manmohan waris । kamal heer । sangtar ਦਾ ਪਿੰਡ ਹੱਲੂਵਾਲ ।1947 to 2024 ਪਿੰਡ ਦਾ ਸਫ਼ਰ haluwal hoshiarpur

แชร์
ฝัง
  • เผยแพร่เมื่อ 8 ก.พ. 2025
  • Voice,edited & directed by- Amardeep singhpuria(9872390951)
    / amardeep.singhpuria
    Instagram-www.instagram....
    manmohan waris । kamal heer । sangtar ਦਾ ਪਿੰਡ ਹੱਲੂਵਾਲ ।1947 to 2024 ਪਿੰਡ ਦਾ ਸਫ਼ਰ haluwal hoshiarpur
    TH-cam Channel Click On Link: / amardeepsinghpuria1
    By Joining amardeep singhpuria , You Can Get These Benefits:
    1. How To Start TH-cam Channel (Exclusive Video Every Month)
    2. How To Make Money Online
    3. Live Streaming (Ask Questions and Get Support)
    4. Behind The Scene Photos
    5. Motivational Quotes
    6.Documentary | Old Pre-Partition House in Punjab India
    7.Old and Historical
    old village house in punjab
    8.punjabi poems and songs
    Visit Our Website: amarsinghpuria....
    For more information watch this video. 🎬 • Documentary | Old Pre-...
    About Channel : amardeep singhpuria is an Entertainment channel. Here you can watch videos related to Biography Singers, Actors, Actress and other Famous Personalities. Moreover, You can watch videos related to breaking news,Old and Historical
    old village house in punjab,Documentary | Old Pre-Partition House in Punjab India Please Subscribe My Channel For My Upcoming Videos. 🎬Click On Link For Subs / amardeepsinghpuria1
    🎬🎬Watch Biography Of All Top Punjabi Singers link-1 • bura purewal talks abo...
    2. • Galbaat With Harvy San...
    3. • Galbaat With Inder Maa...
    🎬🎬WatchTop Punjabi Singers songs link- • KADO' LAGGU AKHARA ਕਦੋ...
    🎬🎬Watch Punjabi Singers songs lyrics amardeep singhpuria link- • Yaar bolda (Remix)- Ra...
    🎬🎬Watch my Punjabi songs link- • 7 dang [Modern babe] a...
    🎬🎬Watch my poems link- • katil nigahen कातिल नि...
    Contact With Us📞📞📞9872390951
    Follow Us: Facebook: / amardeep.singhpuria
    Instagram-www.instagram....
    ਇਸ ਵੀਡੀਉ ਵਿਚਲੀ ਜਾਣਕਾਰੀ ਉਥੋ ਲੋਕਲ ਲੋਕਾ ਤੋ ਪਤਾ ਕਰਕੇ ਤੁਹਾਡੇ ਤੱਕ ਪਹੁੰਚਾਈ ਗਈ ਹੈ ਕਿਸੇ ਵੀ ਜਾਣਕਾਰੀ ਵਿਚ ਗਲਤੀ ਲਈ ਅਸੀ ਜਿਮੇਵਾਰ ਨਹੀ ਹੋਵਾਗੇ ਵੀਡਿਉ ਨੂੰ ਪਿਆਰ ਦੇਣ ਲਈ ਧੰਨਵਾਦ।

ความคิดเห็น • 68

  • @sukhdavsinghgulailpur8211
    @sukhdavsinghgulailpur8211 7 หลายเดือนก่อน

    ਮੈਂ ਫੈਨ ਵਾਰਿਸ ਭਰਾਵਾਂ ਦਾ ਸੁਖਦੇਵ ਸਿੰਘ ਪਿੰਡ ਗੁਲਾਲੀਪੁਰ ਤਰਨਤਾਰਨ ਪੰਜਾਬ ਬਹੁਤ ਹੀ ਵਧੀਆ ਪਿੰਡ ਹੂਲੱਵਾਲ

  • @jagatkamboj9975
    @jagatkamboj9975 8 หลายเดือนก่อน +5

    ਲਵ ਯੂ ਵਾਰਿਸ ਭਰਾਵਾਂ ਨੂੰ ❤❤

  • @karmjitsinghgill3323
    @karmjitsinghgill3323 7 หลายเดือนก่อน +2

    ਵਧੀਆ ਜੀ

  • @WarningSingh
    @WarningSingh 8 หลายเดือนก่อน +6

    ਬਾਈ ਜੀ ਦੇਬੀ ਦਾ ਪਿੰਡ ਮਖਸੂਸਪੁਰ ਵਿਖਾ ਕਦੇ, ਜਿੱਥੇ ਦੇਬੀ ਨੇ ਬਚਪਨ ਗੁਜ਼ਾਰਿਆ ❤❤

  • @Sukhchain1926
    @Sukhchain1926 8 หลายเดือนก่อน +12

    ਪਿੰਡ ਬਹੁਤ ਪਛੜਿਆ ਜਿਆ ਲੱਗ ਰਿਹਾ। ਐਂ ਲੱਗ ਰਿਹਾ ਜਿਹੜੇ ਲੋਕ ਘਰਾਂ ਵਿੱਚ ਰਹਿ ਰਹੇ ਨੇ ਮਜਬੂਰੀ ਵੱਸ ਰਹਿ ਰਹੇ ਹੋਣ। ਕਈ ਪਿੰਡਾਂ ਵਿੱਚ ਤਾਂ ਰੌਣਕ ਬਹੁਤ ਹੁੰਦੀ ਹੈ ਪਰ ਹੱਲੂਵਾਲ ਪਿੰਡ ਦੀ ਵੀਡੀਓ ਵੇਖ ਐਂ ਲੱਗੀ ਜਾਂਦਾ ਕੇ ਲੋਕ ਰਹਿ ਕਿਵੇਂ ਰਹੇ ਨੇ…? ਪਰ ਰਹਿਣ ਵਾਲੇ ਨੂੰ ਆਵਦੇ ਪਿੰਡ ਵਿੱਚ ਕਦੇ ਵੀ ਐਦਾਂ ਨਹੀਂ ਲਗਦਾ ਇਹ ਮੇਰਾ ਵੇਖਣ ਦਾ ਨਜ਼ਰੀਆ ਹੈ।

    • @KulwantHundal-q3v
      @KulwantHundal-q3v 8 หลายเดือนก่อน

      ਸਾਧਗੀ ਕਦੇ ਪਛੜੀ ਨਹੀ ਹੁੰਦੀ ਮਾਈਆਧਾਰੀ ਚਮਕ ਦਮਕ ਵਿਚ ਖੁੱਸ਼ ਰਹਿੰਦਾ

    • @KulwantHundal-q3v
      @KulwantHundal-q3v 8 หลายเดือนก่อน +1

      ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏

    • @KulwantHundal-q3v
      @KulwantHundal-q3v 8 หลายเดือนก่อน +1

      ਗੁਰਮੱਤ ਤੋ ਟੁੱਟੇ ਨਿਰੋਲ ਕੇਸਾਧਾਰੀ ਹਿੰਦੂ ਲੋਭੀ ਲਾਲਚੀ ਲੋਭੀ New York ਚਲਿਆ ਜਾਂ ਭੀੜ ਭੜੱਕੇ ਵਿੱਚ 😂 ਇਹ ਹਨ ਪੰਜਾਬ ਦੇ ਹਮਦਰਦ ਜਿੰਨਾ ਨੂੰ ਨੇਚਰ ਪੱਛੜਿਆਂ ਲੱਗਦਾ

    • @JagroopSingh-xy9ji
      @JagroopSingh-xy9ji 7 หลายเดือนก่อน

      Duwabe nll di dharti kety vi nhi hagi ji 2 no te majha

    • @Sukhchain1926
      @Sukhchain1926 7 หลายเดือนก่อน

      @@KulwantHundal-q3v ਕਾਸ਼ ਕਿਤੇ ਸਾਨੂੰ ਗੁਰਬਾਣੀ ਦੇ ਸਹੀ ਅਰਥ ਪਤਾ ਹੁੰਦੇ ਤਾਂ ਮੇਰਾ ਯਕੀਨ ਹੈ ਅਸੀ ਕਦੇ ਵੀ ਗੁਰਬਾਣੀ ਦੀ ਵਰਤੋਂ ਮੇਹਣਿਆਂ ਦੀ ਥਾਂ ਨਹੀਂ ਸੀ ਕਰਨੀ।
      ਪਰ ਸਾਨੂੰ ਆਵਦੇ ਮੁਤਾਬਕ ਸਹੀ ਲੱਗ ਰਹੇ ਅਰਥਾਂ ਦਾ ਹਵਾਲਾ ਦੇ ਕੇ ਗੱਲ ਕਰਨ ਦਾ ਅਨੰਦ ਹੀ ਸੱਚ ਤੋਂ ਜਾਣੂੰ ਨਹੀ ਹੋਣ ਦਿੰਦਾ।

  • @hardeepsinghcheema429
    @hardeepsinghcheema429 8 หลายเดือนก่อน +1

    Bapu ji ne 1947 to pehila di gall sunai bahut vadhia laggi

  • @gurmeetsingh3869
    @gurmeetsingh3869 7 หลายเดือนก่อน

    Very beautiful

  • @sonynegah9710
    @sonynegah9710 7 หลายเดือนก่อน

    ਡਾਜੀ ਜੀ ਮੋਹਰੇ ਅੰਖਰ ਹੀ ਦਿਖਾਈ ਦਿੰਦੇ ਹਨ ਇਹਨਾ ਨੂੰ ਹਟਾਉ ਜੀ

  • @sukhawadali1563
    @sukhawadali1563 8 หลายเดือนก่อน +1

    Thanks singhpuria j..panjab da culture dikhaun lyi( from switzerland)

  • @Kulvirwaraich
    @Kulvirwaraich 8 หลายเดือนก่อน +4

    ਵਾਰਿਸ ਭਰਾਵਾਂ ਦੇ ਪਿੰਡ ਦਾ ਨਾਂਮ ਹੱਲੂਵਾਲ ਹੈ ਨੇੜੇ ਕਸਬਾ ਮਾਹਿਲਪੁਰ ਹੈ ਨਾ ਕਿ ਮੈਹਲ ਪੁਰ ! ਧੰਨਵਾਦ ਜੀ

  • @azhardeen6470
    @azhardeen6470 8 หลายเดือนก่อน +2

    Sirra ❤

  • @JagjeetSinghPb07
    @JagjeetSinghPb07 7 หลายเดือนก่อน +1

    88 ਵਿੱਚ ਵੱਡਾ ਹੜ ਆਇਆ ਸੀ। ਜਿਹਨਾਂ ਪਿੰਡਾਂ ਵਿੱਚ ਨਹੀਂ ਵੀ ਪਾਣੀ ਆਉਂਦਾ ਸੀ, ਉੱਥੇ ਵੀ ਆ ਗਿਆ।

  • @RajwinderKaur-ty7dl
    @RajwinderKaur-ty7dl 8 หลายเดือนก่อน +2

    ਅਸੀਂ ਜੀ ਮੁੱਗੋਵਾਲ ਤੋਂ ਇਸ ਪਿੰਡ ਦੇ ਨਾਲ ਹੀ ਹੈ ਜੀ

  • @Harjindersingh-zb5dq
    @Harjindersingh-zb5dq 8 หลายเดือนก่อน +1

    Very Beautiful village.

  • @bahadarbahadar9436
    @bahadarbahadar9436 8 หลายเดือนก่อน +1

    Very nice. Vlog...

  • @gurpeetsingh1621
    @gurpeetsingh1621 8 หลายเดือนก่อน +1

    Very nice blog bai ji❤❤❤❤

  • @dappdondapp9665
    @dappdondapp9665 8 หลายเดือนก่อน +1

    Naic bor ❤❤mahilpur nagal khurd

  • @Aiden-b5j
    @Aiden-b5j 8 หลายเดือนก่อน +3

    Ihna sare kalakara nalo ta kaka ji vadiya nikliya jisne lyberey te bachiya vaste school banaya ihna ki ditta punjab nu

  • @sukhadhamrait1545
    @sukhadhamrait1545 8 หลายเดือนก่อน +1

    good

  • @drpremjeetsingh7752
    @drpremjeetsingh7752 8 หลายเดือนก่อน +1

    Nice video 🎉

  • @mandeepsandhu2438
    @mandeepsandhu2438 7 หลายเดือนก่อน

    Paji m Hallowal Milan aya c Waris paji huna nu ❤❤

  • @JattSingh-vd3uj
    @JattSingh-vd3uj 7 หลายเดือนก่อน

    Chawala kol pind bassi kalan Hoshiarpur pind da visit jaroo kareo

  • @JasveerSingh-bi5yb
    @JasveerSingh-bi5yb 7 หลายเดือนก่อน

    ਪਿੰਡ ਤਾਂ ਸਾਰਾ ਖ਼ਾਲੀ ਹੈ, ਕੱਲੀਆਂ ਬੱਕਰੀਆਂ ਤੇ ਬਾਬਾ ਹੀ ਹੈ

  • @parmjeetkaur-q1d
    @parmjeetkaur-q1d 8 หลายเดือนก่อน

    Sohna pind aa🎉🎉

  • @Tanusharma2006Tanusharma
    @Tanusharma2006Tanusharma 7 หลายเดือนก่อน

    ❤❤❤❤

  • @sukhawadali1563
    @sukhawadali1563 8 หลายเดือนก่อน +1

    Mera vasda rahe panjab...❤

  • @sonynegah9710
    @sonynegah9710 7 หลายเดือนก่อน

    ਭਾਜੀ ਮੋਹਰੇ ਸਕ੍ਰੀਨ ਸਾਫ ਰੂੰਖੋ ਜੀ

  • @jaspalsingh-qo7wf
    @jaspalsingh-qo7wf 7 หลายเดือนก่อน +1

    Veer g pind aunde ho ta pind waleya naal v gal krya kro.....tu poori report nhi pesh kitti

  • @sonynegah9710
    @sonynegah9710 7 หลายเดือนก่อน

    1947 ਞਿਚ ਸਾਰਾ ਕੱਚਾ ਹੁੰਦਾ ਸੀ ਭਾਜੀ ਇਹਦੇ ਵਿਚ ਪੁੱਛਣ ਦੀ ਲੋੜ ਆ

  • @rajubhangal6105
    @rajubhangal6105 8 หลายเดือนก่อน +1

    ਸਿੰਘ ਪੁਰ ਰਾਜਣੀ ਮਾਤਾ ਆਲ਼ਾ ਦੇ ਬਾਰੇ ਦਿਖਾਉ ਜੀ

  • @JattSingh-vd3uj
    @JattSingh-vd3uj 7 หลายเดือนก่อน

    Eh pind Hoshiarpur wal kider ah

  • @MAANSHERGARH
    @MAANSHERGARH 7 หลายเดือนก่อน +1

    ਮੇਰੇ ਨਾਨਕੇ

  • @Amarjitsingh-j8n7v
    @Amarjitsingh-j8n7v 8 หลายเดือนก่อน

    ਮੈਂ ਅਮਰਜੀਤ ਪਿੰਡ ਘੁਮਿਆਲਾ

  • @deepmaheydeepmahey3539
    @deepmaheydeepmahey3539 8 หลายเดือนก่อน

    Mahipor ❤

  • @ManjitKaur-ez9mw
    @ManjitKaur-ez9mw 8 หลายเดือนก่อน

    Good 👍👍👍👍

  • @sarabjeetsingh5637
    @sarabjeetsingh5637 8 หลายเดือนก่อน

    Satave mud 2 pins Dita. Galllya n de...l love. Mere pins..

  • @JaswinderSingh-gt2sc
    @JaswinderSingh-gt2sc 7 หลายเดือนก่อน

    pind ch hai nhi koi banda jiwe kal piya hove bhora rooh nhi pind d veer

  • @lalchand5942
    @lalchand5942 8 หลายเดือนก่อน

    ਮਾਹਿਲਪੁਰ ਆ

  • @makhansingh2877
    @makhansingh2877 8 หลายเดือนก่อน

    Mahilpur not mahalput sir ji

  • @amritbains7610
    @amritbains7610 8 หลายเดือนก่อน

    MAHAL pronounce hunda likhne ch MAHILPUR hai veer ji , MAHAL PUR kiha janda mehalpur hor hai veer ji

  • @gurpreeetgill880
    @gurpreeetgill880 8 หลายเดือนก่อน +2

    Moosewal wangu ronka nahi pind vich

  • @Amarjitsingh-j8n7v
    @Amarjitsingh-j8n7v 8 หลายเดือนก่อน

    ਮੈਲਪੁਰ ਨਹੀਂ ਜੀ ਮਾਹਿਲਪੁਰ ਜੀ

  • @yashkarandhami9917
    @yashkarandhami9917 8 หลายเดือนก่อน

    Back ward area

  • @JagjeetSinghPb07
    @JagjeetSinghPb07 7 หลายเดือนก่อน

    ਮਾਹਿਲਪੁਰ ਹੈ, ਮਹਿਲਪੁਰ ਨਹੀਂ।
    ਮਨਮੋਹਨ ਵਾਰਿਸ, ਬਾਰਸ ਨਹੀਂ।🙏

  • @pargatdhandi1583
    @pargatdhandi1583 8 หลายเดือนก่อน +1

    Pinda de pind khali karte fokee tour ne palee 2 Rotiaa ne bus hor kung ne 👏

  • @RajwinderKaur-ty7dl
    @RajwinderKaur-ty7dl 8 หลายเดือนก่อน

    ਮੈਹਲਪੁਰ ਨਹੀਂ ਜੀ ਮਾਹਿਲਪੁਰ ਹੈ

  • @komalpreet1962
    @komalpreet1962 8 หลายเดือนก่อน

    Pind Sara khli aa koi Nhi hai pind ch

  • @dhaliwal644
    @dhaliwal644 8 หลายเดือนก่อน

    Saare pind ch ik vaapu disya sunniya galiya yaa bakriya disiya

  • @kalakatnoriasingh2533
    @kalakatnoriasingh2533 7 หลายเดือนก่อน

    Sare ta videsh rehende ne raunak kithe huni

  • @VeerSingh-ol5by
    @VeerSingh-ol5by 7 หลายเดือนก่อน

    Bapu ji nu khang ho gaic as karke school chad dita bapu ji ne

  • @harpreetkaur5022
    @harpreetkaur5022 8 หลายเดือนก่อน

    ਮਾਹਿਲਪੁਰ ਤਾਂ ਠੀਕ ਕਹੋ

  • @heersinghdaimond875
    @heersinghdaimond875 7 หลายเดือนก่อน

    ❤❤