"ਅੰਮ੍ਰਿਤਪਾਲ ਸਿੰਘ ਵੱਲੋਂ ਲਿੱਖੀ ਚਿੱਠੀ ਪਿਤਾ ਤਰਸੇਮ ਸਿੰਘ ਨੇ ਮੀਡੀਆ ਸਾਹਮਣੇ ਆਖੀਆਂ ਇਹ ਗੱਲਾਂ

แชร์
ฝัง
  • เผยแพร่เมื่อ 5 ก.ค. 2024
  • "ਅੰਮ੍ਰਿਤਪਾਲ ਸਿੰਘ ਵੱਲੋਂ ਲਿੱਖੀ ਚਿੱਠੀ ਪਿਤਾ ਤਰਸੇਮ ਸਿੰਘ ਨੇ ਮੀਡੀਆ ਸਾਹਮਣੇ ਆਖੀਆਂ ਇਹ ਗੱਲਾਂ
    #GianiHarpreetSingh #AmritpalSingh #AmritpalsinghFamily #Punjab #Ptcnews"
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

ความคิดเห็น • 21

  • @aulakhsingh5103
    @aulakhsingh5103 9 วันที่ผ่านมา +5

    ਭਾਈ ਅੰਮਿ੍ਤਪਾਲ ਸਿੰਘ ਜੀ ਦੇ ਪਰਿਵਾਰ ਨੂੰ ਬੇਨਤੀ ਹੈ ਕਿ ਆਪ ਜੀ ਨੂੰ ਹਰਪ੍ਰੀਤ ਨਾਲ ਕਿਸ ਕਿਸਮ ਦੀ ਗੱਲਬਾਤ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਸਿੱਖ ਨਹੀ ਹੈ ਇਹ ਬਹਰੂਪੀਏ ਹਨ ਇਸ ਨੇ ਕਦੇ ਵੀ ਸਿੱਖ ਕੌਮ ਦਾ ਭਲਾ ਨਹੀਂ ਕੀਤਾ ਨਾ ਕਰੇਗਾ

  • @RajveerSingh-yy5xp
    @RajveerSingh-yy5xp 9 วันที่ผ่านมา +2

    🚩ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ 🚩
    🙏🙏🦅🦅🙏🙏🦅🦅

  • @waheguruji55
    @waheguruji55 19 ชั่วโมงที่ผ่านมา

    ⛳⛳⛳ਵਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽

  • @aulakhsingh5103
    @aulakhsingh5103 9 วันที่ผ่านมา +5

    ਭਾਈ ਸਾਹਿਬ ਜੀ ਖਾਲਿਸਤਾਨ ਦਾ ਮੁੱਦਾ ਬਣਾ ਕੇ ਸਿੱਖਾਂ ਵਿੱਚ ਵਾਦ ਵਿਵਾਦ ਪੈਦਾ ਨਾ ਕਰ । ਕੋਈ ਸ਼ਰਮ ਕਰ। ਜੇਕਰ ਤੈਨੂੰ ਖਾਲਿਸਤਾਨ ਦੀ ਪੀ੍ਭਾਸ਼ਾ ਆਉਦੀ ਹੈ ਤਾਂ ਆਪਣੇ ਚੈਨਲ ਤੇ ਸਾਜੀ ਕਰ । ਐਵੇਂ ਵਾਦ ਵਿਵਾਦ ਪੈਦਾ ਕਰਕੇ ਸਿੱਖ ਕੌਮ ਦਾ ਨੁਕਸਾਨ ਨਾ ਕਰ। ਮੇਰੇ ਵਿਚਾਰ ਅਨੁਸਾਰ ਜਿਹੜਾ ਵੀ ਵਿਅਕਤੀ ਅੰਮਿ੍ਤਧਾਰੀ ਹੈ ਅਤੇ ਆਪਣੇ ਗੁਰੂ ਦੇ ਦੱਸੇ ਸਿਧਾਤਾਂ ਤੇ ਚੱਲਦਾ ਹੈ ਉਸਨੂੰ ਹੀ ਖਾਲਸਾ ਕਿਹਾ ਜਾਂਦਾ ਹੈ ਗੁਰੂ ਜੀ ਨੇ ਸਾਰੀ ਦੁਨੀਆਂ ਨੂੰ ਹੀ ਖਾਲਸਾ ਹੋਣ ਦੀ ਸਿਖਿਆ ਦਿੱਤੀ ਹੈ। ਖਾਲਸਾ ਬਨਣਾ ਹੀ ਖਾਲਿਸਤਾਨ ਬਨਾਉਣਾ ਹੈ। ਖਾਲਿਸਤਾਨ ਬਨਾਉਣ ਲਈ ਕੋਈ ਵੱਖਰਾ ਧਰਤੀ ਦਾ ਟੁਕੜਾ ਲੈਣਾ ਮੰਗ ਨਹੀਂ ਹੈ ਜੇਕਰ ਇਹ ਮੰਗ ਹੁੰਦੀ ਤਾਂ ਸੀ੍ ਗੁਰੂ ਨਾਨਕ ਦੇਵ ਜੀ ਪੂਰੀ ਦੁਨੀਆਂ ਵਿੱਚ ਜਾ ਕੇ ਧਰਮ ਦਾ ਸੰਦੇਸ਼ ਨਾ ਦੇਦੇ ਸਿਰਫ਼ ਖਾਲਿਸਤਾਨੀ ਧਰਤੀ ਤੇ ਹੀ ਸੰਦੇਸ਼ ਦੇਦੇ । ਖਾਲਸਾ ਦਾ ਅਰਥ ਹੈ ਮਨ ਦਾ ਸੁਧ ਹੋ ਜਾਣਾ ਅਤੇ ਸਾਰੀ ਦੁਨੀਆਂ ਦਾ ਹੀ ਭਲਾ ਮੰਗਣਾ ਅਤੇ ਕਰਨਾ । ਮੇਰੀ ਸਮਝ ਅਨੁਸਾਰ ਅੱਜ ਤੱਕ ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਹਨ ਅਤੇ ਖਾਲਸਾ ਹੀ ਖਾਲਿਸਤਾਨੀ ਹੈ। ਖਾਲਿਸਤਾਨੀ ਨੂੰ ਜਮੀਨ ਦਾ ਟੁਕੜਾ ਨਹੀਂ ਚਾਹੁੀਦਾ ਉਸਨੂੰ ਖਾਲਸਾ ਸੋਚ ਦਾ ਰਾਜ ਚਾਹੀਦਾ ਹੈ ਜਿਸ ਨਾਲ ਕਿਸੇ ਨਾਲ ਵੀ ਵਿਤਕਰਾ ਨਾ ਹੋਵੇ ਇਸ ਵਿੱਚ ਸਾਰੇ ਧਰਮਾ ਦਾ ਸਤਿਕਾਰ ਹੋਵੇ।ਇਹ ਤਾਂ ਹੀ ਅਸੰਭਵ ਹੋ ਸਕਦਾ ਹੈ ਜੇਕਰ ਪੰਜਾਬ ਦਾ ਮੁੱਖ ਮੰਤਰੀ ਖਾਲਸਾ ਹੋਵੇ ।

  • @RajveerSingh-yy5xp
    @RajveerSingh-yy5xp 9 วันที่ผ่านมา

    ਵਾਹਿਗੁਰੂ ਚੜਦੀ ਕਲਾ ਰੱਖੇ ਸਾਰੇ ਵੀਰਾਂ ਤੇ 🙏🙏

  • @SukhdevSingh-zi2xc
    @SukhdevSingh-zi2xc 9 วันที่ผ่านมา

    ਜਦੋਂ ਹਰਪ੍ਰੀਤ ਗਿਆਨੀ ਨੇ ਪਹਿਲਾਂ ਨਹੀਂ ਅੰਮ੍ਰਿਤਪਾਲ ਬਾਰੇ ਗੱਲ ਕੀਤੀ ਤੇ ਇਹਦਾ ਸਲਾਹ ਮਸਲਾ ਲੈਣ ਦਾ ਮਤਲਬ ਨਹੀਂ ਹੈਗਾ ਤੇ ਅੰਮ੍ਰਿਤ ਪਾਲ ਦੇ ਮਾਂ ਪਿਓ ਨੂੰ ਮੈਂ ਇੱਕ ਰਿਕੁਐਸਟ ਕਰਦਾ ਹਾਂ ਇਨਾ ਨੂੰ ਅਕਾਲੀ ਦਲ ਨੂੰ ਇਹਨਾਂ ਨੂੰ ਮਿਲਣ ਦੀ ਲੋੜ ਨਹੀਂ ਹੈਗੀ ਤੁਸੀਂ ਡਾਇਰੈਕਟ ਮਿਲੋ ਜਿਹਨੂੰ ਮਿਲਣਾ ਠੀਕ ਆ ਮੁੱਖ ਮੰਤਰੀ ਨੂੰ ਮਿਲੋ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜੇ ਬੰਦੇ ਨੂੰ ਤੁਸੀਂ ਮਿਲਦੇ ਇਹ ਤੇ ਸੈਂਟਰ ਗੋਰਮੈਂਟ ਨਾਲ ਮਿਲਿਆ ਹੋਇਆ ਵਾ ਰਾਗਵ ਚ*** ਦੇ ਵਿਆਹ ਗਿਆ ਹੋਇਆ ਇੰਨੇ ਕਦੀ ਤੁਹਾਡੇ ਅੰਮ੍ਰਿਤ ਪਾਲ ਬਾਰੇ ਗੱਲ ਹੀ ਨਹੀਂ ਕੀਤੀ ਇਹਨੇ ਤੇ ਉਲਟ ਚੜਾ ਕੇ ਗੱਲਾਂ ਕਰਨੀਆਂ ਕਿ ਇਦਾਂ ਕਰਦੇ ਆ ਉਦਾਂ ਕਰਦੇ ਆ ਜੇ ਸਰਦਾਰ ਹੁੰਦਾ ਤੇ ਅੱਜ ਸਰਦਾਰਾਂ ਨਾਲ ਸਿੱਖ ਕੌਮ ਦੇ ਨਾਲ ਧੱਕਾ ਨਾ ਹੁੰਦਾ ਇਹ ਤੇ ਟੋਟਿਆਂ ਤੌਰ ਤੇ ਰਹਿਣਾ ਤੇ ਫਰਮਾਇਸ਼ਾਂ ਤੌਰ ਤੇ ਕਮਰੇ ਮਿਲਨੇ ਐਸ਼ ਕਰਨੇ ਇਹਨਾਂ ਨੇ ਤੇ ਐਸ਼ ਕਰਨ ਰਹੇ ਆ ਲੋਕਾਂ ਨੇ ਇਹਨਾਂ ਦੀਆਂ ਗੋਲਕਾਂ ਭਰੀਆਂ ਵਾ

  • @SukhdevSingh-zi2xc
    @SukhdevSingh-zi2xc 9 วันที่ผ่านมา

    ਕਦੀ ਸਿੱਖ ਕੌਮ ਨੂੰ ਹਰਿਮੰਦਰ ਸਾਹਿਬ ਕਮਰਾ ਮਿਲਿਆ ਬਿਨਾਂ ਫਰਮਾਇਸ਼ ਤੋਂ ਸ੍ਰੀ ਬੰਗਲਾ ਸਾਹਿਬ ਕਦੀ ਫਰਮਾਇਸ਼ ਤੋਂ ਬਿਨਾਂ ਕਮਰਾ ਮਿਲਿਆ ਕਦੀ ਵੀ ਗੁਰਦੁਆਰਾ ਦੇ ਸਾਹਿਬ ਦੇ ਵਿੱਚ ਕਮਰਾ ਮਿਲਿਆ ਨਦੇੜ ਸਾਹਿਬ ਚਲ ਜੋ ਤੁਸੀਂ ਹਜੂਰ ਸਾਹਿਬ ਬਿਨਾਂ ਫਰਮਾਇਸ਼ ਤੋਂ ਕਮਰਾ ਮਿਲਦਾ ਪਟਨਾ ਸਾਹਿਬ ਚਲ ਜੋ ਬਿਨਾਂ ਫਰਮਾਇਸ਼ ਤੋਂ ਕਮਰਾ ਮਿਲਦਾ ਇਥੋਂ ਪਤਾ ਲੱਗਦਾ ਤੇ ਗਿਆਨੀ ਸਿੰਘ ਜੀ ਜਿਹੜੇ ਆ ਨਾ ਇਹ ਮਜੇ ਲੈਣ ਆਏ ਆ ਤੇ ਮਜੇ ਲੈਣ ਡਹੇ ਆ ਆਪਣੇ ਪਰਿਵਾਰਾਂ ਨੂੰ ਮਜੇ ਦੇਣ ਡਹੇ ਆ ਤੇ ਫਰਮਾਇਸ਼ਾਂ ਨੂੰ ਕਮਰੇ ਦੇਣ ਦੇ ਇਹਨਾਂ ਨੂੰ ਕਦੀ ਕਿਸੇ ਨੇ ਪੁੱਛਿਆ ਕੀ ਇੱਥੇ ਕੋਈ ਗਰੀਬ ਘਰ ਦਾ ਬੰਦਾ ਆਇਆ ਤੁਸੀਂ ਕਮਰਾ ਉਹਨੂੰ ਦਿੱਤਾ ਫਰਮਾਇਸ਼ ਤੇ ਫਰਮਾਇਸ਼ ਫਰਮਾਇਸ਼ ਤੇ ਫਰਮਾਇਸ਼ ਇਹਨਾਂ ਨੂੰ ਮਿਲਣ ਦੀ ਕੋਈ ਲੋੜ ਨਹੀਂ ਹੈ ਡਾਇਰੈਕਟ ਮਿਲੋ ਜਿਹਨੂੰ ਮਿਲਣਾ ਤੁਹਾਡਾ ਪੁੱਤ ਜਿਹੜਾ ਅੰਮ੍ਰਿਤ ਪਾਲ ਸਿੰਘ ਉਹ ਐਮਪੀ ਬਣ ਗਿਆ ਤੁਹਾਨੂੰ ਕਿਸੇ ਦੇ ਤਰਲੇ ਕੱਢਣ ਦੀ ਲੋੜ ਨਹੀਂ ਸਪੀਕਰ ਨੂੰ ਮਿਲੋ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੋ ਨਹੀਂ ਮਸਲਾ ਹੁੰਦਾ ਮੋਦੀ ਨਾਲ ਗੱਲ ਕਰੋ

  • @Uniquedeas5
    @Uniquedeas5 9 วันที่ผ่านมา +1

    ਬਾਬਾ ਜੀ ਹੁਣ ਰਾਜਨੀਤੀ ਸਿਖ ਲਿਆ। ਆਰ ਐਸ ਐਸ ਦਾ ਏਜੰਟ ਆ, ਇਹ। ਲੋਕਾਂ ਨੂੰ ਧੋਖਾ ਹੌ ਗਿਆ

  • @tirath5732
    @tirath5732 10 วันที่ผ่านมา +2

    Amrtpal singh g need cm punjab punjabo not mp

  • @dhaliwalsaab-hb5ge
    @dhaliwalsaab-hb5ge 9 วันที่ผ่านมา

    Amritpal Singh zindabaad

  • @sumandeepkaur8786
    @sumandeepkaur8786 10 วันที่ผ่านมา

    Veer amrit pal ji banti hai ke plz punjab vicho nasha khtm ketaa javee bhut maava de putt bhri javani vich marr rehee aa ji 😢😢

  • @KamalSingh-td8sk
    @KamalSingh-td8sk 10 วันที่ผ่านมา +4

    ਬਸ mp ਬਣ ਗਿਆ ਹੁਣ ਲੋਕਾਂ ਤੋਂ ਕੀ ਲੈਣਾਂ

    • @harjotkumar7926
      @harjotkumar7926 10 วันที่ผ่านมา +3

      Right

    • @dhaliwalsaab-hb5ge
      @dhaliwalsaab-hb5ge 9 วันที่ผ่านมา

      ਤੂੰ MP ਬਣਕੇ ਬੁੰਡ ਪੜਵਾ ਕੇ ਦੇਖ ਡਿਬਰੂਗੜ੍ਹ ਦੀ ਜੇਲ੍ਹ ਚ ਜਾ ਕੇ, ਸਾਲਿਆ ਵਹਿਲੇ ਬੈਠ ਕੇ ਸਲਾਹਾਂ ਦੇਣੀਆ ਸੋਖੀਆ ਨੇ

  • @Uniquedeas5
    @Uniquedeas5 9 วันที่ผ่านมา +1

    ਲੋਕਾਂ ਨੇ ਭੌਲਿਆ ਨੇ ਬਹੁਤ ਵੱਡਾ ਧੋਖਾ ਖਾ ਲਿਆ ਬਾਬਾ ਜੀ ਹੁਣ ਨਹੀਂ ਖਾਂਦੇ ਚਿੰਤਾ ਨਾ ਕਰੌ। ਲੌਕ ਤੁਹਾਨੂੰ ਸਮਝ ਨਹੀਂ ਸਕੇ। ਪਹ ਹੁਣ ਸਮਝ ਗਏ ਹਨ

  • @SamBrar-xn7ti
    @SamBrar-xn7ti 10 วันที่ผ่านมา +3

    Hor bedagark karo Punjab da.

    • @clumsie3848
      @clumsie3848 9 วันที่ผ่านมา

      Kutia sarkara.

  • @nirvairsingh4875
    @nirvairsingh4875 9 วันที่ผ่านมา

    Tusi BJP Nal Mil Chuke O Hun Samjota Krke Bahr Aun Lagga Tuhada Putt

  • @Double13819
    @Double13819 10 วันที่ผ่านมา +1

    Baba ji Holi Holi rajneeti sikh rahe ne. Rss de agent ah