Lllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllll way by
Kinne sohane kudrat de nazare ne sach hi keha janda kashmir nu darti da swarg thanks a lot tuhada dona da jo ghar baithe hi kudrat de nazare dikha rahe ho thank you very much
Veere ana ta koi filam dekh maja nahi aunda jina thoda valog dekh ke maja aunda ada lagda jive asi thode naal he ghum rahe ha filam Vich ta filmi seen jiha sara kuj Pehla soch ke banya hunda te tuc sara kuj bol ke he das de sara kuj ada lagda jive asi naal ghum rahe ha sachi bhut shona sab kuj dasya tuc a gal main bol ke sabda vich Beyan nahi kar sakda mera v bhut man hai kashmir Ghuman da hun thoda valog dekh jana he pena bhut shona sab ❤️❤️kuj waheguru ji🙏 khush rakhe thunu😘💕❤️❤️
ਵੀਰ ਜੀ ਮੈਂ ਕਦੀ ਵੀ ਕੋਈ ਇਹਨਾਂ ਪ੍ਰੋਗਰਾਮ ਨਹੀਂ ਦੇਖਿਆ ਜਿਨਾ ਤੁਹਾਡਾ ਦੇਖੀ ਦਾ ਗੁਰੂ ਰਾਮਦਾਸ ਜੀ ਤੁਹਾਨੂੰ ਚੱੜਦੀ ਕਲਾ ਚ ਰੱਖਣ ਜੀ
ਸੱਚ ਦਸਾਂ ਬੇਟਾ ਰਿਪਨ ਜੀ ਮੈ ਆਪਣੀ ਜਿੰਦਗੀ ਵਿੱਚ ਹਾਲੇ ਤੱਕ ਕਸ਼ਮੀਰ ਦੇ ਦਰਸ਼ਨ ਵੀ ਨਹੀਂ ਕੀਤੇ ਮੈ ਦਿਲ ਦੀ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾਂ ਹਾਂ ਮੈਨੂ ਜੰਮੂ ਕਸ਼ਮੀਰ ਦੇ ਦਰਸ਼ਨ ਕਰਵਾਏ
ਰਿਪਨ ਵੀਰ ਨੇ ਬੜੀ ਅੱਤ ਕਰਵਾਈ ਆ,ਜਿਹਨੇ ਸਾਨੂੰ TH-cam ਤੇ ਕਸ਼ਮੀਰ ਦੀ ਬੜੀ ਵਧੀਆ ਸੈਰ ਕਰਵਾਈ ਆ।
ਸ਼ੁਕਰ ਐ 24 ਘੰਟੇ ਉਡੀਕ ਕਰਨ ਤੋਂ ਬਾਅਦ ਤੁਹਾਡਾ vlog ਆ ਹੀ ਗਿਆ ਰਿਪਨ ਖੁਸ਼ੀ ji bahut hi ਬੇਸਬਰੀ ਨਾਲ ਤਹਾਡੇ vlog di ਉਡੀਕ ਹੰਦੀ ਹੈ । 8 ਵਜੇ ਤੱਕ ਸਾਰੇ ਕੰਮ ਛੇਤੀ ਛੇਤੀ ਮੁਕਾ ਕੇ fresh mind naal tuhada vlog ਦੇਖਦੇ ਹਾਂ। thanku very much both of you.
Lllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllll way by
ਮੈਂ ਹੁਣ ਤਕ ਜਿੰਨੇ ਵੀ ਵਲੋਗ ਦੇਖਦਾ ਸੀ ਸਭ ਛਡ ਦਿੱਤੇ ,, ਕਿਉੰਕਿ ਹੁਣ ਕੋਈ ਹੋਰ ਦੇਖਣ ਨੂੰ ਦਿਲ ਨਹੀਂ ਕਰਦਾ ,,, ਯਰ ਬਹੁਤ ਅੱਛੀ bonding ਆ ਦੋਨਾਂ ਜੀਆਂ ਦੀ ,,
ਸਾਰਿਆ ਨੂੰ ਐਵੇਂ ਹੀ ਰਹਿਣਾ ਚਾਹੀਦਾ
ਸਿਫਤ ਲਈ ਲਫ਼ਜ਼ਾਂ ਦੀ ਘਾਟ ਹੋ ਜਾਂਦੀ ਤੁਹਾਡੀ ਮਿਹਨਤ ਤੇ ਕਸ਼ਮੀਰ ਦੀ ਸੁੰਦਰਤਾ ਨੂੰ ਬਿਆਨ ਕਰਨ ਲਈ
ਨਜ਼ਾਰੇ ਲਿਆਤੇ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ
ਸਾਇੰਸ ਵੀ ਇਹਨੂੰ ਕਿੱਥੋਂ ਪੜ੍ਹਲੂ ਕੁਦਰਤ ਤੇਰੀ ਬਲਿਹਾਰੀ ਐ ❣️🌺❣️✨
ਮੈਂ ਅਜੇ ਤੱਕ ਜੰਮੂ ਤੱਕ ਤਾਂ ਸਫਰ ਕੀਤਾ ਹੈ 'ਪ੍ਰੰਤੂ ਕਸ਼ਮੀਰ ਕਦੇ ਨਹੀਂ ਵਿਜਿਟ ਕੀਤਾ । ਪ੍ਰੰਤੂ ਸਿਰਫ ਫਿਲਮਾਂ ਵਿੱਚ ਹੀ ਦੇਖਿਆ ਹੈ ਥੋੜਾ ਬਹੁਤ । ਹੁਣ ਤੁਸੀ ਇੰਨੀ ਬਾਰੀਕੀ ਨਾਲ ਦਿਖਾ ਦਿੱਤਾ ਜਿਸ ਤਰ੍ਹਾਂ ਮੈ ਖੁਦ ਹੀ ਵਿਜਿਟ ਕੀਤਾ ਹੋਵੇ । ਤੁਹਾਡਾ ਬਹੁਤ ਬਹੁਤ ਧੰਨਵਾਦ ! ਵਾਹਿਗੁਰੂ ਜੀਓ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ।🙏
ਧੰਨਵਾਦ ਰਿਪਨ ਖੁਸ਼ੀ :ਅਰ ਬੈਠਿਆ ਨੂੰ ਡੱਲ ਚ ਲੰਡਨ ਹਾਉਸ ਵਿਖਾ ਦਿੱਤਾ।
22 ਬਹੁਤ ਬਹੁਤ ਧੰਨਵਾਦ🙏 ਜੰਨਤ ਦੇ ਰਾਹਾਂ ਦੇ ਦਰਸ਼ਨ ਕਰਵਾਉਣ ਲਈ 😇 ਹੁਣ ਤਾਂ ਵੀਰੇ ਦਿਨ ਵੀ ਬਹੁਤ ਵੱਡਾ ਲੱਗਣ ਲੱਗ ਜਾਂਦਾ ਸ਼ਾਮ ਦੇ 8 ਵਜੇ ਦਾ ਇੰਤਜ਼ਾਰ ਹੁੰਦਾ ਵੀ ਕਦੋਂ ਵਲੋਗ ਆਵੇ ਤੁਹਾਡਾ। ਸੱਚੀ ਬਹੁਤ ਸੋਹਣਾ ਪਲਾਨ ਹੁੰਦਾ ਤੁਹਾਡਾ ਹਰ ਵਾਰ ਲੋਕੇਸ਼ਨ ਚੂਸ ਕਰਨ ਦਾ। ਬਾਬਾ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ ਤੁਹਾਡੀ ਹਰ ਜ਼ਾਤਰਾ ਸਫਲ ਕਰੇ ਤੇ ਸਾਨੂੰ ਸਾਰਿਆਂ ਨੂੰ ਏਦਾ ਹੀ ਨਵੀਆਂ ਨਵੀਆਂ ਚੀਜ਼ਾਂ ਦਿਖਾਉਂਦੇ ਰਹੋ।
Ripan Khushi naam hi kafi sri nagar di yaad taza karwa ditti bahut bahut dhanwad
ਬਾਈ ਜੀ ਬਹੁਤ ਵਧੀਆ vlog ਸੀ। ਬਾਈ ਕੀਮਤ ਕੀ ਦਿੱਤੀ ਇਕ ਰਾਤ ਦੀ ਤੁਸੀ ਸ਼ਿਕਾਰਾ ਵਿੱਚ ਰਹਿਣ ਦੀ ਉਹ ਜਰੂਰ ਦਸੋ ।
ਬੜੀ ਬੇਸਬਰੀ ਨਾਲ ਇੰਤਜਾਰ ਸੀ ਇਸ ਵੀਡਿਉ ਦਾ । Weldon brother
ਬਹੁਤ ਖੂਬਸੂਰਤ ਡੱਲ ਲੇਕ ਦੇ ਨਜ਼ਾਰੇ।
ਚੜ੍ਹਦੀ ਕਲਾ ਰਹੇ ਜੀ।
ਬਾ ਕਮਾਲ ਹਨ ਕਸ਼ਮੀਰ ਦੇ ਨਜ਼ਾਰੇ, ਬਾਕੀ ਤਵਾਢਾ ਸਮਝਾਉਣ ਦਾ ਢੰਗ ਬਹੁਤ ਸੋਹਣਾ ਹੈ
ਰਿਪਨ ਵੀਰਜੀ ਮੈਂ ਇਕੱਲਾ ਹੀ ਤੁਹਾਡੇ ਵਲੌਗ ਦੇਖ ਰਿਹਾਂ ਹਾਂ ਤੇ ਬਹੁਤ Enjoy ਕਰ ਰਿਹਾ ਹਾਂ ਬਹੁਤ ਸੁੰਦਰ ਲੱਗੇ ਡਲ ਝੀਲ ਦੇ ਖੂਬਸੂਰਤ ਨਜ਼ਾਰੇ
ਦਿਲ ਦੀਆ ਗਿਹਰਾਈਆ ਤੋ ਰਿੰਪਨ ਵੀਰ ਤੁਹਾਡਾ ਸੁਕਰਾਨਾ ਤੁਸੀ ਕਸ਼ਮੀਰ ਦੇ ਦਰਸ਼ਨ ਕਰਵਾਏ ਅਤੇ ਕਸ਼ਮੀਰ ਬਾਰੇ ਜਾਣਕਾਰੀ ਦਿੱਤੀ ਅਤੇ ਤੁਸੀ ਜਦੋ ਵੀ ਯੁਨੀਵਰਸਿਟੀ ਆਉਗੇ ਤਾ ਤੁਹਾਨੂੰ ਪਰੋਠੇ ਜਰੂਰ ਖਾਵਾਂਗੇ ਹੋਸਟਲ ਵਾਲੇ
ਬਾਰਾਮੂਲਾ, ਬਾਂਡੀਪੋਰਾ, ਇਸ ਪਾਸੇ ਪਹਾੜ ਆ ਜਾਂਦੇ ਹਨ ਅਤੇ ਸੇਬਾਂ ਦੇ ਬਾਗ਼ ਵੀ ਜਿਆਦਾ ਹੈ, ਕੇਸਰ ਬਹੁਤ ਹੈ, ਬਹੁਤ ਵਧੀਆ ਬਲੌਗਜ਼ ਹਨ
ਅਸੀ ਵੀ ਠਹਿਰੇ ਸੀ boat house vich । ਤੁਰਦੀਆਂ ਫਿਰਦੀਆਂ ਦੁਕਾਨਾਂ ਵੀ ਵਧੀਆ ਲੱਗਦੀਆਂ ਝੀਲ ਵਿੱਚ
Y g choti sis London house boat dekh k ruh khus hogi. Thanks v showing y or choti sis
My 12 year old boy is also a big fan of ur vlogs...mumma APA v challiye roj kehnda....but his father is a lazy farmer driver 😍😍
Bachpan vich dakhya kashmir tusi menu dubara dikha dita thanks God bless you🌹
dear hi vip happy kash mir 🏠🙏💞 i love punjabi tarvel couplte vip thanks
Kinne sohane kudrat de nazare ne sach hi keha janda kashmir nu darti da swarg thanks a lot tuhada dona da jo ghar baithe hi kudrat de nazare dikha rahe ho thank you very much
ਸੱਤ ਸ਼੍ਰੀ ਆਕਾਲ ਪਾਜੀ
ਬਹੁਤ ਵਧੀਆ।
ਟਾਂਡਾ ਉੜਮੁੜ ਜਰੂਰ ਆਇਓ
ਬਹੁਤ ਵਧੀਆ ਵੀਰ ਜੀ ਅੱਜ ਦਾ volg ਬਹੁਤ ਕੁੱਛ ਦੇਖਣ ਨੂੰ ਮਿਲਦਾ ਵਾ ਔਰ ਗੈਸਟ ਹਾਊਸ ਵੀ ਬਹੁਤ ਵਧੀਆ ਹੈ ਵੀਰ ਜੀ so tnx ਵਾਹਿਗੁਰੂ ਜੀ happy ਰੱਖਣ ਆਪ ਜੀ ਨੂੰ 🙏🙏🙏🙏
ਤੁਹਾਡਾ ਵਾਰਤਾ ਲਾਸ਼ ਬਹੁਤ ਵਧੀਆ ਲਗਦਾ ਠੇਠ ਪੰਜਾਬੀ
ਬੁਹਤ ਵਧੀਆ ਬਾਈ ਜੀ
Very Good 👍 ਬਾਈ ਜੀ
ਲੱਗੇ ਰਹੋ ਘੈਂਟ ਗੱਲਬਾਤ ਜੀ
ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।
Good 😊 Luck 🤞
ਬਹੁਤ ਹੀ ਜਿਆਦਾ ਸੋਹਣਾ ਹੈ ਕਸਮੀਰ ਸਾਰਾ ਬਾਈ ਡਲ ਝੀਲ ਦਾ ਤਾ ਨਜਾਰਾ ਵਖਰਾ ਸੋਡਾ ਬਹੁਤ ਧੰਨਵਾਦ ਰਿਪਨ ਵੀਰੇ
Fantastic Kashmir vlog..... wishing you very happy N safe journey guys 👍
Lots of love, blessings from heart for you beautiful couple ❤️
Zabardast 22, London boat house ta bala e Kant ae. Kash kitte Sade waste v border open ho Jaan ASI v visit krye. Be safe have a good travel
ਰਿਪਨ, ਖੁਸ਼ੀ ਬੇਟਾ, ਤੁਹਾਡੇ ਵਲੌਗ--------------ਸ਼ਬਦਾਂ ਵਿੱਚ ਬਿਆਨ ਨਹੀਂ ਕੀਤੇ ਜਾ ਸਕਦੇ।
ਵਾਕਈ ਬਹੁਤ ਵਧੀਆ ਲੱਗਿਆ ਹਾਊਸ ਬੋਟ👌
ਬਾਈ ਯਾਰ ਵਲੋਗ ਲੰਬੇ ਬਣਾਈਆ ਕਰੋ 🙏
ਬੁਹਤ ਬੁਹਤ ਧੰਨਵਾਦ ਵੀਰੇ ਥੋਡਾ ਤੁਸੀ ਸਾਨੂੰ ਘਰ ਬੈਠੇ ਨੂੰ ਆ ਸਭ ਕੁਝ ਦਿਖਾ ਰਹੇ ਹੋ ਜਿੱਥੇ ਅਸੀਂ ਨਹੀਂ ਜਾ ਸਕਦੇ thanku bro God bless u
ਰਿੱਪਣ ਖੁਸ਼ੀ ਨੂੰ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
ਚੜਦੀ ਜਵਾਨੀ ਜਿਵੇਂ ਅੰਬਰਾਂ ਨੂੰ ਧੂੜ ਵੇ, ਹੁਣ ਸਾਨੂੰ ਚੰਗਾ ਲੱਗੇ ਤੁਹਾਡਾ ਕਸ਼ਮੀਰ ਵਾਲਾ ਟੂਰ ਵੇ ❤❤❤
Bakamaal bakamaal bakamaal bakamaal bakamaal🙏🙏🙏🙏🙏 Subaan Alla🙏🙏🙏🙏🙏 bahut vadia video👍👍👍👍👍 amazing
ਬਹੁਤ ਵਧੀਆ ਜਗ੍ਹਾ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ
ਬਾਈ ਜੀ ਸਤਿ ਸ੍ਰੀ ਆਕਾਲ,, ਜਿ ਸਮਾਂ ਹੋਇਆ ਤਾਂ ਕਸ਼ਮੀਰੀ ਪਹਿਰਾਵਾ ਪਾ ਕੇ ਜਰੂਰ ਦਖਾ ਦੇਣਾ
Apa bi ahy ci bro may bich but tuci bout vadia treke y nal dekhia
ਸੱਤ ਸ਼੍ਰੀ ਆਕਾਲ ਜੀ ਬਹੁਤ ਉਡੀਕ ਸੀ ਵੀਡਿਉ ਦੀ
Thanks❤ veerji eni sohni place dikhaun vaste pta nhi kde jana milu v ja nhi 🙏🙏🙏
ਜੱਨਤ ਹੈ ਕਸ਼ਮੀਰ 👍🙏
ਬਹੁਤ ਹੀ ਖੂਬਸੂਰਤ 👌👌👌👌
One of the most informative, enchanting and fascinating travelogue by the most vibrant couple. Congratulations. God bless.
Jida da Marji wa
India really dunya to sohna...lov it so👌🇨🇮
Very nice ji Kashmir ta poor swarge hi tusi vairy naag vi jaroor jana
Good jii Ek baar 36 singh zrrur jaao jiii Baramula v zarrur jaao othe 6 th Guru jii da koi sthaan hai
Nyc brother. Veer tohade Dona di voice te bolan da trika baut ghaint aa. Keep it up ❤️
Sair kar duniya ki yaarab, zindgani fir kahan. Zindgi gar fir mili to naujawani fir kahan.
مین۔اپکا۔نہایت۔مشکور۔ھوں۔اپ۔کی۔ویلوگ۔کی۔وجہ۔سے۔انڈیا۔کے۔خوبصورت۔شہر۔دیکھ۔لیے۔میرے۔ماں۔باب۔اسی۔دیس۔میں۔پیدا۔ھوے۔شکرئہ
Thankyou! Kashmir is really heaven..
Bhut sohna he shikara👍👍👍👍👍👍👍
Veere ana ta koi filam dekh maja nahi aunda jina thoda valog dekh ke maja aunda ada lagda jive asi thode naal he ghum rahe ha filam Vich ta filmi seen jiha sara kuj Pehla soch ke banya hunda te tuc sara kuj bol ke he das de sara kuj ada lagda jive asi naal ghum rahe ha sachi bhut shona sab kuj dasya tuc a gal main bol ke sabda vich Beyan nahi kar sakda mera v bhut man hai kashmir Ghuman da hun thoda valog dekh jana he pena bhut shona sab ❤️❤️kuj waheguru ji🙏 khush rakhe thunu😘💕❤️❤️
Bhut shona ji thx veer ji sode krke hi asi ae sab dekh rhe aa 🥰🥰🙏🙏
Veer ji mai 12mula taak gumya 2001 me / nanak dery milal tankar
bhut hi nice bro beautiful place and sekra house👍👍👍👍👍
me in pakistan new pind sukkur sindhi to punjabi vip good videos me tarique hussain chandio 🌹🌹🌹🌹🌹🌹
paaji ek Sonzal Musical Fountain And Laser Show hunda sham nu oh jrur dekh k aeo tusi
ਬਹੁਤ ਸੋਹਣੀ ਵੀਡੀਓ ਹੈ ਬਾਈ ਜੀ ਸਾਰਾ ਖਰਚਾ ਵੀ ਦੱਸਿਉ ਜੇ ਕਿੰਨਾ ਹੁੰਦਾ ਰਿਹਾ
ਬਹੁਤ ਬਹੁਤ ਬਹੁਤ ਵਧੀਆ ਵੀਰ।।
Bahut wadia lag reha menu lagda mai khud kashmir ghum rahi howan
V.Beautiful Scenes.. Boat house 2 tainu takk takk nhi rajna. . Enjoy fully !
ਬਹੁਤ ਹੀ ਖੂਬਸੂਰਤ ਸ਼ਿਕਾਰਾ!ਪਰ ਇਸਦਾ payment ਕਿੰਨਾ ਕੀਤਾ ਰਿਪਣ ਇਹ ਜ਼ਰੂਰ ਦੱਸਿਓ. ਮੇਹਰਬਾਨੀ.
Vlog di kado tou wait si bohat wadia vlog hunde hai hamesha
Weather bare daso ji if someone want to visit in sept end
Kismat ch hoya ta asi v ghumke awage jarur 🙏🏻🙏🏻
ਤੁਹਾਡੇ ਹੌਸਲੇ ਦੀ ਅਸੀਂ ਦਾਦ ਦੇਖਦੇ ਹਾਂ ।ਜਿਦੰਗੀ ਜਿਦਾੰਬਾਦ
Yes
ਇੰਡਿਯਨ ਸਟੇਟ ਨੇ ਜੋ ਕਸ਼ਮੀਰ ਵਾਰੇ ਭਰਮ ਪਾਇਆ ਹੋਇਆ ਤੁਸੀਂ ਉਸਨੂੰ ਤੋੜ ਰਹੇ ਹੋ। ਪਰ ਸਟੇਟ ਤੋਂ ਬੱਚ ਕੇ ਰਹਿਣਾ ਇਹ ਭਰਮ ਉਸਦੀ ਲੋੜ ਹੈ। ਬਾਕੀ ਰੱਬ ਰਾਖਾ
Waheguru ji aj shekare da safertuhade nal kuj kahen no nahe dal jhel best of luck🍀🤞
ਬਹੁਤ ਵਧੀਆ ਵੀਡੀਓ ਘਰਬੈਠੇਵੇਖਰਹੇ ਹੈ
Ssa veer ji bht vdhya vlog hai ji rab tuhnu khush rkhe tusi 30 mint da vlog py kro dil nhi bharda dil krda dakhe jy
veer thoda bota kiraya v das deya karo,,, Ramba palace, Boats etc, thx a lot. Sada hasde raho, satsriakal
ਬਹੁਤ ਵਧੀਆ ਲੱਗਿਆ ਵੀਰ ਜੀ
veerji Boat vich light kive aundi hai
Ripen theke ha ge sri nagar
Bro we are enjoying your Kashmir vlogs.
Kashmir village life, beautiful views, luxury boat house all are awesome.
Very nice video thanks 🙏👍❤️
Wow wow beautiful experience ... krwa rhy O tuse sir ... ase v .. feel kr rhy aw everything ... thnks 👌👌🙏🙏
Very beautiful my dear khushi Ripan kyaa baat hai swarg de nazare 👍👍🙏🙏
ਬਾਈ ਆਹ ਬੋਟ ਤੇ ਹੋਰ ਵੀ ਜਿੱਥੇ ਰੁਕਦੇ ਉਂ ਉਹਨਾਂ ਦਾ ਇੱਕ ਰਾਤ ਦਾ ਕਿਰਾਇਆ ਵੀ ਜਰੂਰ ਦੱਸਿਆ ਕਰੋ ਲੋਕਾਂ ਨੂੰ ਮੇਰੇ ਵਰਗਿਆਂ ਨੂੰ ਬਜਟ ਬਨਉਣੇ ਚ ਮਦਦ ਹੋ ਜਾਂਦੀ ਐ
Finally 6 vlog dekh leya bhut sohna c...aage v jaldi jaldi vlog le k ayo..... asi wait krde aa 😊🤗🤗🤗🤗🤗🤗🤗
Very nice houseboat looking just like five star hotel Very nice good Dal lake view is very nice good enjoy your day and your trip God bless you
Yaddan tajiannn hoggea 👌👌👌👌👌
Beautiful house boat. Ripan veer ji ithe floating garden v hai lake vich.
Fantastic Kashmir blog safe journey enjoy your time god bless both 🙏🙏🌹👍👍🌹
Gulmarg gondola jarrur jana bhi
ਬਹੁਤ ਸੋਹਣਾ v
Veere sAnu ik peti apple di liya dio
ਬਾਈ 250k ਦੀਆਂ ਮੂਬਾਰਕਾਂ ਤੂਹਾਨੂੰ
Mashallah 🕋🤲😊
God bless you kush rho ji waheguru mehar karan
Vedia ghumaya Kashmir Thanks
ਤੁਹਾਡੇ ਸਾਰੇ ਵਲੋਗ ਬਹੁਤ ਵਧੀਆ ਹੁਦੈ
Realy bohat vadia cc tuhadi boat and vlog 🙏🙏
Atty sunder view god bless you take care
Very nice dhrte the swarg
Thats vvvvvvvery nice London house 🚢. Heartily congratulations 🎊 👏 💐 🥳 ji.May God full fill ur all dreams forever ✨ 😊 💖