ਪੰਜਾਬੀ ਗ੍ਰਾਮਰ ਅਤੇ ਪੇਪਰ 'A' ਦਾ ਨਿਚੋੜ -Psssb ਕਲਰਕ ਅਤੇ ਪੰਜਾਬ ਪੁਲਿਸ ਦੇ ਪੇਪਰਾਂ ਲਈ ਖ਼ਾਸ ਕਲਾਸ
ฝัง
- เผยแพร่เมื่อ 8 ก.พ. 2025
- ਨੋਟ- ਜਿਹੜੇ ਸਟੂਡੈਂਟਸ ਨੇ ਹੁਣ ਤੱਕ ਪੰਜਾਬੀ GK ਅਤੇ ਪੇਪਰ ਏ ਦਾ ਬਿਲੱਕੁਲ ਵੀ ਨਹੀਂ ਪੜ੍ਹੀ, ਉਹ ਵੀਡਿਓ ਦੇਖਣਾ ਨਾ ਭੁੱਲਣਾਂ..... ਪੰਜਾਬ ਦੇ ਹਰ ਇੱਕ ਪੇਪਰ ਲਈ ਮਹੱਤਵਪੂਰਨ..
Telegram Link- t.me/PositiveV...
ਕਪਿੰਊਟਰ, ਪੰਜਾਬ G.K ਅਤੇ ਪੰਜਾਬੀ ਵਿਆਕਰਨ ਦੀ 100 ਪ੍ਰਤੀਸ਼ਤ ਤਿਆਰੀ ਲਈ ਨੋਟਸ ( ਥਿਊਰੀ ਅਤੇ MCQs) ਲੈਣ ਲਈ 8427752303 ਤੇ ਪ੍ਰੋ: ਬਲਜਿੰਦਰ ਸਿੰਘ ਜੀ ਨੂੰ ਸਪੰਰਕ ਕਰੋ ਜੀ
App Download Link for Android Users 👇👇👇👇👇👇👇👇👇
play.google.co...
Organization Code - qtpte
App Download Link for Apple Users 👇👇👇👇👇👇👇👇👇
apps.apple.com...
Organization Code - qtpte
Web Link 👇👇👇👇👇
web.classplusa...
#Punjabi #Computer_MCQs_Marathon #PositiveVibesPunjab #Patwari #PunjabPolice #Co0perativeBank #ExciseInspector #HeadConstable #JailWarden
#Punjab_GK #Punjabi_Grammer_MCQs #Punjabi_MCQS #Punjab_Police #Excise #Computer_MCQs_Marathon #PositiveVibesPunjab #PunjabPolice #Constable #ExciseInspector #HeadConstable #jailwarden
#ਪੰਜਾਬ #punjabi #punjabi_grammar #psssb #Computer_MCQs_Marathon #PositiveVibesPunjab #forestguard #psssb #TSS #Patwari #PunjabPolice #CooperativeBank #ExciseInspector #HeadConstable #jailwarden
#viakran #positivevibespunjab #Punjab_GK #Gk #GK_MCQ #PositiveVibesPunjab
punjab gk,punjab gk mcq,punjab static gk,punjab gk in punjabi,punjab gk marathon class,punjab gk in punjabi language,punjab gk for patwari,punjab,punjab gk 2021,punjab gk mock test,punjab gk previous year question,punjab gk previous year questions,punjab gk quiz,gk of punjab,punjab gk class,punjab gk questions,punjab current affairs,punjab gk for punjab police constable,punjab gk preparation,punjab adda247,#punjab gk,punjab gk for punjab police,punjab gk,punjab gk mcq,punjab static gk,punjab gk in punjabi,punjab gk for pcs,punjab gk for patwari,punjab gk quiz,punjab gk 2020,gk of punjab,punjab gk for pcs exam,punjab gk marathon class,punjab gk questions,punjab,punjab general knowledge,punjab gk in panjabi,punjab gk de questions,punjab gk for punjab police constable,punjab gk 2021,#punjab gk,mcq on punjab gk,punjab gk pdf file,punjab gk study iq,complete punjab gk,punjab gk ka nichod,punjab gk,ppsc punjab gk,punjab gk class,punjab gk previous year questions,punjab gk mock test,punjab gk for ppsc,punjab gk previous year mcq,punjab adda247,punjab gk mcq,ppsc cooperative inspector,punjab gk in punjabi,gk for ppsc,ppsc cooperative society inspector,ppsc 2021,punjab gk for senior assistant,ppsc cooperative inspector 2021,ppsc exam,punjab history,punjab static gk,ppsc naib tehsildar,gk gs punjab adda247,ppsc previous question papers,master cadre sst preparation,punjab gk master cadre,punjabi master cadre,punjab gk,master cadre new update,punjab master cadre,master cadre sst,master cadre in punjab 2020,master cadre history mcq,master cadre of punjabi,gandhism for master cadre,master cadre punjabi preparation,master cadre,master cadre history,sst master cadre,master cadre exam,master cadre 2020,punjabi master cadre exam patren,master cadre posts,master cadre new posts,punjab gk,punjab gk mcq,punjab static gk,punjab gk in punjabi,punjab gk for patwari,gk in punjabi,punjab gk in punjabi language,punjab static gk in punjabi,punjab general knowledge,gk of punjab,punjab gk questions,punjab gk quiz,punjab current affairs,punjab history,punjab,punjab gk previous year question,punjab gk 2018,punjab gk for punjab police constable,punjab gk in panjabi,punjab civil services,punjab gk marathon class,punjab gk,punjab gk in punjabi,punjab police bharti 2021,punjab gk for patwari,punjab gk for punjab police constable,punjab gk mcq,punjab gk for punjab police,punjab gk for pcs,punjab police recruitment 2021,punjab static gk,punjab police punjab gk,punjab patwari gk classes,punjab gk classes in punjabi,punjab police gk classes,punjab gk for pcs exam,punjab police new bharti 2021,punjab police,punjab static gk in punjabi,punjab gk,punjab gk mcq,punjab static gk,complete punjab gk,punjab gk quiz,punjab gk questions,punjab,gk of punjab,punjab current affairs,punjab gk 2021,punjab general knowledge,punjab gk for pcs exam,punjab gk for pcs,#punjab gk,punjab gk for naib tehsildar,punjab gk de questions,punjab gk in punjabi,gk complete course,punjab gk in panjabi,punjab civil services,complete gk course,complete punjab gk for,gk complete course for ssc,punjab gk,punjab gk mcq,punjab static gk,punjab gk in punjabi,punjab gk for patwari,punjab gk marathon class,punjab gk quiz,complete punjab gk,punjab gk complete marathon,gk of punjab,punjab general knowledge,punjab gk for all competitive exams,punjab gk 2017,punjab gk previous year question,punjab gk marathon,punjab,punjab gk for punjab police constable,punjab gk for patwari exam,complete punjab gk for,punjab gk in punjabi language
ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਕ੍ਰਿਪਾ ਕਰਕੇ ਨੋਟ ਕਰੋ ਜੀ- ਪ੍ਰਸ਼ਨ ਨੰਬਰ 6- ਸੰਜੋਗ " ਸ਼ਬਦ ਵਿੱਚ ਹੇਠ ਲਿਖਿਆਂ ਵਿਚੋਂ ਕਿਹੜਾ ਅਗੇਤਰ ਲੱਗਿਆ ਹੈ ? ਦਾ ਸਹੀ ਉੱਤਰ "ਸੰ" ਆਵੇਗਾ ਜੀ ਕਿਉਂਕਿ ਸੰ ਦਾ ਮਤਲਬ ਹੁੁੰਦਾ ਬਰਾਬਰ ਅਤੇ ਸਹਿ ਦਾ ਮਤਲਬ ਹੁੰਦਾ ਨਾਲ਼ ਰਲ ਕੇ ਸਹਿਯੋਗ ਵਿਚ ਸਹਿ ਆਵੇਗਾ ਜੀ ਅਤੇ ਪ੍ਰਸ਼ਨ ਨੰਬਰ 176 ਦਾ ਸਹੀ ਉੱਤਰ ਸੰਯੁਕਤ ਵਾਕ ਆਵੇਗਾ ਕਿਉਂਕਿ ਵਾਕ ਵਿਚ "ਜਾ" ਸ਼ਬਦ ਸਮਾਨ-ਯੋਜਕ ਦਾ ਕੰਮ ਕਰ ਰਿਹਾ ਹੈ ਜੀ ......ਧੰਨਵਾਦ ਸਹਿਤ
Sir 76 no. Q...ਓੜਕ ਦਾ ਮਤਲਬ ਵੀ ਅੰਤ ਈ ਹੁੰਦੈ। ਆਪਾਂ "ਗੁਰਬਾਣੀ" 'ਚ ਵੀ ਪੜ੍ਹਦੇ ਆਂ "ਕੂੜ ਨਿਖੁਟੇ ਨਾਨਕਾ ਓੜਕਿ ਸਚੁ ਰਹੀ" ਤੁਸੀਂ ੧ ਵਾਰ confirm krdo sir...
Sir please confirm Q14 answer
Sir pin krdo comments ni ji
63 ch v sale da ling bdl k salehar hi auu sali da odi bhan hundi ji🙏🙏🙏🙏
463*
ਸਾਰੇ ਸਮੂਹ ਵਿਦਿਆਰਥੀਆ ਵਲੋਂ ਤਹਿ ਦਿਲ ਤੋਂ ਵਾਹਿਗੁਰੂ ਜੀ ਨੂੰ ਅਰਦਾਸ ਹੈ ਕੀ ਤੁਹਾਡੇ ਪਿਤਾ ਜੀ ਨੂੰ ਆਕਾਲ ਪੁਰਖ ਤੰਦਰੁਸਤੀ ਬਖਸ਼ਣ 🙏🙏🙏
ਅੱਜ ਤੇਰੇ ਕੋਲ ਵਕ਼ਤ ਨਹੀਂ ਘੁੱਟਣ ਲਈ ਬਾਪੂ ਦੇ ਗੋਡੇ,
ਕਦੇ ਦੁਨੀਆਂ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ !
#GOD_bless_you_sir
Rab thude te thude pure parivaar te kirpa banye rakhn sade uncle ji nu jldi to jldi tandrushti bakse 🙏🙏🏻🙏🙏🏻HARI OM VISHNU 🙏🏻
Waheguru mehr karn 🙏
ਬਹੁਤ ਬਹੁਤ ਧੰਨਵਾਦ ਗੁਰੂ ਜੀ। ਬਹੁਤ ਉਡੀਕ ਸੀ ਇਸ ਮੈਰਾਥਨ ਕਲਾਸ ਦੀ। ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਗੁਰੂ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।❤❤
Sir ji tuhade dady ji jrur thik hong7
Rbb agge ehi ardas h ji
best video,,Aye lagda jive paper paun wele baljinder singh sir di video dekh ke paper paunde ne,,Bilkul cheppe lagde ne paper ch,
ਬਹੁਤ ਧੰਨਵਾਦ sir ji ਤੁਹਾਡਾ ਬਹੁਤ ਨਿਮਰਤਾ ਵਾਲਾ ਸੁਭਾਅ
Sat Sri akal sirji 🙏, Jabardast comment read karke sirji eda lagda tusi taan sade lyi farishta sabit hunde o har war paper wich
ਧੰਨਵਾਦ ਸਰ ਜੀ ਬਹੁਤ ਇੰਤਜ਼ਾਰ ਕੀਤਾ ਜਾ ਕਸਾਸ ਲਈ।।।। 🎉🎉🎉🎉🎉
intzaar kr reha c Punjab da bacha.., es class lai akheer kaar aa e gye.... Thnku sir inshah allah thode mehnataa nu jrur fall lggu ameen.... Baba bhali kre... Thanwaad sir
ਬੇਸਬਰੀ ਨਾਲ ਇੰਤਜ਼ਾਰ ਸੀ ਤੁਹਾਡੀ ਕਲਾਸ ਦਾ ਮਾਸਟਰ ਜੀ👏👏❤️
ਪ੍ਰਮਾਤਮਾ ਥਾਨੂੰ ਅਰ ਥਾਰੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸੈ ਅਰ ਚੜਦੀ ਕਲਾ ਮਾ ਰੱਖੇ🙏🙏🙏
ਬਹੁਤ ਬਹੁਤ ਧੰਨਵਾਦ ਜੀ,ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸੇ ❤️❤️😍😍😍
Very nice ji video my favorite sir waheguru ji tuhanu eda ee trakiyan bakhshn tuc baut hard work krde o u are the best teacher in the world hmesha khush rho ji🙏🙏
ਬਹੁਤ ਬਹੁਤ ਧੰਨਵਾਦ ਗੁਰੂ ਜੀ 🙏 ਵਾਹਿਗੁਰੂ ਤਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਤੰਦਰੁਸਤ ਅਤੇ ਚੜਦੀ ਕਲਾ ਚ ਰੱਖਣ 🙏 ਤੁਸੀਂ ਪੂਰੇ ਪੰਜਾਬ ਦੇ ਬੱਚਿਆਂ ਲਈ ਫਰੀ ਚ ਵੀ ਬਹੁਤ ਸੇਵਾ ਕਰਦੇ ਹੋ। 🌺😊
ਬਹੁਤ ਬਹੁਤ ਧੰਨਵਾਦ ਸਰ ਜੀ ❤❤
ਵਾਹਿਗੁਰੂ ਮੇਹਰ ਭਰਿਆ ਹੱਥ ਬਣਾਈ ਰੱਖੇ 💟🙏🏽
ਦਿਲੋ ਸਤਿਕਾਰ ਸਰ ਜੀ ❤❤
ਸੱਚੇ ਪ੍ਰਮਾਤਮਾ ਅੱਗੇ ਅਰਦਾਸ ਹੈ ਜਲਦੀ ਹੀ ਆਪ ਜੀ ਦੇ ਪਿਤਾ ਜੀ ਠੀਕ ਹੋਣ ਤੇ ਹਮੇਸਾ ਤੰਦਰੁਸਤ ਰਹਿਣ.................... ਪ੍ਰਮਾਤਮਾ ਕਿਰਪਾ ਕਰਨ ਆਪ ਜੀ ਦੇ ਪਰਿਵਾਰ ਤੇ ਹਮੇਸਾ ਹੀ ਮੇਹਰ ਭਰਿਆ ਹੱਥ ਰੱਖਣ .....ਸਰਬੱਤ ਦਾ ਭਲਾ
ਸ਼ੁਕਰੀਆ ਮਿਹਰਬਾਨੀ ਧੰਨਵਾਦ ਮਾਸਟਰ ਜੀ ਉਸਤਾਦ ਜੀ ਥੋਡੀ ਮੈਰਾਥਨ ਦੇਖਣ ਨੂੰ ਬਹੁਤ ਦਿਲ ਕਰਦਾ ਸੀ ਪੇਪਰ ਤੋ ਪਹਿਲਾ ਜੀ ਹੁਣ ਅੱਧੀ ਟੈਂਸ਼ਨ ਮੁਕ ਜਾਉਗੀ ਜੀ ਲਵ ਯੂ ਜੀ ਪਰਮਾਤਮਾ ਸਦਾ ਖੁਸ਼ ਰੱਖੇ ਤਹਾਨੂ 🙏
ਉਸਤਾਦ ਜੀ ਤੁਸੀਂ ਬੇਕਮਾਲ ਪੜਾਈ ਕਰ ਰਹੇ ਹੋ
ਵਾਹਿਗੁਰੂ ਜੀ ਤੁਹਾਡੇ ਪਰਿਵਾਰ ਖੁਸ਼ ਰੱਖਣ ਤੇ ਤੁਹਾਡੇ ਪਾਪਾ ਜੀ ਨੂੰ ਵੀ ਵਾਹਿਗੁਰੂ ਤਦ੍ਰਸ ਜਲਦੀ ❤️❤️ ਕਰੇ
Waheguru ji tohade father saab te mehr prya hath rkhn te tandrusti den😊
time 2:14:10
ਪ੍ਰਸ਼ਨ ਨੰਬਰ- 315
ਆਸਾ ਦੀ ਵਾਰ - ( 24 ਪੌੜੀਆਂ - ਟੁੰਡੇ ਅਸਰਾਜੇ ਰਾਗ)
ਸਿਧ ਗੋਸਟਿ - ( ਰਾਮਕਲੀ ਰਾਗ, 73 ਪਉੜੀਆਂ
ਦਖਣੀ ਉਂਕਾਰ - ( 54 ਪੌੜਿਆਂ)
ਵਾਹਿਗੁਰੂ ji tuhade father saab nu jldi jldi thikh krde waheguru tandrusti bakshe bahut vdia session c sir 🎉
ਪ੍ਰਮਾਤਮਾ ਤੁਹਾਡੇ ਪਿਤਾ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਓਹਨਾ ਨੂੰ ਜਲਦੀ ਤੋਂ ਜਲਦੀ ਠੀਕ ਕਰਦੇ ਵਾਹਿਗੁਰੂ ਜੀ ਬਾਕੀ ਸਰ ਤੁਸੀ ਪੰਜਾਬ ਦੇ ਬੱਚਿਆ ਦਾ ਭਲਾ ਕਰਦੇ ਓ ਤਾਂ ਪ੍ਰਮਾਤਮਾ ਤੁਹਾਡਾ ਵੀ ਭਲਾ ਕਰੇ। ਗਾ ਤੁਹਾਡੇ ਪਿਤਾ ਜੀ ਜਲਦੀ ਠੀਕ ਹੋ ਜਾਣ ਗੇ ਮੈਂ ਏਹੀ ਅਰਦਾਸ ਕਰਦਾ ਕਿ ਤੁਹਾਡੇ ਪਿਤਾ ਜੀ ਜਲਦੀ ਤੋ ਜਲਦੀ ਠੀਕ ਹੋ ਜਾਣ
ਬਾਕੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਸਾਡੇ ਲਈ ਇਨ੍ਹਾਂ ਕੁੱਝ ਕਰ ਰਹੇ ਓ ਦਿਲੋ ਧੰਨਵਾਦ ਸਰ ਜੀ 😊😊
Bhut bhut vaddaaaa thankuuuuu SIR 🙏
Ish Marathon class lyiiiiiiiii
ਧੰਨਵਾਦ ਮਾਸਟਰ ਜੀ ਬਹੁਤ ਬਹੁਤ। ਸੱਚੀਂ ਮੈਂ ਤਾਂ ਥੱਕ ਗਈ ਸੀ telegram ਦੇਖ ਦੇਖ ਕੇ ਵੀ ਕਦੋਂ ਸਰ ਮੇਰਾਥਨ ਪਾਉਣਗੇ
Thankyou so much sir ani vadia class Dane le waheguru ji tuhanu hamasha chaddi kala vich rakan
ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਜੀ🙏🙏🙏🙏🙏🙏🙏🙏🙏🙏
Bhut vdia class sir g Thnku soo much sir g Rab tuahnu te tuahdi family nu lambiya umra bkshe 🙏🙏🙏🙏🙏🙏
ਬਹੁਤ ਵਧੀਆ ਕਲਾਸ ਸਰ ਜੀ 🙏🙏🙏🙏🙏 ਪੰਜਾਬ GK te computer di Mehrathon vi laoo ji
Sir g asi ardaass krde hai tuhade father Saab nu baba ji jaldi to jaldi thik Karn tuhade te koi dukh aya mtlb sadde. Te dukh aya tuc sadde vdde phraa ho tuhade fathe Saab sade father Saab ne.. bakki jive tuc sikhaya oss parmatma te doora ne oh hameshaa bhala hi Karnge baakki love you sir g 💟 baaki g chardiya kla ch rkhe tuhanu te parivar nuuu ehi os sachee raab age ardaass krde h g🙏
Bhut hi Hard work nal kam kar ke students rha Sahara bande ho from Fazilka Village Kerian
THIS CLASS IS THE TRUE DEFINATION OF A MARATHON ⛳
Mehrabani sir waheguru ji sode father saab nuu jldi theek krn lamia umran bakshan
Waheguru ji mehr krn tuhade te sir g dhanwad sir g enni ਖੇਚਲ karn lyi sade lyi
ਬਹੁਤ ਬਹੁਤ ਧੰਨਵਾਦ ਸਰ ਜੀ ਪਰਮਾਤਮਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਮਹਿਰ ਭਰਿਆਂ ਹੱਥ ਹਮੇਸ਼ਾ ਰੱਖਣ 🙏🙏🙏🙏🙏
ਧੰਨਵਾਦ ਸਰ ਜੀ, ਵਾਹਿਗੁਰੂ ਜੀ ਆਪ ਨੂੰ ਤਰੱਕੀਆਂ ਬਖਸ਼ਣ, ਤੰਦਰੁਸਤੀ ਬਖਸ਼ਣ ਆਪ ਜੀ ਦੇ ਸਾਰੇ ਪਰਿਵਾਰ ਨੂੰ
ਬਹੁਤ ਬਹੁਤ ਧੰਨਵਾਦ ਸਰ ਜੀ ਬਹੁਤ ਵਧੀਆ ਕਲਾਸ,,, ਗੁਰੂ ਸਾਹਿਬ ਤੁਹਾਡੇ ਪਿੱਤਾ ਜੀ ਤੇ ਮਿਹਰ ਭਰਿਆ ਹੱਥ ਰੱਖਣ ਤੇ ਤੰਦਰੁਸਤੀ ਬਖਸ਼ਣ 🙏
ਗੁਰੂ ਸਾਹਿਬ ਨੂੰ ਅਰਦਾਸ ਕਿ ਉਹ ਜਲਦੀ ਜਲਦੀ ਠੀਕ ਹੋ ਜਾਣ🙏
ਬਹੁਤ ਬਹੁਤ ਧੰਨਵਾਦ ਜੀ ਮੈਰਾਥਨ ਲਈ ਪ੍ਰਮਾਤਮਾ ਭਲਾ ਕਰੇ ਜੀ ਤੁਹਾਡਾ
Thank u sir bahutt vdiya question si kde nhi dekhe si bahutt vdiya si sode papa jldi tiqq hojange pray krde aa god bless u 🙏🙏
Thanks sir ji gbu ji 🙏🙏🙏🙏🙏👍👍👍👍👍👍👍👍 ,sir ji ਰੱਬ ਥੋਡੇ ਪਰਿਵਾਰ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ ਜੀ ਥੋਡੇ ਮਨ ਦੀ ਮਨੋਭਵਨਾ ਪੂਰੀ ਕਰੇ ਵਾਹਿਗੁਰੂ ਜੀ 🙏🙏🙏🙏🙏🙏🙏👍👍🙏👍👍❤️❤️❤️❤️❤️
ਬਹੁਤ ਬਹੁਤ ਧੰਨਵਾਦ ਸਰ ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ ਤੇ ਆਪ ਜੀ ਤੇ ਆਪ ਜੀ ਦੇ ਪਰਿਵਾਰ ਨੂੰ ਵਾਹਿਗੁਰੂ ਚੜਦੀਕਲਾ ਬਖਸ਼ੇ 🙏🙏
Thnku so much guru g bhut Vdia class c g waheguru g thuadi sari family Te mehr bhrya hath rkhn thnku so much guru g
Waheguru AAP ji and app ji de priwar nu tandrustiyan di Datt baksahan ,, waheguru bhla kri
Thanku sir,dilo thanvad tuhada , waheguru g lambi umar bhkshe
ਸ਼ੁਕਰੀਆ ਮਾਸਟਰ ਜੀ 🙏🏻🙏🏻🙏🏻
ਵਾਹਿਗੁਰੂ ਜੀ ਤੁਹਾਡੇ ਬਾਪੂ ਜੀ ਨੂੰ ਤੰਦਰੁਸਤੀ ਬਖ਼ਸ਼ਣ 🙏🏻🙏🏻🙏🏻
ਸਰਬੱਤ ਦਾ ਭਲਾ🙏🏻
Bahut bahut dhanvaad sir bahut hi helpful rahugi class 🙏🙏waheguru ji nu aahi ardas krdya ki tuhanu tai tuhadi family nu waheguru ji hamesha khush rakhn tandurust rakhn 🙏tusi sbb students lai aina sochdeo . 🙏🙏
ਉਸਤਾਦ ਜੀ ਤੁਸੀਂ Great ho❤🙏
Hor mente put 🎉l😅
@@Editing236 kehda oye😅
@@Editing236 rajshthani putter g thik aa
Jalndhar ha kal nu Aaj Jana ha
Bht vdia class 👑 Parmatma mehar kreh ji 🙏khus rho hmesha
Thanku bhot vdia sir g sab tuhade parivar nu sda sukhi bkhse
Tuhada h waitttt c kineee dayss to sir jiii bhtttttt bhtttttttt shukriyaaa dhnwaddd sirr jiii
ਬੁਹਤ ਬੁਹਤ ਧੰਨਵਾਦ ਸਰ ਜੀ ਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ 🙏🙏
Thnq Sir..nd Tuhade FathR Saab jldi thikk hon..Mehr krn ਸੱਚੇ ਪਾਤਸ਼ਾਹ ਜੀ❤
Bhut hi vdiya content....thode pdhon da tarika v bhut vdiya sir..great class sir ji. .🙏🙏🙏🙏🙏🙏god bless uh and ur family ❤
ਧੰਨਵਾਦ ਸਰ ਜੀ ਬਹੁਤ ਬਹੁਤ ਵਾਹਿਗੁਰੂ ਜੀ ਮੇਹਰ ਕਰਨ
ਬਹੁਤ ਹੀ vdiya te quality oranted content❤
Bahut bahut dhunbad sir ji. Kini mehnat Karde ho. Tuci sade lei. Paid wale vi nahi karde hone Ena kujh. Waheguru tuhanu tarakian bakhshan ji
❤❤❤ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੇ ਤਰੱਕੀਆਂ ਬਖਸ਼ੇ ਜੀ। ।। ਸਭਨਾ ਤੇ ਮਹਿਰਾ ਭਰਿਆ ਹੱਥ ਰੱਖੇ।।
ਵਾਹਿਗੁਰੂ ਜੀ ਤੰਦਰੁਸਤ ਰੱਖਣ ❤️
ਵਾਹਿਗੁਰੂ ਜੀ ਤੁਹਾਡੇ ਪਿਤਾ ਨੂੰ ਛੇਤੀ ਛੇਤੀ ਤੰਦਰੁਸਤ ਕਰਨ🙏🏻🙏🏻❤️❤️
Very informative class sir
Waheguru tuhade pita ji nu tandrusti bakshan sir 🙏🙏
Sir waheguru ji thode te mehar bhrea hath rakhn jo tusi caaho ohi mile 😊😊😊😊❤❤❤
good class
👏👏 ਪਰਮਾਤਮਾ ਤੁਹਾਡੇ ਪਿਤਾ ਜੀ ਨੂੰ ਤੰਦਰੁਸਤ ਰੱਖਣ ਜੀ
Har Banda dilo comment, like te share zarur kre🙏♥️♥️Punjab punjabiyat zindabad ❤❤
Tq u so much sir ji tuci ehni lambiyaa clss lene ho saade lyi sir ji bhut bhut dhnwad ehna tym clss leni bhut aukhi hai dhanwad sir ji 🙏🙏🙏💕💕💕👍🏼👍🏼👍🏼
Bahut Vdia class sir.... Just constable li Ek computer di merathan plz Jrur leke au Sotho better koi Niki plz 🙏🙏🙏🙏
ਬਹੁਤ ਵਧੀਆ ਵਿਡਿਉ ਹੈ ਜੀ
ਧੰਨਵਾਦ ਸਰ ਜੀ 🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🙏
waheguru ji mehar karn . Tandrusti bakashan tuhade father saab nu.
Bahut vadia class sir ❤❤❤
Tnx sir ji 👏👏class bahut vadiya c ji🙏❤️😍🥰
ਪਰਮਾਤਮਾ ਤੁਹਾਡੇ ਪਿਤਾ ਜੀ ਨੂੰ ਤੰਦਰੁਸਤੀ ਬਖਸ਼ੇ
Puri sira class ✨✨ਪ੍ਰਮਾਤਮਾ ਕਰੇ ਤੁਹਾਡੇ ਪਾਪਾ ਜਲਦੀ ਠੀਕ ਹੋ ਜਾਣ 🙏🙏
Waheguru tuhadiaa sariaa problems nu duarr karn 🙏waheguru Maher karn sache patshah ❤
Vadoo sara thanks sir ji tusi study da nal sanu hor gala vi dasda oo joo life ch bhot jruri aa❤🎉 thank you so much guru ji
❤" ਅਾ ਗਏ ਜੀ ਬਲਜਿੰਦਰ ਸਰ, ਛਾ ਗਏ ਜੀ ਬਲਜਿੰਦਰ ਸਰ । ਡਰ ਨਾ ਹੁਣ ਤੂੰ ਬੱਸ ਮਿਹਨਤ ਕਰ।
ਸਰ ਜੀ ਦੀ ਅਗਵਾਈ ਚ ਮੰਜਿਲ ਨੂੰ ਪਾਉਣ ਦਾ ਸਫਰ ਬੱਸ ਤੂੰ ਸ਼ੁਰੂ ਕਰ।
"❤
Thank you so much sir ji tc sade vrge bchya de ehni help kr rhe jo batch nhi le sakde waheguru ji tuhanu hamesha khush rkhn tandrustiya bhakshan gbu🙏🏻🙏🏻😊🥰
May god bless uh sir g , thank you for your efforts after facing so much difficulties
Thnku so much sir 🎉🎉🎉🎉🎉🎉
Waheguru g mehr kro uncle g nu tandrusti bkshoo 🙏🙏
GABBAR is back ❤❤❤❤❤
ਸਾਡੇ ਬਲਜਿੰਦਰ ਸਰ ਦੀਆਂ ਕੋਈ ਰੀਸਾਂ ਨੀ....... 🎉🎉🎉🎉🎉🎉
ਹਾਏ ਮੈਂ ਮਰਜਾਂ
ਮਾਲਕ ਚੜਦੀਕਲਾ ਵਿੱਚ ਰੱਖੇ sir ਥੋਨੂੰ 🙏🙏❣️
Bhot bhot shukriya sir jii, tuhi hmesha saade lyi vedio le k onne o, khuda tuhanu hmesha khus rkhe ❤❤❤
Bahut bahut dhanwad sir....sir waheguru ji Tandrusti bakshan aap ji de pita ji nu...🙏🙏🙏🙏🙏
waheguru sahib ji nu Ardas krde hn ji ap ji de father saab bilkul shi ho jan te tandrust ho jan 🙏🏻🙏🏻🙇🏻♂️🙇🏻♂️
Waheguru ji 🙏tohade bapu ji nu jaldi to jaldi tandrusti bakshan te tohade te v apna Mehr bhreya hath rakhn 🙏thnx so much sir ❤
ਬਹੁਤ ਹੀ ਵਧੀਆ ਕਲਾਸ ਸਰ ਜੀ,ਧੰਨਵਾਦ ਜੀ।
Sir ਸੁਹੱਪਣ ਸਬਦ ਲਈ ਖਾਸ ਨਾਂਵ ਨੀ ਆਵੇਗਾ। ਕਿਉਂਕਿ ਸੁਹੱਪਣ ਸਬਦ ਦਾ ਅਰਥ ਤੁਸੀ ਦੱਸਿਆ ਕਿ ਸੁੰਦਰਤਾ, ਸੋਹਣਾ ਹੁੰਦਾ ਤੇ ਇਹ ਤਾਂ ਖਾਸ ??? ਮਾਸਟਰ ਜੀ ਇੱਕ ਵਾਰ ਪੁਸ਼ਟੀ ਕਰਕੇ ਦੱਸਿਓ।
ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ 😊
ਮਾਸਟਰ ਜੀ
ਮੈਂ ਸ੍ਰੀ ਮਾਛੀਵਾੜਾ ਸਾਹਿਬ ਤੋ
ਤੁਸੀ ਬੁਹਤ ਸੋਹਣਾ ਕੰਮ ਕਰ ਰਹੇ ਹੋ ਜੀ ❤❤❤❤
Hello plz help krdo meri v
@@sandeepkaur-ms7ycki help chahidi hai Sandeep ji tuhano
@@hargunbrar1979 hnji meri hogi c gal m PV walyan de notes lene c …hogi c gal Meri
@@sandeepkaur-ms7yc ok ji
Ssa sir ji, haryana ch jddo v koi exam hunda jive cet da hoya te hun group c vaste tain govt special bus service yaa government buses ch free travel krn dindi aa bs candidate nu apna admit card dikhana paida aa.
Sir meri thonu request aa v tusi ek video rahi ek massage students tak pahuchyo v appa sarre ral ke cmo Punjab nu mail kriye k exam centre tak jan aaun da kraya free hove jo apna admit card dikhave bus conductor nu.
Kyoki tusi jande hi o v ek paper den jann vich kinna kharcha aaunda hai.
Je paper dur aa jave tain bahut sarre jwak tain financial condition thik naa honn karn paper den toh hi vanje rah jande ne.
Umeed krnda sir tusi es idea nu spread kroge 🙏thanwaad sir.
❤❤❤ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ੇ🙏🙏🙏🙏
Thank you so much sir ji waheguru Ji tuhade papa di sehat Theek rakhan
Waheguru g father g nu tandeustiya Di dat bakshn waheguru g jldi mehr krn g
Dil ton dhanbaad sir ji.thank you so much ji.waheguru ji tohanu hamesa khus rakhan ji 🌺 waheguru sahib ji mehar karn ji 🙏🌟👍🙏
Thank you sir ਤੁਹਾਡੀ ਮੈਰਾਥਨ ਦਾ ਹੀ wait ਸੀ
Sir ji bhut bhut dhanwad ji.... waheguru ji tanrusti bhaksn....... waheguru ji kirpa krn sir ji ek request h ji santhiya jaurur lao ji. Beanti hi h ji🙏🙏🙏🙏
Waheguru mehar bharia hath rakhan ji family te,
Jaldi thik ho jange ji 🙏
Waheguru Maher kre aap jj de papa ji tandurst ho Jan jaldi😇🙏🌿
Respect sir... ਮੈਰਾਥਨ ਸ਼ਬਦ ਆਪਣੇ ਆਪ ਚ ਹੀ ਮਹਾਨ ਹੁੰਦਾ ਹੈ.. ਮੈਰਾਥਨ ਨਾਲ ਮਹਾ ਨਾ ਲਗਾਉ.. ਗਲਤ ਸ਼ਬਦ ਬਣਦੇ ਨੇ
ਵਾਹਿਗੁਰੂ ਜੀ ਮੇਹਰ ਕਰਨ ਜੀ ਉਹ ਜਲਦੀ ਠੀਕ ਹੋ ਜਾਣ ਜੀ 🙏