ਪੰਜਾਬ ਦਾ ਸਭ ਤੋਂ ਵੱਡਾ ਪਾਤੜਾਂ ਕਾਰ ਬਜ਼ਾਰ || Second hand cars in patran

แชร์
ฝัง
  • เผยแพร่เมื่อ 25 ก.ย. 2024
  • ਪੰਜਾਬ ਦਾ ਸਭ ਤੋਂ ਵੱਡਾ ਪਾਤੜਾਂ ਕਾਰ ਬਜ਼ਾਰ || Second hand cars in patran
    MY RIDE DHURI TH-cam ਤੇ FACEBOOK PAGE ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹੈ |
    ਕਾਰਾਂ ਅਤੇ ਹੋਰ ਕਈ ਪ੍ਰਕਾਰ ਦੇ ਸਮਾਨ ਦੀਆਂ detail ਵੀਡਿਉ ਦੇਖਣ ਲਈ ਸਾਡੀ ਪ੍ਰੋਫਾਈਲ ਕਲਿੱਕ ਕਰੋ ਜੀ 👇👇👇
    www.facebook.c...
    ਅਗਰ ਆਪਣੇ ਕਿਸੇ ਵੀ ਮਿੱਤਰ ਨੇ ਆਪਣੇ ਵਪਾਰ ਦੀ ਐੱਡ ਸਾਡੇ ਚੈਨਲ ਤੇ ਕਰਵਾਉਣੀ ਹੋਵੇ ਤਾਂ ਤੁਸੀਂ ਨੀਚੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ
    92160-51007
    ਨੋਟ:-ਅਗਰ ਕੋਈ ਵੀ ਵੀਰ MY RIDE DHURI ਮਾਧਿਅਮ ਨਾਲ ਕਿਸੇ ਵੀ ਡੀਲਰ ਕੋਲ ਜਾਂਦੇ ਹੋ ਨਾਲ ਇੱਕ expert ਜ਼ਰੂਰ ਲੈ ਜਾਓ ਸਾਡਾ ਮਕਸਦ ਸਿਰਫ ਸਾਧਨ ਦਿਖਾਉਣਾ ਹੈ ਧੰਨਵਾਦ |

ความคิดเห็น • 76

  • @vickyHarivanshi97812
    @vickyHarivanshi97812 ปีที่แล้ว +29

    ਬਈ ਜੀਂ ਕਿਰਪਾ ਕਰਕੇ ਬੇਨਤੀ ਹੈ ਕੀ ਪਾਤੜਾਂ ਲੂਟ ਬਜਾਰ ਕਾਰ ਬਜਾਰ ਦੀਆਂ ਵੀਡੀਓ ਬਣਾਕੇ ਭੋਲੀ ਜਨਤਾ ਨੂੰ ਨਾ ਫਸਾਉ 🙏

  • @atmasingh3217
    @atmasingh3217 ปีที่แล้ว +23

    ਬਾਈ ਯੂਟਿਉਬਰਾ ਨੂੰ ਬੇਨਤੀ ਹੈ ਕਿ ਪਾਤੜਾਂ ਲੋਟੂ ਬਜਾਰ ਦੀਆਂ ਵੀਡੀਓ ਬਣਾ ਕੇ ਲੋਕਾਂ ਨੂੰ ਨਾਂ ਫਸਾਓ

  • @jasmeldhillon7844
    @jasmeldhillon7844 ปีที่แล้ว +7

    ਤੇਰੀ ਪਹਿਲੀ ਗੱਡੀ ਦਾ ਰੇਟ ਸੁਣ ਕੇ ਰੱਜ ਲਿਆ ਬਾਈ ।

  • @jaswantsinghsingh4690
    @jaswantsinghsingh4690 6 วันที่ผ่านมา

    ਬਾਈ ਜੀ ਬੇਨਤੀ ਆ ਪਾਤਰਾਂ ਵਾਲੇ ਗੱਡੀ ਨਾਲ ਕਰਨ ਲਈ ਇੱਕ ਸਾਲ ਲਗਾ ਦਿੰਦੇ ਨੇ ਮੈਂ ਨੀਲ ਕੰਠ ਵਾਲਿਆਂ ਕੋਲ ਫਾਰਚੂਨਰ ਲਈ ਸੀ 13 ਮਾਡਲ ਯੂਪੀ ਨੰਬਰ ਹਾਲੇ ਤੱਕ ਨਾਂ ਤੇ ਨਹੀਂ ਕਰ ਰਹੇ ਬਾਈ ਜੀ ਪਲੀਜ਼ ਇਥੋਂ ਗੱਡੀ ਨਾ ਲਓ ਨਾ ਤਾਂ ਬਾਅਦ ਵਿੱਚ ਕੋਈ ਪ੍ਰਧਾਨ ਸੁਣਦਾ ਤੇ ਨਾ ਕੋਈ ਸੁਣਵਾਈ ਹੁੰਦੀ ਵੀਰ ਜੀ

  • @Majhail022
    @Majhail022 ปีที่แล้ว +3

    Changi car leni tn bhandari bhogpur kolo lelo,rate mehnga lgg skda tuhanu prr cheej kaint hundii

  • @rebeliousnavneet88
    @rebeliousnavneet88 ปีที่แล้ว +8

    ਦੰਦਲਾਂ ਪਾਉਣ ਵਾਲਾ ਰੇਟ ਹੀ ਦੱਸ ਰਿਹਾ 😂😂

  • @kawaljeetmahlakawaljeetmah1016
    @kawaljeetmahlakawaljeetmah1016 ปีที่แล้ว +10

    ਪੰਜਾਬ ਗੱਡੀ ਖਰੀਦਣ ਤੋਂ ਚੁੱਪ ਕਰਕੇ ਪਾਤੜਾਂ ਚਲੇ ਜਾਉ ਸਾਫ਼ ਸੁਥਰੀਆਂ ਗੱਡੀਆਂ ਕੋਈ ਲੁੱਟ ਖੋਹ ਨਹੀਂ

  • @itz_sukhdeep934
    @itz_sukhdeep934 ปีที่แล้ว +9

    ਇਨੇ ਰੇਟ ਚ ਨਵੀਆਂ ਆ ਜਾਦੀਆਂ😂

  • @ashritdevgan5966
    @ashritdevgan5966 ปีที่แล้ว +7

    12 model innova 565 hai rate
    ਦਸੋ ਵੀਰੌ ਬਚੋ ਇਹਨਾਂ ਤੌ

  • @rbrar3859
    @rbrar3859 ปีที่แล้ว +1

    ਬਹੁਤ ਵਧੀਆ ਜੀ

  • @Sureshmehra5911
    @Sureshmehra5911 7 หลายเดือนก่อน

    ❤❤❤❤❤

  • @SonuAthwal-g6t
    @SonuAthwal-g6t 8 หลายเดือนก่อน

  • @Garry-d6d
    @Garry-d6d 6 หลายเดือนก่อน

    Thag no .1

  • @janpalsingh4341
    @janpalsingh4341 ปีที่แล้ว +1

    Yaar binder kar ch naa fasio me le c ford figo pepar nhi sahi hunde O na de

  • @charanjitsingh6301
    @charanjitsingh6301 ปีที่แล้ว +1

    Bhut jyada rate aa yara.11 modal alto 170 to180 di aa sirf

  • @KaramtejSingh-yv5wo
    @KaramtejSingh-yv5wo หลายเดือนก่อน

    Thaggggg bzarr

  • @sikandersingh8561
    @sikandersingh8561 ปีที่แล้ว +1

    ਬਾਈ ਧੂਰੀ ਆਲੇਆ ਤੂੰ ਆਪ ਬੰਦਾ ਪੂਰਾ ਘੈਂਟ ਆ ਪਰ ਆ ਕਾਰ ਬਾਜ਼ਾਰ ਵਾਲੇ ਦੇ ਰੇਟ ਬਹੁ਼ਤ ਜ਼ਿਆਦਾ ਨੇ ,,,,11,12ਮਾਡਲ ਵਰਨਾ ਵਧੀਆ ਹਾਲਤ ਵਿੱਚ ਪੰਜਾਬ no.3.50 ਲੱਖ ਦੇ ਆਸ ਪਾਸ ਵਾਧੂ ਮਿਲ ਜਾਂਦੀਆ ,,,ਏ ਪਤੰਦਰ ਦਿੱਲੀ no.ਦੇ ਹੀ ਐਨੇ ਜਿ਼ਆਦਾ ਮੰਗੀ ਜਾਂਦਾ ,,,ਸਾਰਾ ਕੁੱਝ ਕਰ ਕਰਾ ਕੇ ਗਾਹਕ ਨੂਂ 5ਲੱਖ ਚ ਪੈ ਜਾਣੀ ਐਨਾ ਦੀ ਗੱਡੀ ,,,
    So sorry to say, have a too high prize on this car bazar ,,,,

  • @sukhproduction20
    @sukhproduction20 ปีที่แล้ว +1

    ਘੈਂਟ ਵੀਡੀੳ

  • @yahooin8937
    @yahooin8937 ปีที่แล้ว +2

    ਸਬ ਜੁਗਾੜੂ ਕੰਮ ਆ ਇੱਥੇ, ਕੋਈ ਫਾਇਦਾ ਨੀ।

  • @masteroshi9377
    @masteroshi9377 ปีที่แล้ว +1

    ਬਾਈ ਜੀ ਟੈਕਸੀ ਗੱਡੀਆਂ ਦੀ ਵੀਡਿਉ ਬਣਾ ਕੇ ਪਾਓ ਕੋਈ 🤝🤝🤝🤝

  • @baljeetgill7714
    @baljeetgill7714 ปีที่แล้ว

    ਬਾਈ ਜੀ ਫੋਰਚੂਨਰ 13 ਮਾਡਲ ਸਾਡੇ ਦੱਸ ਲੱਖ ਦੀ ਫੋਜੀ ਕਾਰ ਬਜ਼ਾਰ ਲੌਗੋਵਾਲ

  • @jasmeldhillon7844
    @jasmeldhillon7844 ปีที่แล้ว

    ਤੇਰੀ ਪਹਿਲੀ ਗੱਡੀ ਦਾ ਰੇਟ ਸੁਣ ਕੇ ਰੱਜ ਲਿਆ ਬਾਈ

  • @baljeetsinghjaitowale1300
    @baljeetsinghjaitowale1300 ปีที่แล้ว +1

    22 Tera channel boht ਘੈਂਟ ਆ ਯਾਰ

  • @gurpalbhullar7079
    @gurpalbhullar7079 ปีที่แล้ว +1

    22 g interior vv dikhaya kro please 🙏

  • @sukhproduction20
    @sukhproduction20 ปีที่แล้ว +2

    ਲੁੱਚਪਣਾ???🤔🤔

  • @AmanSingh-xl9on
    @AmanSingh-xl9on ปีที่แล้ว

    Nice bor

  • @buntypatyal3130
    @buntypatyal3130 ปีที่แล้ว +1

    Sir Verna 1.6 2017.18 model hai

  • @mandeepsony9703
    @mandeepsony9703 ปีที่แล้ว +1

    ਵੀਰ.ਅਾਪ ਨੋਵਾ.ਡੇਡ.ਜ.ਦੋ.ਲੱਖ..ਜਾ.ਅੋਲਟੋ.ਲੇਣੀ.ਅਾਪ.ਕੰਮ.ਸੁਰੂ.ਕਰਨਾ.

  • @gurdeepsinghjhajj7877
    @gurdeepsinghjhajj7877 ปีที่แล้ว

    ਵੀਰੇ ਬਲੈਕ ਵਰਨਾ 14 model ਕੀ ਪ੍ਰਾਈਜ਼ ਵੀਰ

  • @mandeepsony9703
    @mandeepsony9703 ปีที่แล้ว

    ਬਹੁਤ.ਜੇਜ.ਰੇਟ.ਨੇ

  • @ekammattu2003
    @ekammattu2003 ปีที่แล้ว

    Je 13 model car ta oudi passing v krouni paugi

  • @harwinder45
    @harwinder45 ปีที่แล้ว

    Dandal pati ta gaddi kihne laini aa, tuhadi headlines

  • @harminderkang6945
    @harminderkang6945 4 หลายเดือนก่อน

    Patran to drr lgda car bazar to

  • @ashritdevgan5966
    @ashritdevgan5966 ปีที่แล้ว +1

    High ਖੌਹ

  • @preetsirat3915
    @preetsirat3915 ปีที่แล้ว +1

    Koi discounf nae kuj nae a bolda kuj hor krda kuj hor prize bohat is to vdiya ta hor shop to lelo

  • @rappergudda_ITS-RG
    @rappergudda_ITS-RG ปีที่แล้ว

    Paji menu car chiyedi ae mai call b kiti se kese ne pic ni kitti

  • @studiodhaliwalpatiala.2957
    @studiodhaliwalpatiala.2957 ปีที่แล้ว

    Erika ha bro ta daso petrol cng

  • @punjabton3193
    @punjabton3193 ปีที่แล้ว +1

    Na veer dandal na pawyia karr 😁😁

  • @mannyjanday9918
    @mannyjanday9918 ปีที่แล้ว

    Mehngia Jalandhar nlo ve jyda rate a

  • @Satnamsingh-py5cy
    @Satnamsingh-py5cy ปีที่แล้ว +1

    ਬਾਈ ਜੀ ਲਾਉਣ ਹੋਜੂਗਾ ਗੱਡੀ ਤੇ

    • @The_risingsun
      @The_risingsun ปีที่แล้ว +1

      Lona te gadiya lain nalo changa lai e na 😆j Lata bhar e ni jhaldiya

  • @sukhbilling2517
    @sukhbilling2517 ปีที่แล้ว

    Ehna ton lain nalo app leyao delhi ton

  • @harbanslal7287
    @harbanslal7287 ปีที่แล้ว +1

    Rate bahut jiada hn

  • @bhagwantsingh1441
    @bhagwantsingh1441 8 หลายเดือนก่อน

    Bhut jada madi car hodiya te rate jiyda etho na lavo car

  • @Bathindian_boyz
    @Bathindian_boyz ปีที่แล้ว +1

    ਪਤੰਦਰ ਸਿਗਨੈੱਚਰ ਖਾਈ ਬੈਠਾ🤣🤣 ਬੋਲਿਆ ਮਸਾਂ ਜਾਦਾ

  • @lovereenkaur9177
    @lovereenkaur9177 ปีที่แล้ว

    Very good luck

  • @jaspreetsingh4714
    @jaspreetsingh4714 ปีที่แล้ว +1

    Verna eh pb13 aleya to v mehngi dssi jande aa🙃🙃😂

    • @worldtraveling8714
      @worldtraveling8714 ปีที่แล้ว

      Bai taxi cars hundiya na Delhi Diya sab da num change hunda na taxi cars na na fasso

  • @tranbirsingh4163
    @tranbirsingh4163 ปีที่แล้ว +1

    Rate bhout jada a modal nevy ny

  • @JaswinderSingh-dq1ki
    @JaswinderSingh-dq1ki ปีที่แล้ว +1

    Mitra da Naa chalda 25000/- ch

  • @baldevsingh1458
    @baldevsingh1458 ปีที่แล้ว

    Chalee kinee aa dso

  • @deepcheema6155
    @deepcheema6155 ปีที่แล้ว

    facebook market thik aw 🤣🤣

  • @gurayasaab6527
    @gurayasaab6527 ปีที่แล้ว

    2. 2. Lakh rate jada mang rha a veer

  • @hatindervirsingh6260
    @hatindervirsingh6260 ปีที่แล้ว

    😂 Sachi dandla pa reha rate

  • @sudagarsingh3945
    @sudagarsingh3945 ปีที่แล้ว

    Ritaz de Lord ha

  • @sukhamultani6092
    @sukhamultani6092 ปีที่แล้ว +1

    Eh sare lotu na bacho vero

  • @karamsingh5360
    @karamsingh5360 ปีที่แล้ว

    Thugg market fs na jayo sachai hor aa asi laye c

  • @Amrinderchhoker
    @Amrinderchhoker ปีที่แล้ว

    Delhi buying cheep suv

  • @manpreetsingh-zf5pz
    @manpreetsingh-zf5pz ปีที่แล้ว +1

    High rate

  • @harmandahiyasingh6083
    @harmandahiyasingh6083 ปีที่แล้ว

    Kia ਦੀ ਲੋੜ ਹੈ 2020

  • @sukhsingh2069
    @sukhsingh2069 ปีที่แล้ว

    Good 22 g price

  • @kuldeepsingh-ln4jo
    @kuldeepsingh-ln4jo ปีที่แล้ว

    Patran de car bjar wale sab chor ne Baki Aa rupees lee ke chora di promotion krda koi jeekn na kro TH-cam channel waleya jma na kro

  • @SukhpreetSinghDhillon-u1y
    @SukhpreetSinghDhillon-u1y ปีที่แล้ว

    🥶😡🥴 ਇਹਨਾਂ ਦੀ ਵੀਡੀਓ ਦੇਖਣਾ ਤੋਂ ਪਹਿਲਾਂ he block kar do chanel nu ਬਚਾਅ ਹੋ ਜਾਊ ਤੁਹਾਡਾ

  • @ekammattu2003
    @ekammattu2003 ปีที่แล้ว

    Chor car bazar na rakho vere

  • @amangill3171
    @amangill3171 ปีที่แล้ว +1

    Fuddu bazar patran bazar

  • @munishgoyal6079
    @munishgoyal6079 ปีที่แล้ว

    Chor bazar

  • @HarmanSingh-jk2uz
    @HarmanSingh-jk2uz 2 หลายเดือนก่อน

    Chor

  • @jaswantsinghsingh4690
    @jaswantsinghsingh4690 6 วันที่ผ่านมา

    Neel.kanth.car.palace.chor.car.bazar

  • @HONEYPAKHOWAL
    @HONEYPAKHOWAL 11 หลายเดือนก่อน

    Chor