ਫੁਕਰੀ ਭੂਆ | ਭਾਗ ਅੱਠਵਾਂ | Fukri Bhua | Part 8

แชร์
ฝัง
  • เผยแพร่เมื่อ 19 ม.ค. 2025

ความคิดเห็น • 86

  • @ArjunKumar-e5m4w
    @ArjunKumar-e5m4w 2 หลายเดือนก่อน +4

    ❤❤❤❤ਸਿੰਦਰਪਾਲ ਭੂਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਕਮੈਂਟ ਦਾ ਰਿਪਲਾਈ ਦੇਣ ਲਈ ਅਤੇ ਸਾਡੇ ਲਈ ਟਾਈਮ ਕੱਢਣ ਲਈ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਦਾ ਹਾਂ ਕਿ ਜਦੋਂ ਫੁੱਫੜ ਜੀ ਬੋਲਦੇ ਹਨ ਤਾਂ ਉਹਨਾਂ ਨੂੰ ਕਿਹਾ ਕਰੋ ਥੋੜੀ ਜਿਹੀ ਤਸੱਲੀ ਨਾਲ ਹੌਲੀ ਹੌਲੀ ਬੋਲਿਆ ਕਰੋ ਕਿ ਸਮਝ ਵੀ ਆ ਜਾਵੇ ਕਿਉਂਕਿ ਕਾਹਲੀ ਕਾਹਲੀ ਵਿੱਚ ਸਮਝ ਨਹੀਂ ਆਉਂਦਾ ਇਸੇ ਤਰ੍ਹਾਂ ਹੀ ਸਾਡੇ ਕਮੈਂਟ ਦਾ ਰਿਪਲਾਈ ਦਿੰਦੇ ਰਿਹਾ ਕਰੋ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਸਾਡੇ ਕੁਮੈਂਟ ਦਾ ਰਿਪਲਾਈ ਦਿੰਦੇ ਹੋ ਲਵ ਯੂ ਭੂਆ ਜੀ ❤❤❤

    • @SinderpalSony
      @SinderpalSony  2 หลายเดือนก่อน

      ਬਹੁਤ ਬਹੁਤ ਸ਼ੁਕਰਾਨੇ ਜੀਓ ਆਪ ਜੀ ਵੱਲੋਂ ਦਿੱਤੇ ਗਏ ਸੁਆਝ ਤੇ ਅਮਲ ਕਰਾਂਗੇ ਜੀ ਸਾਡੀ ਸਕ੍ਰਿਪਟ ਲਿਖੀ ਨਹੀਂ ਹੁੰਦੀ ਮੌਕੇ ਤੇ ਹਲਾਤ ਅਨੁਸਾਰ ਹੀ ਆਪਣੇ ਕੋਲੋਂ ਡਾਇਲਾਗ ਬੋਲੇ ਜਾਂਦੇ ਹਨ ਸੋ ਲੜਾਈ ਮੌਕੇ ਸੱਚੀਂ ਗੁੱਸਾ ਆ ਜਾਂਦਾ ਹੈ ਇਸ ਕਰਕੇ ਬੋਲਣ ਵਿੱਚ ਕਾਹਲੀ ਹੋ ਜਾਂਦੀ ਹੈ।

  • @sarabjitsingh1163
    @sarabjitsingh1163 2 หลายเดือนก่อน +1

    Superb acting sony❤❤❤❤🎉🎉

    • @SinderpalSony
      @SinderpalSony  2 หลายเดือนก่อน

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @KaramjeetKaur-r6p
    @KaramjeetKaur-r6p 21 วันที่ผ่านมา +1

    ਸ਼ਿੰਦਰ ਪਾਲ ਭੈਣ ਜੀ ਰੱਬ ਤੁਹਾਨੂੰ ਤਰੱਕੀਆਂ ਬਖ਼ਸ਼ੇ ਬਹੁਤ ਬਹੁਤ ਪਿਆਰ ਭੈਣ ਜੀ ❤❤❤❤❤❤❤❤❤❤❤❤❤

    • @SinderpalSony
      @SinderpalSony  21 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @Rani_bhua001
    @Rani_bhua001 2 หลายเดือนก่อน +1

    Ghaint Story

  • @JaspreetKaur-n5z
    @JaspreetKaur-n5z 2 หลายเดือนก่อน

    Changi Tra Jutti Ferni, Goldi Tuhanu Dona nu Bebkoof Bnounda🎉🎉🎉🎉❤️

  • @Desimastifilms
    @Desimastifilms 2 หลายเดือนก่อน

    Very very nice video 🎉

  • @desifilmawale
    @desifilmawale 2 หลายเดือนก่อน

    Buhat vdya ji

  • @SimranSingh-zx4wj
    @SimranSingh-zx4wj 2 หลายเดือนก่อน +2

    ਵੈਰੀ ਨਾਈਸ ਵੀਡੀਓ ਸ਼ਿੰਦਰ ਪਾਲ ਭੂਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤

    • @SinderpalSony
      @SinderpalSony  2 หลายเดือนก่อน

      ਬਹੁਤ ਬਹੁਤ ਧੰਨਵਾਦ ਜੀਓ 🙏❤️

  • @nirmalsingh-ex3hj
    @nirmalsingh-ex3hj 2 หลายเดือนก่อน +1

    Super story

    • @SinderpalSony
      @SinderpalSony  2 หลายเดือนก่อน

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @ManjeetKaur-td9iu
    @ManjeetKaur-td9iu 2 หลายเดือนก่อน +4

    ਭੂਰੇ ਦੇ ਬਿਆਨ ਵਧੀਆ ਨੇ,ਬੜਾ ਹਾਜਿਰ ਜਵਾਬ ਹੈ

    • @SinderpalSony
      @SinderpalSony  2 หลายเดือนก่อน

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @KaramjeetKaur-r6p
    @KaramjeetKaur-r6p 21 วันที่ผ่านมา +1

    ਪੈਸੇ ਕਢਵਾਉਣ ਵਾਲਾ ਲੜਾਈ ਦੇ ਵਿਚੋਂ ਭੱਜ ਗਿਆ 🎉🎉🎉🎉🎉❤❤❤❤❤❤❤

  • @ਦਿਲਦੀਪRandhawa
    @ਦਿਲਦੀਪRandhawa 2 หลายเดือนก่อน +2

    ਬਲਾਂਈ ਵਧੀਆ ਵੀਡੀਓ 🎉ਮੈਡਮ

    • @SinderpalSony
      @SinderpalSony  2 หลายเดือนก่อน

      ਬਹੁਤ ਬਹੁਤ ਧੰਨਵਾਦ ਜੀਓ 🙏

  • @sapnakanwal5119
    @sapnakanwal5119 2 หลายเดือนก่อน +1

    Very very nice video 😂😂

    • @SinderpalSony
      @SinderpalSony  2 หลายเดือนก่อน

      ਤੁਹਾਡੇ ਵੱਲੋਂ ਪਿਆਰ ਲਈ ਬਹੁਤ ਬਹੁਤ ਧੰਨਵਾਦ ਜੀ 🙏

  • @JaspreetKaur-f2d6k
    @JaspreetKaur-f2d6k 2 หลายเดือนก่อน +1

    Very nice video g❤❤❤

    • @SinderpalSony
      @SinderpalSony  2 หลายเดือนก่อน

      ਧੰਨਵਾਦ ਜੀ 🙏

  • @dhanwantsingh9111
    @dhanwantsingh9111 2 หลายเดือนก่อน +1

    Good acting all team di mann usa 🇺🇸

    • @SinderpalSony
      @SinderpalSony  2 หลายเดือนก่อน

      ਬਹੁਤ ਬਹੁਤ ਧੰਨਵਾਦ ਜੀਓ 🙏

  • @dilchakumari2750
    @dilchakumari2750 2 หลายเดือนก่อน +1

    Very nice anti😂😂😂😂😂😂

  • @HarjinderKaur-cg4es
    @HarjinderKaur-cg4es 2 หลายเดือนก่อน +6

    ਭੁੱਰੇ ਦੀ ਐਕਟਿੰਗ ਬੱਹੋਤ,ਹੀ ਵੱਦੀਆ ਏ,ਇਹ ਡੱਰਾਮ ਅੱਸੀ ਸਿੱਰਫ ਭੁੱਰੇ ਹੀ ਕੱਰਕੇ ਵੇਖਦੇ ਹਾ 👍👍

  • @pakiyanthawan4097
    @pakiyanthawan4097 2 หลายเดือนก่อน +1

    ਬੱਲੇ ਬੱਲੇ ❤

    • @SinderpalSony
      @SinderpalSony  2 หลายเดือนก่อน

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @JaspreetKaur-ju1we
    @JaspreetKaur-ju1we 2 หลายเดือนก่อน +1

    ਬਹੁਤ ਵਧੀਆ ਵੀਡੀਓ ਜੀ 😂❤

    • @SinderpalSony
      @SinderpalSony  2 หลายเดือนก่อน

      ਬਹੁਤ ਬਹੁਤ ਧੰਨਵਾਦ ਜੀਓ 🙏

  • @JaspreetKaur-p1u
    @JaspreetKaur-p1u 2 หลายเดือนก่อน +1

    Very good video g

    • @SinderpalSony
      @SinderpalSony  2 หลายเดือนก่อน

      ਬਹੁਤ ਬਹੁਤ ਧੰਨਵਾਦ ਜੀਓ 🙏

  • @VijayKumar-x9e
    @VijayKumar-x9e 2 หลายเดือนก่อน +1

    🌺💚🌷💐🌹👍

    • @SinderpalSony
      @SinderpalSony  2 หลายเดือนก่อน

      ਬਹੁਤ ਬਹੁਤ ਧੰਨਵਾਦ ਜੀ।

  • @tanukaur10
    @tanukaur10 2 หลายเดือนก่อน +1

    ❤❤ very very nice video ji😊😊

    • @SinderpalSony
      @SinderpalSony  2 หลายเดือนก่อน

      ਧੰਨਵਾਦ ਜੀ 🙏

  • @teenasharma4575
    @teenasharma4575 2 หลายเดือนก่อน +1

    Very nice 👍👍

  • @Gursewak-or3dp
    @Gursewak-or3dp 2 หลายเดือนก่อน +1

    Very nice ❤

    • @SinderpalSony
      @SinderpalSony  2 หลายเดือนก่อน

      ਧੰਨਵਾਦ ਜੀ 🙏

  • @BaljitKaur-e5p
    @BaljitKaur-e5p 2 หลายเดือนก่อน +1

    Bhure di acting bahut achi c

    • @SinderpalSony
      @SinderpalSony  2 หลายเดือนก่อน

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @dhanwantsingh9111
    @dhanwantsingh9111 2 หลายเดือนก่อน +1

    Very nice video

    • @SinderpalSony
      @SinderpalSony  2 หลายเดือนก่อน

      ਧੰਨਵਾਦ ਜੀ 🙏

  • @HarjinderKaur-cg4es
    @HarjinderKaur-cg4es 2 หลายเดือนก่อน

    😘😘😘😘😘ਭੁੱਰੇ ਵੀਰ 👍

  • @GuriSingh-pg9qq
    @GuriSingh-pg9qq 2 หลายเดือนก่อน +1

    Very very nice video

  • @bahadarsingh2112
    @bahadarsingh2112 2 หลายเดือนก่อน +1

    So nice

    • @SinderpalSony
      @SinderpalSony  2 หลายเดือนก่อน

      ਧੰਨਵਾਦ ਜੀ 🙏

  • @AmandeepSingh-y3w1c
    @AmandeepSingh-y3w1c 2 หลายเดือนก่อน +1

    Hii ji

  • @HarjinderKaur-cg4es
    @HarjinderKaur-cg4es 2 หลายเดือนก่อน +1

    ਤਾਹੀਤਾ਼, ਸਰਕਾਰ ਕੱਹੇਦੀਆ ਜਿੱਸ ਦੀ ਪੇੰਨਸਨ ਹੇ,ਉਸਨੁੰ,ਨਾਲਲਿਆਉ, ਨੱਹੀ ਤਾ ਬੁੱਜੁਰੱਗ ਨੁੰ ਘੱਰਦੇ ਪੇਨੰਸਨ ਵੀਨਾਦੇਣ

  • @GuriSingh-pg9qq
    @GuriSingh-pg9qq 2 หลายเดือนก่อน

    Very good Acting bhua and fuffer ji

  • @parmsahota6118
    @parmsahota6118 2 หลายเดือนก่อน +1

    😅😅😂😂😂😂😂😂

    • @SinderpalSony
      @SinderpalSony  2 หลายเดือนก่อน

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @Harmeet7842
    @Harmeet7842 2 หลายเดือนก่อน

    Rama naak bhught Dhakha hoe reaha vichara naal 🥲🥲

  • @PRABHJOTKAUR-s3n
    @PRABHJOTKAUR-s3n 2 หลายเดือนก่อน

    so funny

  • @JaspreetKaur-n5z
    @JaspreetKaur-n5z 2 หลายเดือนก่อน +1

    Hun Dove Pachhtounde ho ki Faida😅😅

    • @SinderpalSony
      @SinderpalSony  2 หลายเดือนก่อน

      ਸੱਚੀ ਗੱਲ ਆ।

  • @Harmeet7842
    @Harmeet7842 2 หลายเดือนก่อน

    Pali♥️♥️

  • @mmmazhar3410
    @mmmazhar3410 2 หลายเดือนก่อน

    Agli episode kadon ao ge

  • @binderkheowali79478
    @binderkheowali79478 2 หลายเดือนก่อน

    ❤❤

  • @harjeetkaur5777
    @harjeetkaur5777 2 หลายเดือนก่อน +1

    Bhua fufarh ne att kara rakhi hai

    • @SinderpalSony
      @SinderpalSony  2 หลายเดือนก่อน

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @ArjunKumar-e5m4w
    @ArjunKumar-e5m4w 2 หลายเดือนก่อน

    ❤❤❤ਜਦੋਂ ਤੁਸੀਂ ਵੀਡੀਓ ਬਣਾਉਂਦੇ ਹੋ ਤਾਂ ਲਾਟ ਵਿੱਚ ਕੁਝ ਨਾ ਕੁਝ ਵੀਡੀਓ ਦੇ ਬਾਰੇ ਦੱਸਿਆ ਕਰੋ ਅਤੇ ਅਸੀਂ ਤੁਹਾਡੇ ਬੱਚੇ ਹਾਂ ਆਪਣੇ ਬੱਚਿਆਂ ਨੂੰ ਚੰਗੀ ਸਿਖਿਆ ਦਿਆਂ ਕਰੋ ❤❤❤

  • @rajwindergill5801
    @rajwindergill5801 2 หลายเดือนก่อน +1

    Bahut shoni aa video

    • @SinderpalSony
      @SinderpalSony  2 หลายเดือนก่อน

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @balwindersinghmander.fresn3580
    @balwindersinghmander.fresn3580 2 หลายเดือนก่อน

    Yrr bahut wakvas hun agye ton nhi dakhni sorry

    • @SinderpalSony
      @SinderpalSony  2 หลายเดือนก่อน

      ਨਾਂ ਦੇਖਿਓ ਜੀ

  • @HarjinderKaur-cg4es
    @HarjinderKaur-cg4es 2 หลายเดือนก่อน

    ਕੋਈਨਾ ਬੀਬੀ,ਤੁਮ,ਬੇਈਜੱਤੀ ਕੱਰੋਣਾਚੋਦੀਏ,ਉਹ,ਤੇਰੇ ਤੱਵੇਲਾਉ,ਜਿੰਦਾ ਤੁੰ ਘਰਵਾਲੇ,ਨੁੰ ਪੇਨੀਏ,ਆਹ ਬੁੱੜੀ ਜੇੜੀਆਈ ਆ ਇਹ,ਕੇੜੀਘੱਟ,ਆ

  • @Harmeet7842
    @Harmeet7842 2 หลายเดือนก่อน

    Oh apni gharwali laeyn. Gai edha which ki wrong aa😡😡

  • @Harmeet7842
    @Harmeet7842 2 หลายเดือนก่อน

    Shinder aunti goldy dai jutia laa👞😡😡

  • @ArjunKumar-e5m4w
    @ArjunKumar-e5m4w 2 หลายเดือนก่อน +1

    ਸਿੰਦਰਪਾਲ ਮੈਮ ਤੁਹਾਡੀ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਹੈ ਪਰ ਤੁਸੀਂ ਇੱਕ ਗਲਤੀ ਕਰ ਰਹੇ ਹੋ ਕੀ ਤੁਸੀਂ ਜਦੋਂ ਲੜਦੇ ਹੋ ਤਾਂ ਇੱਕ ਇੱਕ ਕਰਕੇ ਬੋਲਿਆ ਕਰੋ ਕਿਉਂਕਿ ਜਦੋਂ ਲੜਾਈ ਹੁੰਦੀ ਹੈ ਲੜਾਈ ਦੀਆਂ ਗੱਲਾਂ ਤਾਂ ਸਮਝ ਨਹੀਂ ਆਉਂਦੀਆਂ ਪਹਿਲਾਂ ਇੱਕ ਨੂੰ ਬੋਲਣ ਦਿਆ ਕਰੋ ਫਿਰ ਦੂਸਰੇ ਬੰਦੇ ਨੂੰ ਬੋਲਣ ਦਿਆ ਕਰੋ ਅਤੇ ਬਹੁਤ ਹੀ ਵਧੀਆ ਵੀਡੀਓ ਹੈ ਇਸ ਨੂੰ ਅੱਗੇ ਜਰੂਰ ਵਧਾਇਓ ਅਤੇ ਅੱਗੇ ਹੋਰ ਵੀਡੀਓ ਸਿਖਿਆ ਦਾਇਕ ਲਿਆਇਓ ਅਤੇ ਵਧਦੇ ਹੋਏ ਪ੍ਰਦੂਸ਼ਣ ਬਾਰੇ ਵੀਡੀਓ ਜਰੂਰ ਬਣਾਇਓ

    • @SinderpalSony
      @SinderpalSony  2 หลายเดือนก่อน

      ਸਾਡੀ ਵੀਡੀਓ ਦੇਖਣ ਲਈ ਅਤੇ ਕੁਮੈਂਟ ਕਰਨ ਅਤੇ ਸੁਝਾਅ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਜੀ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ।🙏

    • @HarjinderKaur-cg4es
      @HarjinderKaur-cg4es 2 หลายเดือนก่อน

      ਆਹ ਸਿੰਦਰਪਾਲ ਕੁੱਤੀ ਜੱਨਾਨੀ ਕਿਨਾ ਭੈਕਦੀਆ,ਖੱਸਮ,ਦੀ ਦੁੱਸਮੱਣ ਬੰਨੀਆ

    • @ArjunKumar-e5m4w
      @ArjunKumar-e5m4w 2 หลายเดือนก่อน

      ਸਿੰਦਰਪਾਲ ਮੈਮ ਵਧੀਆ ਕਰਕੇ ਤਾਂ ਤੁਹਾਡੀ ਵੀਡੀਓ ਦੇਖਦੇ ਹਾਂ

  • @pritpalkaur69
    @pritpalkaur69 2 หลายเดือนก่อน +2

    Very nice acting all teem

    • @SinderpalSony
      @SinderpalSony  2 หลายเดือนก่อน

      ਬਹੁਤ ਬਹੁਤ ਧੰਨਵਾਦ ਜੀਓ 🙏

  • @Rani_bhua001
    @Rani_bhua001 2 หลายเดือนก่อน

    Very very nice video 🎉

  • @Harmeet7842
    @Harmeet7842 2 หลายเดือนก่อน

    Pali♥️♥️

  • @sarabjitsingh1163
    @sarabjitsingh1163 2 หลายเดือนก่อน

    ❤❤❤