Daftu ਦਫ਼ਤੂ دفتُو | Kasur | Remains of Gurdwara Sahib & Pre Partition Havelis of Sikhs | JSP-232

แชร์
ฝัง
  • เผยแพร่เมื่อ 9 ก.ย. 2024
  • ਲਹਿੰਦੇ ਪੰਜਾਬ ਦੇ ਜ਼ਿਲ੍ਹਾ ਕਸੂਰ ਦਾ ਪਿੰਡ ਦਫ਼ਤੂ ਦੇਸ ਪੰਜਾਬ ਦੀ ਵੰਡ ਤੋਂ ਪਹਿਲਾਂ ਜ਼ਿਲ੍ਹਾ ਲਾਹੌਰ ਦਾ ਹਿੱਸਾ ਹੁੰਦਾ ਸੀ। ਇਹ ਸਿੱਖ ਬਹੁਗਿਣਤੀ ਵਾਲਾ ਪਿੰਡ ਸੀ ਅਤੇ ਇੱਥੇ ਕੁਝ ਘਰ ਮੁਸਲਮਾਨਾਂ ਦੇ ਵੀ ਹੁੰਦੇ ਸਨ। ਪਿੰਡ ਵਿੱਚ ਗੁਰਦੁਆਰਾ ਸਾਹਿਬ ਦੀ ਬਹੁਤ ਸੋਹਣੀ ਇਮਾਰਤ ਸਿੱਖਾਂ ਵੱਲੋਂ ਬਣਾਈ ਗਈ ਸੀ। ਖੰਡਹਰ ਹੋਈ ਇਹ ਇਮਾਰਤ ਅੱਜ ਤੱਕ ਵੀ ਪਿੰਡ ਵਿੱਚ ਮੌਜੂਦ ਹੈ। ਸਿੱਖ ਸਰਦਾਰਾਂ ਦੇ ਘਰ ਅਤੇ ਹਵੇਲੀਆਂ ਵੀ ਅੱਜ ਤੱਕ ਮੌਜੂਦ ਹਨ। ਵਧੇਰੀ ਜਾਣਕਾਰੀ ਲਈ ਵੇਖੋ ਇਹ ਵੀਡਿਓ।
    لہندے پنجاب دے ضلع قصور دا پنڈ دفتو دیس پنجاب دی ونڈ توں پہلاں ضلع لاہور وچ ہندا سی۔ ایہ سکھ بہوگنتی والا پنڈ سی اتے ایتھے کجھ گھر مسلماناں دے وی ہندے سن۔ پنڈ وچ گردوارا صاحب دی بہت سوہنی عمارت ہندی سی۔ کھنڈر ہوئی ایہ عمارت اج وی موجود ہے۔ سکھ سرداراں دے گھر اتے حویلیاں وی اجے تک موجود ہن۔ ہور جانکاری لئی ویکھو ایہ ویڈیو۔
  • บันเทิง

ความคิดเห็น • 61