Season de pehle din hi ho geya eh kamm😱//ਪੰਜਾਬ ਚ ਕਣਕ ਦੀ ਵਾਢੀ ਹੋ ਗਈ ਸ਼ੁਰੂ//
ฝัง
- เผยแพร่เมื่อ 10 เม.ย. 2024
- @kalamahalvlogs #kala_mahal_vlogs #modified_tractor #Farmar
#kheti #khet #scorpio #fatehgarhsahib #langer
@Kala Mahal Vlogs
If any inquiry call us on number
7087752892
Facbook page (Kala Mahal)👇
profile.php?...
Kala Mahal vlogs Instagram Instagram👇
kalamahalvlogs?...
Kala Mahal vlogs channel nu subscribe jaror Karo ji 🙏🙏
/ @kalamahalvlogs
Videos te like share te comment Karo ji❤️
ਕਾਲੇ ਬਾਈ ਸਾਹਿਬਜੋਤ ਨੇ ਮੱਥਾ ਟੇਕਣ ਬੈਲੇ ਕਿਹਾ ਸੀ ਟਰਾਲਾ ਇਕ ਹੋਰ ਮਗਬੋਨਾ ਪੇਜੇ ਰੱਬ ਨੇ ਖੁਬਾਇਸ਼ ਪੁਰੀ ਕਰਤੀ
Shi gall Ona bola c Thai hor agea
ਵਾਹਿਗੁਰੂ ਜੀ ਆਪਣੀ ਕਿਰਪਾ ਰੱਖਣ ਵਾਹਿਗੁਰੂ ਪੰਜਾਬ ਦੇ ਕਿਸਾਨਾਂ ਦੀਆਂ ਕਣਕਾਂ ਦੇ ਝਾੜ ਵਿੱਚ ਬਰਕਤਾਂ ਪਾਏ ਵਾਹਿਗੁਰੂ ਜੀ ਝਾਂੜ ਸੋਹਣੇ ਨਿਕਲਣ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨਗੇ ਵੀਰ ਜੀ ਅਸੀਂ ਅਰਦਾਸ ਕਰਦੇ ਹਾਂ ਗੁਰੂ ਸਾਹਿਬਾਨ ਜੀ ਅੱਗੇ ਬੇਨਤੀ ਕਰਦੇ ਹਾਂ ਪੰਜ ਵਾਰ ਜਪੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌺🌻🥀🌹🤲🙏🙏🙏🙏🙏
ਹਿੱਸਾ ਤਾਂ ਇਸ ਤਰਾਂ ਲਾਇਆ ਹੋਇਆ ਹੈ ਜਿਵੇ ਕੱਖਾਂ ਵਾਲੀ ਗੱਡੀ ਹੋਵੇ 😮
ਇਹਦੇ ਨਾਲੋਂ ਮਜ਼ਬੂਤ ਤੇ ਗੋਹੇ ਵਾਲੀ ਤਿੰਨ ਟਾਇਰਾ ਵਾਲੀ ਰੇੜੀ ਹੁੰਦੀ ਵੈਲਡਿੰਗ ਦਿਆ ਟੁਚਾ ਲਾਈਆਂ ਹੋਈਆਂ
ਮੁਬਾਰਕਾਂ ਜੀ ਇਸ ਸੀਜ਼ਨ ਮਸ਼ੀਨ ਚਲਾਉਣ ਲਈ
ਵਾਹਿਗੁਰੂ ਚੜਦੀ ਕਲਾ ਰੱਖੇ
Waheguru ji Waheguru ji mehar karo ji SB ta🙏🙏
Rabi rooh aa pardhan bai ji very nice person
ਪ੍ਰਧਾਨ ਬਹੁਤ ਵਧੀਆ 😊
ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਡਾਈ ਦੀਆਂ ਵਾਹਿਗੁਰੂ ਜੀ ਸਾਰਿਆ ਨੂੰ ਬਰਕਤਾਂ ਵਿੱਚ ਰੱਖੇ ਜੀ 🎉🎉🎉🎉🎉❤❤❤❤❤
ਸਤਿ ਸੀ੍ ਅਕਾਲ ਬਾਈ ਜੀ ❤❤❤❤ ਜਗਸੀਰ ਸਿੰਘ ਗਿੱਲ 🎉🎉🎉 ਪਿੰਡ ਮਾਣੂੰਕੇ ਗਿੱਲ 👍👍👍 ਜ਼ਿਲ੍ਹਾ ਮੋਗਾ ❤❤🎉🎉🎉🎉🌾🌾🌾🌾
waheguru mehar rakhna sabh te
Sat shri akal veer ji bohat mubarka vadhian ji seagion suru ho gya ardas karda v waheguru ji kam vich barakat wakshan teh sarbat da bhla wakshan
Nice 🎉🎉🎉🎉🎉🎉🎉
Nice video ❤❤❤
Nishu Deshwal bhai ko kon kon janta h 😢❤❤
ਸਾਡੇ ਵੇਲੇ ਵੱਟਾ ਵੱਡ ਕੇ ਲੰਘਾਉਂਦੇ ਸੀ ਹੁਣ ਕਿਸੇ ਵਿੱਚ ਇੰਨੀ ਹਿੰਮਤ ਹੈ ਨੀ
ਸਹੀ ਗੱਲ ਹੈ ਜੀ
Best of luck season laiyee , waheguru menat da phall paaveh saray laiyee 🙏
Good job veer
Kala Bai best of luck to you for the new season 🙏 Rana
Great all together
ਬਹੁਤ ਵਧੀਆ ਲਗਦਾ ਵਲੋਂਗ ਦੇਖਕੇ
Shaibjot ਨੇ ਅਰਦਾਸ ਕੀਤੀ se ਦੂਜੀ ਟਰਾਲੀ ਦੀ 🙏🙏🙏
Wahe Guruji wahe Guruji 🖐️
🎉
Deep
🙏🙏🙏🙏🙏
Waheguru ji
A gya ਚੀਨਾ🎉🎉🎉
Ninder ninder se driver sirra se
12.28 sahibjot trala ek hor magvana pejve 😬🤐🤐🤫🤫 tahi khide a souch ke bolo
😂😂😂😂😂
Eh meri beti de na te account a.school di class lagdi c.vese mera naam Sukhjinder Singh a.tarn Taran sahib ton
Bai ne pehla hi kehtn c v doja Tralla bolna pave 😂 41:58
Ho gaya come
Tralla ik hor aa jwe ,,, ehi ardaas kitti c raab ne sunli .. hahahahah..
well done bro
Veer ji bohat bachaa ho gya jehda khet vich e tut gya chlo malak de marji
Maala de top de gimidar youtuber
ਮਿਹਨਤੀ ਵੀ ਪੂਰਾ ਕਾਲ਼ਾ ਵੀਰ ਵਾਹਿਗੁਰੂ ਤਰੱਕੀਆਂ ਦੇਵੇ 👍👍
Aaye Wade vlog de awaj ta saaf ondi nahi
ਤਾਹੀਂ ਜੱਗੇ। ਦਾ ਬਾਪੂ ਜੱਗੇ ਨੂੰ ਟਰੈਕਟਰ ਨਹੀਂ ਫੜੳਦਾ ਇਹ ਹੈ ਹੀ ਨੈਸ
ਪਹਿਲੀ ਵਾਰ ਦੇਖਿਆ ਐਡੇ ਵੱਡੇ ਟਰਾਲੇ ਨੂੰ ਬਿਨਾਂ ਰਕਾਬਾਂ ਲਈ ਫਿਰਦੇ ਆ ਯਾਰ 😂😂😂😂
Ther lakh na hon ❤❤🇨🇦🇨🇦
Bai thoda ikka bhut vadiaa eh gal manu bhut. Vadaia lagi
Thnku g
🙏🙏🙏🙏🙏🙏
Good ❤🙏🏻🙏🏻🌾👌
ਗੁਰਪ੍ਰੀਤ ਦੁਲੇ ਦੇ ਬਾਪੂ ਵਾਂਗੂ 5 ਕਿਲੋ ਬਰਫੀ ਮੰਗਵਾਇਆ ਕਰੋ ਓਹ ਵੀ ਜਦੋਂ ਜਾਉ ਉਦੋਂ ਹੀ ਬਰਫੀ. ਮੰਗਦਾ
❤❤❤❤
Sat shri akal kaale veer ji 🙏😇
Harshveer siraa
Seepa de setting daso
Putha kaam ho gaya take care veero
Bai tuhadi punjabi da sadi punjabi nalo kaffi alaag aa
ਇਹਨਾਂ ਦੀ ਬੋਲੀ ਨੂੰ ਪੁਆਧੀ ਕਹਿੰਦੇ ਆ
SHAYAD TARLY KO MITHA NAHE KHILAYA AP NA WO NARAZ HOGAYI😅
Att aa bai
Kale bai jhaad dso
Sat sri akal bai g 🙏
🙏🏻🙏🏻
❤
Very good ji
Thanks
Veere driver di load aa ki
Vir America vala Peter bilt ban gae tarali
Machine nu kabzi ho gyi c 😂😂
N❤❤❤
Hi moga
bai ki ki jhar ah reha
🙏🙏🙏
😂😂😂
bai ji ki average ayi kanak di
ਜ ਸ ਵੰ ਤ ਮੱਜੁ ਕੇ ਬ ਰ ਨਾ ਲਾ
ਜਾਣ ਕੇ ਹੀ ਗਰੈਂਡਰ ਨਾਲ਼ ਵੱਢਆ ਟਰਾਲੀ ਦਾ ਧਰਾ
BABA AGRI FARM
A wali tralli apne bni hoi a veer green colour wali
BABA AGRI FARM
ਵਿਹਲੜ।ਜੂਸ ਸਹਿਬਜੋਤ ਦੀ ਬੰਡ ਚੋਂ ਪਾ ਦਿਉ
Trali kitho di bni hoi c
SSA kala y🎉phn number chyda yyy ropr dekhya c
ઞજટજટ
Sahab jot tracter nuu modified karan lye paise barbad kri jada tralle dee v gor krni chahidi jee nay sari fasal mandi leke janni aaa
Moye Moye ho gay 😅😅😅😅
😂😂😂😂
Formaan.1.number.rakh.la.kar
Vedio zayda lumbi ho gyi
trolley krke hogi veer
ਸਾਰਾ ਧਿਆਨ ਤਾਂ ਵੀਡੀਓ ਬਣਾਉਣ ਤੇ ਰਹਿੰਦਾ
ਉਹਦਾ ਜਾਨ ਹੋਗਿਆ ਤੁਸੀਂ ਦੰਦ ਕੱਡੀ ਜਾਂਦੇ ਜੇ ਜੇ ਰੋਣਾ ਨਾ ਆਉਂਦਾ ਹੋਵੇ ਰੋਣ ਵਰਗਾ ਮੂੰਹ ਬਣਾਲੋ
Koi gall ni khet ch aa ,bacha ho giya
ਨੰਬਰਦਾਰਾ ਨੁੰ ਕੋਈ ਮਿਬੇ ਨੀ ਲਾਉਂਦਾ ਤੂੰ ਕੰਮ ਸੂਰੁ ਕਰਤਾ
😂😂😂😂😂😂
Ninder kana mar giya usa
Bina rakaba k trolly chlara si 😂😂😂
Waheguru ji
😂😂😂😂