Prime Report (1117) || ਚੋਣਾਂ ਛੱਡ ਕੇ ਭੱਜਿਆ Akali Dal , ‘ਬੇੜਾ ਗਰਕ ਕਰਤਾ ਚਾਪਲੂਸਾਂ ਨੇ’ - Bibi Jagir Kaur

แชร์
ฝัง
  • เผยแพร่เมื่อ 23 ต.ค. 2024

ความคิดเห็น • 155

  • @sahotasaab4640
    @sahotasaab4640 3 ชั่วโมงที่ผ่านมา +26

    ਬੀਬੀ ਹਰਸਿਮਰਤ ਗੁਰੂਘਰ ਜਾ ਕਿ ਅਰਦਾਸ ਵਿੱਚ ਕਹਿੰਦੀ ਸੀ ,ਬੇਅਦਬੀ ਕਰਨ ਵਾਲਿਆਂ ਦਾ ਰਹੇ ਕੱਖ ਨਾ ,ਉਹ ਸੱਚ ਹੋ ਰਿਹਾ ਜੀ , ਵਹਿਗੁਰੂ ਭਲੀ ਕਰੇ ਜੀ ।

  • @SarwanSingh-rp1ox
    @SarwanSingh-rp1ox 4 ชั่วโมงที่ผ่านมา +30

    ਬੀਬੀ ਜਗੀਰ ਕੌਰ ਜੀ ਦੁੱਖ ਦੀ ਗੱਲ ਹੈ ਕਿ ਬਾਦਲ ਪਰਿਵਾਰ ਨੇ ਪੰਜਾਬ ਦਾ ਹੀ ਨਹੀਂ ਸਗੋਂ ਸਿੱਖ ਕੌਮ ਅਤੇ ਸਿੱਖ ਧਰਮ ਦਾ ਬੇੜਾ ਗ਼ਰਕ ਕਰਦਿੱਤਾ ਪੰਜਾਬ ਅਤੇ ਸਿੱਖ ਧਰਮ ਨੂੰ ਖੱਸੀ ਕਰ ਦਿੱਤਾ ਉਹਦੇ ਵਿਚ ਤੁਹਾਡਾ ਵੀ ਵੱਡਾ ਹਿੱਸਾ ਹੈ। ਤੁਸੀਂ ਵੀ ਬਾਦਲ ਲਾਣੇ ਦਾ ਹਿੱਸਾ ਸੀ ਤੁਸੀਂ ਲੋਕਾਂ ਨੂੰ ਸਿੱਖ ਕੌਮ ਕਦੇ ਮੁਆਫ਼ ਨਹੀਂ ਕਰੇਗੀ

    • @romeshkumar7908
      @romeshkumar7908 4 ชั่วโมงที่ผ่านมา +1

      "Jab Lag Khalsa Rahe Niara, Tab Lag Tej Dioon Mein Sara,
      Jab Eh Gaye Bipran Ki Reet, Mein Na Karoon In Ki Parteet".

    • @AmarjitSingh-eq3rl
      @AmarjitSingh-eq3rl 32 นาทีที่ผ่านมา

      ਪਤਾ ਨਹੀ ਕਾਹਦੀ ਸਿੱਖ ਕੌਮ ਦੀ ਗੱਲ ਹੁਣ ਸਿੱਖ ਸੰਗਤ ਦਾ ਝੁਕਾਅ ਕਾਂਗਰਸ ਵੱਲ ਹੈ ਲੋਕਸਭਾ 2024 ਨੇ ਇਹ ਸਿੱਧ ਕਰ ਦਿੱਤਾ ਹੈ

  • @birbalsinghchahal4153
    @birbalsinghchahal4153 2 ชั่วโมงที่ผ่านมา +8

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਬੇਅਦਬੀ ਕੀਤੀ ਆ ਖੁਸਰੇਆ ਵਰਗੇ ਲੋਕ ਅਜੇ ਵੀ ਇਹਨਾ ਪਿੱਛੇ ਨੇ

  • @balbirsingh8832
    @balbirsingh8832 3 ชั่วโมงที่ผ่านมา +14

    ਲੁੱਟ ਕਿ ਖਾ ਗਿਆ ਬਾਦਲ ਟੋਲਾ ਪੰਜਾਬ ਨੂੰ

    • @AmarjitSingh-eq3rl
      @AmarjitSingh-eq3rl 35 นาทีที่ผ่านมา

      ਚੰਗਾ ਹੁੰਦਾ ਕਿਸੇ ਪਾਰਟੀ ਦੇ ਸਾਧ ਦਾ ਜਿਕਰ ਵੀ ਕਰ ਦੇਣਾ ਸੀ ਤੁਹਾਡੀ ਸੋਚ ਬਾਦਲ ਤੋਂ ਅੱਗੇ ਨਹੀ ਹੈ

  • @decentbutdevil989
    @decentbutdevil989 3 ชั่วโมงที่ผ่านมา +7

    ਅਕਾਲੀ ਦਲ ਵਿੱਚ ਪਹਿਲਾਂ ਜ਼ਿਆਦਾਤਰ ਸਿੰਘ ਹੁੰਦੇ ਸਨ ਪਰ ਅੱਜਕਲ ਦੇ ਅਕਾਲੀਦਲ ਵਿੱਚ ਡਿੰਪੀ,ਸਿੱਪੀ,ਨੋਨੀ,ਟੋਨੀ,ਗੈਰੀ,ਸ਼ੈਰੀ ਇਹੋ ਨਾਮ ਦਿਖਦੇ ਐਂ.
    ਅਸਲੀ ਸਿੰਘ ਕਿੱਥੇ ਐਂ ❓
    ਕਾਸ਼ ਅਕਾਲੀ ਦਲ ਹੁਣ ਤੋਂ ਬਾਅਦ ਅਸਲੀ ਅਕਾਲੀ ਦਲ ਬਣਜੇ ਨਾਂ ਕਿ ਅਕਾਲੀ ਦਲ ਬਾਦਲ,ਮਾਨ ਜਾਂ ਹੋਰ ਕੋਈ ਵੀ ਕਿਸੇ ਦਾ ਪਰਸਨਲ.
    ਪੰਜਾਬ ਨੂੰ ਲੋੜ ਆ ਅਕਾਲੀ ਦਲ ਦੀ, ਪਰ ਅਸਲੀ ਆਲੇ ਦੀ 🙏

  • @GurpreetSingh-jb5oy
    @GurpreetSingh-jb5oy 3 ชั่วโมงที่ผ่านมา +11

    ਚਾਰੇ ਸੀਟਾਂ ਹਰਨਗੇ ਤਾਈਓ ਮੈਦਾਨ ਵਿੱਚ ਨਹੀ ਆਏ, 2027,ਜਿੱਤਣ ਲਈ ਅਸਰ ਨਾ ਪਵੇ, ਡਰ ਸਤਾਉਂਦਾ

  • @amritpalsingh4851
    @amritpalsingh4851 3 ชั่วโมงที่ผ่านมา +8

    ਬਾਈ ਜੀ ਜਦੋਂ ਦੀ ਮੈਂ ਸੁਰਤ ਸੰਭਾਲੀ ਹੈ, ਅਕਾਲੀ ਆਗੂਆਂ ਤੋਂ ਇਹ ਸੁਣਦਾ ਆਇਆ ਹਾਂ ਕਿ ਇਸ ਪਾਰਟੀ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ,ਇਸ ਦੇ ਇਵਜ ਵਜੋਂ ਪੰਜ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਕੇ ਮਲਾਈਆਂ ਦੇ ਵੱਡੇ ਵੱਡੇ ਡੂੰਨੇ ਖਾ ਕੇ ਅਤੇ ਬਹੁਤ ਸਾਰਾ ਧਨ ਆਪਣੀ ਪੀੜ੍ਹੀਆਂ ਅਤੇ ਕੋੜਮਿਆਂ ਲਈ ਜਮਾਂ ਕਰਕੇ ਸੰਸਾਰ ਤੋਂ ਚਲਾ ਗਿਆ। ਹੁਣ ਤੁਸੀਂ ਇਸ ਤਰ੍ਹਾਂ ਕਹਿਣਾ ਛੱਡ ਦਿਓ।

    • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
      @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 2 ชั่วโมงที่ผ่านมา +1

      ਸਿੱਖ ਕੋਮ ਨੁੰ ਕੋਈ ਲੀਡਰ ਨਹੀਂ ਮਿਲੇ ਸਾਰੇ ਲੀਡਰ ਦੇ ਘਰਾਂ ਅਕਾਲੀ ਦਲ ਦੇ ਅੱਜ ਤੱਕ ਪ੍ਰਧਾਨ ਹੋ ਸ਼ਹੀਦ ਕਿਨੇ ਹੋਏ ਜੀ ਸੰਤ ਭਿੰਡਰਾਂਵਾਲੇ ਨੇ ਕਿਹ ਕੀ ਦਮਦਮੀ ਟਕਸਾਲ ਦੇ ਮੁੱਖੀ ਸ਼ਹੀਦ ਹੋਏ ਅਕਾਲੀ ਦੇ ਕੋਈ ਵੀ ਨਹੀ

  • @aparsingh5343
    @aparsingh5343 4 ชั่วโมงที่ผ่านมา +12

    ਹੁਣ ਪਤਾ ਲੱਗਾ ਆਰ ਐਸ ਐਸ ਤੇ ਬੀ ਜੇ ਪੀ ਦੇ "ਦੱਲੇ" ਕੌਣ ਨੇ??

  • @ggrewal1755
    @ggrewal1755 3 ชั่วโมงที่ผ่านมา +10

    ਅਕਾਲ ਤਖ਼ਤ ਨੇ ਸੁਖਬੀਰ ਬਾਦਲ ਨੂੰ ਵਰਜਿਆ ਸੀ , ਅਕਾਲੀ ਦਲ ਨੂੰ ਨਹੀਂ | ਇੱਕਲਾ ਸੁਖਬੀਰ ਅਕਾਲੀ ਦੱਲ ਨਹੀਂ ,ਬਹਾਨੇ ਬਣਾਕੇ ਭੱਜ ਰਹੇ ਆ | ਬੁਰੀ ਤਰਾਂ ਹਾਰਨਾਂ ਸੀ |

    • @rr7014
      @rr7014 2 ชั่วโมงที่ผ่านมา

      ਫਿਰ ਵੀ ਜੀ ਜਨਤਾ ਏਹਨਾ ਨੂੰ ਦਿਖਾ ਰਹੀ ਆ ਕਿ ਤੁਸੀ ਗਲਤੀਆਂ ਕੀਤੀਆਂ ਨੇ

  • @sukhwantsidhu9075
    @sukhwantsidhu9075 3 ชั่วโมงที่ผ่านมา +8

    ਅਕਾਲੀ ਪਾਰਟੀ ਬਾਦਲ ਪਰਿਵਾਰ ਤੋਂ ਬਿਨਾਂ104ਸਾਲਾਂ ਵਿੱਚ ਹੋਰ ਇੱਕ ਵੀ ਲੀਡਰ ਪੈਦਾ ਨਹੀਂ ਕਰ ਸੱਕੀ

  • @gurtejsinghsidhu9161
    @gurtejsinghsidhu9161 4 ชั่วโมงที่ผ่านมา +7

    ਇਹ ਗੱਲ ਸਹੀ ਹੈ BJP ਨਾਲ ਗੱਲਬਾਤ ਹੋ ਗਈ ਹੈ

  • @kulwantsingh9415
    @kulwantsingh9415 2 ชั่วโมงที่ผ่านมา +2

    ਵਾਹਿਗੁਰੂ ਜੀ

  • @BalvinderSingh-x2s
    @BalvinderSingh-x2s 4 ชั่วโมงที่ผ่านมา +8

    ਅਕਾਲੀ ਦਲ ਨੂੰ ਉੱਪ ਚੋਣਾਂ ਲੜਨੀਆਂ ਚਾਹੀਦੀਆਂ ਹਨ : ਮੈਦਾਨ ਖਾਲੀ ਨਹੀਂ ਛੱਡਣਾਂ ਚਾਹੀਦਾ ।

    • @rr7014
      @rr7014 2 ชั่วโมงที่ผ่านมา

      ਲੜ ਕੇ ਸਬ ਪਾਸਿਓਂ ਹੈਰਾਨ ਨਾਲੋ ਚੰਗਾ ਲੜੋ ਹੀ ਨਾ ਕਿਉੰ ਕਿ ਲੋਕ ਵੋਟ ਪਾਉਂਦੇ ਹੀ ਨਹੀਂ ਇਹ ਤਾਂ ਜਮਾ ਜ਼ੀਰੋ ਹੋਗੇ ਖਾਸ ਕਰ ਮਾਲਵੇ ਚ

  • @tejindersingh4588
    @tejindersingh4588 3 ชั่วโมงที่ผ่านมา +5

    ਖਾਲੀ ਦਲ ਖਾਲੀ ਹੋ ਗਿਆ ਼਼਼

  • @rbrar3859
    @rbrar3859 2 ชั่วโมงที่ผ่านมา +2

    ਅਕਾਲੀਦਲ ਦਾ ਮਿਸ਼ਨ ਹੈ ਮਨਪ੍ਰੀਤ ਨੂੰ ਜਿਤਾਉਣਾ , ਪਰ ਇਹ ਨਹੀਂ ਜਿੱਤਦਾ

  • @parmveersandhu8860
    @parmveersandhu8860 4 ชั่วโมงที่ผ่านมา +5

    ਬੀਬਾ ਸਾਡੈ ਪਿਡ ਕਾਗਰਸੀ ਚੋਣ ਲੜਨਤੋ ਭੱਜਗੈ ਬਾਦਲ ਦਲ ਦਾ ਭੋਗ ਅੱਜ ਪਿਆ

    • @SidhuSahibSidhuSahib
      @SidhuSahibSidhuSahib 4 ชั่วโมงที่ผ่านมา

      ਚਾਰੇ ਸੀਟ ਉਪਚੌਣ ਕਾਂਗਰਸ ਜੀਤੇਗੀ

  • @rbrar3859
    @rbrar3859 2 ชั่วโมงที่ผ่านมา +3

    ਅਕਾਲੀਦਲ ਮੈਦਾਨ ਵਿੱਚੋਂ ਭੱਜ ਹੈ।
    ਸਿੱਖ ਕੌਮ ਵਾਸਤੇ ਸੋਚਣ ਵਾਲੀ ਗੱਲ ਹੈ।
    ਅਕਾਲੀਦਲ ਵਿੱਚ ਚੰਗੇ ਬੰਦੇ ਲਿਆਓ ਤੇ ਕੌਮ ਨੂੰ ਕਾਮਯਾਬ ਕਰੋ।

    • @rr7014
      @rr7014 2 ชั่วโมงที่ผ่านมา

      ਬਾਦਲ ਪਰਿਵਾਰ ਕਦੇ ਵੀ ਨਹੀਂ ਏਦਾ ਸੋਚ ਸਕਦਾ ਏਹਨਾ ਨੂੰ ਬਾਹਰ ਹੋਣਾ ਹੀ ਪੈਣਾ ਅਜ ਨਹੀ ਤਾਂ ਕਲ

  • @amritpalsingh4851
    @amritpalsingh4851 3 ชั่วโมงที่ผ่านมา +5

    ਬੀਬੀ ਜੀ ਦੇ ਵਿਚਾਰ ਅੱਛੇ ਹਨ

  • @aparsingh5343
    @aparsingh5343 4 ชั่วโมงที่ผ่านมา +4

    ਬਣਗੇ ਲਾਲ ਸਿੰਘ, ਗੁਲਾਬ ਸਿੰਘ, ਤੇਜਾ ਸਿੰਘ
    ਛੱਡਕੇ ਮੈਦਾਨ ਭੱਜਗੇ ਜਿਹੜੇ....................

  • @kisanekta5623
    @kisanekta5623 3 ชั่วโมงที่ผ่านมา +5

    ਗਿਦੜਬਾਹਾ ਚ ਸ੍ਰੋਮਣੀ ਅਕਾਲੀ ਦਲ ਡਿੰਪੀ ਢਿੱਲੋਂ ਦੀ ਮਦਦ ਕਰ ਰਿਹਾ ਨਾ ਕਿ ਮਨਪ੍ਰੀਤ ਬਾਦਲ ਦੀ ਅਸੀਂ ਗਿੱਦੜਬਾਹਾ ਤੋਂ

    • @shivrajbutter649
      @shivrajbutter649 3 ชั่วโมงที่ผ่านมา

      Right

    • @kisanekta5623
      @kisanekta5623 2 ชั่วโมงที่ผ่านมา

      @@shivrajbutter649 ji butter saab

    • @rr7014
      @rr7014 ชั่วโมงที่ผ่านมา

      ਅੰਦਰ ਖਾਤੇ ਉਸ ਨੂੰ ਜਿੱਤਵਾਉਂ ਨੂੰ ਫਿਰਦੇ ਆ ਗਰਾਉਂਡ ਲੈਵਲ ਤੇ

  • @RooplalNar
    @RooplalNar 3 ชั่วโมงที่ผ่านมา +9

    ਮੈਂ ਅਕਾਲੀ ਦਲ ਦਾ ਨਾ ਵੋਟਰ ਤੇ ਨਾ ਸਪੋਰਟਰ ਹਾਂ ,ਪਰ ਮੈਨੂੰ ਅਹਿਸਾਸ ਹੈ ਕਿ ਇਹ ਪਾਰਟੀ ਪੰਜਾਬ ਦੀ ਜਿੰਦ ਜਾਨ ਹੈ।ਇਸ ਤੋਂ ਬਿਨਾਂ ਪੰਜਾਬ ਦੀ ਸਿਆਸਤ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਦਾ ਚੋਣਾਂ ਤੋਂ ਬਾਹਰ ਹੋਣਾ ਬਹੁਤ ਮੰਦਭਾਗਾ ਹੈ ਤੇ ਇਹ ਪੰਜਾਬ ਦੇ ਉੱਕਾ ਹੀ ਹਿੱਤ ਵਿਚ ਨਹੀਂ ਹੈ। ਇਹ ਘਟਨਾ ਪੰਜਾਬ ਦੇ ਇਤਿਹਾਸ ਵਿਚ ਲਿਖੀ ਜਾਏਗੀ ਤੇ ਪ੍ਰਸ਼ਨ ਚਿੰਨ੍ਹ ਜੱਥੇਦਾਰ ਸਾਹਿਬਾਨ ਦੀ ਭੂਮਿਕਾ 'ਤੇ ਵੀ ਲੱਗੇਗਾ

    • @pargatsingh6705
      @pargatsingh6705 3 ชั่วโมงที่ผ่านมา +2

      ਜੋ ਗੋਲਕਾ ਖਾਦੀਆ ਚੀਮਾ ਭੁਦੜਤਲਗਾਹ‌ ਬਲਟੋਆਸਭ‌ਕੁਤੇ ਭੱਜਗੇ ਪਂਜਾਬ ਜਰੂਰ ਅਤੇ ਗੋਲਕਾ ਖਾ ਗੲਏ‌ਹੁਣ ਜਗੀਰ ਕੋਰ ਕੁਝ ਬੋਲੇ ਰਲ ਮਿਲ ਪਂਜਬ ਦੀ ਪਂਟੀ ‌ਮੇਸ ਕਰਤੀ। ਪਂਜਾਬ ਦੀ‌ ਗੁਰ ਦਵਾਰਿਆ ਦਾ ਪੈਸਾ ਖਾਗੲਏ

    • @kirpalsingh7097
      @kirpalsingh7097 2 ชั่วโมงที่ผ่านมา

      @@pargatsingh6705off

    • @kirpalsingh7097
      @kirpalsingh7097 2 ชั่วโมงที่ผ่านมา

      @@pargatsingh6705
      2:40

    • @AmarjitSingh-eq3rl
      @AmarjitSingh-eq3rl 25 นาทีที่ผ่านมา

      ​@@pargatsingh6705ਇਹ ਗੋਲਕਾਂ ਦਾ ਪੈਸੇ ਖਾਣ ਦਾ ਇਲਜਾਮ ਹਰ ਪ੍ਰਧਾਨ ਉਤੇ ਲਗ ਜਾਵੇਗਾ ਭਾਵੇਂ ਤੁਸੀਂ ਪ੍ਰਧਾਨ ਬਣ ਕੇ ਦੇਖ ਲਵੋ ਤੁਸੀ ਵੀ ਇਸੇ ਘੇਰੇ ਵਿਚ ਆ ਜਾਵੋਗੇ

  • @BalkarSingh-og4xb
    @BalkarSingh-og4xb 58 นาทีที่ผ่านมา

    ਚੋਣਾਂ ਜਬਤ ਕਰਵਾ ਕੇ ਬੇਇੱਜਤੀ ਕਰਵਾਉਣ ਨਾਲੋ ਚੰਗਾ ਚੋਣ ਹੀ ਨਾ ਲੜੋ।

  • @ParwantSekhon
    @ParwantSekhon 4 ชั่วโมงที่ผ่านมา +2

    ਬੀਬੀ ਤੁਸੀ ਜਾ ਕੇ ਬੀ ਜੇ ਪੀ ਨਾਗਪਰੀਏ ਤੁਸੀ ਖੜੋ ਹੁਣ ਤੁਸੀ ਬੀਬੀ ਚੰਦੂ ਵਡਾਲਾ ਨਾਇਬ ਤੇ ਕਈ ਹੋਰ ਅਨੰਦ ਪ੍ਰੀਤ ਤੂੰ ਬਚਿਆ ਕਰ ਇੰਨਾਂ ਤੋਂ ਇੰਨਾਂ ਨੇ ਤਾਂ ਅਕਾਲੀ ਦਲ ਖਤਮ ਕਰ ਦਿੱਤਾ

  • @bhagwandass7433
    @bhagwandass7433 3 ชั่วโมงที่ผ่านมา +1

    ਮਨਪ੍ਰੀਤ ਦੀ ਜਿੱਤ ਬਹੁਤ ਦੂਰ

  • @SidhuSahibSidhuSahib
    @SidhuSahibSidhuSahib 4 ชั่วโมงที่ผ่านมา +1

    ਮੈਂ ਕਾਂਗਰਸੀ ਹੈ ਕਾਂਗਰਸ ਚਾਰੇ ਉਪਚੌਣ ਜੀਤੇਗੀ ਪਰ ਬੇਨਤੀ ਹੈ ਬੀਬੀ ਜਗੀਰ ਕੌਰ ਤੁਸੀਂ ਨਵਾਂ ਅਕਾਲੀ ਦਲ ਬਣਾਊ ਅਸੀਂ ਤੁਹਾਡੇ ਨਾਲ ਹੈ

  • @ajitsingh5295
    @ajitsingh5295 4 ชั่วโมงที่ผ่านมา +2

    ਗੱਲ ਤਾਂ ਕੋਈ ਵੀ ਆਪਣੀ ਰੱਖ ਸਕਦਾ ਹੈ ਹਰ ਇੱਕ ਨੂੰ ਅਧਿਕਾਰ ਹੈ ਪਰ ਇਥੋਂ ਤੱਕ ਕਹਿਣਾ ਮੂੰਹ ਪਾੜ ਕੇ ਲਫਜ਼ ਬਹੁਤ ਮਾੜਾ ਹੈ ਜੀ

  • @BalkarSingh-og4xb
    @BalkarSingh-og4xb 55 นาทีที่ผ่านมา

    ਕਾਰਜਕਾਰੀ ਪਰਧਾਨ ਸਿਰਫ ਫੋਟੋਆਂ ਲਹਾਉਣ ਲਈ ਰੱਖਿਆ ਜੇ ਪਰਧਾਨ ਦੀ ਗੈਰਹਾਜਰੀ ਵਿੱਚ ਕੰਮ ਹੀ ਨਹੀਂ ਕਰਨਾ ਜਾਂ ਕਰਨ ਹੀ ਨਹੀਂ ਦੇਣਾ। ਕਾਰਜਕਾਰੀ ਨਹੀਂ ਕਾਗਜਕਾਰੀ ਪਰਧਾਨ ਜਾਪਦਾ।

  • @DalvinderMangat-iu9cs
    @DalvinderMangat-iu9cs 3 ชั่วโมงที่ผ่านมา +1

    Waheguru ji ji ne bhut bady sajja dety ha Badal pariwar nu

  • @bhupendersingh8617
    @bhupendersingh8617 2 ชั่วโมงที่ผ่านมา

    Waheyguru Ji

  • @SukhwinderSingh-wq5ip
    @SukhwinderSingh-wq5ip 2 ชั่วโมงที่ผ่านมา +1

    ਲੱਖ ਲਾਹਨਤ

  • @BittuSingh-ke2qy
    @BittuSingh-ke2qy ชั่วโมงที่ผ่านมา

    ਜਦੋਂ ਸਰਕਾਰ ਚ ਸੀ ਓਦੋਂ ਕੀ ਥਨ ਫੜੱਦੀ ਸੀ ਹੁਣ ਗੱਲਾਂ ਆ ਆਉਂਦੀਆ

  • @gurteksingh8339
    @gurteksingh8339 3 ชั่วโมงที่ผ่านมา +3

    ਇਹ ਗੱਲ ਤਾਂ ਸਿੱਧ ਹੋ ਗਈ ਕਿ ਅੰਦਰਖਾਤੇ ਗਦਾਰ ਬਾਦਲ ਕੇ ਤੇ RSS / B J P ਇੱਕ ਮਿੱਕ ਹਨ ਇਹ ਖੇਤੀ ਕਨੂੰਨਾਂ ਬਾਰੇ ਵੀ ਇੱਕ ਮਿੱਕ ਸਨ ਅਤੇ ਇਹ ਇੱਕ ਹੀ ਹੈ ਇੱਕ ਹੀ ਰਹਿਣਗੇ ਕਿਉ ਕਿ ਹੁਣ BJP ਨੇ ਉਥੇ ਆਪਦਾ ਮਨਪਰੀਤ ਜਿਤਾਉਣਾਂ ਹੈ ਜਥੇਦਾਰਾਂ ਨੂੰ ਵੀ ਬਾਦਲਾਂ ਨੇ ਕਹਿ ਦਿੱਤਾ ਹੈ ਕਿ ਸਾਡੇ ਵਿਰੁਧ ਫਤਵਾ ਜਾਰੀ ਕਰੋ ਕਿ ਸੁਖਵੀਰ ਚੋਣ ਨਹੀ ਲੜ ਸਕਦਾ ਉਥੇ ਹੁਣ ਸੁਖਵੀਰ ਜਿੰਨੀਆਂ ਕੁ ਵੋਟਾ ਹਨ ਅਕਾਲੀ ਦਲ ਦੀਆਂ ਉਹ ਮਨਪਰੀਤ ਭਾਜਪਾਈ ਨੂੰ ਪੈ ਜਾਣ ਪਰ ਹੁਣ ਲੋਕ ਸਿਆਣੇ ਬਣ ਜਾਣ BJP ਨੂੰ ਨਾਂ ਜਿੱਤਣ ਦੇਣ ਚਲੋ ਬਾਦਲ ਪਰਵਾਰ ਤਾਂ BJP ਦਾ ਗੁਲਾਮ ਆ ਪਰ ਲੋਕ ਗੁਲਾਮ ਨਾਂ ਬਨਣ

  • @rr7014
    @rr7014 2 ชั่วโมงที่ผ่านมา

    ਏਹਨਾ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਇਹ ਨਾ ਨੂੰ ਪਤਾ ਕਿ ਅਸੀਂ ਹੁਣ ਕਦੇ ਸੱਤਾ ਚ ਨਹੀ ਆ ਸਕਦੇ ਲੋਕ ਨਹੀ ਭਰੋਸਾ ਕਰਦੇ ਸਾਡੇ ਤੇ ਕਿਉੰ ਕਿ ਏਹਨਾ ਨੇ ਲੋਕਾ ਦਾ ਭਰੋਸਾ ਤੋੜਿਆ

  • @AmarjeetSingh-lj8yj
    @AmarjeetSingh-lj8yj ชั่วโมงที่ผ่านมา

    Very good 👍

  • @kesarpandher1627
    @kesarpandher1627 2 ชั่วโมงที่ผ่านมา

    ੧੯੯੭ ਤੋ ੨੦੨੪ ਦੇ ਵਿੱਚਕਾਰ ਸੁਧਾਰ ਲਹਿਰ ਕਿੱਥੇ ਸੀ ੨੭ ਸਾਲ ਚੁੱਪ ਰਹਿਣ ਦਾ ਕਾਰਨ ਬੀਬੀ ਜੀ । ਪੰਜ਼ਾਬ ਪੁਸ਼ਦਾ ਜਬਾਬ ਦੇਵੋ

  • @jassinghpunjabi65
    @jassinghpunjabi65 ชั่วโมงที่ผ่านมา

    ਅਸਲ ਮਕਸਦ ਤਾਂ ਆਪਣੇ ਯਾਰ(ਭਾਜਪਾ) ਤੇ ਭਰਾ(ਮਨਪ੍ਰੀਤ ਬਾਦਲ) ਨੂੰ ਜਤਾਉਣਾ ਹੈ, ਬਾਕੀ ਤਾਂ ਸਭ ਬਹਾਨੇ ਨੇ।

  • @RAMSINGH-fh8kl
    @RAMSINGH-fh8kl ชั่วโมงที่ผ่านมา

    ਬੀਬੀ ਜੀ ਤੁਹਾਡੇ ਤੇ ਰੋਮ ਕੁੱਟਣ ਦੇ ਇਲਜਾਮ ਲੱਗ ਰਹੇ ਜੀ ਇਹ ਸ਼ਰਾਰਤ ਕੀਤੀ ਜਾ ਰਹੀ ਹੈ

  • @pirthisinghbrar5288
    @pirthisinghbrar5288 3 ชั่วโมงที่ผ่านมา +1

    ਮੈਂਨੂੰ ਲੱਗਦੈ ਕੱਖ ਨਹੀ ਰਿਹਾ।

  • @SuratSingh-k7m
    @SuratSingh-k7m ชั่วโมงที่ผ่านมา

    Bibi ji very good

  • @harjeetkaur6910
    @harjeetkaur6910 3 ชั่วโมงที่ผ่านมา

    Bilkul sahi

  • @Avtar-q2u
    @Avtar-q2u 3 ชั่วโมงที่ผ่านมา

  • @jasbirsinghparhar2247
    @jasbirsinghparhar2247 4 ชั่วโมงที่ผ่านมา

    Waheguru ji ka Khalsa waheguru ji ki fateh

  • @PalveerDhillon98
    @PalveerDhillon98 3 ชั่วโมงที่ผ่านมา +2

    ਬੀਬੀ ਜੀ ਜਦੋਂ ਤੁਸੀਂ ਸ਼੍ਰੋਮਨੀ ਕਮੇਟੀ ਦੇ ਪ੍ਰਧਾਨ ਬੰਦੀ ਸਿੰਘਾਂ ਦੀ ਗੱਲ ਕਿਨੀ ਵਾਰ ਕੀਤੀ ਦੱਸ ਮਗ਼ਜ਼ ਨਾ ਮਾਰ ਸਾਰੇ ਚੋਰ ਹੋ ਸਾਥੋਂ ਪੁਠਾ ਨਾ ਬਲਾਵੋ

  • @HarinderSingh-hw4gq
    @HarinderSingh-hw4gq ชั่วโมงที่ผ่านมา

    ਬੀਬੀ ਸੁਧਾਰ ਲਹਿਰ ਦੇ ਲੀਡਰ ਖੜੇ ਕਰੋ ਤੁਹਾਨੂੰ ਵੀ ਪਤਾ ਲੱਗ ਜਾਵੇਗਾ ਕਿ ਤੁਸੀ ਕਿਨੇ ਪਾਣੀ ਵਿੱਚ ਹੋ

  • @Jugraj1Singh
    @Jugraj1Singh 2 ชั่วโมงที่ผ่านมา

    ਤੁਹਾਡੇ ਖੁਦ ਉਤੇ ਮੁਛਾਂ ਮੁੰਨਣ ਦਾ ਇਲਜਾਮ ਹੈ

  • @JaspreetSingh-jt3sy
    @JaspreetSingh-jt3sy 3 ชั่วโมงที่ผ่านมา

    🌹🌹🌹🙏🙏🙏🙏🌹🌹 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸੱਕਦੇ ਸਾਰਿਆਂ ਦੀ ਮੱਤ ਮਰਤੀ ਕੁਝ ਗੁੰਗੇ 🦜 ਤੋਤੇ ਬੋਲੇ

  • @bhindermangat2777
    @bhindermangat2777 3 ชั่วโมงที่ผ่านมา +1

    SGPC and akal takhat should be free from traitors and masands who control now SGPC and akal takhat free from traitors and masands

  • @MalkiatSingh-m6i
    @MalkiatSingh-m6i 3 ชั่วโมงที่ผ่านมา +1

    ਗੂਰੂ ਜੀ ਨੇ ਕਿਹਾ ਕਿ ਕੁੜੀ ਮਾਰਾਂ ਨਾਲ ਸਬੰਧ ਨਹੀਂ ਰਖਣਾ ਇਹ ਵੀ ਉਹਨਾਂ ਚੋਂ ਇੱਕ ਹੈ

  • @AjitSingh-xd6ty
    @AjitSingh-xd6ty 3 ชั่วโมงที่ผ่านมา +4

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਵਿਕਾਸ ਪੁਰਸ਼ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ। ਟਿੱਬਿਆਂ ਤੇ ਝੋਨਾ ਹੋਣ ਲਾਤਾ ਬਾਦਲ ਨੇ ਸਾਨੂੰ ਕੱਚਿਆਂ ਘਰਾਂ ਤੋਂ ਕੋਠੀਆਂ ਵਿੱਚ ਰਹਿਣ ਲਾਤਾ ਬਾਦਲ ਨੇ 70 ਮਣ ਕਣਕ 90 ਮਣ ਝੋਨਾ ਹੋਣ ਲਾਤਾ ਬਾਦਲ ਨੇ। ਵਿਰਾਸਤ ਏ ਖਾਲਸਾ ਬਣਾਉਣ ਵਾਲੇ ਵੱਡੇ ਵੱਡੇ ਘੱਲੂਘਾਰੇਆਂ ਦੀਆਂ ਯਾਦਗਾਰਾਂ ਬਣਾਉਣ ਵਾਲਾ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ। ਅਸੀਂ ਟਿੱਬਿਆਂ ਦੇ ਪੁੱਤ ਆਂ ਅਸੀਂ ਛੋਲੇ ਅਤੇ ਗਵਾਰਾ ਬਿਜਦੇ ਰਹੇ ਆਂ। ਮਾਲਵਾ ਖੇਤਰ ਜਿੰਦਾਬਾਦ। ਟਿੱਬਿਆਂ ਦੇ ਪੁੱਤ ਜਿੰਦਾਬਾਦ। ਆਉਣ ਦੇਓ ਟਾਇਮ ਦੱਸਾਂਗੇ ਅਸੀਂ ਮਾਲਵੇ ਵਾਲੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Sukhdevsingh-vd4cq
    @Sukhdevsingh-vd4cq 3 ชั่วโมงที่ผ่านมา +3

    ਚਿੱਤੜਾ ਨੂੰ ਅੱਡੀਆ ਲਗਾ ਕੇ ਭੱਜ ਗਿਆ ਆਕਾਲੀਦਲ ਤਨਖਾਇਆ ਕਰਾਰ,

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
    @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 2 ชั่วโมงที่ผ่านมา

    ਨੀ ਜਗੀਰ ਤੁਨਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੋ ਸਿੰਘ ਸਾਹਿਬ ਜੀ ਗਿਆਨੀ ਪੂਰਨ ਸਿੰਘ ਜੀ ਜਥੇਦਾਰ ਸੀ ਅਕਾਲ ਤਖਤ ਸਾਹਿਬ ਜੀ ਦੇ ਹੁਣ ਅਕਾਲੀ ਦਲੇ BJP ਨੁੰ ਪੰਜਾਬ ਵਿੱਚ ਜਿੱਤ ਹੋ

  • @pardeepkular2460
    @pardeepkular2460 4 ชั่วโมงที่ผ่านมา +1

    ਗੁਰੂ ਦੀਅਾ ਗੋਲਕਾ ਦਾ ਵੀ िਖਅਾਲ ਨਾ ਰਖੇਉ ਬੀਬੀ ਜੀ ਤੁਸੀ ਵੀ ਦੋਖੀ ਹੋ

  • @SukhjeetGrewal-p5i
    @SukhjeetGrewal-p5i 4 ชั่วโมงที่ผ่านมา

    ਬੀਬੀ ਅਕਾਲੀ ਦਲ ਜਿੰਦਾਬਾਦ

  • @BalkarSingh-og4xb
    @BalkarSingh-og4xb 53 นาทีที่ผ่านมา

    Ego never accept the truth

  • @balbindrasinghbalbindra5692
    @balbindrasinghbalbindra5692 2 ชั่วโมงที่ผ่านมา

    Bibi Ji jittna Bahut jaruri Hai sikhpanth tuvade Naal Hai

  • @satnamsingh4701
    @satnamsingh4701 3 ชั่วโมงที่ผ่านมา +1

    Akali dl nu khtm krn wala v ahi group a. Vdde vdde ohde le ke hun akali dl mara ho gya g

  • @HariSingh-i4x
    @HariSingh-i4x 2 ชั่วโมงที่ผ่านมา

    Right.version.
    Dhami.Sugested.Shri.Akal.Takhat.in.his.Speech

  • @roopchandel7659
    @roopchandel7659 2 ชั่วโมงที่ผ่านมา +1

    Indirectly BJP di help kar rahe ne Akali
    Shame shame

  • @gurmailkhangura1953
    @gurmailkhangura1953 2 ชั่วโมงที่ผ่านมา +1

    Eh samjo ke Badal akali dal BJP nu support kar rahya hai.Sikh kom nu samajdari ton kam lena chahida hai.

  • @siduyadwinder1327
    @siduyadwinder1327 4 ชั่วโมงที่ผ่านมา +2

    Lidd karti kar gye Aakhoti akali dal badal wale 😢😢😢😢😢

  • @balbindrasinghbalbindra5692
    @balbindrasinghbalbindra5692 2 ชั่วโมงที่ผ่านมา +1

    Badla nu SGPC Cho Bahar Karna Hai

  • @adv.madanlal13
    @adv.madanlal13 3 ชั่วโมงที่ผ่านมา

    Bibi ji ,Let SAD Sudhar people candidates fight as independent candidates..

  • @Karnailsingh6234gmailcomSingh
    @Karnailsingh6234gmailcomSingh 2 ชั่วโมงที่ผ่านมา

    ਬੀਬੀ ਜੀ ਵੀ ਪੈਹਲਾਂ ਮਲਾਈ ਛਕਦੀ ਰਹੀ

  • @harjeetkaur6910
    @harjeetkaur6910 3 ชั่วโมงที่ผ่านมา +1

    Jarnail kis cheez da

  • @salwindersingh9040
    @salwindersingh9040 3 ชั่วโมงที่ผ่านมา +1

    Takrhi Tut gayi hai

  • @nirbhaidhaliwal1564
    @nirbhaidhaliwal1564 4 ชั่วโมงที่ผ่านมา +1

    ਸਭ ਬੀ ਜੀ ਪੀ ਦੀ ਮਦਦ ਕਰਨ ਨੁੰ ਫਿਰਦੇ ਕਿ ਕਦੋ ਸਮਜਾਉਤਸ ਹੋਵਾ ਪਰ ਗੱਲ ਬਣਨੀ

  • @dalipsingh1507
    @dalipsingh1507 2 ชั่วโมงที่ผ่านมา

    Sat shri akal sukha amli akal dal da Nass kar ka he rahaga

  • @sukhwant690
    @sukhwant690 3 ชั่วโมงที่ผ่านมา +1

    Agencia di Bibi

  • @ravinderjeetsinghsandhu7128
    @ravinderjeetsinghsandhu7128 3 ชั่วโมงที่ผ่านมา

    ਬੀਬੀ ਜੀ ਕੀ ਤੁਸੀਂ ਵੀ ਸਿੱਖ ਕੌਮ ਦਾ ਘਾਣ ਕਰਨ ਵਿਚ ਬਰਾਬਰ ਦੇ ਹਿਸੇਦਾਰ ਨਹੀਂ। ਆਪਣੁ ਜਮੀਰ ਨੁੰਪੁਛੋ

  • @gogimarahar8139
    @gogimarahar8139 2 ชั่วโมงที่ผ่านมา

    Oh vi dukh oh v tuhanu akhoti akali dal vali bibi nu

  • @balbindrasinghbalbindra5692
    @balbindrasinghbalbindra5692 2 ชั่วโมงที่ผ่านมา +1

    Sukhbir insa nu panth Cho Chekya jaave

  • @amritpalsinghpajwal
    @amritpalsinghpajwal ชั่วโมงที่ผ่านมา +1

    Akli dal very bad

  • @paramjeetsingh3903
    @paramjeetsingh3903 3 ชั่วโมงที่ผ่านมา

    ਇਸ ਨੁ,ਪੁਸਦਾ,ਹੈਣੀ,, ਖੈਰਾ, ਤੋਂ,ਭ੍ਹਜੲਏ

  • @MohanSingh-o4b
    @MohanSingh-o4b 2 ชั่วโมงที่ผ่านมา +1

    Sadda akali dal. Barbad kar. Ditta sukhea. Gappy ne

  • @balbindrasinghbalbindra5692
    @balbindrasinghbalbindra5692 2 ชั่วโมงที่ผ่านมา +1

    Harsimrat Di Ardas Puri hoe kaindi C kakkh Na rahe jinna Beadabi karvai sukhbir insa nu paap lagga Rabb Di chakki Bahut Barik pesdi hai

  • @assaram522
    @assaram522 2 ชั่วโมงที่ผ่านมา

    Romantic akali Dal is only badal

  • @ravinderjeetsinghsandhu7128
    @ravinderjeetsinghsandhu7128 3 ชั่วโมงที่ผ่านมา

    ਪਤਕਾਰ ਵੀ ਸਵਾਦ ਲੇ ਰਿਹਾ

  • @avtarsingh2531
    @avtarsingh2531 3 ชั่วโมงที่ผ่านมา +1

    ਬਾਦਲ ਜੁੰਡਲੀ ਨੇ ਖੋਖਲਾ ਕਰਕੇ ਰੱਖ ਦਿੱਤਾ ਹੈ ਅਕਾਲੀ ਦਲ ਨੂੰ

  • @RanjitSandhu-t1j
    @RanjitSandhu-t1j 2 ชั่วโมงที่ผ่านมา +1

    Har Simran Kaur kya hey jeene bhi aadami kahate hue hona kakh Na rahe girl sacchi ho gai hai badla dakh nahin Raha

  • @harjeetkaur6910
    @harjeetkaur6910 3 ชั่วโมงที่ผ่านมา +1

    Manpreet badal nhi jite ga

  • @DalvinderMangat-iu9cs
    @DalvinderMangat-iu9cs 3 ชั่วโมงที่ผ่านมา +1

    Hor lgo sukhbir badal,simro de piche

  • @jagtardhillon7459
    @jagtardhillon7459 2 ชั่วโมงที่ผ่านมา

    Iss faisle naal SAD (BADAL)da aaj Punjab dee rajneeti ton BHOG pai gya .SRI GURU RAM DAS je de darbar vich keeti iss pariwar dee ARDAS poori hoe.

  • @sarbjitbrar7263
    @sarbjitbrar7263 4 ชั่วโมงที่ผ่านมา +1

    Eh chaval vee bagedar si saab kush vich

  • @balbindrasinghbalbindra5692
    @balbindrasinghbalbindra5692 2 ชั่วโมงที่ผ่านมา +1

    Badal jundli valtoha cheema khatam

  • @BalwinderSingh-b9p4p
    @BalwinderSingh-b9p4p 4 ชั่วโมงที่ผ่านมา

    Bibi ji tusi chonna larh lavo tusi v akali dal ho🎉

  • @rr7014
    @rr7014 2 ชั่วโมงที่ผ่านมา

    Akali dal nu koi vote paunda hee nhi

  • @JaswantSingh-ot3lc
    @JaswantSingh-ot3lc 3 ชั่วโมงที่ผ่านมา +1

    Agon sadi aan wali piri ethaas preya kre gi ik party c akalidal jo k Badal priwar nay khatam kr diti

  • @sukhwindersinghsingh8442
    @sukhwindersinghsingh8442 3 ชั่วโมงที่ผ่านมา +1

    Bake sare hejre

  • @karanjf
    @karanjf ชั่วโมงที่ผ่านมา

    BJP SAD. Zindabad

  • @romeshkumar7908
    @romeshkumar7908 4 ชั่วโมงที่ผ่านมา

    "Jab Lag Khalsa Rahe Niara, Tab Lag Tej Dioon Mein Sara,
    Jab Eh Gaye Bipran Ki Reet, Mein Na Karoon In Ki Parteet".

  • @harimanjamwal4447
    @harimanjamwal4447 2 ชั่วโมงที่ผ่านมา

    Akali dal BJP di choli vich beath Gaya hai,ku jo ohna nu pata hai ki Maan kise vele vi BJP vich chala jau.

  • @sukhdevvegal4737
    @sukhdevvegal4737 ชั่วโมงที่ผ่านมา +1

    Kom😂😂😂

  • @GurdeepSingh-lv7hu
    @GurdeepSingh-lv7hu 4 ชั่วโมงที่ผ่านมา

    Majithia veer jee ne meeting wich jimni chona jarur laranian chahidin nahi sad dee hond khattam hoju

  • @banarsidasssohal4757
    @banarsidasssohal4757 59 นาทีที่ผ่านมา

    Bebi ji AJ jeh jar party etto tak ai ta es wis thodda vi bhaut wadda hatth aa chopriya ta tusi vi khadia hun waddy badal time

  • @TarlochanSingh-w7g
    @TarlochanSingh-w7g 4 ชั่วโมงที่ผ่านมา

    ਬਹੁਤ ਵਧੀਆ ਵਿਚਾਰ

  • @gurvinderusingthe2097
    @gurvinderusingthe2097 2 ชั่วโมงที่ผ่านมา

    Jo 2o17 Taqq 10 Saal Akalidal Di Sarkar Ne Dabb K Punjab De Lokkan Nu Luttiya Te Kuttiya.
    Hune Punjab De Loke Ehnah Nu Kadey Muh Nahi Laungay.

  • @SurinderpalSingh-t8l
    @SurinderpalSingh-t8l 3 ชั่วโมงที่ผ่านมา

    Baki giddad

  • @harjeetkaur6910
    @harjeetkaur6910 3 ชั่วโมงที่ผ่านมา

    Kon psand karda hai daso

  • @sukhdevvegal4737
    @sukhdevvegal4737 ชั่วโมงที่ผ่านมา

    Bibi seva mugdi a . Lugr Hall ch v seva gegi pave roj karo seva ...bus tahnsan bunna

  • @shere-punjabsinghshergill3257
    @shere-punjabsinghshergill3257 4 ชั่วโมงที่ผ่านมา

    badala ne apne tabar lai, PB te Sikhs nu daa te la ditta. Ohna nu patta k J Manpreet laruga ta proBadals vota wandia jangia. So dono Badal vi haar sakde si. So ohna Akalia di kurbani de Manpreet da raah te support clear kar ditti. Now Jagmeet should contest independently or with any party. Sudhar dal also left ground for others. All Akalis are fighting personal ego war.