Arjun ਕਰਕੇ ਸ਼ਾਵਟ ਵੱਢਣੀ ਪਈ / ਬਾਪ ਪੁੱਤ ਚ ਹੋਗੀ ਬਹਿਸ , ਕਹਿਦਾ Bumper ਲਵਾਉਣਾ / Malkeet Bai

แชร์
ฝัง
  • เผยแพร่เมื่อ 25 ม.ค. 2025

ความคิดเห็น •

  • @aryansingh2824
    @aryansingh2824 2 ปีที่แล้ว +23

    ਮਲਕੀਤ ਬਾਈ ਬੁਹਤ ਸਹੀ ਗੱਲ ਕਰਦਾ ਹਮੇਸ਼ਾ ਮਿਹਨਤੀ ਬੰਦਾ ਸਹਿਨਸ਼ੀਲਤਾ ਵੀ ਬੁਹਤ ਹੈ।

  • @ManbirMaan1980
    @ManbirMaan1980 2 ปีที่แล้ว +12

    ਟਰੈਕਟਰ ਦੇ ਹਿਸਾਬ ਨਾਲ 13 ਹਲ ਲਈਂ, ਤੇਲ ਇਹਨੇ ਉਨ੍ਹਾਂ ਹੀ ਖਾਣਾ ਚਾਹੇ ਮਗਰ 11 ਪਾਲਾ ਤੇ ਚਾਹੇ 13,ਮੂਲੀ ਲਈ ਕੱਖ ਬਹੁਤ ਜਿਆਦਾ ਮੂਲੀ ਨਾਲੋਂ ਪਹਿਲਾਂ ਕੱਖ ਹੋ ਜਾਣਾ

  • @SIDHU_FARMING_REVIEWS
    @SIDHU_FARMING_REVIEWS 2 ปีที่แล้ว +1

    Bai gal kuch vi hove per bai aaj meinh eh channle ta subscribe kar reha kyuki ek baapu teh ohde putt di inni sohniya gallan neh bai nazara Lata meinh ehoo jahe videos Katt vekhda per bai Edda he tusi taraki karo zameen hor vadao theke teh Laeo per malkeet bai di gal vi sahe aa sandh banao pehla fir kam laot aaunga bai. Baaki bai mahraj sache pasa tuhanu chardikala ch rakhan waheguru ji meher karen tuhade teh tuhade pariwar teh aive he kish raho 🙂😊😊😊

  • @gskhaira8635
    @gskhaira8635 2 ปีที่แล้ว +10

    ਹੱਲਾ ਵਾਲਾ ਕੰਮ ਠੀਕ ਹੇ ਚਾਚਾ ਜ਼ਿੰਦਾ ਬਾਦ

  • @ferozabdal9975
    @ferozabdal9975 2 ปีที่แล้ว

    20-15 di grari Palo y breek kru mitti bhut nale 4th ya 5th low che chllu

  • @dalbirsinghsingh8144
    @dalbirsinghsingh8144 2 ปีที่แล้ว

    ਬੰਦਾ ਬਹੁਤ ਵਧੀਆ ਆ ਖੁਸ ਦਿਲ ਆ ਬਾਪੂ ਤੇਰਾ ਮੇਹਨਤ ਵੀ ਬਹੁਤ ਕਰਦਾ ਆ ਪਿਓ ਪੁੱਤ ਦੀ ਜਾਰੀ ਝੋਟੇ ਦੇ ਸਿਰ ਵਰਗੀ ਆ ਖੇਤੀ ਦਾ ਕੰਮ ਵੇਖ ਕੇ ਪਿੰਡ ਦੀ ਯਾਦ ਆ ਗਈ

  • @gurjinderkooner3648
    @gurjinderkooner3648 2 ปีที่แล้ว +1

    ਮਲਕੀਤ ਬਾਈ ਦੀ ਗੱਲ ਸਹੀ ਆ ,ਸਿਆਣਾ ਬੰਦਾ ਸਿਆਣੀ ਗੱਲ ਕਰਦਾ ਸਿਆਣੇ ਦਾ ਕਿਹਾ ਔਲੇ ਦਾ ਖਾਧਾ ਬਾਅਦ ਵਿੱਚ ਪਤਾ ਲੱਗਦਾ

  • @jassigill1563
    @jassigill1563 2 ปีที่แล้ว

    Bro pto day chaker ghatt ne Novo de taahi safai ni aaondi

  • @jaspreetsingh1420
    @jaspreetsingh1420 2 ปีที่แล้ว

    Cultivator lya y the keh malkit y ne

  • @buttarbrothers
    @buttarbrothers 2 ปีที่แล้ว

    16-19 d grari pado zmeen puri vdiya ho jani...

  • @baldeepsinghramgarhia3211
    @baldeepsinghramgarhia3211 2 ปีที่แล้ว

    hmt te newholland li cross shaft vdoni paindi lainka jayda labia hundia y

  • @kiratnumberdar5049
    @kiratnumberdar5049 2 ปีที่แล้ว +2

    Malkit bapu sahi kehnda bumper na v hove tan v tractor chalju but bina machinory to tractor nhi chalna

  • @ਧਾਕੜਬੰਦੇ
    @ਧਾਕੜਬੰਦੇ 2 ปีที่แล้ว +1

    ਮੈਂ ਆਪਣੇ ਟਰੈਕਟਰ ਦੇ 2022 ਚ bomper ਲਵਾਇਆ 2014 ਮਾਡਲ ਆ ਫ਼ਾਰਮ 60 E P I

  • @Rana_saab_HR22
    @Rana_saab_HR22 2 ปีที่แล้ว

    Bai tracter ch dikkt lgdi.gear di awaaz boht aaundi.m note kita pahla v

  • @ranakamrankami72
    @ranakamrankami72 2 ปีที่แล้ว +1

    Ssa slaam malkeet bai g very Good video 📹 and love you respected malkeet💖bai g and kala veer❤g god bless 🙌 🙏 you ❤ 💖 💙 🙏

  • @bhavneetsingh7592
    @bhavneetsingh7592 2 ปีที่แล้ว

    Bai mooli late a hun rate thale a jana odo

  • @JaswinderSingh-ps6lz
    @JaswinderSingh-ps6lz 2 ปีที่แล้ว

    Bai bumper gurdaspuria to lagvai 10 ench plete taralli takan vla

  • @Singh-yj9zv
    @Singh-yj9zv 2 ปีที่แล้ว +2

    harshveer pehla saare tractor de saandh bna la fer off season ch bumper lggwa lai bapu bhi khush tu vi.. thoda sabar kr lena chaida..

  • @ranachakkal1956
    @ranachakkal1956 2 ปีที่แล้ว

    ਮਲਕੀਤ ਬਾਈ ਬਿਲਕੁਲ ਸਹੀ ਗੱਲ ਕਰਦੇ ਨੇਂ ਮੂਲ਼ੀ ਨਾਲੋਂ ਚਰੀ ਠੀਕ ਰਹੂਗੀ ਨਾਲ਼ੇ ਕੋਈ ਖੇਚਲ ਨਹੀਂ ਬਾਕੀ ਬੰਪਰ ਵੀ ਮਲਕੀਤ ਬਾਈ ਦੀ ਗੱਲ ਸਹੀ ਹੈ ਪਹਿਲਾਂ ਸੰਦ ਜ਼ਰੂਰੀ ਨੇ

  • @hardeepsinghbhullar479
    @hardeepsinghbhullar479 2 ปีที่แล้ว

    ਬਾਈ ਜੀ 🚩🚜👍👌🌷🌷💐💐🙏🙏🙏❤️❤️❤️🦜🦜🦜🦜🦜🥀🥀🌷🌷🌷🍔🍔🍔🥤🥤🧃🧃🧃🍹🍹🍹🍟🍟🍟🍟🍟🍟🍟🍧🍧🍧🍧🍨🍨🍨🍨🍨🍦🍨🍨🍦🍦🍦🍦🍦🍦🍦🍦🍦🎂🎂🎂🎂🎂🎂🎂🎂🎂🎂🎂☕☕☕☕☕☕☕☕☕🍰🍰🍰🍰🍰🥧🥧🥧🥧🥧🥧🥧🥧🥧🥪🥪🥪🥪🥪🥪🥪🥪🥪🥪🥪🥪🥪🥪🥪🍟🍟🍟🍟🍟🍟🍟🍟🍟🍟🍟🍟🍎🍎🍎🍎🍎🍎🍉🍉🍉🍉🍉🍉🍉🥭🥭🥭🥭🥭🥭🥭🥭🥭🥭🥭🥭🥭🍇🍇🍇🍇🍇🍇🍇🍇🍇🍇🍇🍇🍇🍇🍐🍐🍐🍐🍐🍐🍐🍐🍐🥝🥝🥝🥝🥝🥝🥝🥝🥝🥝🥝🍎🍎🍎🍎🍎🍎🍎🍉🍉🍌🍌🍌🍌🍌🍌🍌🍌🍏🍏🍏🍏🍏🍏🍐🍐🍐🍐🍐🍐🍐🍐🍐🍺🍺🍺🍺🍺🍺🍺🍺🍺🍺🍻🍻🍻🍻🍻🍻🍻🥂🥂🥂🥂🥂🍾🍾🍾🍾🍾🍾🍷🍷🍷🍷🍷🍷🍷🥃🥃🥃🥃🥃🥃🥃🍸🍸🍸🍸🍹🍹🍹🍹🍹🍹🍹🍹🍶🍶🍶🍶🔪🔪🔪🍴🍴🍴🍴🍴🥄🥄🥄🥄🥄🍽️🍽️🍽️🍽️🍽️🍽️🍽️🍽️🍽️🍽️⛽🚙🚙🚙🚙🚗🚗🚗🚗🚗🛻🛻🛻🚐🚐🚛🚛🚛🚜🚜🚘🚘🚘🚘🚁🚁🚁🚁🎠🎠🎪🎪🎪🎁🎁🎁🎁🎁🎁🎁🏆🏆🏆🏆🏆🏆🥇🥈🥉🎤🎤🎤🎤🎤📢📢📢📢📢📷📷📷🖼️🖼️🖼️🎾🏸🏸⚽⚽⚽⚽🎍🏍️🏍️🏍️🏍️🏍️🌹🌹🌹🌹🌹🌹🥀🥀🥀🥀🥀🌺🌺🌺🌺🌺🌺🌺🌺🌺💐💐💐💐💐

  • @garchajatt759
    @garchajatt759 2 ปีที่แล้ว +8

    Shi gall bro chri a theek rehni

  • @DavinderSingh-vy2ql
    @DavinderSingh-vy2ql 2 ปีที่แล้ว

    Y rotavetor sale vaste hoya 7 futta ta dsyeo

  • @raoisrar1741
    @raoisrar1741 2 ปีที่แล้ว +1

    sat shri aakaal ji

  • @aman5050d
    @aman5050d 2 ปีที่แล้ว

    ਸਤਿ ਸ਼੍ਰੀ ਅਕਾਲ ਜੀ

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 ปีที่แล้ว +1

    ਰੋਟਾਵੇਟਰ ਤਾ ਭਾਵੇ ਦਸ ਫੁੱਟਾਂ ਪਾ ਦਿਉ ਏਦੇ ਮਗਰ ਬੜਾ ਟਰੈਕਟਰ ਆ

  • @kesarsingh4364
    @kesarsingh4364 2 ปีที่แล้ว

    7 foot da lyi super sedr eh bad Ch okha Kru

  • @Rana_saab_HR22
    @Rana_saab_HR22 2 ปีที่แล้ว

    Bai caltivater 13 e lyo

  • @ramindersinghsandhu451
    @ramindersinghsandhu451 2 ปีที่แล้ว

    Harasdeep appni langus nu shi karo. Tohddi langus bahut raff ha.. Tusi appny father nu toe toe karky boldda ha. Te masser nu v o masser. Karky boldda. Inj ll agd

  • @jaspreetsingh9276
    @jaspreetsingh9276 2 ปีที่แล้ว

    Malkit bai good parsen waheguru kush rakhe

  • @Amritbassi07
    @Amritbassi07 2 ปีที่แล้ว

    13 cultivator lao veer hass k chlda jma

  • @Amandeepbenipaਲ
    @Amandeepbenipaਲ 2 ปีที่แล้ว

    Y ik keela ch patte lal peele ho gye kehrii spray kriye hun jeeri ch

  • @pargatgill3714
    @pargatgill3714 2 ปีที่แล้ว +2

    ਬਾਈ 13 ਹਲ ਲੈ ਸਪਰੈਗਾ ਤੋ ਬਿਨਾ

  • @gagandeepsinghgrewal1451
    @gagandeepsinghgrewal1451 2 ปีที่แล้ว

    ਮਲਕੀਤ ਭਾਈ ਜੀ ਨੇ ਸਹੀ ਕਿਹਾ ਚਾਰੀ ਬੀਜ ਦਿਓ ਮੂਲੀ ਤਾ ਬੇਕਾਰ ਫਸਲ ਭਾਈ ਇਹ ਦੁਕਾਨਦਾਰ ਨੇ ਤਾ ਬੀਜ ਵੇਚਣਾ ਹੁੰਦਾ ਬੰਪਰ ਨਾਲੋ ਸੰਦ ਲੈ ਜਿਨਾਂ ਦੀ ਲੋੜ ਹਰ ਵੇਲੇ ਪੈਂਦੀ ਹੈ ਬਾਕੀ ਤੂੰ ਸਮਝਦਾਰ

  • @vipinchoudhry397
    @vipinchoudhry397 2 ปีที่แล้ว +4

    Bai falle le aoo bumper baad me bai bapu sahi kahnda bai karja dheek Ni Honda bai bapu nu25 saal ka tazurba jayda hai

  • @amandeepsingh-vi5wk
    @amandeepsingh-vi5wk 2 ปีที่แล้ว

    Bhrawa avi nazr na lwa lai bht buri nazr aw loka di aina peo put da pyr na dikhaea kr loka nu bapu kahda tenu ta rub e milea hoea pr tu v bht lyk put aw bai rub thonu avi khush rkhe

  • @harmanpreetsinghsidhu4051
    @harmanpreetsinghsidhu4051 2 ปีที่แล้ว

    Thora time rukk jaa chona wadd k lwaa laee bumper veer

  • @nonujhita
    @nonujhita 2 ปีที่แล้ว +1

    13 falle liayo 22 ehde lyi

  • @ramindersandhu1948
    @ramindersandhu1948 2 ปีที่แล้ว

    Dhaniaa bej devo sab tao best

  • @bsvirk2145
    @bsvirk2145 2 ปีที่แล้ว

    Mulli ne kakh ni dena, je launi aa tn gobhi lao ya, saag beez do , saag vali saron , is time di layi hoyi gobhi te saag vali sron dushehre, diwali te chl jani aa … us time badhiya rate hunda

  • @harpreetmangat1956
    @harpreetmangat1956 2 ปีที่แล้ว +2

    ਵੀਰ ਜੀ ਇਨਾਮ ਦੀ ਵੰਡ ਕੀਮਤ ਦੇ ਹਿਸਾਬ ਨਾਲ ਰੱਖੋ 2ਤੇ ਟੇਲਰ ਬਾਕੀ ਤੁਹਾਡੀ ਮਰਜੀ

  • @harwinderbains4275
    @harwinderbains4275 2 ปีที่แล้ว +1

    Sat Sri akal 22 ji 🌷🌹 gharuan Wala

  • @RahulKumar-ek6ww
    @RahulKumar-ek6ww 2 ปีที่แล้ว

    Super seeder laye jab bumfer lag wa liyo

  • @harmanmaan9055
    @harmanmaan9055 2 ปีที่แล้ว

    ਹਰਸਵੀਰ ਪਹਿਲਾਂ ਅਰਜਨ ਨਿਵੋ ਕਿਹੜੇ ਪਿੰਡ ਦਿਆ ਨੇ ਲਿਆ ਸੀ ਜਰੂਰ ਦਸੇਊ

  • @ਧਾਕੜਬੰਦੇ
    @ਧਾਕੜਬੰਦੇ 2 ปีที่แล้ว +1

    ਬਾਪੂ ਦੀ ਗੱਲ ਮੰਨ ਬਾਈ

  • @gurtejboparai6273
    @gurtejboparai6273 2 ปีที่แล้ว

    Kina kila kheti krda bi tu

  • @jagroopvirk5345
    @jagroopvirk5345 2 ปีที่แล้ว +2

    Harshverr tera bapu bhut jad hard work krda ve yrr bapu nu khus rkhya kr

  • @anshsinghsra3699
    @anshsinghsra3699 2 ปีที่แล้ว

    Chakker set karo

  • @karambirsingh1119
    @karambirsingh1119 2 ปีที่แล้ว

    22 ehnu 13 hall pai dissel kharcha bachuga

  • @jattfarmer6678
    @jattfarmer6678 2 ปีที่แล้ว

    Veer muli wala khet rotavator nall na baheo

  • @amanchahal9757
    @amanchahal9757 2 ปีที่แล้ว

    Chari benj do veer g

  • @happysidhu9853
    @happysidhu9853 2 ปีที่แล้ว

    ਮੂਲੀ ਹੁਣ ਲੇਟ ਆ ਬਾਈ ਚਰੀ ਬੀਜ਼ ਦਿਉ ਮੈਂ ਅੱਧਾ ਕਿੱਲਾ ਮੂਲੀ ਦਾ ਲਾਇਆ 4 ਅਗਸਤ ਨੂੰ ਗਿੱਠ ਗਿੱਠ ਦੀ ਮੂਲੀ ਖੜੀ ਆ ਤੁਹਾਡੀ ਹੁਣ ਬੀਜੀ ਬਿਲਕੁਲ ਮੰਦੇ ਵਿੱਚ ਜਾਕੇ ਹੋਣੀ ਬਾਕੀ ਤੁਹਾਡੀ ਮਰਜ਼ੀ ਆ

  • @jattt_5911
    @jattt_5911 2 ปีที่แล้ว

    Charri da beej kehda Bai

  • @sukhchainsingh3717
    @sukhchainsingh3717 2 ปีที่แล้ว

    Hal ver 13 da lyo yrr ta nala y tractor da alklender da felter chad do y felter chok ho ju y chadna joga hoyea va ha vdeio bhot vdia y

  • @sukhbirdhanju8714
    @sukhbirdhanju8714 2 ปีที่แล้ว +1

    Malkeet chacha ji tractor no1 dil nu tub ghia

  • @jagpalsinghthind3700
    @jagpalsinghthind3700 2 ปีที่แล้ว +1

    ਬਾਈ ਦੀ ਗੱਲ ਸਹੀ ਆ ਹਰਸਵੀਰ ਬੰਪਰ ਵੀ ਨਾ ਲਵਾ ਓਰ ਮੂਲੀ ਵੀ ਨਾ ਲਾ ਸਿਆਣੇ ਸਹੀ ਰਾਇ ਦਿੰਦੇ ਨੇ

  • @singhhundal8655
    @singhhundal8655 2 ปีที่แล้ว

    Ssa 22g.. Appa ਮਲਕੀਤ ਸਿੰਘ 22 nall hm ਦੋਨੋ ਗੱਲਾ ਠੀਕ ਨੇ 22di ਆ

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 ปีที่แล้ว +1

    ਤੇਰਾ ਹੱਲ ਅੱਠ ਫੁੱਟ ਸੋਪਰਸੀਡਰ ਲੈ ਲਿਉ

  • @karamjeetvlogger1109
    @karamjeetvlogger1109 2 ปีที่แล้ว +1

    ਚਰੀ ਵੀਜ ਦੋ ਵੀਰੇ

  • @jaskiratbatth8942
    @jaskiratbatth8942 2 ปีที่แล้ว +3

    Chari beej dwo.. Pathe ni milde jado eh ho jani

  • @golubrar4391
    @golubrar4391 2 ปีที่แล้ว

    Kakka peo nall eni behs ne Kari de hundi gall mani de hundi a jive peo bolay

  • @jagroopvirk5345
    @jagroopvirk5345 2 ปีที่แล้ว +7

    Bapu de sir njare n harshverr bapu Bina kuj nhi verr respect kro bapu di

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 ปีที่แล้ว +1

    ਲੋਆ ਮਹਿੰਗਾ ਹੋਈ ਜਾਦਾ ਹੁਣ ਹੁਣ ਈ ਲਵਾ ਲਉ ਬੰਪਰ ਹੁਣ ਦਸ ਹਜਾਰ ਦਾ ਲੱਗਾ ਤਾ ਸਾਲ ਤੱਕ ਪੰਦਰਾਂ ਦਾ ਲੱਗਣਾ

  • @bhullarvlogspb53__18
    @bhullarvlogspb53__18 2 ปีที่แล้ว

    2 va ladoo charri nalla mooli v

  • @yadwindersingh1477
    @yadwindersingh1477 2 ปีที่แล้ว +1

    Nice 22 🥰🥰🥰❤️👌💯💯

  • @lalisingh3222
    @lalisingh3222 2 ปีที่แล้ว

    Hll v 11 bhot a chote verr

  • @avtaravtar1022
    @avtaravtar1022 2 ปีที่แล้ว

    Good 👍

  • @harpreetsekhon855
    @harpreetsekhon855 2 ปีที่แล้ว

    bumper sohna lgda y .. heavy ta unj hi bhot ae

  • @newminipanjab5555
    @newminipanjab5555 2 ปีที่แล้ว

    Bamfar thek va cltevatar lala

  • @vickykaler6707
    @vickykaler6707 2 ปีที่แล้ว +1

    Y 13 de falle lai o

  • @lvy6265
    @lvy6265 2 ปีที่แล้ว

    malkeet bai di gall sahi hi

  • @bhupinderjhooti1430
    @bhupinderjhooti1430 2 ปีที่แล้ว

    ਮਾਂ ਬਾਪ ਦੀ ਇੱਜ਼ਤ ਕਰਨੀ ਸਿਖੋ

  • @dhindsagroup9927
    @dhindsagroup9927 2 ปีที่แล้ว

    ਹੋਰ ਗੰਲਾ ਦੀਆ ਗੱਲਾ ਮਲਕੀਤ ਦੀ ਜਾੜ ਦੀ ਸਰਵਿਸ ਕਰਵੋ

  • @gurpreetbajwa5170
    @gurpreetbajwa5170 2 ปีที่แล้ว

    Love from Canada🇨🇦🥰

  • @harmanpreetsinghsidhu4051
    @harmanpreetsinghsidhu4051 2 ปีที่แล้ว

    Gall lanydaar Di sahi aa veer ji chari theek raho moli lai Bahan saaf hona chaee di aa

  • @mandersukhdeep
    @mandersukhdeep 2 ปีที่แล้ว +2

    ਵੀਰ ਜੀ 13ਜਾ15 ਹੱਲ ਪਾਇਉ ਜੀ ਹੱਸ ਕੇ ਖਿੱਚੂ ਗਾ ਟਰੈਕਟਰ 13ਜਾ15 ਲਿਆਓ ਹੱਲ ਜੀ

  • @amrikdhillon8720
    @amrikdhillon8720 2 ปีที่แล้ว

    Mulli nhi theek bai kakhhhh ble hoo jne a gobi theek a

  • @rajwinder2539
    @rajwinder2539 2 ปีที่แล้ว

    Good video 👍

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 ปีที่แล้ว +1

    ਸ਼ਗਤੀਮਾਨ ਦਾ ਸੋਪਰਸੀਡਰ ਲਈ ਬਾਈ ਤੇਰਾ ਏਹ ਰੋਟਾਵੇਟਰ ਮਿੱਟੀ ਬਰੀਕ ਨਹੀਂ ਕਰਦਾ

  • @RanveerSingh-zf4um
    @RanveerSingh-zf4um 2 ปีที่แล้ว

    Malkeet by g good dasegan

  • @mannatveersingh9804
    @mannatveersingh9804 2 ปีที่แล้ว

    ਵਾਇਪਰ ਬਹੁਤ ਸੋਹਣਾ ਜਾਰ

  • @jattfarmer6678
    @jattfarmer6678 2 ปีที่แล้ว

    Rotavator thale to dharti tait kr dinda

  • @sonalika60lovers50
    @sonalika60lovers50 2 ปีที่แล้ว

    Veer chari bijo

  • @AvtarSingh-tc5mz
    @AvtarSingh-tc5mz 2 ปีที่แล้ว

    ਵੀਰ ਮੇਰੇਆ ਗੋਬੀ ਲਾਦੇ ਜੇ ਚਾਰ ਪੈਛੇ ਵੱਟਣੇ ਨੇ ਬਾਕੀ ਥੋਡੀ ਮਰਜੀ ਆ ਮੈਨੂੰ ਵੀਰ ਬਣਕੇ ਕੂਮੈਨਟ ਦਾ ਜਵਾਬ ਦੇ ਦਿਆਂ ਕਰੋ ਜਾਰ ਫਾਲ਼ੇ ਥੋਨੂੰ ਮੈ ਲੈ ਦਿੰਦਾ ਵਾਅਦਾ ਰਿਹਾ ਮਲਕੀਤ ਬਾਈ

  • @gurpreetchahal9780
    @gurpreetchahal9780 2 ปีที่แล้ว

    Chari sahi aa bahi

  • @esgaming7818
    @esgaming7818 2 ปีที่แล้ว

    Chari thik aa

  • @gurvindarsingh9601
    @gurvindarsingh9601 2 ปีที่แล้ว

    Best tractor

  • @davindersidhu123
    @davindersidhu123 2 ปีที่แล้ว

    ਅਸੀਂ ਵੀ ਦਾ ਰੱਖੀ ਆ

  • @karamjeetvlogger1109
    @karamjeetvlogger1109 2 ปีที่แล้ว +1

    Nice vlog veera 💯💯💥💥

  • @1mannik
    @1mannik 2 ปีที่แล้ว

    Muft di tension dehi jaanday malkit chacha nu . Bakshdo 😂👍

  • @kubuspl8593
    @kubuspl8593 2 ปีที่แล้ว

    malkeet bai thik kaiye raiye

  • @lalisingh3222
    @lalisingh3222 2 ปีที่แล้ว

    Hars bhot vadia 7 futt

  • @deolsukhtinder7951
    @deolsukhtinder7951 2 ปีที่แล้ว +2

    Charri thik aa

  • @butter9424
    @butter9424 2 ปีที่แล้ว

    ਬਾਈ।ਜੀ।ਗ਼ਲਾਰੀ ਬਦਲੋ

  • @lallysaini3398
    @lallysaini3398 2 ปีที่แล้ว

    Mooli Lao me v23treek nu lga k paani la dita

  • @harleenkaur4192
    @harleenkaur4192 2 ปีที่แล้ว

    ਮੂਲੀ ਮੂਲੀ Zindabad 🔥🔥🔥🔥

  • @jaspreetsingh1420
    @jaspreetsingh1420 2 ปีที่แล้ว

    Malkit y thk keh reha

  • @gurjotsinghjot9837
    @gurjotsinghjot9837 2 ปีที่แล้ว +3

    13 de ਹੱਲ leo

  • @harindermaan6795
    @harindermaan6795 2 ปีที่แล้ว +11

    Bai malkit sahi kehnda

  • @harpreetsekhon855
    @harpreetsekhon855 2 ปีที่แล้ว

    kakh bht hoju fr goddi krni pia kru apna chari bejo km nbed do

  • @amandeep8129
    @amandeep8129 2 ปีที่แล้ว

    Malkeet bai sehi aa.phela sand bna la pher dekhi jau bumper v