ไม่สามารถเล่นวิดีโอนี้
ขออภัยในความไม่สะดวก

Amar Arshi & Narinder Jot Live 32ਵੀਂ ਸਲਾਨਾ ਬਰਸੀ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਕੌਰ Dugri by JassiTV

แชร์
ฝัง
  • เผยแพร่เมื่อ 1 ก.ค. 2020
  • Amar Arshi & Narinder Jot Live 32ਵੀਂ ਸਲਾਨਾ ਬਰਸੀ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਕੌਰ Dugri by JassiTV
    #chamkila
    #amararshi
    #jassitv

ความคิดเห็น • 70

  • @SunilSingh-zg6hg
    @SunilSingh-zg6hg 4 ปีที่แล้ว +12

    ਬਹੁਤ ਵਧੀਆ ਅਮਰ ਅਰਸ਼ੀ ਭਾਜੀ,,, ਨਈਸ ਜੀ ਇੱਕ ਤੁਸੀ ਹੀ ਸਿੰਗਰ ਹੋ ਜਿਨਾ ਨੇ ਚਮਕੀਲੇ ਦਾ ਜਿਕਰ ਜਾਰੀ ਰੱਖੀਆ ਜੀ,,, ਬਾਕੀ ਤਾ ਸਾਰੇ ਭੁੱਲ ਗਏ,,ਅਮਰ ਅਰਸ਼ੀ ਤੁਹਾਨੂੰ ਸਲਾਮ ਵੀਰ ਜੀ,,ਲਵ ਯੂ ਭਾਜੀ

  • @inderkular465
    @inderkular465 4 ปีที่แล้ว +6

    ਜੈ ਹੋ ਦੁੱਗਰੀ ਵਾਲੇ ਸੰਤਾਂ ਦੀ

  • @happysinghhappysingh9625
    @happysinghhappysingh9625 3 ปีที่แล้ว +1

    ਪੰਜਾਬੀ ਗਾਇਕੀ ਦਾ ਧਰੂ ਤਾਰਾ ਸੀ ਚਮਕੀਲਾ ਸਾਬ ਜੀ।ਬੁਰਾ ਏ ਵਿਛੋੜਾ ਚਮਕੀਲੇ ਭਾਈ ਦਾ💔🌷🌺🌹💐🌺🙏🙏

  • @raifpunjabi8030
    @raifpunjabi8030 4 ปีที่แล้ว +7

    Ki kahne si chamkila sab ji de kade dekheya nahi par dil wich basde ne.satho baba kho leya tere nankana.kya bat si

  • @sandeepsaroya79
    @sandeepsaroya79 4 ปีที่แล้ว +8

    parnam jodi nu babe chmkile nu te biba amar jot nu

  • @GurdeepSingh-wy1jt
    @GurdeepSingh-wy1jt 4 ปีที่แล้ว +11

    ਚਮਕੀਲਾ ਤਾਂ ਚਮਕੀਲਾ ਹੀ ਸੀ ਬਸ ਹੋਰ ਕੋਈ ਨਹੀਂ ਬਣ ਸਕਦਾ

  • @kuldeepkumar-zy3cl
    @kuldeepkumar-zy3cl 3 หลายเดือนก่อน

    Chamkila de varga koi ne miss you 22 😭😭

  • @khushwindersingh7570
    @khushwindersingh7570 4 ปีที่แล้ว +6

    ਚਮਕੀਲੇ ਦੀ ਗੀਤਾ ਵਾਲੀ ਕਾਪੀ ਹੱਥੀ ਲੱਗੀ ਤੇਰੇ ਸੇਵਾ ਵਾਕਿਆ ਤੁ ਕੀਤੀ ਹੈ ਚਮਕੀਲੇ ਦੀ ਸੇਵਾ ਦਾ ਫਾਇਦਾ ਮਿਲਣਾ ਚਾਹੀਦਾ ਸੀ।

  • @harjeetkaur8347
    @harjeetkaur8347 4 ปีที่แล้ว +6

    I miss you chankila veer ji

  • @boban5194
    @boban5194 ปีที่แล้ว +1

    Chamkila 💐

  • @taranpreetbhatti9992
    @taranpreetbhatti9992 4 ปีที่แล้ว +31

    ਅਮਰ ਸਹੀਦ ਜੋੜੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੋਰ ਜੀ ਅਮਰ ਅਰਸੀ ਬਾਕਿਆ ਹੀ ਨਹੀਂ ਭੁੱਲਦਾ ਦੁਗਰੀ ਦਾ ਚੰਦ ਚਮਕੀਲਾ ਬਹੁਤ ਵੱਧੀਆ ਜੀ🙏🙏 🌹🌹🌹🌹

  • @HarpalSingh-zx1gv
    @HarpalSingh-zx1gv 4 ปีที่แล้ว +7

    Nice bro God bless you.

    • @HarpalSingh-zb9gp
      @HarpalSingh-zb9gp 4 ปีที่แล้ว +1

      Nice ji ਬਹੁਤ ਵਧੀਆ ਲੱਗਾ ਹੈ ਜੀ

  • @karanbraich444
    @karanbraich444 4 ปีที่แล้ว +5

    Nyc

  • @gurpreesingh2958
    @gurpreesingh2958 4 ปีที่แล้ว +9

    Very nice song

  • @gagangaggi2580
    @gagangaggi2580 4 ปีที่แล้ว +6

    I miss u chamkila

  • @rajwindersingh291
    @rajwindersingh291 3 ปีที่แล้ว +2

    I miss you chamkila and Amarjot

  • @angrejsingh6801
    @angrejsingh6801 4 ปีที่แล้ว +7

    Attt jatt camkela

  • @jaswindarsingh6429
    @jaswindarsingh6429 4 ปีที่แล้ว +5

    good veer ji

  • @kamalsingh4523
    @kamalsingh4523 4 ปีที่แล้ว +4

    Miss you chamkila ji

  • @rajbirsingh5011
    @rajbirsingh5011 4 ปีที่แล้ว +4

    ਨਹੀਂ ਭੁੱਲਣਾ ਚਮਕੀਲਾ।

  • @bhupindersingh3439
    @bhupindersingh3439 4 ปีที่แล้ว +6

    I remember your first cassette you try to v chamkila good luck

  • @Bobansanger
    @Bobansanger ปีที่แล้ว

    Chamkila 💞

  • @michaeljackson6800
    @michaeljackson6800 3 ปีที่แล้ว +1

    Amar rahe sada veer chamkila

  • @pirthipalsingh2046
    @pirthipalsingh2046 3 ปีที่แล้ว

    Roun aa gia veer ji song sunn k

  • @kuldeepsidhu9005
    @kuldeepsidhu9005 4 ปีที่แล้ว +15

    ਨਹੀਂ ਭੁੱਲਣਾਂ ਚਮਕੀਲਾ

  • @SarbjitSingh-sy8mb
    @SarbjitSingh-sy8mb 3 ปีที่แล้ว +1

    ਸਟੇਜ ਤੇ ਜਰੂਰਤ ਤੋਂ ਜਿਆਦਾ ਇਕਠੇ ਹੋਕੇ ਚਮਕੀਲੇ ਉਸਤਾਦ ਨੂੰ ਸੱਚੀਆਂ ਸ਼ਰਧਾਜਲੀਆ ਦੇਣ ਦੀ ਰਸਮ ਵਿੱਚ ਅੜਿਕਾ ❌❌❌❌❌❌❌ਨਾ ਹੀ ਪਾਓ ✅✅✅✅✅✅✅

  • @sukhitapa2133
    @sukhitapa2133 3 ปีที่แล้ว +5

    ਤਿਆਰੀ ਕਰ ਗਾਓਣ ਦੀ...ਕਿਓੰ ਓਸ ਮਹਾਨ ਰੂਹਾਂ ਦੀ ਮਿੱਟੀ ਪੱਟਦੈੰ...

    • @prabhujeetdhillon4530
      @prabhujeetdhillon4530 3 หลายเดือนก่อน

      A tan kahind main ustad chamkila ji da shagird reha

  • @ranjitgill911
    @ranjitgill911 4 ปีที่แล้ว +5

    Riyaaj kr lya kro

  • @BalwinderSingh-hu6ju
    @BalwinderSingh-hu6ju 3 ปีที่แล้ว +3

    Nice

  • @AmanDeep-tg4bw
    @AmanDeep-tg4bw 4 ปีที่แล้ว +10

    👍👍

  • @gouravrana1244
    @gouravrana1244 2 ปีที่แล้ว +1

    Great

  • @sehajgaming3161
    @sehajgaming3161 2 ปีที่แล้ว

    ਕਿਥੇ ਅਮਰ ਸਿੰਘ ਚਮਕੀਲਾ ਤੇ ਕਿਥੇ ਅਰਸ਼ੀ

  • @davidkumar1303
    @davidkumar1303 4 ปีที่แล้ว +7

    Missing u Chamkila Ji 🙏

  • @pojjaverma2905
    @pojjaverma2905 2 ปีที่แล้ว

    Woooowwwwwwww good

  • @RobbeyKaur
    @RobbeyKaur 3 ปีที่แล้ว +2

    Time babad kita

  • @jashanbhatti7635
    @jashanbhatti7635 3 ปีที่แล้ว

    Chamkilla, da chlaa amar arshi

  • @udramvermaudramverma4791
    @udramvermaudramverma4791 3 ปีที่แล้ว +2

    Hello

  • @harbanslal7573
    @harbanslal7573 4 ปีที่แล้ว +5

    Sivya bhaji te baltej bhai
    Chamkila ne kise ne ban jana

  • @Chauhan.007.
    @Chauhan.007. 4 ปีที่แล้ว +9

    ਕਿਉ ਚਮਕੀਲੇ ਦੇ ਗਾਣਿਆਂ ਦਾ ਬੇੜਾਗਰਕ ਕਰ ਰਹੇ ਹੋ... ਆਪਣੇ ਗਾ ਲੋ

    • @RobbeyKaur
      @RobbeyKaur 3 ปีที่แล้ว +3

      Sehi kiha

    • @kuldeepsomal1825
      @kuldeepsomal1825 3 ปีที่แล้ว +1

      ਸਹੀ ਕਹਿਆ

    • @pawandeep1734
      @pawandeep1734 3 ปีที่แล้ว

      Ehna kol apne hai hi nhi gaun ge ki.oh ta sukar aa chamkila ehna 20.25 bandeya nu te vich eh v aa ehna nu roti de gya.nhi ta eh dihadiya krde hona c.

  • @mastansingh4891
    @mastansingh4891 4 ปีที่แล้ว +6

    Marn ton bad v ohde naon te kinney parwaran da Gujarat baar ho rihe

  • @narmaldhillon9024
    @narmaldhillon9024 4 ปีที่แล้ว +6

    S my u

  • @pojjaverma2905
    @pojjaverma2905 2 ปีที่แล้ว

    Maja agya

  • @SanjeevKumar-cu6yk
    @SanjeevKumar-cu6yk 3 ปีที่แล้ว

    👍👍👍👍

  • @gamingtechnolgy....4955
    @gamingtechnolgy....4955 4 ปีที่แล้ว +12

    Koi ni hona chàmkile verga.....

  • @bhavjitdhaliwal7741
    @bhavjitdhaliwal7741 4 ปีที่แล้ว +4

    Ooo tere real voices aa sarm kar

  • @avtarsinghavtarsingh1038
    @avtarsinghavtarsingh1038 3 ปีที่แล้ว

    Ik he geet a is de kol 20-25 sal v ihi gaunda c

  • @ramkali6421
    @ramkali6421 4 ปีที่แล้ว +3

    Pata hoea banch

  • @khansaab5482
    @khansaab5482 4 ปีที่แล้ว +12

    Bakwas gaiki camkile da nam khrab karta

  • @farmerpb0694
    @farmerpb0694 4 ปีที่แล้ว +2

    Live bekar a tera paise te time kharab krn wli gl a live ch balkar ankhila .jasvinder brar.harjit sidhu

    • @SunilSingh-zg6hg
      @SunilSingh-zg6hg 4 ปีที่แล้ว +1

      ਬਹੁਤ ਵਧੀਆ ਪਰਫਾਰਮੇਸ ਅਰਸ਼ੀ ਜੀ,,ਜੀਉ

  • @harjotbro6729
    @harjotbro6729 4 ปีที่แล้ว +2

    Sajia de ta bund fati peya

  • @darshidhessi2196
    @darshidhessi2196 4 ปีที่แล้ว +1

    ਗੰਦੇ ਗੀਤ ਗਾਉਣ ਵਾਲਾ ਚਮਕੀਲਾ ਗੰਦ ਬਹੁਤ ਗਾਇਆ ਚੰਗਾ ਬਹੁਤ ਘਟ ਗਾਇਆ

    • @RahulRahul-gh7bb
      @RahulRahul-gh7bb 4 ปีที่แล้ว +6

      ਬਾਈ ਚੰਮਕੀਲਾ ਨੇ ਤਾ ਬਸ ਗੰਦ ਗਾਈਆ ਸੀ। ਅੱਜ ਕੱਲ ਦੇ ਕਲਾਕਾਰਾ ਨੇ ਤਾ ਗੰਦ Tv ਤੇ ਦਿਖਾ ਦਿੱਤਾ ।।

    • @SunilSingh-zg6hg
      @SunilSingh-zg6hg 4 ปีที่แล้ว +8

      ਸੱਚ ਕਿਹਨੂੰ ਪਸੰਦ ਏ,,ਚਮਕੀਲਾ ਇੱਕ ਮਹਾਨ ਸਿੰਗਰ ਸੀ ਤੇ ਰਹੇਗਾ

    • @yugplayz2474
      @yugplayz2474 4 ปีที่แล้ว +3

      32 saal bad bi naam ate geet chalde han. is toh vadda saboot ki ho sakda e amar singh chamkile di gayiki da. amar singh chamkile varge dharmik geet ajj tak koi nahi ga sakeya. us jori nu mera dil toh salute hai

    • @AmandeepAmandeep-nw8tm
      @AmandeepAmandeep-nw8tm 2 ปีที่แล้ว

      ਅਮਰ ਸਿੰਘ ਚਮਕੀਲਾ ਜੀ ਵਰਗੇ ਸ਼ਬਦ ਨੀ ਕਿਸੇ ਤੋ ਬਣੇ ਅੱਜ ਤੱਕ ਸਾਥੌ ਬਾਬਾ ਖੋ ਲਿਆ ਤੇਰਾ ਨਨਕਾਣਾ ਸਰਹੰਦ ਦੀ ਦੀਵਾਰ

  • @gurpreetgopi8342
    @gurpreetgopi8342 4 ปีที่แล้ว

    Gand.bolda.c