋ ਮੁੰਡਿਆ ਨੂੰ ਇਕੋ ਜਿਹੇ ਰੱਖਣਾ ਚਾਹੀਸੀ ਫਿਰ ਵੀ ਨਿੱਕੇ ਮੁੰਡੇ ਹੀ ਮਾਪਿਆਂ ਨੂੰ ਇਹ ਗਲਤੀ ਕਦੀ ਨਹੀਂ ਕਰਨੀ ਚਾਹੀਦੀ ਮਾ ਨੇ ਦੋਨੋ ਨੂੰ ਜਨਮ ਦਿਤਾ ਕਿਦਾ ਭੁੱਲ ਗੇਈ ਆਖਰ ਤੇ ਨਿੱਕੇ ਮੁੰਡੇ ਨੇ ਹੀ ਕੀਤਾ ਉਸਨੂੰ ਆਪ ਦੇ ਮਾਪਿਆਂ ਤੇ ਤਰਸ ਆਇਆ ਇਹ ਐਦਾਂ ਦੇ ਮਾਪਿਆਂ ਨੂੰ ਸਬਕ ਆ ਗਲਤੀਆਂ ਕਰਦੇ ਫਿਰ ਭਰਦੇ uk🌹🙏❤👌ਐਦਾਂ ਕਿਸੇ ਮਾਪਿਆਂ ਕਦੇ ਨਹੀਂ ਕਰਨਾ ਚਾਹੀਦਾ ਆਪ ਦਾ ਹੱਥ ਨਹੀਂ ਵੱਢਣੇ ਚਾਹੀਦੇ ਜਿਉਦੇ ਸਮਝ ਵਰਤੋਂ ਇਹ ਕੁੱਛ ਨਹੀਂ ਹੋਊਗਾ

    • @EnjoyStories-bf4cc
      @EnjoyStories-bf4cc  3 หลายเดือนก่อน

      ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇਸ ਗੱਲ ਦੀ ਖੁਸ਼ੀ ਬਹੁਤ ਆ ਕਿ ਤੁਸੀਂ ਇੰਨੇ ਦਿਨਾਂ ਬਾਅਦ ਹਾਜ਼ਰੀ ਲਵਾਈ ਬਾਕੀ ਰਹੀ ਗੱਲ ਕਹਾਣੀ ਦੀ ਤਾਂ ਤੁਹਾਡੇ ਵਿਚਾਰ ਬਿਲਕੁਲ ਵਧੀਆ ਤੁਸੀਂ ਬਿਲਕੁਲ ਸਹੀ ਸਹੀ ਕਿਹਾ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਰੋਜ਼ ਹਾਜ਼ਰੀ ਜਰੂਰ ਲਵਾਇਆ ਕਰੋ ਜੀ ਤੁਹਾਡੇ ਕਰਕੇ ਹੀ ਸਾਡਾ ਹੌਸਲਾ ਵੱਧਦਾ ਹੈ❤🙏🏼🌹🌹