ਵੇਖੋ ਪ੍ਰੋਗਰਾਮ - ਵਿਸ਼ੇਸ਼ ਮੁਲਾਕਾਤ : ਵੀਰ ਭੁਪਿੰਦਰ ਸਿੰਘ ਜੀ ਨਾਲ - Interview Veer Bhupinder Singh- PTC Simran

แชร์
ฝัง
  • เผยแพร่เมื่อ 28 ธ.ค. 2024
  • Interview with Veer Bhupinder Singh Ji at PTC Simran
    🔹ਗੁਰਬਾਣੀ ਵਿਚੋਂ ਵੰਡਿਆ ਜੀਵਨ ਜਾਚ ਦਾ ਖਜ਼ਾਨਾ...
    🔹ਸਕੂਲਾਂ-ਕਾਲਜਾਂ ਵਿੱਚ ਕੀਤਾ ਗੁਰਬਾਣੀ ਦਾ ਪ੍ਰਚਾਰ...
    🔹ਕਿਉਂ ਨਹੀਂ ਧਾਰਨ ਕੀਤਾ ਪ੍ਰਚਾਰਕਾਂ ਵਾਲਾ ਪਹਿਰਾਵਾ..?
    🔹ਕਿਸ ਲੜੀ ਵਿੱਚ ਪਰੋ ਕੇ ਕਰਦੇ ਨੇ ਸ਼ਬਦ ਦੀ ਵਿਚਾਰ..?
    ਵੇਖੋ ਪ੍ਰੋਗਰਾਮ - ਵਿਸ਼ੇਸ਼ ਮੁਲਾਕਾਤ : ਵੀਰ ਭੁਪਿੰਦਰ ਸਿੰਘ ਜੀ ਨਾਲ
    • ਵੇਖੋ ਪ੍ਰੋਗਰਾਮ - ਵਿਸ਼ੇਸ਼ ...
    #PTC #PTCsimran #visheshmulakat
    Courtesy - PTC Simran channel

ความคิดเห็น • 31

  • @dalvirsingh2354
    @dalvirsingh2354 2 ปีที่แล้ว +1

    ਬਹੁਤ ਕੁਝ ਸਿੱਖਣ ਲਈ ਮਿਲਿਆ ਵੀਰ ਜੀ ਤੁਹਾਡੀਆਂ ਵੀਚਾਰਾਂ ਤੋਂ, ਮੈਨੂੰ ਗੁਰਬਾਣੀ ਨੂੰ ਸਮਝਣ ਦੀ ਜੁਗਤ ਤੁਹਾਡੇ ਕੋਲੋਂ ਹੀ ਮਿਲੀ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ

  • @BDSingh1
    @BDSingh1 2 ปีที่แล้ว +1

    ਬਹੁਤ ਖੂਬ

  • @gurvinderdhaliwal5856
    @gurvinderdhaliwal5856 2 ปีที่แล้ว +3

    ਬਹੁਤ ਖੂਬ ਵੀਰ ਜੀ 🙏🙏

  • @jagdishkaurgill5049
    @jagdishkaurgill5049 2 ปีที่แล้ว

    Great ji great veer ji 🙏🙏🙏🙏🙏🙏👌👌👍🏻👍🏻🙏🙏

  • @saritakathuria9290
    @saritakathuria9290 2 ปีที่แล้ว +1

    Great personality 🙏🙏

  • @balkarsinghsandhu8323
    @balkarsinghsandhu8323 2 ปีที่แล้ว +1

    Veer ji thanks your every word is very valuable.

  • @kusumatwal7437
    @kusumatwal7437 2 ปีที่แล้ว

    Waheguru sahib ji sbhna t meher krn. Thks Veer Bhupinder Singh ji 🙏

  • @singhkirpal1602
    @singhkirpal1602 11 หลายเดือนก่อน

    Good ji Good Very Very Good ji

  • @tajinderkaur17
    @tajinderkaur17 2 ปีที่แล้ว +1

    Ty so much for sharing ❣️

  • @geetalal180
    @geetalal180 2 ปีที่แล้ว

    Waheguru ji

  • @balkarsinghsandhu8323
    @balkarsinghsandhu8323 2 ปีที่แล้ว +3

    Thanks PTC simran channel the one who got valuable interview.

    • @tarlochankaur1499
      @tarlochankaur1499 2 ปีที่แล้ว

      ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏🙏🙏🌹

  • @ManjeetKaur-gt2kv
    @ManjeetKaur-gt2kv 2 ปีที่แล้ว +1

    👌👏

  • @rajindersinghchadha4151
    @rajindersinghchadha4151 2 ปีที่แล้ว +4

    No words to appriciate. He is the Gem in the World. He should get National Award as well as big amount of finance for presenting spritual programes.Finance is required for each and every event. The Sikh management committees should organise his programes on International leval,as he is serving the Humanity by spiritual teachings.Most of the preachers having lack of Sikhism/Gurbani knowledge, they preach only for ਰੋਟੀਆਂ ਕਾਰਨ ਪੂਰੇ ਤਾਲ🙏🙏🙏🙏🙏

    • @TheLivingTreasure
      @TheLivingTreasure  2 ปีที่แล้ว

      Thanks alot Rajinder Singh ji for your kind appreciation and support for the Noble cause🙏🙏🙏

  • @HarjeetKaur-sw6rp
    @HarjeetKaur-sw6rp 2 ปีที่แล้ว +1

    Bot vdiya veerji.tusi bde simple te sahi method naal answer dite.waheguru ji tuhanu hamesha chadikala bkshan.

  • @satendersingh141
    @satendersingh141 2 ปีที่แล้ว +1

    Veerji is my inspiration since last 22 years. Excellent approach and ways to reach youth.

  • @gurus1213
    @gurus1213 2 ปีที่แล้ว

    Thanks

  • @JaswinderSingh-xy6ik
    @JaswinderSingh-xy6ik 2 ปีที่แล้ว +2

    VERY VERY INFORMATIVE VERR JI KEEP IT UP BE IN CHARDIKALA ALWAYS

  • @PAMMISURINDER
    @PAMMISURINDER 2 ปีที่แล้ว

    Dear hardil azeez pyare veer jio, tuhada jawab nahin.
    Excellently replied to a v good & educated joyrnalist.
    God bless u always by giving u with more of wisdom & strength to serve d humanity world wide.

  • @PSSHUBHDUA...
    @PSSHUBHDUA... 2 ปีที่แล้ว

    🌹🙏🙇

  • @pagster3127
    @pagster3127 2 ปีที่แล้ว +2

    Such a wonderful speaker …. His series on Happiness changed everything in my life. ♥️

  • @kaurnk6432
    @kaurnk6432 2 ปีที่แล้ว

    Every word is straight from heart. Every line speaks of wisdom. Jeevan jaach is living life on path of truth. Only few people preach such kind of explanations in easy language... Gurbani teaches to be humble...to work for others..
    Respects

  • @tajinderkaur17
    @tajinderkaur17 2 ปีที่แล้ว +1

    Thank you so much veer ji for providing a unique perspective 🙏🙏 ❤️❤️

  • @khalsamanjitsingh812
    @khalsamanjitsingh812 2 ปีที่แล้ว

    Waheguru ji ka Khalsa WaheGuru ji ki Fateh

  • @bhaisurendersinghfaridabad2657
    @bhaisurendersinghfaridabad2657 2 ปีที่แล้ว

    🙏🙏

  • @vije1711
    @vije1711 2 ปีที่แล้ว +1

    The interview was very educating and delightful to watch. Thank you for sharing 🙏

  • @AvtarSingh-z4i
    @AvtarSingh-z4i 7 หลายเดือนก่อน

    ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ।।ਇਹ ਸਚੁ ਦਾ ਬੀੜਾ ਸਮਝ ਸਕਦੇ ਹਾਂ।

  • @onkarsingh556
    @onkarsingh556 2 ปีที่แล้ว

    ਚੈਲੰਜ ਨੂੰ ਸਵੀਕਾਰ ਕਰ ਕੇ ਉਸ ਥਾਲੀ ਨੂੰ ਚੁਕਦਾ ਸੀ ਜਿਸ ਵਿੱਚ ਤੰਮਾਕੂ ਵਾਲਾ ਪਾਨ ਰਖਿਆ ਗਿਆ ਸੀ।
    ਗੁਰਸਿਖੀ ਵਿਚ ਤੰਮਾਕੂ ,ਪਾਨ ਦੀ ਵਰਤੋਂ ਨਹੀਂ ਕਰਦੇ ਹਨ। ਇਸ ਲਈ ਬੀੜਾ ਚੁੱਕਣ,ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।

  • @onkarsingh556
    @onkarsingh556 2 ปีที่แล้ว

    ਵੀਰ ਜੀ, ਬੀੜਾ ਚੁਕਿਆ, ਇਸ ਨੂੰ ਸਾਰੇ ਪ੍ਰਚਾਰਕ ਕਥਾਵਾਚਕ ਵਰਤੋਂ ਕਰਦੇ ਹਨ। ਇਸ ਦਾ ਮਤਲਬ ਸਮਝਦੇ ਹਾਂ ਜ਼ਿਮੇਵਾਰੀ।
    ਗਲ਼ ਲੰਮੀਂ ਹੋ ਜਾਂਦੀ ਹੈ । ਜਿਸ ਵਕਤ ਬਾਦਸ਼ਾਹ ਕਿਸੇ ਬਹਾਦਰ ਨੂੰ ਵੰਗਾਰ ਦਾ ਸੀ। ਪਾਨ ਤਮਾਕੂ ਵਾਲਾ , ਜਿਸ ਨੂੰ ਬੀੜਾ ਕਹਿੰਦੇ ਹਨ।ਇਕ ਥਾਲੀ ਵਿੱਚ ਰੱਖ ਕੇ, ਕਹਿੰਦੇ ਸਨ ਹੈ ਕੋਈ ਬਹਾਦਰ ,ਜੋ ਇਸ ਕੰਮ ਨੂੰ ਕਰ ਸਕਦਾ ਹੈ ਉਹ ਇਸ ਬੀੜੇ ਨੂੰ ਚੁੱਕੇ।ਜੋ ਵੀ ਬਹਾਦਰ ਉਸ ਚੈਲੰਜ ਨੂੰ ਸਵੀਕਾਰ ਕਰਦਾ ਸੀ। ਉਸ ਥਾਲੀ ਵਿੱਚ ਰੱਖੇ ਹੋਏ ਤਮਾਕੂ ਵਾਲਾ ਪਾਨ ਚੁਕਦਾ ਸੀ

  • @happyaneja1835
    @happyaneja1835 2 ปีที่แล้ว

    🙏🙏🙏