ਥਿੰਦ ਗੋਤ ਦਾ ਇਤਿਹਾਸ / History of Thind /

แชร์
ฝัง
  • เผยแพร่เมื่อ 10 ธ.ค. 2024

ความคิดเห็น • 326

  • @pritpalsingh8852
    @pritpalsingh8852 หลายเดือนก่อน +3

    ਗਲਤ ਜਾਣਕਾਰੀ ਦੇ ਰਹੇ ਹੋ।
    ਕੰਬੋਜ ਬਰਾਦਰੀ ਨਹੀਂ ਰੇਸ ਹੈ, ਵੈਦਿਕ ਕਾਲ ਤੋਂ ਸਭ ਤੋਂ ਪ੍ਰਾਚੀਨ ਹੈ।
    ਥਿੰਦ ਕੰਬੋਜ ਗੋਤ ਹੈ।
    ਕੰਬੋਜ ਅਤੇ ਸ਼ਕਾਂ ਤੋਂ ਰਾਜਪੂਤ ਬਣੇ
    ਫੇਰ ਰਾਜਪੂਤਾਂ ਤੋਂ ਹੀ ਜੱਟ, ਗੁੱਜਰ ਵਰਗਿਆਂ ਜਾਤਾਂ ਹੋਂਦ ਵਿਚ ਆਈਆਂ।
    ਕੰਬੋਜ ਦੇਸ਼ ਨੂੰ ਸ਼ੱਕ ਦ੍ਵੀਪ ਕਿਹਾ ਜਾਂਦਾ ਸੀ।
    ਅਸਲ ਵਿੱਚ ਕੰਬੋਜ ਸ਼ਕਾਂ ਦਾ ਹੀ ਸ਼ਾਹੀ ਗੋਤ ਯਾਂ ਕਬੀਲਾ ਸੀ। ਏਹਨਾਂ ਨੂੰ ਸ਼ਾਕਿਆਨ ਕੰਬੋਜ ਵੀ ਕਿਹਾ ਜਾਂਦਾ ਸੀ।
    ਕੰਬੋਜ ਨੇ ਹਜ਼ਾਰਾਂ ਸਾਲ ਰਾਜ ਕੀਤਾ ਹੈ, ਕੰਬੋਜ ਨੇ ਕਈ empire ਖੜੇ ਕੀਤੇ ਕਈ ਮੁਲਕਾਂ ਵਿੱਚ ਰਾਜ ਸਥਾਪਿਤ ਕੀਤੇ। ਜੱਟ ਸਿਰਫ ਉਤਰੀ ਭਾਰਤ ਵਿਚ ਪਾਈ ਜਾਣ ਵਾਲੀ ਇਕ ਬਰਾਦਰੀ ਹੈ ਜਿਹੜੀ ਬਹੁਤ ਸਾਰੀਆਂ ਜ਼ਾਤਾਂ, ਸ਼ਾਹੀ ਵੰਸ਼ਾਂ ਦੇ ਮਿਲਗੋਬੇ ਵਿਚੋਂ ਉਪਜੀ ਹੈ। ਕੰਬੋਜ ਪੂਰੇ ਭਾਰਤ ਵਿਚ ਅਲਗ ਅਲਗ ਨਾਵਾਂ ਨਾਲ ਮਿਲ ਜਾਣਗੇ। ਕੰਬੋਡੀਆ ਦੇਸ਼ ਅੱਜ ਵੀ ਕੰਬੋਜ ਦੇ ਰਾਜ ਨਾਲ ਚਲ ਰਿਹਾ ਹੈ।
    ਇਰਾਨ ਦਾ ਬਾਦਸ਼ਾਹ ਸਾਈਰਸ ਮਹਾਨ Kamboj ਸੀ, ਉਸਦਾ empire Achemenid Empire ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਸ Empire ਵਿਚੋਂ ਹੀ Sasanad Empire ਖੜ੍ਹਾ ਹੋਇਆ, ਜਿਸਦਾ ਮੁਸਲਿਮ ਕੰਬੋਜ ਬਾਦਸ਼ਾਹ ਨੋਸ਼ੇਰਵਾਂ ਕੰਬੋਜ ਬਹੁਤ ਮਸ਼ਹੂਰ ਹੋਇਆ।
    ਕੁਸ਼ਾਨ ਵੰਸ਼ ਵੀ Kamboj ਦੀ ਧਰਤੀ ਤੋਂ ਖੜ੍ਹਾ ਹੋਇਆ।
    ਮੋਗੁ ਬਾਦਸ਼ਾਹ (Maues) ਜਿਸਨੂੰ ਇਤਹਾਸਕਾਰ ਸ਼ੱਕ ਬਾਦਸ਼ਾਹ ਦਸਦੇ ਹਨ, ਉਸਦਾ ਭਰਾ Aarat, ਆਰਟ ਦਾ ਬੇਟਾ ਖਰੋਸ਼ਟ, ਖਰੋਸ਼ਟ ਦੀ ਬੇਟੀ Kambojika ਜੋਕਿ ਮਥੁਰਾ ਦੇ ਕਸ਼ਤ੍ਰਪ (ਗਵਰਨਰ) ਰਜੁਵੁਲ ਦੀ ਪਤਨੀ ਸੀ ਸਭ ਕੰਬੋਜ ਸਨ।
    ਪੰਜਾਬ ਵਿੱਚ 1081 ਤੱਕ ਹਿੰਦੂਸ਼ਾਹੀ dynasty ਨੇ ਰਾਜ ਕੀਤਾ ਜਿਸਦਾ ਬਾਦਸ਼ਾਹ ਜੈਪਾਲ ਸ਼ਾਹੀ ਗੋਤ ਦਾ ਕੰਬੋਜ ਸੀ। ਸ਼ਾਹੀ ਕੰਬੋਜ, ਰਾਜਪੂਤ ਅਤੇ ਜੱਟਾਂ ਵਿਚ ਆਮ ਗੋਤ ਹੈ, ਸੋਹੀ ਸਾਹੀ ਸ਼ਾਹੀ ਇਕ ਹੀ ਗੋਤ ਹੈ। ਗਜ਼ਨਵੀ ਤੋਂ ਹਾਰਨ ਮਗਰੋਂ ਪੰਜਾਬ ਦੇ ਕੰਬੋਜ ਘੱਗਰ ਦੇ ਆਸਪਾਸ ਦੇ ਇਲਾਕਿਆਂ ਵਿਚ ਵੱਸ ਗਏ। ਪੁਰਾਣਾ ਕੰਮ ਖੇਤੀ ਦਾ ਕੰਮ ਸ਼ੁਰੂ ਕਰ ਲਿਆ, ਕਈ ਸ਼ਾਹੀ ਸਾਮਰਾਜ ਨਾਲ ਸਬੰਧਤ ਕਬੀਲਿਆਂ ਨੇ ਖੇਤੀ ਦਾ ਕਿੱਤਾ ਪਸੰਦ ਨਾ ਕੀਤਾ ਇਸ ਲਈ ਓਹ ਆਪਣੇ ਨਾਮ ਨਾਲੋਂ ਕੰਬੋਜ ਸ਼ਬਦ ਹਟਾ ਕੇ ਰਾਜਪੂਤ ਭਾਵ ਰਾਜਿਆਂ ਦੇ ਪੁੱਤਰ ਅਖਵਾਉਣ ਲੱਗ ਪਏ। ਛਤਰੀ ਤੋਂ ਰਾਜਪੂਤ ਬਣਨਾ ਆਮ ਗੱਲ ਸੀ, ਜਦੋਂ ਰਾਜਭਾਗ ਚਲਾ ਜਾਂਦਾ ਸੀ ਤਾਂ ਇਹ ਆਮ ਪ੍ਰਚਲਣ ਸੀ। ਸਤਵੀਂ ਸ਼ਤਾਬਦੀ ਮਗਰੋਂ ਹੀ ਰਾਜਪੂਤ ਸ਼ਬਦ ਪ੍ਰਸਿੱਧ ਹੋਇਆ।
    ਇਹ ਰਾਜਪੂਤ ਵਿਧਵਾ ਵਿਆਹ ਕਾਰਨ, ਕਿਸੇ ਛੋਟੀ ਬਰਾਦਰੀ ਵਿੱਚ ਵਿਆਹ ਕਰਨ ਨਾਲ ਰਾਜਪੂਤ ਪਦਵੀ ਗਵਾ ਬੈਠਦੇ ਸਨ ਅਤੇ ਸਬੰਧਤ ਬਰਾਦਰੀ ਵਿੱਚ ਹੀ ਮਿਕਸ ਹੋ ਜਾਂਦੇ ਸਨ।
    ਇਸੇ ਤਰਾਂ ਰਾਜਪੂਤਾਂ ਦੇ ਬਹੁਤੇ ਗੋਤ ਜੱਟਾਂ ਵਿਚ ਚਲੇ ਗਏ ਜੋਕਿ ਮੂਲ ਤੌਰ ਉੱਤੇ ਇਹ ਗੋਤ ਕੰਬੋਜ, ਪਹਿਲਵ, ਸ਼ੱਕ, ਕੁਰੂ ਵਰਗੀਆਂ ਛਤਰੀ ਵੰਸ਼ਾਂ ਦੇ ਸਨ।
    ਜੱਟ ਬਰਾਦਰੀ ਦਾ ਇਤਿਹਾਸ ਅਹੀਰ ਬਰਾਦਰੀ ਜਿਹਨਾਂ ਨੂੰ ਯਾਦਵ ਕਿਹਾ ਜਾਂਦਾ ਹੈ ਓਹਨਾਂ ਨਾਲ ਮਿਲਦਾ ਹੈ, ਅਹੀਰ ਛਤਰੀਆਂ ਵਿੱਚੋ ਸਭ ਤੋਂ ਨੀਵੀਆਂ ਬਰਾਦਰੀਆਂ ਵਿੱਚੋ ਸੀ, ਇਹ ਇਕ ਚਾਰਕ ਕਬੀਲਾ ਸੀ, ਇਸਦਾ ਪਿਛੋਕੜ ਬਹੁਤ ਉੱਚ ਕੋਟੀ ਦੇ ਕਸ਼ਤਰੀ ਯਦੂ ਤੋਂ ਹੈ ਜੋਕਿ ਚੰਦਰਬੰਸੀ ਸੀ ਪਰ ਸਮੇਂ ਅਨੁਸਾਰ ਇਸ ਕਬੀਲੇ ਦਾ ਪੱਧਰ ਨੀਵਾਂ ਹੋ ਗਿਆ। ਯਦੂ ਤੋਂ ਹੀ ਜਦੂ ਅਤੇ ਜਦੂ ਤੋਂ ਹੀ ਜਾਟ ਸ਼ਬਦ ਬਣਿਆ। ਬਾਅਦ ਵਿਚ ਜੱਟ ਬਣਿਆ।
    ਅਜੋਕੀ ਜੱਟ ਬਰਾਦਰੀ ਬਹੁਤ ਸਾਰੇ ਭਾਰਤੀ ਅਤੇ ਬਾਹਰੀ ਵਿਦੇਸ਼ੀ ਬਰਾਦਰੀਆਂ ਦਾ ਇੱਕ ਸਮੂਹ ਹੈ ਜਿਸ ਵਿਚ ਗੋਤਾਂ ਦੀ ਕੋਈ ਗਿਣਤੀ ਨਹੀਂ ਹੈ। ਕਿਉਂਕਿ ਇਹ ਇੱਕ ਜ਼ਾਤ ਨਹੀਂ ਹੈ ਇਹ ਚਾਰਕ ਅਤੇ ਖੇਤੀ ਨਾਲ ਸਬੰਧਤ ਕਬੀਲਿਆਂ ਅਤੇ ਉੱਚ ਵੰਸ਼ਾਂ ਨਾਲ ਵਿਆਹਕ ਸਬੰਧਾਂ ਕਾਰਨ ਬਣੀ ਇਕ community ਹੈ। ਇਸ ਵਿਚ ਬਾਕੀ ਸਾਰੀਆਂ ਜ਼ਾਤਾਂ ਦੇ ਗੋਤ ਮਿਲ ਜਾਣਗੇ।
    KS Dardi ਦਾ ਲਿਖਿਆ ਜੱਟ ਇਤਿਹਾਸ ਪੜ੍ਹੋ ਫੇਰ ਗੱਲ ਕਰੋ। ਹਨ

  • @iqbalsinghthind1503
    @iqbalsinghthind1503 4 หลายเดือนก่อน +3

    ਜੱਟਾ ਦਾ ਇਤਹਾਸ। ਕਿਤਾਬ ਵਿੱਚ ਥਿੰਦਾ ਨੂੰ ਜੱਟ ਦੀ ਗੋਤ ਦਸਿਆ ਗਿਆ ਹੈ ਪਰ ਅਸੀ ਥਿੰਦ ਕੰਬੋਜ ਹਾ ਸੁਲਤਾਨਪੁਰ ਲੋਧੀ। ਤੋ ਪੰਜਾਬ

  • @pardeepk7165
    @pardeepk7165 2 ปีที่แล้ว +22

    I am from Thind gotra but I proudly say that I am Kamboj, we should not be Jatt, Jatt is different community, Kamboj is different.

    • @punjabiMusic_topic
      @punjabiMusic_topic 2 ปีที่แล้ว +4

      Kanjus kamboz 🤣😓

    • @Kreatorisbackyt
      @Kreatorisbackyt 2 ปีที่แล้ว +4

      ​@@punjabiMusic_topic mera friend aa kamboj assi onu kaddu khana kende aa sabjiya bahut beejde aa and khande aa

    • @5sta48
      @5sta48 ปีที่แล้ว +3

      @@Kreatorisbackyt ਸਾਡੇ ਲਾਕੇ ਦੇ ਜੱਟ ਦਾਲਾਂ ਪੀਣੇ ਰੋਜ ਦਾਲਾਂ khania ਜੇ ਕਦੇ ਹਰੀ ਸਬਜ਼ੀ banje ਉਹਨਾਂ ਘਰ ਤੇ ਲੜਾਈ ਪੈ ਜਾਂਦੀ ਪਤਾ ਨਹੀਂ ਕਿੰਨੀ ਮਹਿੰਗੀ ਹੋਊਗੀ

    • @Kreatorisbackyt
      @Kreatorisbackyt ปีที่แล้ว +1

      @@5sta48 ok Kaddu khaane😂

    • @parveenmirok5587
      @parveenmirok5587 ปีที่แล้ว

      I am also from thind cast

  • @Baba_1313
    @Baba_1313 2 ปีที่แล้ว +11

    दशमेश पिता गुरु गोविंद सिंह जी महाराज जी ने अपने बचित्तर ग्रंथ में भी kambojo का वर्णन किया है

  • @sultankamboh
    @sultankamboh 7 หลายเดือนก่อน +2

    Jatt ki taareekh mujhy aj tk kisi book se nhi mili na hi in ky kisi empire ki , Kamboja ka zikr to hr Book , Mahabharata , Ramain ,Pali literature and bible . Kamboja ka rule to Dunyia poori pr tha

  • @5sta48
    @5sta48 2 ปีที่แล้ว +26

    ਗ਼ਲਤ ਇੰਫਰੋਮਸ਼ਨ ਥਿੰਦ ਓਰਿਜਨਲ ਕਮੋਵਾ ਦਾ ਗੋਤ ਹੈ

    • @simarjeetsingh9721
      @simarjeetsingh9721 ปีที่แล้ว +1

      Yes we are also thind kamboj

    • @bhupinderkumar9887
      @bhupinderkumar9887 ปีที่แล้ว

      Jatta te kamboj Dona ch hunde aa 22

    • @5sta48
      @5sta48 ปีที่แล้ว

      @@bhupinderkumar9887 ਜੱਟਾ ਚ ਥ੍ਹਾਂਦੀ ਹੁੰਦਾ

    • @jinderdhaliwal1842
      @jinderdhaliwal1842 ปีที่แล้ว

      ​@@5sta48ਜੱਟ ਵੀ ਬਹੁਤ ਆ ਥਿੰਦ

    • @sultankamboh
      @sultankamboh 7 หลายเดือนก่อน

      Thind , Kamboh Kamboj Hain . Jat , Jatmal aik Kamboja tribe tha Jo alehda ho gya . Jat aik title bhi hai Kamboja ka . Kamboja is a Race

  • @AmanThindNY
    @AmanThindNY ปีที่แล้ว +3

    ਕੰਬੋਜ ਗੋਤ ਹੈ ਥਿੰਦ ਬਹੁਤ ਵੱਡਾ ਗੋਤ ਹੈ ਕੰਬੋਜ ਦਾ ਮਿਹਨਤੀ ਕੋਮ ਹੈ ਕੰਬੋਜ

  • @NAVDEEPSINGH-bk6ff
    @NAVDEEPSINGH-bk6ff 3 หลายเดือนก่อน +1

    Thind Kamboj💪❤️👑

  • @Baba_1313
    @Baba_1313 2 ปีที่แล้ว +14

    शहीदे आजम सरदार उधम सिंह कंबोज थे सुनाम गांव था

  • @Punjab16994
    @Punjab16994 11 หลายเดือนก่อน +4

    ਮੇਰਾ ਗੋਤ ਥਿੰਦ ਹੈ ਪਰ ਮੈਨੂੰ ਥਿੰਦ ਹੋਣ ਤੇ ਨਹੀ ਸਿੰਘ ਹੋਣ ਤੇ ਮਾਣ ਹੈ

  • @akramkamboh4484
    @akramkamboh4484 2 ปีที่แล้ว +1

    Bohat zabar dast. Malomat🙏🙏

    • @dsbbhullar
      @dsbbhullar  2 ปีที่แล้ว

      You’re welcome 😊

  • @sandeepsingh-io8sg
    @sandeepsingh-io8sg 3 ปีที่แล้ว +13

    Paji ਕੰਬੋਜ ਪੋਰਸ ਦੇ ਵੰਸ਼ ਹਨ
    ਇਹਨਾਂ ਬਾਰੇ ਸਭ ਤੋਂ ਜਿਆਦਾ ਜਾਣਕਾਰੀ ਮਹਾਭਾਰਤ ਚ ਮਿਲਦੀ ਹੈ

    • @ThindSaroya
      @ThindSaroya 3 ปีที่แล้ว +2

      Sandeep veer. Porus was a shoorsaini king. Jihna nu hun assi saini kehndey aa. Porus da kamboa ya jatta naal relation nyi c kuj.

    • @phool2616
      @phool2616 3 ปีที่แล้ว +1

      pouras kamboh se sanie na tha

    • @prabhleensingh7353
      @prabhleensingh7353 3 ปีที่แล้ว +4

      @@ThindSaroya veer ji saini Rajput hundai a tusi hun vi rajasthan MP ch wakh sakdai ho saini apnai ap nu Rajput dasdai a ena state ch ad Poras time Rajput nahi se hundai is lai asi man nahi sakdai ki poras saini (Rajput) c but os time Kazakhstan Afghanistan Iran uzbeki Stan and punjab ch bot vada hisa kamboja tribes da si is lai bohut had tak man sakdai a ki poras da kamboja tribes samband se

    • @prabhleensingh7353
      @prabhleensingh7353 3 ปีที่แล้ว +2

      @@ThindSaroya and kamboja ik tribes se ona cho hi kuj lok jatt ban gai

    • @prabhleensingh7353
      @prabhleensingh7353 3 ปีที่แล้ว +3

      Kamboj ik tribe se jo agai ja kai devide ho gai

  • @LakhwinderSingh-oc3tv
    @LakhwinderSingh-oc3tv 10 หลายเดือนก่อน +1

    Jai Shree Jatt guru ji jimidar jagirdar ji 🐅🐅🙏

  • @princekamboj1_
    @princekamboj1_ ปีที่แล้ว +5

    ਥਿੰਦ,ਕੰਬੋਹਾ ਦਾ ਗੋਤਰ ਹੈ,99.9% ਥਿੰਦ ਕੰਬੋਜ ਹਨ,ਜੋ ਥੋੜੇ ਭੋਥ ਥਿੰਦ ਜੱਟ ਨੇ ,ਉਹ ਕਮਬੋਹਾ ਤੋਂ ਨਿਕਲੇ ਹਨ,ਸਿੱਖੀ ਅਪਣੋਂ ਤੋਂ ਬਾਅਦ

  • @ThindSaroya
    @ThindSaroya 2 ปีที่แล้ว +3

    Absolutely right. Makes sense. I have read the book now.

  • @surinderkamboj2599
    @surinderkamboj2599 3 ปีที่แล้ว +10

    ਸਾਡੇ ਇਲਾਕੇ ਵਿਚ ਬਹੁਤ ਥਿੰਦ (ਕੰਬੋਜ਼) ਹਨ

    • @hargunjyot8283
      @hargunjyot8283 3 ปีที่แล้ว +1

      ਕਿਥੋ ਆ ਤੁਸੀ ਬਾਈ ।

    • @sehjikaur8086
      @sehjikaur8086 3 ปีที่แล้ว +2

      Hlo ji

    • @hargunjyot8283
      @hargunjyot8283 3 ปีที่แล้ว +1

      @@sehjikaur8086 hji

    • @surinderkamboj2599
      @surinderkamboj2599 3 ปีที่แล้ว +2

      ਜਲਾਲਾਬਾਦ ਫਾਜਿਲਕਾ

    • @hargunjyot8283
      @hargunjyot8283 3 ปีที่แล้ว

      @Surinder Kamboj ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਜਾਣਕਾਰੀ ਦੇਣ ਲਈ ।

  • @Nav_78
    @Nav_78 ปีที่แล้ว

    ਸਹਿਮਤ ਹਾਂ

  • @DilbagSingh-pr5pz
    @DilbagSingh-pr5pz 2 หลายเดือนก่อน

    ਗਲਤ ਜਾਣਕਾਰੀ ਕੰਬੋਜ ਬਰਾਦਰੀ ਵਿੱਚ ਥਿੰਦ ਗੋਤ ਕੰਬੋਜ ਬਰਾਦਰੀ ਵਿੱਚ 50%ਹੈ ਜੱਟਾਂ ਵਿਚ ਅਸੀ ਥਿੰਦ ਤਾ ਅੱਜ ਤੱਕ ਨਹੀਂ ਸੁਣੇ

    • @pritpalsingh8852
      @pritpalsingh8852 หลายเดือนก่อน

      ਹੈਗੇ ਨੇ ਜੱਟਾਂ ਵਿਚ ਵੀ ਥਿੰਦ ਪਰ ਬਹੁਤ ਘੱਟ
      ਇਹ ਗੋਤ ਮੂਲ ਤੌਰ ਉੱਤੇ ਕੰਬੋਜ ਬਰਾਦਰੀ ਦਾ ਹੈ।
      ਥਿੰਦ ਜੱਟ ਲੁਧਿਆਣੇ ਵਿੱਚ ਹਨ।
      ਪਟਿਆਲਾ ਵਿਚ ਸਰਹਿੰਦ ਰੋਡ ਉੱਤੇ ਸ਼ਹਿਰ ਵਿਚ ਦਾਖਲ ਹੁੰਦੇ ਹੀ ਪਹਿਲਾ ਪਿੰਡ ਹੈ ਹਸਨਪੁਰ, ਓਹ ਸਾਰੇ ਹੀ ਥਿੰਦ ਗੋਤ ਦਾ ਪਿੰਡ ਹੈ ਅੱਧਾ ਪਿੰਡ ਕੰਬੋਜ ਹੈ ਅੱਧਾ ਪਿੰਡ ਜੱਟ ਹੈ।
      ਪਟਿਆਲਾ ਦਾ ਹੀ ਭਾਨਰੀ ਪਿੰਡ ਸਾਰਾ ਹੀ ਥਿੰਦ ਗੋਤ ਦੇ ਜੱਟਾਂ ਦਾ ਪਿੰਡ ਹੈ।

  • @yuvipvt13
    @yuvipvt13 2 ปีที่แล้ว +4

    Paji sada pind Tibba district kapurthala va sada Sara te 5 6 pind thinda de he hn

  • @iqbalsingh6245
    @iqbalsingh6245 2 ปีที่แล้ว +1

    Great kamboj

  • @Shivkirpa999
    @Shivkirpa999 2 ปีที่แล้ว +5

    Kambojas of Yasaka’s Nirukuta
    In Nirukuta(II/2), besides commenting on the Kamboja language, Yasaka also attempts to etymology|etymologize the term Kamboja, defining it as kambal.bhoja and Kamaniya.bhoja:
    The Kambojas enjoy kambala (blankets) i.e they are Kambal.bhojas. Also the Kambojas enjoy beautiful (kamaniya) things i.e they are ‘kamaniya.bhojah’. Hence they are called Kamboja. (Nirukuta 2/2).
    Numerous ancient commentators like Durga Acharya, Brahmuni Privrajika, Sikanda Swami, etc have commented on Yasaka’s Nirukuta including Yasakian terms Kamaniya.bhoja and Kambal.bhoja in reference to the Kambojas. From their commentaries, we get very useful information not only on the climate & geographical location of Kamboja country but also on the food habits, dress-mode and industry/craft of ancient Kambojas. These commentaries provide powerful evidence on Kambojas’ riches and the luxurious lives they lived.
    Mahabharata Traditions
    Shantiparva of Mahabharata refers to a Kamboja warrior/king who had wrested the prized sword from Dhundhumara aka Kuvalashava, the celebrated king of Ayodhya (MBH 12/166/77). It was probably from this Epic Kamboja|Kamboja that his country/tribe came to be called Kamboja (Puranic Encyclopaedia, Vettam Mani).
    Adiparva refers to a powerful king of Kambojas called Chandravarma and describes him as an incarnation of Asura Chandra, foremost among the sons of Diti and handsome as the lord of the stars himself (MBH 1/67/31-32).
    Sabhaparva refers to another king of Kambojas called Kamatha Kamboja who has been counted among principal Kshatriyas invited by king Yudhishtra on the inauguration ceremony of the imperial palace at Indraprastha (MBH 2/4/22)
    Sabhaparva informs us that a king of the Kambojas had taken part in the Rajasuya sacrifice of king Yudhishtra (MBH 2/532/3).
    Sudakshina, the illustrious monarch of Kambojas had participated in the Swayamvara of princess Draupadi of Panchala, country (MBH 1/185/13).
    Epic War and the Kambojas
    Among the Kshatriya tribes in the Mahabharata, the Kambojas occupy a very prominent place. They were allies of Duryodhana and by their bravery, and especially the prowess of their king Sudakshina, they had rendered great service to The Kurus|Kuru side in the long-drawn battle at Kurukshetra.
    Sudakshina had joined Mahabharata war leading a grand army of wrathful warriors of Kambojas, Sakas, and the Yavanas. The mass of his one Akshauhini (division) army is stated to look like a swarm of locusts (MBH 5/19/21-22).
    Sudakshina was one of the few Maharathas or great heroes on the field. Mahabharata numerously refers to Sudakshina as a great Maharathi (Sudakshinan tu rajendra Kambojanam maharatham), lionlike (Purushavyaghrah), a volcano giving out flames (Kamboja.vadava.mukham), a lion among the chariot-warriors (ratha.simhasya) and a Mahabali/Mahabahu undefeatable even by the gods in the battle (MBH 7/158/64-66), etc.
    Image:Kurukshetrawar.jpg|thumb|350px|right|Fought for 18 days, the Battle of Kurukshetra was one of the great battles fought in ancient India. Shown here are the two warring armies pitched against each other on the first day of the war.
    Sudakshina had fought very ferociously until slain by Arjuna on the 15th day of the war. He roared like a lion (sinha.nadamathanadat) as he fought and had given Arjuna indeed a tough fight. In the final and deadly duel brave Sudakshina had seriously wounded Arjuna and sent him into a terrible swoon, but finally was overcome and fell a magnificent martyr to Kuru cause (MBH 7/92/61-76).
    The younger brother of Sudakshina, known as Prapaksha Kamboja|Kamboj had also participated in the Bharata war and had fought ferocious duels on Kurus’ side. This tall and extremely handsome prince was also finally slain while fighting valiantly with Arjuna on the 17th day of the war (MBH 8/56/111-114).
    The Mahabharata repeatedly applauds the mighty and immense army of the Kambojas, calling it a flooded river, invincible in the battle. There are numerous references to countless Maharathas or great heroes of the Kambojas (MBH 7/113/61). The Kamboja warriors have been described as ‘strikers of fierce force’ (tigmavega.praharinam).
    In hot war-field, the Kambojas have been described as elephants gone berserk (durvarana nama Kamboja); war-intoxicated warriors, biting the lips in rage as they fought (damshitah krurakarmanah Kamboja yuddhadurmadah); Death-personified (samana.mrityavo); deadly like cobras (tikshnai.rashivishopamah), and terrible like Yama (Hinduism)|Yama the god of death and rich like Kouber the god of wealth (Yama vaishravan.opamah), etc.
    Dronaparva of Mahabharata terms the entire Kamboj soldiery as fiercely brave, scholars of Vedas (kritavidyashcha), firmly devoted to the science of weapons, highly united, self-sacrificing and well-wishers of each other (7/112/43-44).
    Puranic Literature
    Puranic literature groups the Kambojas with the Yavanas, Sakas, Pahlavas, and Paradas and refers to a social custom prevalent among them which was against that of the Hindus.
    The Hindus by religion were ordained to support a sikha or knot on the head and therefore, looked askance towards those who had their hair cropped short (mundah).
    Puranas say that with the help of ayudhajivi sanghas of above-said tribes known as five hordes (pañca.gana), the Haihaya and Talajangha Indo-Aryans had dethroned Vedic civilization|Vedic King Bahu of Ayodhya. However, a generation later, Bahu’s son Sagara had recaptured Ayodhya after completely destroying Haihayas and Talajanghas. Sagara was about to crush the five hordes when Sagara’s priest Vasishtha intervened. Vasistha advised Sagara to let the hordes go after meting them out a lighter punishment. Listening to his Spiritual Guide, Sagara forbade these invaders to perform Svadhyayas and Vasatkaras (Vedic religion|Vedic rituals), thus divesting them of their Kshatriyahood. Sagara also forced the Kambojas and Yavanas to shave whole of their heads, Sakas to shave half, Pahlavas to grow beards and the Paradas to wear their hair free (Harivamsa 14.1-19)
    The story apparently has been tuned to explain certain peculiarities of these foreigners by suggesting that their peculiar hairstyles were due to their defeat at the hands of Sagara.
    Prevalence of short hairstyles among the Kambojas is also attested from Mahabharata (7/119/23) as well as from Ganapatha on Panini’s rule II.1.72 (Kamboja-mundah, Yavana-mundah

    • @dsbbhullar
      @dsbbhullar  2 ปีที่แล้ว

      Thanks for watching & commenting on this video. Please press the bell icon to all so you never missed any update and my live notification
      ਇਸ ਵੀਡੀਓ ਨੂੰ ਦੇਖਣ ਅਤੇ ਟਿੱਪਣੀ ਕਰਨ ਲਈ ਧੰਨਵਾਦ। ਕਿਰਪਾ ਕਰਕੇ ਘੰਟੀ ਦੇ ਆਈਕਨ ਨੂੰ ਸਾਰਿਆਂ ਲਈ ਦਬਾਓ ਤਾਂ ਜੋ ਤੁਸੀਂ ਕਦੇ ਵੀ ਕੋਈ ਅਪਡੇਟ ਅਤੇ ਮੇਰੀ ਲਾਈਵ ਸੂਚਨਾ ਨਾ ਗੁਆਓ
      From -(team-dsb.bhullar)

  • @ajay_thind
    @ajay_thind 2 ปีที่แล้ว +4

    I AM THIND JAAT
    From Haryana

    • @ThindSaroya
      @ThindSaroya 2 ปีที่แล้ว +2

      Bhai area kon sa padyo aapna??

    • @ThindSaroya
      @ThindSaroya 2 ปีที่แล้ว +4

      Thind asal ma Jaaton key sabb se puraney kabilon mein se ek hai.

    • @pardeepk7165
      @pardeepk7165 ปีที่แล้ว +3

      ​@@ThindSaroya thind kamboj hi hain kamboj 5000 saal se jyada purane hain Mahabharat me inki rajdhani gandhar thi

    • @ajay_thind
      @ajay_thind 5 หลายเดือนก่อน +1

      ​@@ThindSaroyakurukshetra district

    • @GurpanthThind
      @GurpanthThind 2 หลายเดือนก่อน

      Please mention your phone no.

  • @IrfanKamboh-qc9ve
    @IrfanKamboh-qc9ve หลายเดือนก่อน

    کہتری کسے کہتے ہیں؟

  • @AmanThindNY
    @AmanThindNY ปีที่แล้ว +6

    ਉੱਧਮ ਸਿੰਘ ਸੁਨਾਮ ਕੰਬੋਜ ਸੀ ਗੋਤ ਜੰਮੂ ਸੀ

  • @muhammadtarique6408
    @muhammadtarique6408 2 ปีที่แล้ว +3

    Thind is a Muslim Kamboh subcaste in Pakistani Punjab. I have never heard of Thind Jatt in Pakistan.
    But the fact remains there are many overlaps of subcastes between Jatts, Rajputs, Kambohs, Sainis and Arains.

    • @dsbbhullar
      @dsbbhullar  2 ปีที่แล้ว

      Thanks for watching & commenting on this video. Please press the bell icon to all so you never missed any update and my live notification
      ਇਸ ਵੀਡੀਓ ਨੂੰ ਦੇਖਣ ਅਤੇ ਟਿੱਪਣੀ ਕਰਨ ਲਈ ਧੰਨਵਾਦ। ਕਿਰਪਾ ਕਰਕੇ ਘੰਟੀ ਦੇ ਆਈਕਨ ਨੂੰ ਸਾਰਿਆਂ ਲਈ ਦਬਾਓ ਤਾਂ ਜੋ ਤੁਸੀਂ ਕਦੇ ਵੀ ਕੋਈ ਅਪਡੇਟ ਅਤੇ ਮੇਰੀ ਲਾਈਵ ਸੂਚਨਾ ਨਾ ਗੁਆਓ
      From -(dsb.bhullar)

    • @simarjeetsingh9721
      @simarjeetsingh9721 ปีที่แล้ว +1

      I am also thind kamboj sikh

  • @balkarloadingservices5543
    @balkarloadingservices5543 ปีที่แล้ว

    ਭਾਜੀ‌ ਜਾਣਕਾਰੀ‌ ਦਿਉ ਕੁਝ ਦਲਿਤ ਜਾਤਾ ਦਾ ਗੋਤਰ ਵੀ thind ਹੈ! ਜੋ ਆਪਣੇ‌ ਜਠੇਰੇ ਜੈਜੋ‌ ਪਿੰਡ‌ ਦੇ ਲਾਗੇ ਮੰਨਦੇ ਹਨ!! ਇਕ ਗੋਤਰ ਕਿਸ ਤਰਾ!!

  • @manrajdhillon9551
    @manrajdhillon9551 3 ปีที่แล้ว +5

    Veer tusi Hoshiyar singh duleha ji di book jatto da itihaas toh dash rhe ho na ,,ahh sadhe kol viaa❤️👍🙏

  • @Baba_1313
    @Baba_1313 2 ปีที่แล้ว +1

    मास्टर सरदार हरबंस सिंह थिंड जिला सिरसा गांव सुरेवाला ka h

  • @satpalsinghsingh2571
    @satpalsinghsingh2571 2 ปีที่แล้ว +1

    Kandiara gouat da ithas daso g

    • @dsbbhullar
      @dsbbhullar  2 ปีที่แล้ว

      Thanks for watching & commenting on this video. Please press the bell icon to all so you never missed any update and my live notification
      ਇਸ ਵੀਡੀਓ ਨੂੰ ਦੇਖਣ ਅਤੇ ਟਿੱਪਣੀ ਕਰਨ ਲਈ ਧੰਨਵਾਦ। ਕਿਰਪਾ ਕਰਕੇ ਘੰਟੀ ਦੇ ਆਈਕਨ ਨੂੰ ਸਾਰਿਆਂ ਲਈ ਦਬਾਓ ਤਾਂ ਜੋ ਤੁਸੀਂ ਕਦੇ ਵੀ ਕੋਈ ਅਪਡੇਟ ਅਤੇ ਮੇਰੀ ਲਾਈਵ ਸੂਚਨਾ ਨਾ ਗੁਆਓ
      From -(team-dsb.bhullar)

  • @jaskaransinghjammu2956
    @jaskaransinghjammu2956 3 ปีที่แล้ว +3

    Make video about Jammu surname of kamboj

  • @Baba_1313
    @Baba_1313 2 ปีที่แล้ว +6

    महाभारत और रामायण में कंबोज ओं के इतिहास का वर्णन है

    • @Kreatorisbackyt
      @Kreatorisbackyt 2 ปีที่แล้ว

      kamboja si but bamana ne shudra nation keh ditta

    • @pardeepk7165
      @pardeepk7165 ปีที่แล้ว

      ​@@Kreatorisbackyt jattan nu shudar keha gya hai haali v kehnde aa

    • @Kreatorisbackyt
      @Kreatorisbackyt ปีที่แล้ว

      @@pardeepk7165 Kithae keha gaya hai koi kitaab dassi ? Jattan da zikar 11th century bich milda hai
      Atte kise hindu granth bich ina da zikar nahi hai ithon takk manusamriti bich bi baman atte varan toh ilawa kise caste da zikar nahi hai
      1595 Ain e akbari bich Jattan nu vaish liheya hai
      Parr asal bich Jatt kise bi varan bich fit nahi hunde

  • @Gora.Pradhan.JI.TUNGAWALA
    @Gora.Pradhan.JI.TUNGAWALA ปีที่แล้ว +1

    ਮੇਰਾ ਸਾਰਾ ਪਿੰਡ ਥਿੰਦ ਗੋਤ ਦਾ ਹੈ ਤੇ 2000 ਵੋਟ ਹੋਵੇਗੀ ਸਾਰੇ ਪਿੰਡ ਦੀ

    • @5sta48
      @5sta48 ปีที่แล้ว

      ਉਹ ਕਿੱਥੇ

    • @GurjitSingh-dg7kd
      @GurjitSingh-dg7kd หลายเดือนก่อน

      Kamboj ya Kuchh aur

  • @jattzgaming2838
    @jattzgaming2838 3 ปีที่แล้ว +1

    Ruhal got bare dsooo

  • @rohisar9875
    @rohisar9875 2 ปีที่แล้ว +11

    Bai ji Kamboj biradari tou Jatt biradari bani Kamboj kom da itihas hajaran saal purana h Jatt kise kom da naam nahi hai bai ji kisaani karan wale nu hi Jatt keha janda si tusi kah rahe ho ke thind got jattan di got si par nahi thind got shuruaat tou hi Kamboja di got si bai agar tusi Jatt ho tan tusi hamesha hi apna hath ute rakhadeya rahe ho jo ki galat hai agar tusi Kamboj ho tan touhanu Kamboj kom de itihas bare bilkul bhi pata nahi Kamboj kom da itihas bahut ucha te sucha hai waheguru ji

  • @sarabmeetsingh553
    @sarabmeetsingh553 3 ปีที่แล้ว +4

    ਜਿੰਨਾ ਵੀ ਤੁਸੀ ਬੋਲ ਰਹੇ ਆ ਇਹ ਪੂਰਾ ਤੁਸੀੰ ਜੱਟਾਂ ਦਾ ਇਤਹਾਸ ਕਿਤਾਬ ਹੁਸ਼ਿਆਰ ਸਿੰਘ ਦੁਲੇਹ ਦੀ ਚੋੰ ਬੋਲ ਰਹੇ ਆ।

  • @harichandkamboj4293
    @harichandkamboj4293 3 ปีที่แล้ว +10

    99.9 % THIND KAMBOJ HI NE.....JTTA NU AJ TK EH VI NHI PTA LGA K SAADIYA GOTTA KINIYA NE.....
    .KAMBOJ DIYA 136 GOTTA NE

    • @manrajdhillon9551
      @manrajdhillon9551 3 ปีที่แล้ว +1

      Haa actually they r in both ,,the thind which are found in kamboj were kodhe jatt si ,jinhadi apni hi community naal ni baandi si sillye ohh kamboj naal rhen lagpye teh unha naal hi rishte palle isleye ohh komboh jatt hogye (kamboj ) I short they are found in both

    • @hargunjyot8283
      @hargunjyot8283 3 ปีที่แล้ว +2

      ਬਿਲਕੁਲ ਸਾਡੀ ਰਿਸ਼ਤੇਦਾਰ ਚ 4 ਕੰਬੋਜ ਥਿੰਦ ਫੈਮਲਿਆ ਆ ਉਹ । ਥਿੰਦ ਕੰਬੋਜ ਆ

    • @hemant9607
      @hemant9607 3 ปีที่แล้ว +3

      Hanji Harichand ji 16 Mahajanpado mai se 1 kambojo ka tha... Kamboj toh bikhre hue hai Haryana punjab UP rajasthan MP tak .. bs aapas mai pta hi nhi hai ki kon kahan kahan par hai.. Mai khud haryana se hu, mere area mai majority mai hai kamboj

    • @ਹੈਪ੍ਪੀਕੰਬੋਜ
      @ਹੈਪ੍ਪੀਕੰਬੋਜ 2 ปีที่แล้ว +1

      @@hemant9607asi vi ganaganagar de sri karanpur vich majoity ch ha ,,,vinayak(pathan) ,dhot,mirok,thind

    • @AmanThindNY
      @AmanThindNY ปีที่แล้ว

      ਬਿਲਕੁਲ ਹਜੇ ਪਾਕਿਸਤਾਨ ਵਿੱਚ ਬਹੁਤ ਹੋਰ ਗੋਤਾ ਨੇ ਸ਼ੇਣੀ ਵੀ ਕੰਬੋਆਂ ਚੋ ਨਿਕਲੇ ਨੇ ਇਹ ਜੱਟ ਥਿੰਦ ਨਹੀਂ ਹੰਨ ਸਿਰਫ ਕਈ ਕੰਬੋਜ ਥਿੰਦ ਆਪਣੇ ਆਪ ਨੂੰ ਜੱਟ ਕਹਾਉਣ ਲੱਗ ਗਏ

  • @Baba_1313
    @Baba_1313 2 ปีที่แล้ว +2

    Thind kambo sirsa Mujden me h

  • @AmanThindNY
    @AmanThindNY ปีที่แล้ว

    ਇਹ ਬੰਦਾ ਗਲਤ information ਦੇ ਰਿਹਾ ਹੈ ਥਿੰਦ ਗੋਤ ਸਿਰਫ ਕੰਬੋਆਂ ਦਾ ਗੋਤ ਹੈ

  • @princekamboj1_
    @princekamboj1_ 3 ปีที่แล้ว +13

    Wrong information
    Thind kamboh/kamboj ne
    Na ki Jatt
    Jo thode bhot Thind jatt ne
    Oh kamboha to jatt hoye si sikh banan to baad

    • @jasmanpreet9726
      @jasmanpreet9726 2 ปีที่แล้ว +1

      I'm sorry but u are wrong

    • @harichandkamboj4293
      @harichandkamboj4293 2 ปีที่แล้ว +3

      99.9% THIND KAMBOJ H....

    • @princekamboj1_
      @princekamboj1_ ปีที่แล้ว

      ​@@jasmanpreet9726you are wong,you can search on goggle

    • @princekamboj1_
      @princekamboj1_ ปีที่แล้ว

      ​@@harichandkamboj4293Right

    • @ghkl3280
      @ghkl3280 9 หลายเดือนก่อน

      I'm kamboh

  • @jagroopsingh3527
    @jagroopsingh3527 3 ปีที่แล้ว +2

    Oh bhai eh kamboj va thind mere sohre v thind han

    • @jagroopsingh3527
      @jagroopsingh3527 2 ปีที่แล้ว

      @Manpreet Sidhu hnji veer ji

    • @jagroopsingh3527
      @jagroopsingh3527 2 ปีที่แล้ว +1

      Veer ji asi kamboj kamboh ha thind cast kamboj kamboh vich ondi aa os bare keh rhe c ki thind jatt hunde aa baki pehla eh dono ik c jatt kamboh

    • @jagroopsingh3527
      @jagroopsingh3527 2 ปีที่แล้ว

      Kamboj te kamboh ik he aa pehla jatt kamboh ik cast c

    • @jagroopsingh3527
      @jagroopsingh3527 2 ปีที่แล้ว

      Hnji veer jo ho sakda mere brother v jattan ch viahe hoye aa ji

  • @ahsanthind4640
    @ahsanthind4640 2 ปีที่แล้ว +2

    thind jatt from Pakistan my elders migrated from pind Asdulapur bourhai malirkotla east Punjab

    • @AmanThindNY
      @AmanThindNY ปีที่แล้ว +1

      Thind got not jatt kamboj got hai

  • @gurkamalthind1744
    @gurkamalthind1744 3 ปีที่แล้ว +3

    Very informative sir

    • @manrajdhillon9551
      @manrajdhillon9551 3 ปีที่แล้ว +1

      Jatt or kamboz

    • @gurkamalthind1744
      @gurkamalthind1744 3 ปีที่แล้ว

      @@manrajdhillon9551 Nai

    • @manrajdhillon9551
      @manrajdhillon9551 3 ปีที่แล้ว +1

      @@gurkamalthind1744 😅😅😅nai ya ch ni haige bai ah tah apne aap rakhe aa tusi

    • @gurkamalthind1744
      @gurkamalthind1744 3 ปีที่แล้ว +1

      @@manrajdhillon9551 nhi bro hege ne bhuttt ghre mummy nu puch apdi nu aje tu bhutt chota ..... 🤭

    • @manrajdhillon9551
      @manrajdhillon9551 3 ปีที่แล้ว +1

      @@gurkamalthind1744 no bro , officialy it just found in jatt and kamboj but u people started putting these at the end of ur name and u people even put gill ,sandhu ,sidhu ,and brar at the behind of ur names so that people can't judge and think u r jatt and u get higher status in society

  • @ahsanthind4640
    @ahsanthind4640 3 ปีที่แล้ว +1

    nice

  • @dilawarsingh4427
    @dilawarsingh4427 2 ปีที่แล้ว +1

    Joshan gotr bare daso

    • @MuzmailRasheed
      @MuzmailRasheed 9 หลายเดือนก่อน

      Joshan kamboj kamboh ha

  • @GurvinderSingh-gk3kv
    @GurvinderSingh-gk3kv 3 ปีที่แล้ว +8

    Veer thind punjabi kambohwa da sub to vada got hai jihre sikh, hindu, te muslman v ne bhai jatta de anginat got ne per kamboj wa de bus 52 + 84 = 136 got ne . Eh es karan hai ki bohte jatt bhara jameen te guna nu ahmiyat de ke kise v kisan kaum nall ristedari pa lainde ne . Te jatta di ginti vadh jandi hai jiven sidhu , dhaliwal , grewal , chahal te hor v bohat got apne app nu rajput darde ne . Te kush muslman jatt apne aap nu mugal , turk te arab v dasde ne.

    • @manrajdhillon9551
      @manrajdhillon9551 3 ปีที่แล้ว +1

      Haa actually they r in both ,,the thind which are found in kamboj were kodhe jatt si ,jinhadi apni hi community naal ni baandi si sillye ohh kamboj naal rhen lagpye teh unha naal hi rishte palle isleye ohh komboh jatt hogye (kamboj ) I short they are found in both

    • @hargunjyot8283
      @hargunjyot8283 3 ปีที่แล้ว

      ਤੂੰ ਬਾਈ ਕਿਥੋ ਆ

    • @GurvinderSingh-gk3kv
      @GurvinderSingh-gk3kv 3 ปีที่แล้ว

      @@hargunjyot8283 ganganagar to veer ji

    • @hargunjyot8283
      @hargunjyot8283 3 ปีที่แล้ว +1

      @@GurvinderSingh-gk3kvਕਿਆ ਬਾਤ ਆ ਤੁਸੀ ਗੰਗਾਨਗਰ ਤੋ ਯੇਰ। ਬਾਈ ਤੂੰ ਕੰਬੋਜ ਆ ਯਾਰ ਗੰਗਾਨਗਰ ਚ ਵੀ ਕੰਬੋਜ ਆ।
      ਮੈਂ ਬਾਈ ਪੰਜਾਬ ਤੋ ਕੰਬੋਜ ਸਿੱਖ ਆ।

    • @GurvinderSingh-gk3kv
      @GurvinderSingh-gk3kv 3 ปีที่แล้ว +1

      @@hargunjyot8283 veer ganganagar che kambohwa de bohat pind a te jatta de ta bohat hi jyada pura ganganagar punjabi belet a

  • @indiasportstv9543
    @indiasportstv9543 3 ปีที่แล้ว +6

    ਸ਼ਹੀਦ ਊਧਮ ਸਿੰਘ ਕੰਬੋਜ ਥਿੰਦ ਗੋਤ ਸੀ

    • @hargunjyot8283
      @hargunjyot8283 3 ปีที่แล้ว +7

      ਸ਼ਹੀਦ ਉਧਮ ਸਿੰਘ ਕੰਬੋਜ ਹਨ । ਪਰ ਉਹਨਾ ਦੀ ਗੋਤ ਜੰਮੂ ਸੀ ਸ਼ਾਇਦ

    • @pawanjosan9513
      @pawanjosan9513 2 ปีที่แล้ว

      Jammu c

    • @sarabmeetsingh553
      @sarabmeetsingh553 2 ปีที่แล้ว

      Jammu got si

    • @vishalthind3431
      @vishalthind3431 2 ปีที่แล้ว +1

      Jammu si

    • @harinderchandi4568
      @harinderchandi4568 ปีที่แล้ว

      Shaheed Udham Singh was of Jammu gotra

  • @ramankaur4531
    @ramankaur4531 3 ปีที่แล้ว +1

    Main te jamu h

  • @Nav_78
    @Nav_78 ปีที่แล้ว

    ਜਦੋ ਕੋਈ ਜੱਟ ਦੂਜੀ ਕਾਸ੍ਟ ਵਿਚ ਵਿਆਹ ਕਰ ਲੈਂਦਾ ਸੀ ਤਾਂ ਉਸਨੂੰ ਸਮਾਜ ਚੋਂ ਕੱਡ ਦਿਤਾ ਜਾਂਦਾ ਸੀ ਤਾਂ ਉਹ ਓਸੇ ਸਮਾਜ ਵਿਚ ਰਲ ਜਾਂਦਾ ਸੀ

  • @amandeepkaur8575
    @amandeepkaur8575 2 ปีที่แล้ว +4

    Asi v thind ha g

  • @vikkvlogger4212
    @vikkvlogger4212 2 ปีที่แล้ว +2

    Kauda, Kaura, Caura, koura, caste baare dso Ki eh Kamboj aa ya Jatt

    • @PB09GANG
      @PB09GANG 2 ปีที่แล้ว +1

      Kamboj aa

    • @vikkvlogger4212
      @vikkvlogger4212 2 ปีที่แล้ว +1

      @Yatt Asi Jatt aa bro, Par kush K pind Kamboj dsde aavde ap nu

  • @mohammadnayeem417
    @mohammadnayeem417 3 ปีที่แล้ว +10

    Bro Muslim thind v haige.
    Mere naam Mohammad Nayeem Thind.

    • @hargunjyot8283
      @hargunjyot8283 3 ปีที่แล้ว +1

      Shyad tuc Pakistan tu a te othe kamboh jive india punjab ch kamboj . Kamboh and kamboj . Ehna diya cast raldiya ne

    • @mohammadnayeem417
      @mohammadnayeem417 3 ปีที่แล้ว +2

      @@hargunjyot8283 han g main Malerkotla, Punjab vich rehnda aa

    • @hargunjyot8283
      @hargunjyot8283 3 ปีที่แล้ว +3

      @@mohammadnayeem417 ਬਾਈ ਮੇਰੇ ਰਿਸ਼ਤੇਦਾਰ ਥਿੰਦ ਆ ਪਰ ਉਹ ਸਿੱਖ ਆ ਤੇ ਕੰਬੋਜ ਆ ।
      ਤੁਹਾਡੇ ਗੋਤ ਵੀ ਸ਼ਾਇਦ ਕੰਬੋਹ ਹੁਣਾ ਆ ਕੳਕਿ ਕੰਬੋਜ ਤੇ ਕੰਬੋਹ ਦੇ ਗੋਤ ਰਲਦੇ ਆ ।

    • @mohammadnayeem417
      @mohammadnayeem417 3 ปีที่แล้ว +2

      @@hargunjyot8283 han g main v Kamboj a

  • @jaspalsingh2503
    @jaspalsingh2503 2 ปีที่แล้ว +1

    ਥਿੰਦ ਸਿਰਫ ਕੰਬੋਜ ਹੀ ਹੁੰਦੇ ਹਨ

  • @artgallerybyaroob
    @artgallerybyaroob 3 ปีที่แล้ว +3

    thind jatt ialso lived in asdulapur malerkotla

    • @pardeepk7165
      @pardeepk7165 2 ปีที่แล้ว +1

      Par Jatt nahi ne kamboj musalman aa

    • @deepsingh-sl3jz
      @deepsingh-sl3jz 4 หลายเดือนก่อน

      Mera pind a asdullapur bour hai khurd main thind jatt a

  • @roopjattsaab3660
    @roopjattsaab3660 3 ปีที่แล้ว

    Paaji bassi got baare bhi dass do

  • @amritsingh3652
    @amritsingh3652 10 หลายเดือนก่อน +1

    Pta hani kuch lga gyan vddan thind kmboj da got aa. J teri mnn v lyia fer kmaboj ch ina got kive vdd gya ty jtta ch ghat kive gya kmaal aa

  • @arshkvlog4519
    @arshkvlog4519 3 ปีที่แล้ว +10

    Pehle Kamboj de goat si thind fer jat vich aa gye

    • @manrajdhillon9551
      @manrajdhillon9551 3 ปีที่แล้ว

      Haa actually they r in both ,,the thind which are found in kamboj were kodhe jatt si ,jinhadi apni hi community naal ni baandi si sillye ohh kamboj naal rhen lagpye teh unha naal hi rishte palle isleye ohh komboh jatt hogye (kamboj ) I short they are found in both

    • @hargunjyot8283
      @hargunjyot8283 3 ปีที่แล้ว +4

      ਸਾਡੀ ਰਿਸ਼ਤੇਦਾਰ ਆ ਕੰਬੋਜ ਥਿੰਦ ਆ ਤੇ ਉਹ ਕੰਬੋਜ ਹੀ ਆ । ਜੱਟ ਨਾਲ ਸਾਡਾ ਕੋਈ ਦੂਰ ਤੀਕ ਲੈਣ ਦੇਣ ਨਹੀ । ਦੁਆਬੇ ਚ 70% ਕੰਬੋਜ ਸਿੱਖ ਰਹਿੰਦੇ ਆ ।
      ਮਾਝੇ ਚ ਘੱਟ ਆ।

    • @hargunjyot8283
      @hargunjyot8283 3 ปีที่แล้ว

      ਤੂੰ ਬਾਈ ਕਿਥੋ ਆ ।

    • @JagtarSingh-qp8hi
      @JagtarSingh-qp8hi 3 ปีที่แล้ว +2

      @@hargunjyot8283 bai main thind ha kamboj sikh,jatta vich thind nhi hunde kujh lok jaan buj ke apni cast lako ke jatt ds dinde ne

    • @sarabmeetsingh553
      @sarabmeetsingh553 2 ปีที่แล้ว +1

      U r wronh brothet thind are prachin jatts but they converted to kamboj

  • @Shivkirpa999
    @Shivkirpa999 2 ปีที่แล้ว +5

    Kamboja Tu jatt niklea a na ki jatt Tu kamboj

  • @harpreetbuttar3006
    @harpreetbuttar3006 ปีที่แล้ว

    Kamboj momi ki na

  • @ashmeet1123
    @ashmeet1123 3 ปีที่แล้ว +3

    Veer ji thind malwai hunde hnn

  • @BalwinderSingh-pf2nr
    @BalwinderSingh-pf2nr ปีที่แล้ว

    SOME ARE JUST'S BARKING'S ???

  • @topitopi2965
    @topitopi2965 ปีที่แล้ว +1

    thind jattan de do pind ludhiane dist which ne mohi and rachhin

  • @Goodnight-h4x
    @Goodnight-h4x ปีที่แล้ว

    Rigved or Mahabharat me koi Jatt da varan nhi hai

  • @sarbjitsabi2528
    @sarbjitsabi2528 2 ปีที่แล้ว +1

    Thind

  • @luckythind9426
    @luckythind9426 ปีที่แล้ว

    Veer thind ac huda ah

  • @gurjitsingh2826
    @gurjitsingh2826 3 ปีที่แล้ว +1

    ਧਾਮੀ ਗੌਤ ਬਾਰੇ

    • @ashwanichawla4241
      @ashwanichawla4241 2 ปีที่แล้ว +1

      Dhami vese khatria da surname hai vese par doabe vich eh jatt ve ni kyi eh got de

  • @phool2616
    @phool2616 3 ปีที่แล้ว +4

    thind kamboj kamboh ha jatt na ha thind kamboh kamboj ha

    • @manrajdhillon9551
      @manrajdhillon9551 3 ปีที่แล้ว

      Haa actually they r in both ,,the thind which are found in kamboj were kodhe jatt si ,jinhadi apni hi community naal ni baandi si sillye ohh kamboj naal rhen lagpye teh unha naal hi rishte palle isleye ohh komboh jatt hogye (kamboj ) I short they are found in both

    • @phool2616
      @phool2616 3 ปีที่แล้ว +1

      O bahi kamboj kamboh jatt na ha alag queem ha jatt soudhar cast ha gojjar gochar ha kha bacha carwa cast ha kamboj ary kasthar cast ha maabahar 5500hazar paly ho ha as say paly be kamboh kamboj queem majud tha dunia ke qudeem cast ha mary rastadar ha thind kamboh kamboj he ha jatt say na ha

  • @t84news8
    @t84news8 ปีที่แล้ว

    ਕੰਬੋਜ ਥਿੰਦ ਨੇ ਸਿਰਫ਼

  • @luckythind9426
    @luckythind9426 2 ปีที่แล้ว

    Veer g thind ac huda ah

  • @Baba_1313
    @Baba_1313 2 ปีที่แล้ว +1

    TikkA singh thind sirsa Mujden

  • @thindelectricworks2447
    @thindelectricworks2447 3 ปีที่แล้ว +3

    MA v thind ah pur sadi history Ho ah a koi v gal mach ni Kari sir

    • @manrajdhillon9551
      @manrajdhillon9551 3 ปีที่แล้ว

      Because u r not real thind ,,are ancient people had just started putting thind to get higher status in society ,,in Britishers time

    • @thindelectricworks2447
      @thindelectricworks2447 3 ปีที่แล้ว

      Ahsa

    • @sarabmeetsingh553
      @sarabmeetsingh553 2 ปีที่แล้ว +1

      I myself thind kamboj and we are one of biggest families in amritsar of thinds having around 4-5 villages of thind
      But i dont consider myself kamboj because my ancestors were thind prachin jatts i changed my last name as well.
      I always fought with my family why u guys came to this why u guys need to come in minority(kamboj) when god has made u guys in majority(jatts)

    • @pardeepk7165
      @pardeepk7165 2 ปีที่แล้ว +1

      @@sarabmeetsingh553 bhaji By the way, you should be ashamed that you hide your caste, if money comes, then father should not change I am Kamboj, my gotra is my body and I say with a thumping chest that the rest of your father is a Jatt, so happily call yourself a Jatt.

    • @sarabmeetsingh553
      @sarabmeetsingh553 2 ปีที่แล้ว +1

      @@pardeepk7165 what ur gotra
      mutti chatrath
      no
      we were one of ancient jatts and im proud of it

  • @karnailsinghmomi5188
    @karnailsinghmomi5188 9 หลายเดือนก่อน +1

    गलत बता रहे हो
    थिंद
    कंबोज जाति का
    मुख गोतर है

  • @RaviKamboj-b7s
    @RaviKamboj-b7s 12 วันที่ผ่านมา

    Bakvass, kamboj jatta ton boht purane aa, har kise nu jata nal mix na krya kro

  • @dalipkamboj3376
    @dalipkamboj3376 2 ปีที่แล้ว +2

    Thind kamboj hoty h

  • @Baba_1313
    @Baba_1313 2 ปีที่แล้ว +1

    Sirsa c thind h

  • @abcabc-ee4bh
    @abcabc-ee4bh ปีที่แล้ว

    Thind jat nahi kamboj han.. Ist

  • @manrajdhillon9551
    @manrajdhillon9551 3 ปีที่แล้ว

    Sukha singh ji khatris saan

    • @rupinderrupinderjosan2083
      @rupinderrupinderjosan2083 2 ปีที่แล้ว

      bai ji ohna da pind mari kamboke si jo ki kamboj si

    • @shafqatrasoolch7955
      @shafqatrasoolch7955 2 ปีที่แล้ว +1

      @@rupinderrupinderjosan2083 saday lagay Wa Mari Kamboh lenday Punjab vch Mai v Kamboh Sandha wan (Muslim)

  • @harinderchandi4568
    @harinderchandi4568 ปีที่แล้ว

    In Kamboj caste Thind gotra is in maximum number .
    But Jat Thind are very less

  • @manimanna5807
    @manimanna5807 3 ปีที่แล้ว +2

    Mankaran Thind

  • @IrfanKamboh-qc9ve
    @IrfanKamboh-qc9ve หลายเดือนก่อน +1

    تھند کمبوہ

  • @KuldipSingh-jr4bb
    @KuldipSingh-jr4bb 5 หลายเดือนก่อน

    Wrong information thind jtt nhi kamboj hn

  • @kambojtv9532
    @kambojtv9532 2 ปีที่แล้ว +1

    Tuc sab kuj cast bare glt daseya h
    Vire tu jatt h taa krke jatt,jatt kri Jada h
    Pahela khoj kro,itihaas pdo,phir daseyo

  • @ankushkamboj717
    @ankushkamboj717 ปีที่แล้ว

    Thind Kamboj di got haa

  • @Nav_78
    @Nav_78 ปีที่แล้ว

    ਥਿੰਦ ਜੱਟਾ ਦਾ ਵੀ ਗੋਤ ਆ

    • @pardeepk7165
      @pardeepk7165 ปีที่แล้ว +2

      ਨਹੀਂ ਵੀਰੇ ਥਿੰਦ ਮੇਰੇ ਨਾਨਕਿਆਂ ਦੀ ਗੋਤ ਆ ਪੱਕੇ ਕੰਬੋਜ ਆ ਅਸੀ ਜੱਟ ਨਹੀਂ ਆ ਸਾਨੂੰ ਆਪਣੀ ਬਿਰਾਦਰੀ ਤੇ ਮਾਣ ਆ ਬਾਕੀ ਜੱਟ ਸਾਡੇ ਕਿਸਾਨ ਭਰਾ ਨੇ ਪਰ ਐਸੀ ਜੱਟ ਨਹੀਂ ਹਾਂ

  • @sukhwindersingh-bp3uz
    @sukhwindersingh-bp3uz ปีที่แล้ว

    A bhen cho saryan nu jatt bnyi jnde ne 😂 tuc te pencho dulle bhatti nu vi jatt dssi jne o jdd ki thuda fufar rajput c

  • @GurvinderSingh-gk3kv
    @GurvinderSingh-gk3kv 3 ปีที่แล้ว +1

    Oh veer thind, koure , te tiwane kambohwa to jatta che gaye ne . Na ki jatta to kamboj

    • @ThindSaroya
      @ThindSaroya 3 ปีที่แล้ว +1

      Gurvinder veer let me know if you know any good history books written on this subject.

    • @manrajdhillon9551
      @manrajdhillon9551 3 ปีที่แล้ว +1

      Haa actually they r in both ,,the thind which are found in kamboj were kodhe jatt si ,jinhadi apni hi community naal ni baandi si sillye ohh kamboj naal rhen lagpye teh unha naal hi rishte palle isleye ohh komboh jatt hogye (kamboj ) I short they are found in both

    • @vikkvlogger4212
      @vikkvlogger4212 2 ปีที่แล้ว

      Here is Vikram Singh Kaura (koda, kauda, caura, koura ) Saadi goot Kaura aa Te Asi Pehla jatt c Than Baba Bhuman Shah g nu Manan lg gye Saade Purvaj Hun Asi Kamboj aa from Sirsa Haryana

    • @GurvinderSingh-gk3kv
      @GurvinderSingh-gk3kv 2 ปีที่แล้ว +1

      @@vikkvlogger4212 galt bhai jatta che rishte kalle kamboh sikha de hoye a sikhi de asar karan . Hindhu te musalman kambohwa de riste ajj v 99.99% apne tribe che hi hunde ne jehre koure sade pind baithe ne o te bhuman shah nu v nahi mande te na hi musalman koure kamboh buman shah nu mande ne fir v kamboh ne

    • @vikkvlogger4212
      @vikkvlogger4212 2 ปีที่แล้ว

      @@GurvinderSingh-gk3kv Prrrr Hun ta asi v nai jande bai Asi sirf Guru ghar jaane aaaa Ohh rivaaj Pad daade hora tak c Hun sirf Guru ghar jane aa, Baaki Saade ithe Kamboj Bahut aaa Jatt v bathere aaa Sirsa Belt ch

  • @PAPA05
    @PAPA05 ปีที่แล้ว

    Thind kamboj da caste hai jatt nhi

  • @Goodnight-h4x
    @Goodnight-h4x ปีที่แล้ว

    Galat information

  • @ramniquesingh7324
    @ramniquesingh7324 11 หลายเดือนก่อน +1

    Bai jatt aryan nai hunde
    Jatts are not aryan

  • @AmanThindNY
    @AmanThindNY ปีที่แล้ว

    Koura got also kamboj got

  • @balveersingh1970
    @balveersingh1970 10 หลายเดือนก่อน +1

    Kambo kamboj jati muslman ha up maharaster bich kambo burka masjida nu mande han smada da get 5foot ha kamboj jati muslman ha jata da got nahi ha

  • @AmanThindNY
    @AmanThindNY ปีที่แล้ว +1

    Thind not jatt Thind got kamboj da hot hai

  • @AmanThindNY
    @AmanThindNY ปีที่แล้ว

    ਕੰਬੋਜ ਗੋਤ ਹੈ THInd ਗੋਤ ਹੈ

  • @AmanThindNY
    @AmanThindNY ปีที่แล้ว

    Kamboj got hai Thind