ਆਰਕੈਸਟਾ ਵਾਲੀ ਕੁੜੀ ਕਹਿੰਦੀ ਲੋਕ ਨੱਚਦੀ ਨੂੰ ਦੇਖ 'ਮੁੱਲ' ਲਾਉਂਦੇ ਆ, ਸਾਥੀ ਮੁੰਡੇ ਨੂੰ ਕਹਿੰਦੇ ''ਪੈਸੇ ਦੇਵਾਂਗੇ ...

แชร์
ฝัง
  • เผยแพร่เมื่อ 1 ต.ค. 2024
  • #DailyPostPunjabi #PunjabNews # modelblasterjodi #kajal #dancer
    ਆਰਕੈਸਟਾ ਵਾਲੀ ਕੁੜੀ ਕਹਿੰਦੀ ਲੋਕ ਨੱਚਦੀ ਨੂੰ ਦੇਖ 'ਮੁੱਲ' ਲਾਉਂਦੇ ਆ, ਸਾਥੀ ਮੁੰਡੇ ਨੂੰ ਕਹਿੰਦੇ ''ਪੈਸੇ ਦੇਵਾਂਗੇ ਸੈੱਟ ਕਰਾਦੇ'', ਹੱਡਬੀਤੀਆਂ ਦੱਸਦੇ ਰੋ ਪਈ ਕੁੜੀ
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...
    model blaster jodi interview , model blaste jodi latest interview, model blaster jodi dance , model blaster jodi interview , kajal punjbai dancer, kajal punjabi dance , model blaster jodi bhangra , kajal punjabi dance, model blaster jodi dance video, model blaster jodi dance video, model blaster jodi bhangra

ความคิดเห็น • 103

  • @pb23singh82
    @pb23singh82 2 ปีที่แล้ว +63

    ਲੁੱਟਾ ਖੋਹਾ ਕਰਕੇ ਖਾਣ ਨਾਲੋ, ਮਿਹਨਤ ਕਰਕੇ ਖਾਣਾ ਬਹੁਤ ਵਧੀਆ ਹੁੰਦਾ ਹੈ।।।।।

  • @YG22G
    @YG22G 2 ปีที่แล้ว +30

    ਕੰਜਰ ਉਨ੍ਹਾਂ ਦੀ ਅੱਖ ਐ, ਨਾ ਕਿ ਤੁਸੀਂ।

  • @gurdeepkaur2506
    @gurdeepkaur2506 2 ปีที่แล้ว +21

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਬਾਕੀ ਲੋਕਾਂ ਦੀ ਟੈਨਸਨ ਨੀ ਲੲਈ ਦੀ ਆਪਾਂ ਜੱਗ ਨੀ ਜਿੱਤ ਸਕਦੇ ਬਸ ਆਪਣੇ ਪਰਿਵਾਰ ਨੂੰ ਦੇਖੋ

  • @ranivirkmalout1426
    @ranivirkmalout1426 2 ปีที่แล้ว +18

    ਕਿਸੇ ਦੀ ਪ੍ਰਵਾਹ ਨਾ ਕਰੋਂ ਬੇਟਾ ਪਰਮਾਤਮਾ ਜ਼ਰੂਰ ਸੂਪਨਾ ਪੂਰਾ ਕਰਨਗੇ ਲਵਯੂ

    • @bsredhu8674
      @bsredhu8674 2 ปีที่แล้ว +1

      इसे लोग किसी की चिंता नही करते,सिर्फ तालिबान ही इनका शर्तिया ईलाज है

  • @SukhwinderSingh-wq5ip
    @SukhwinderSingh-wq5ip 2 ปีที่แล้ว +18

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @harmangill484
    @harmangill484 2 ปีที่แล้ว +32

    ਕਾਜਲ ਬੇਟਾ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ!

  • @hifipunjabi
    @hifipunjabi 2 ปีที่แล้ว +22

    ਸੋਚ ਏਨੀ ਵੀ ਗੰਦੀ ਨਾ ਰੱਖੋ ਕਿ ਕਿਸੇ ਦੀ ਮੂਹ ਦੀ ਰੋਟੀ ਖੋਹ ਲਵੇ 🙏🙏

  • @jslakhi6464
    @jslakhi6464 2 ปีที่แล้ว +8

    ਯਾਰ ਥੁਆਦੀ ਹਿਮਤ ਇਕ ਦਿਨ ਰੰਗ ਲਿਆਗੀ ਲੋਕਾਂ ਦੀ ਪਰਵਾਹ ਨਹੀ ਕਰੀ ਦੀ

  • @Lucius-ix8dt
    @Lucius-ix8dt 2 ปีที่แล้ว +8

    Koi na tusi ta stage te nachde o hun ta loka diyan kudia reels lyi sdka te nach rahia

  • @iumeshrawat
    @iumeshrawat 2 ปีที่แล้ว +8

    Brave bro and sister... God bless you both of you ....life ch tuhnu har khushi mile

  • @ranivirkmalout1426
    @ranivirkmalout1426 2 ปีที่แล้ว +2

    ਦਿਲੋਂ ਸਲੂਟ ਆ ਬੇਟਾ ਜੀ ਲਵਯੂ ਟਰੱਕ ਭਰਕੇ ਮੇਰੇ ਵੱਲੋਂ ਮੈਂ ਮਨਜੀਤ ਕੌਰ ਵਿਰਕ ਮਲੋਟ ਸ਼ਹਿਰ ਤੋਂ ਮੈਂ ਸੋਨੂੰ ਦਿਲੋਂ ਪਸੰਦ ਕਰਦੀਆਂ

  • @inderjitbhatti3288
    @inderjitbhatti3288 2 ปีที่แล้ว +2

    ਵਾਹਿਗੁਰੂ ਜੀ, ੲਿਹ ਵੀ ਜੋਬ ਹੈ ਮਾੜਾ ਕਹਿਣ ਵਾਲੇ ਸ਼ਰਮ ਕਰੋ ਤੁਹਾਡੇ ,ਕੁੜੀਅਾ ,ਮੁੰਡੇ ਨੇ ਅਾਪ ਦੇ ਦਿਲ ਤੇ ਰੱਖੋ ਕਿਸੇ ਦੀਅਾ ਮਜਬੂਰੀਅਾ,ਸ਼ੌਕ ,ਜੌਬ ਹੈ ੲਿੱਜਤ ਕਰੋ ਮਿਹਨਤ ਕਰਕੇ ਖਾਣਾ ਮਾੜਾ ਨਹੀ ਪਰਵਾਹ ਨਾ ਕਰੋ ਮਿਨਹਤ ਕਰੋ ਫਲ ਜਰੂਰ ਮਿਲਦਾ ਖੁਸ਼ਰਹੋ ਕੲੀ ਲੋਕ ਕੁੱਤੇ ਹੁੰਦੇ ਨੇ ਭੋਕਦੇ ਨੇ ਕੰਮ ਹੈ ਤੁਸੀ ਵਧੀਅਾ ਕਰੀ ਜਾਓ

  • @ਲੋਕਪੰਜਾਬੀਚੈਨਲਪੀਬੀ19ਵਾਲੇ

    ਹੋਰ ਕੋਈ ਕੰਮ ਨਹੀਂ ਸੀ ਨੱਚਾਰਾ ਵਾਲੇ ਕੰਮ ਮੋਟੀ ਕਮਾਈ ਕਰਕੇ ਉਲਟਾ ਡਰਾਮੇ ਕਰਦੇ ਨੇ ਦੋਵੇਂ ਹੋਰ ਬਹੁਤ ਕੰਮ ਧੰਦੇ ਨੇ ਪਰ ਕਰਨੇ ਨਹੀਂ ਦੋ ਘਿੰਟੇ ਟੱਪ ਕੇ ਚਾਰ ਮਹਿਨੇਆ ਦਾ ਖਰਚਾ ਪਾਣੀ ਲੈਕੇ ਆਪਣੇ ਰੋਜਗਾਰ ਨੂੰ ਮਾੜਾ ਬੋਲੀ ਜਾਂਦੇ ਹੈ ਬੇਕੂਫੋ

  • @ParminderSingh-jz4uf
    @ParminderSingh-jz4uf 10 หลายเดือนก่อน

    ਬਾਈ ਏ ਵੀ ਤੁਹਾਡੀ ਇੱਕ ਤਪੱਸਿਆ ਹੈ। ਫ਼ਿਕਰ ਨਾ ਕਰੋ ਚੁੱਪ ਰਹਿ ਕੇ ਮਿਹਨਤ ਕਰੋ। ਯਕੀਨ ਕਰਿਓ ਤੁਹਾਡੀ ਸਫ਼ਲਤਾ ਇੱਕ ਦਿਨ ਗਾਹ ਪਾ ਦੇਵੇਗੀ।

  • @SatnamSingh-ds9dc
    @SatnamSingh-ds9dc 2 ปีที่แล้ว +4

    Don't worry beti
    Keep it up
    Duniya de jad tak Chaped nahi maroge oh tuhanu Slam nahi kregi

  • @amarjitsingh1946
    @amarjitsingh1946 ปีที่แล้ว

    ਬਹੁਤ ਵਧੀਆ ਵੀਰ ਕੰਮ ਦਾ ਕੋਈ ਮੇਹਣਾ ਨੀ ਠੱਗੀ ਚੋਰੀ ਮਾੜੀ ਆ ਵਾਹਿਗੁਰੂ ਮੇਹਰ ਕਰੇ ਜੋੜੀ ਤੇ

  • @ranjotsinghgill3068
    @ranjotsinghgill3068 2 ปีที่แล้ว +3

    Bai jisne gareebi dekhi Hove sirf osnu pta hunda roti di ki ahmeeyat aa jihnu bani banayi jaydad milje ohnu ki pta houga

  • @balkarsingh-nn5le
    @balkarsingh-nn5le 2 ปีที่แล้ว +2

    Very very good job beta ji waheguru kirpa rakhuga 🎉🎉🎉🎉🌹🌹❤️❤️🙏🙏 duniyaa di parvah na karo 🙏🙏

  • @varinderguraya693
    @varinderguraya693 2 ปีที่แล้ว +4

    Sister tusi hareyanvi boht sohni bolde o

  • @raghvirsingh266
    @raghvirsingh266 2 ปีที่แล้ว +3

    Blaster jodi, aap khule dil nal kam karde raho, Dunia bahut kuchh kehndi rahindi aa jo tuhade dil nu changa lagda aa ohi karo ,god bless you 💖both nd congratulations

  • @prabhjotkaurprabhjotkaur7915
    @prabhjotkaurprabhjotkaur7915 2 ปีที่แล้ว +1

    Main tuhade naal join kar sakdi aa

  • @poojabains4137
    @poojabains4137 2 ปีที่แล้ว +6

    God bless🙏❤

  • @parwinder612
    @parwinder612 2 ปีที่แล้ว

    ਮੇਰੀ ਛੋਟੀ ਭੈਣੇ ਕੋਈ ਗੱਲ ਨਹੀਂ ਮਿਹਨਤ ਕਰਨਾ ਕੋਈ ਪਾਪ ਨਹੀਂ ਕੁਝ ਕੁੱਤੇ ਲੋਕ ਸਾਲੇ ਗੰਦ ਖਾਣੀਆ ਨੂੰ ਆਦਤ ਹੁੰਦੀ ਹੈ ਭੋਕੀਂ ਜਾਣ ਦਿਓ ਇਹੋ ਜਿਹੇ ਲੋਕ ਕਿਸੇ ਪਾਸੇ ਜਿਉਣ ਨਹੀਂ ਦਿੰਦੇ ਜਿਹੜੀਆਂ ਕੁੜੀਆਂ ਹਿੰਦੀ ਫਿਲਮਾਂ ਵਿੱਚ ਜਾਂ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਦੀਆਂ ਹਨ ਉਨ੍ਹਾਂ ਨੂੰ ਇਹ ਲੋਕ ਸੁੂੰਟਿਗ ਕਰਦੇ ਸਮੇਂ ਗਲਤ ਹਰਕਤ ਜਾਂ ਗਲਤ ਬੋਲ ਕੇ ਵੇਖ ਲੈਣ ਫ਼ੇਰ ਪਤਾ ਲੱਗ ਜਾਵੇਗਾ ਬਾਕੀ ਜਿਹੜੇ ਮੇਰੇ ਵੀਰ ਭੰਗੜੇ ਜਾਂ ਸਾਡੀਆਂ ਛੋਟੀਆਂ ਭੈਣਾਂ ਕਿਸੇ ਵੀ ਤਰ੍ਹਾਂ ਦੇ ਕਲਚਰ ਪੋ੍ਗਰਾਮ ਕਰਦੇ ਹਨ ਕੁਝ ਲੋਕਾਂ ਦੀਆਂ ਬਿਨਾ ਪਰਵਾਹ ਕਰਦੇ ਰਹੋ ਵੱਸ ਖੁਸ਼ ਰਹੋ

  • @prabhjotkaurprabhjotkaur7915
    @prabhjotkaurprabhjotkaur7915 2 ปีที่แล้ว +1

    Menu dance da shonk aa

  • @prabhjotkaurprabhjotkaur7915
    @prabhjotkaurprabhjotkaur7915 2 ปีที่แล้ว +1

    Please reply me

  • @surjitsinghbhullar2581
    @surjitsinghbhullar2581 2 ปีที่แล้ว

    ਕਿੱਸੇ ਦੀ ਪਰਵਾਹ ਨਹੀਂ ਕਰੀ ਦੀ ਬਸ ਆਪਣੇ ਕੰਮ ਤੇ ਧਿਆਨ ਦੇਵੋ

  • @ramankaur51
    @ramankaur51 2 ปีที่แล้ว +2

    Respect kreya kro ehna sab lok kyok eh thadi khushi ch Thanu khush Karan aaunde ne

  • @AnjaliSharma-og9ez
    @AnjaliSharma-og9ez 6 หลายเดือนก่อน

    Mehnat di Rotti he betta,,, waheguru Ji aap ki Lambi umar kare Ji, Fazilka Punjab Hindustan Jindabad jindabad 🇮🇳🇮🇳

  • @jotsahota5836
    @jotsahota5836 2 ปีที่แล้ว +2

    No comment public reallty and so could think

  • @harmansandhu4373
    @harmansandhu4373 ปีที่แล้ว

    Very nice 🎉 good intrweo...koi gall ni bro Mehnat...kro....
    Good 🎉🎉🎉🎉

  • @tirathsahota7
    @tirathsahota7 2 ปีที่แล้ว +1

    Work hard and don't worry about people!!!
    You guys doing absolutely amazing Job!

  • @ushamathan5263
    @ushamathan5263 2 ปีที่แล้ว +1

    eh sister vdiya performance krdi a vulger nhi 👍👍👍keep it up sister kmm koi v mada nhi hunda

  • @karamjeetkaurkaur9132
    @karamjeetkaurkaur9132 2 ปีที่แล้ว +3

    Nice soch bro

  • @gurpreetsinghgarpreetsingh4240
    @gurpreetsinghgarpreetsingh4240 2 ปีที่แล้ว +2

    Kudi kini shoni a

  • @maikk7732
    @maikk7732 11 หลายเดือนก่อน

    hard work is beutiful

  • @satkartarsingh3901
    @satkartarsingh3901 2 ปีที่แล้ว

    Very nice Jodi god bless you puttr hamsa kush rho very good 👌👌👌👌👌👍👍👍👍👍👍💖🌷🌷🌷🌷🌷🌷💐💐💐💐💐

  • @JS50108
    @JS50108 2 ปีที่แล้ว +4

    Be brave. Keep working hard. You are not doing anything wrong. Dance karna koee crime nahi.

  • @jaswinderjassi9298
    @jaswinderjassi9298 2 ปีที่แล้ว

    Kaka.kuri.karka.he.tera.kam.a.tu..apni,shak,vhak,tu.ta.koda.ho.k.nacda.kuri,ਦਾ,ਕੰਮ,ਵਾਦਈਆ, ਹੈ

  • @ravispall7061
    @ravispall7061 ปีที่แล้ว

    Love u bro and sis god bless u

  • @vishwabharati5853
    @vishwabharati5853 2 ปีที่แล้ว

    It is a profession like other profession. First you have to respect your own profession.And you should be proud of that you are an Artist a "Dancer" which is in practice in a India since century.

  • @amansona5281
    @amansona5281 2 ปีที่แล้ว +2

    Hard work no shame

  • @Kulvir.sidhu.526
    @Kulvir.sidhu.526 2 ปีที่แล้ว

    Tuc dono izzat wale o ..km krde o just..lekin kajal sariyn kudiyn thade Wang nhi hundiyn. Kuch bht Galt hundiyn ... Kuch ap e Paisya di khtr viah ch mundyn nu response dindyn ..galt harkatan krdyn ...odo bht gussa anda .. tuc gd a just km te focus krde o ..eda e kro .. sukar a bkiyn kudiyn wango ni kajal tuc..sariyn eda e kudiyn km krn sahi trike nl ..ta name reputation badia bnju thadi field di..

  • @GurpreetSingh-ef4kk
    @GurpreetSingh-ef4kk 2 ปีที่แล้ว +2

    Good job👏

  • @princedeep9520
    @princedeep9520 2 ปีที่แล้ว +2

    Sach

  • @HansRaj-tz6vk
    @HansRaj-tz6vk ปีที่แล้ว

    Love you put ji

  • @Samena644
    @Samena644 2 ปีที่แล้ว +2

    Nyc

  • @sangha494
    @sangha494 2 ปีที่แล้ว

    Kajal jis din jahaj Chad gyai fer dekhi

  • @satnamsingh840
    @satnamsingh840 ปีที่แล้ว

    God bless you

  • @sardoolsingh492
    @sardoolsingh492 2 ปีที่แล้ว +1

    Very good veer ji 🌹🌹

  • @VijayKumar-by4vs
    @VijayKumar-by4vs 2 ปีที่แล้ว +1

    Good job 👍👍

  • @manjitkaur3976
    @manjitkaur3976 2 ปีที่แล้ว

    Dear sister brother tusi apna kam bhot good karde ho kuki eh ik bhot wada telnet hai Jo har kise kol nhi sab rab Di mehr aa Jo lok galt bolde aa o khud bimmar aa . Aa Jo filmi actor aa o ve te eho kuz karde aa ona nu vadiya kehnde aa but meri ardaas eho ki tusi khuob tarki karo

  • @hardeepsinghbhathal7445
    @hardeepsinghbhathal7445 2 ปีที่แล้ว +2

    Nice Vir g

  • @lovelysingh3912
    @lovelysingh3912 2 ปีที่แล้ว

    Godblessssssssssssss youuuuuuuuuuuuuuuuu💓💓💓💓💓💓💓💖💖💖💖💖💖💖💖💖💖

  • @kulwinderkaur455
    @kulwinderkaur455 ปีที่แล้ว

    Tusi dono khus ro rab Tanu trakiya bakhse

  • @SurjeetSingh-pq4qg
    @SurjeetSingh-pq4qg 2 ปีที่แล้ว

    Good

  • @mandeepkaurmaan6513
    @mandeepkaurmaan6513 2 ปีที่แล้ว

    yari chori da mehna hunda sister km krke khann da koi mahna ni bhout respect aa mere dil vich gbu keep smiling always baba g hamesha khush rakhan❤️❤️💐

  • @g.s.randhawa9446
    @g.s.randhawa9446 2 ปีที่แล้ว

    Stage te perform karna saukha nhin,bewakoof lok eh smjhde nhin. Rehearsals kyi bar Sara Sara din hoyi jandian performance ton pahilan

  • @rajmd8098
    @rajmd8098 2 ปีที่แล้ว

    Navar na vana galat volde he koe navar nhe magde sav galat volde fokre

  • @gurdeepkaur2506
    @gurdeepkaur2506 2 ปีที่แล้ว +2

    ਵੱਟ ਕੇ ਚਪੇੜ ਮਾਰਾ 😂

    • @palwinderkaurjatti1603
      @palwinderkaurjatti1603 2 ปีที่แล้ว

      ਗੁਰਦੀਪ ਕੋਰ ਜੀ ਜੇ ਅੱਗੋ ਵੱਟ ਵੱਜੀ ਚੁਪੇੜ ਤਾ ਮੂੰਹ ਲਾਲ ਹੋ ਜਾਣਾ ਜੀ hahaha

    • @gurdeepkaur2506
      @gurdeepkaur2506 2 ปีที่แล้ว

      @@palwinderkaurjatti1603 ਸੱਚੀ ਜਦੋਂ ਓ ਕਹਿੰਦੇ ਵੱਟ ਕੇ ਚਪੇੜ ਮਾਰਾ ਬਹੁਤ ਹਾਸਾ ਆਇਆ

  • @davindergill8177
    @davindergill8177 2 ปีที่แล้ว

    Bai loka da ki aa a ta boli jande ne tusi mehnat kar rahe ho koi chori ni

  • @gaggusidhu7738
    @gaggusidhu7738 2 ปีที่แล้ว

    👌👌

  • @SonuKumar-di2md
    @SonuKumar-di2md ปีที่แล้ว

    ❤❤

  • @technochouhan4330
    @technochouhan4330 2 ปีที่แล้ว

    Aih bahut galat hai ki kiss v rcast nal vatmeej krna

  • @MandeepKaur-mo9zv
    @MandeepKaur-mo9zv 2 ปีที่แล้ว

    Well done done job g lge rho lok ta bhut. Kus bolde aa

  • @princedeep9520
    @princedeep9520 2 ปีที่แล้ว +1

    SNATAN

  • @gdgd777
    @gdgd777 2 ปีที่แล้ว +1

    👌👌

  • @shivdevbhandal4716
    @shivdevbhandal4716 2 ปีที่แล้ว

    Be brave London U.K.

  • @gurigharu9578
    @gurigharu9578 ปีที่แล้ว

    God bless you bro

  • @badunaamkhanabadosh2373
    @badunaamkhanabadosh2373 2 ปีที่แล้ว

    Tuhanu ithe hi ta liaaouna c,sarkaaran ne..

  • @jaspalsingh5816
    @jaspalsingh5816 2 ปีที่แล้ว

    Very good Nice God bless you

  • @haryanakavlog7215
    @haryanakavlog7215 2 ปีที่แล้ว

    Shi gal ji👌👌👌👍👍👍

  • @dhadikiranjotkaurkhalsa5403
    @dhadikiranjotkaurkhalsa5403 2 ปีที่แล้ว +4

    👍👍👍

  • @satnamgrewal6339
    @satnamgrewal6339 2 ปีที่แล้ว

    Good ji, 🙏

  • @GurpreetSingh-ix3rp
    @GurpreetSingh-ix3rp 2 ปีที่แล้ว

    Best of luck

  • @paramjeetkaur5570
    @paramjeetkaur5570 2 ปีที่แล้ว

    Good job beta gbu

  • @manjitsinghmanjitsingh2360
    @manjitsinghmanjitsingh2360 2 ปีที่แล้ว

    Gud ji

  • @rajveerkaur296
    @rajveerkaur296 2 ปีที่แล้ว

    Very nice dii

  • @fatehvir9215
    @fatehvir9215 2 ปีที่แล้ว

    Wmk good👍👍

  • @mintusingh4597
    @mintusingh4597 2 ปีที่แล้ว

    Good

  • @karanbaraich2300
    @karanbaraich2300 2 ปีที่แล้ว

    Waheguru ji

  • @komalpreet8668
    @komalpreet8668 2 ปีที่แล้ว

    ਂੰ

  • @sukhmanpreetkaurtoor6177
    @sukhmanpreetkaurtoor6177 2 ปีที่แล้ว +2

    God bless u bro and sis

  • @jaswinderjassi9298
    @jaswinderjassi9298 2 ปีที่แล้ว

    ਨਾਲੇ,ਸਿਧਾ,ਹੋ,ਕੇ,ਨਚਇਆ,ਕਰ,ਬਾਬਾ,ਨਾ,ਬਨਇਆ,ਕਰ

  • @AustralianVlogger41
    @AustralianVlogger41 2 ปีที่แล้ว

    Well done .. You doing hard work for living,, work is work

  • @technochouhan4330
    @technochouhan4330 2 ปีที่แล้ว

    Rabb te bhrosa rakho

  • @amanamanjatt9531
    @amanamanjatt9531 2 ปีที่แล้ว +2

    ਏ ਟੈਕਸੀ 2000 ਵਿਚ ਮਨ ਗਈ ਸੀ

    • @princegujjar9635
      @princegujjar9635 2 ปีที่แล้ว +1

      Saram kar sala kuch kya bol ra tu

    • @teenateena2898
      @teenateena2898 2 ปีที่แล้ว +1

      Kon sir ji aah kudi

    • @binder6601
      @binder6601 2 ปีที่แล้ว

      🤔

    • @SunnySingh-gp4of
      @SunnySingh-gp4of 2 ปีที่แล้ว +1

      Vira tension ni lenni chak ka rakh kam lokka di tension ni lenni salute ha vira

    • @MALKEETSINGH-qr5pn
      @MALKEETSINGH-qr5pn 2 ปีที่แล้ว

      Fer tu khassi hona