SAHITYA AKADEMI AWARDS || ਸਾਹਿਤ ਅਕਾਦਮੀ ਅਵਾਰਡ || ਮਾਸਟਰ ਕੇਡਰ ਪੰਜਾਬੀ || ਯੂ ਜੀ ਸੀ || ਲੈਕਚਰਾਰ

แชร์
ฝัง
  • เผยแพร่เมื่อ 22 ธ.ค. 2024

ความคิดเห็น •

  • @purin612
    @purin612 2 ปีที่แล้ว +15

    Good evening respected sir
    ਸਰ ਸਾਡੀਆ ਮਾਸਟਰ ਕੇਡਰ( ਸਕੂਲ ਅਧਿਆਪਕ) ਦੀਆਂ 4161 ਪੋਸਟਾਂ ਆਈਆ ਹੋਈਆ ਹਨ। ਅਸੀ ਲੰਬੇ ਸਮੇਂ ਤੋਂ ਉਸ ਲਈ ਤਿਆਰੀ ਕਰ ਰਹੇ ਹਾਂ।
    ਹੁਣ ਪੇਪਰ ਲਈ admit card ਆ ਗਏ ਹਨ ਕਿ ਕਦੋਂ ਕਿਸ ਵਿਸ਼ੇ ਦਾ ਕਿਸ ਸ਼ਹਿਰ ਵਿੱਚ ਪੇਪਰ ਹੋਣਾ ਹੈ।
    ਪਰ ਸਾਨੂੰ ਪਹਿਲਾ ਵਾਲੀਆ ਸਰਕਾਰਾਂ ਵਾਂਗ ਇਸ ਵਾਰ ਵੀ ਉਹੀ exam center ਦੂਰ ਬਣਨ ਦੀ ਦਿੱਕਤ ਆ ਰਹੀ ਹੈ ।
    ਜਦ ਪਹਿਲਾਂ ਸਰਕਾਰ ਨੇ ਪਟਵਾਰੀ ਪੇਪਰ ਦੇ exam centre ਦੂਰ ਬਣਾਏ ਸੀ ਤਾਂ ਬੱਸਾਂ ਵਿੱਚ ਪੇਪਰ ਦੇਣ ਵਾਲੇ ਅਤੇ ਬੱਸ ਦੇ ਮੁਸਾਫ਼ਰ ਤੰਗ ਹੋਏ।
    ਉਸ ਸਮੇਂ ਭਗਵੰਤ ਸਿੰਘ ਮਾਨ ਸਰ ਨੇ ਇੱਕ ਭਾਸ਼ਣ ਵਿੱਚ ਕਿਹਾ ਕਿ ਜਦ ਪੇਪਰ ਲੈਣਾ ਹੀ ਆ ਫਿਰ ਇੱਕ ਜ਼ਿਲ੍ਹੇ ਵਾਲਿਆ ਨੂੰ ਦੂਜੇ ਜ਼ਿਲ੍ਹੇ ਵਿੱਚ ਕਿਉ ਖੱਜਲ ਕਰਦੀਆਂ ਨੇ ਸਰਕਾਰਾਂ।ਇਹ ਸਰਕਾਰ ਬੇਰੁਜਗਰਾਂ ਨੂੰ ਦੁੱਖੀ ਕਰਦੀਆਂ ਨੇ।ਨਾਲੇ ਬੇਰੁਜਗਾਰ ਦੁੱਖੀ ਨਾਲੇ ਬੱਸ ਦੇ ਆਮ ਲੋਕ ਸਫ਼ਰ ਕਰਨ ਵਾਲੇ ਦੁੱਖੀ।ਅੱਜ ਸਰ ਫਿਰ ਸੈਂਟਰ ਦੂਰ ਦੂਰ ਕਿਉਂ???
    Master cadre ਪੇਪਰ ਲਈ exam centre ਬਹੁਤ ਦੂਰ ਦੂਰ ਬਣੇ ਹਨ।
    ਸਮਾਜਿਕ ਸਿੱਖਿਆ ਦਾ ਪੇਪਰ 21 ਅਗਸਤ ,2022 ਨੂੰ ਹੈ ਅਸੀਂ exam centre ਵਿੱਚ 7.30 ਵਜੇ ਪਹੁੰਚਣਾ ਹੈ। ਨਾਭਾ ਤੋਂ ਚੰਡੀਗੜ੍ਹ ਬੱਸ ਦਾ ਸਫ਼ਰ 3ਘੰਟੇ 30 ਮਿੰਟ ਦਾ ਹੈ।ਬੱਸ ਉਤਰ ਕੇ ਅੱਗੋ exam centre ਸਕੂਲ ਵਿੱਚ ਵੀ ਜਾਣਾ ਹੈ।
    ਐਵੇਂ ਹੀ ਹੋਰ ਥਾਵਾਂ ਤੋਂ ਜੋ ਪੇਪਰ ਦੇਣ ਆ ਰਹੇ ਹਨ ਓਨਾ ਦਾ ਸਫ਼ਰ ਵੀ 3-4 ਘੰਟੇ ਤੱਕ ਦਾ ਹੈ। ਸਫ਼ਰ ਵਿੱਚ ਤੰਗ ਹੋਣਾ ਪੈਣਾ ਸਭ ਨੂੰ।
    ਅਸੀ 4-5 ਸਾਲਾਂ ਤੋਂ ਪੜ੍ਹ ਰਹੇ ਹਾਂ ਪਰ ਆ exam ਸੈਂਟਰ ਦੂਰ ਦੀਆਂ ਖੱਜਲ ਖ਼ੁਆਰੀਆਂ ਨੇ ਪੇਪਰ ਦੀ ਕਾਰਗੁਜਾਰੀ ਮਾੜੀ ਕਰ ਦੇਣੀ ਆ।
    ਅਗਰ ਕੋਈ ਬਿਮਾਰ ਹੈ ਜਾ ਲੜਕੀਆਂ ਗਰਬਵਾਤੀ ਹਨ ਜਾ ਜਿਨ੍ਹਾਂ ਦੇ ਬੱਚੇ ਛੋਟੇ ਹਨ ਜਾ ਜਿਨ੍ਹਾਂ ਕੋਲ ਆਪਣਾ ਸਾਧਨ ਨਹੀਂ ਉਨ੍ਹਾਂ ਲਈ ਬਹੁਤ ਮੁਸ਼ਕਿਲ ਹੈ। 🙏🙏🙏
    ਕਿਰਪਾ ਇਸ ਸਮੱਸਿਆ ਦਾ ਹੱਲ ਕਰੋ
    Exam ਸੈਂਟਰ ਨੇੜੇ ਬਣਾਓ🙏🙏🙏ਉਮੀਦ ਹੈ ਸਾਡੀ ਸਮੱਸਿਆ ਦਾ ਹੱਲ ਹੋਵੇਗਾ ।
    harjotsinghbainsofficial@gmail.com
    Mail jrur kro

    • @RadhaRani-qj6re
      @RadhaRani-qj6re 2 ปีที่แล้ว

      only Punjab Sarkar murdabaad🧑‍💻🧑‍💻🧑‍💻🧑‍💻🧑‍💻🧑‍💻🧑‍💻🧑‍💻ehna nu (RC) mirror dikhana pavega

  • @maanmaan919
    @maanmaan919 2 ปีที่แล้ว +3

    ਪ੍ਰੇਮ ਕਰਨ ਵਾਲੇ ਬਹੁਤ ਕੁਝ ਅਣਕਿਹਾ ਸਮਝ ਲੈਂਦੇ ਹਨ

  • @ManpreetKaur-mi9it
    @ManpreetKaur-mi9it ปีที่แล้ว +1

    Bahut intesting class bahut kus new sikan nu milyea ji ...
    And trick vi bahut nice aaa jii

  • @jaismansingh9261
    @jaismansingh9261 2 ปีที่แล้ว +1

    mam aj menu sara hi yad ho gya ik ik que. parmatma tuhanu trkiyan bakshan

  • @poonambhardhwaj8837
    @poonambhardhwaj8837 2 ปีที่แล้ว +1

    Mam, bahut he vadiya 👍👌👌💐💐💐💐

  • @rickykumar1649
    @rickykumar1649 2 ปีที่แล้ว +2

    You are so so so fantastic teacher

  • @kuldeepkaur5746
    @kuldeepkaur5746 2 ปีที่แล้ว +1

    Very nyc session mam god bless u always

  • @asdhaliwalgaming9256
    @asdhaliwalgaming9256 2 ปีที่แล้ว +1

    Thanks mam ji..God bless u ji 👍👍🌷🌷

  • @-ravneetkaur
    @-ravneetkaur ปีที่แล้ว +1

    Vry nice session mam ji waheguru ji trki dena 🙏

  • @priyagarg5642
    @priyagarg5642 2 ปีที่แล้ว +1

    You r too much hard working mam ji🙏🙏 tuhada jina v dhanvad kita jave tuhadi mehnat de mukable kuj v nhi hai. Fer v sade sariaan vlo thank u too much mam ji 🙏🙏🙏🙏

  • @preetbhatti1794
    @preetbhatti1794 2 ปีที่แล้ว +1

    Very very nice lecture 👍👍👍👍👍 thank u so much Mam Ji 🙏

  • @rajveerbhatti8650
    @rajveerbhatti8650 2 ปีที่แล้ว +1

    Very nice session mam...👍👍

  • @shallusharma5596
    @shallusharma5596 ปีที่แล้ว +1

    Suffi de vare 1 class le k aow mam!! Please exam December 2023 se pehle plz ,😮

    • @eruditionstudies
      @eruditionstudies  ปีที่แล้ว

      th-cam.com/users/liveA4jh-Ga7Cx4?feature=share

  • @Mohan-z9p8l
    @Mohan-z9p8l 6 หลายเดือนก่อน +1

    Very good mam ji❤❤❤❤❤

  • @madhubansal2418
    @madhubansal2418 6 หลายเดือนก่อน

    Mam again bahot hi achha session, almost yad ho gye

    • @eruditionstudies
      @eruditionstudies  6 หลายเดือนก่อน

      Bhut vdhia ...paper ch kmaal kr dena

    • @madhubansal2418
      @madhubansal2418 6 หลายเดือนก่อน

      @@eruditionstudies I'll do my best

  • @gurditsingh5921
    @gurditsingh5921 2 ปีที่แล้ว +2

    Superb maaaaam hats off you

  • @sukhwinderkaur6375
    @sukhwinderkaur6375 2 ปีที่แล้ว +1

    Excellent 👌☺️ mam

  • @ARDAASEDUCATIONCentre
    @ARDAASEDUCATIONCentre 2 ปีที่แล้ว

    ਧੰਨਵਾਦ ਮੈਡਮ ਜੀ..... ਇਸ ਵਾਰ ਮੈਂ ਜੋ ਸੋਚਿਆ ਸੀ ਕਿ......ਕੀ ਕੀ ਪੜ੍ਹਨਾ ਏ ਓ ਸਾਰਾ syllabus ਤੁਹਾਡੇ ਚੈਨਲ ਤੋਂ ਉਪਲੱਬਧ ਹੋ ਗਿਆ ਜੀ ਜੋ ਰਹਿ ਗਿਆ ਓ ਮੈਂ ਸਹਾਇਕ ਕਿਤਾਬਾਂ ਤੋਂ ਪੜ੍ਹ ਲਿਆ ਜੇ ਮੇਰਾ UGC NET PUNJABI ਦਾ ਪੇਪਰ ਪਾਸ ਹੁੰਦਾ ਤਾਂ ਉਸ ਦਾ ਸਾਰਾ credit ਤੁਹਾਨੂੰ ਹੀ ਜਾਊਗਾ ਜੀ।

    • @eruditionstudies
      @eruditionstudies  2 ปีที่แล้ว

      ਗੁਰੂ ਜੀ, ਇੰਨਾ ਮਾਣ ਅਤੇ ਸਤਿਕਾਰ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀਓ

  • @lifecapturedwithmonika6193
    @lifecapturedwithmonika6193 2 ปีที่แล้ว +1

    Well done mam thanx to you

  • @harjitkaur4794
    @harjitkaur4794 2 ปีที่แล้ว +1

    Thanks mam thank you so much for your all classes and valuable information,,🙏🏻🙏🏻🙏🏻🙏🏻🙏🏻

  • @kulwindersandhu8423
    @kulwindersandhu8423 2 ปีที่แล้ว +1

    Very very nice mam 👍👍👍 really salute u

  • @Funwithlittlestar
    @Funwithlittlestar 2 ปีที่แล้ว +2

    Bhut khub mam 😊😊thank u so much ena vadia trike nal yaad Karon lai te sanu motivation den lai 🙏🙏🙏🙏

  • @jdcreation4246
    @jdcreation4246 2 ปีที่แล้ว +1

    5 k layi congrats mam.

  • @namrtabhardwaj4176
    @namrtabhardwaj4176 2 ปีที่แล้ว +1

    Thank you so much mam

  • @rajenderkour2064
    @rajenderkour2064 2 ปีที่แล้ว +1

    Thnx mam

  • @ladisingh845
    @ladisingh845 ปีที่แล้ว +1

    Mam sat shri akal g ,,,mam 2021 te 2022 vich koi sahit akadmy awad ta ni milya ,,,plz jrrur dso mam

    • @eruditionstudies
      @eruditionstudies  ปีที่แล้ว

      ਮਿਲੇ ਹਨ ਜੀ

    • @eruditionstudies
      @eruditionstudies  ปีที่แล้ว

      2021 ਖਾਲਿਦ ਹੁਸੈਨ ,ਸੂਲਾਂ ਦਾ ਸਾਲਣ ਦੇ ਲਈ ਅਤੇ 2022 ਸੁਖਜੀਤ , ਮੈਂ ਅਯਨਘੋਸ਼ ਨਹੀਂ ਦੇ ਲਈ

    • @ladisingh845
      @ladisingh845 ปีที่แล้ว +1

      @@eruditionstudies ਧੰਨਵਾਦ ਜੀ

  • @rajveerkaur478
    @rajveerkaur478 2 ปีที่แล้ว +1

    Mam ur great

  • @madhubansal2418
    @madhubansal2418 6 หลายเดือนก่อน

    Nrinder yad kita bhul gya te sare arth hi guach gye

  • @raghavraghav9834
    @raghavraghav9834 2 ปีที่แล้ว +1

    Sahit akademi ***this way*** awesome

  • @harpreetharpreet5662
    @harpreetharpreet5662 2 ปีที่แล้ว +1

    👍👍👍👍👍🙏🙏🙏🙏

  • @jaismansingh9261
    @jaismansingh9261 2 ปีที่แล้ว

    mam jo videos bare tuc kha do videos bare ohna de nam das do plz

    • @eruditionstudies
      @eruditionstudies  2 ปีที่แล้ว

      th-cam.com/video/xgxNetnRNMM/w-d-xo.html

  • @rajveerkaur478
    @rajveerkaur478 2 ปีที่แล้ว +1

    Mam please see last year's de Punjabi master cader paper solve karva Dio g please please please mam

  • @Drkulwinderkaur4651
    @Drkulwinderkaur4651 2 ปีที่แล้ว

    Mam. Mere name nal admit card te kaur di tha singh lgayea.... Ki kru ji

    • @aabb-mn7hr
      @aabb-mn7hr 2 ปีที่แล้ว +1

      Don't worry about that you can contact your fill former

  • @parveenanu6405
    @parveenanu6405 2 ปีที่แล้ว

    Mem gandoda ferna rasm kado kiti jandi h g

  • @kulwantsidhu1055
    @kulwantsidhu1055 2 ปีที่แล้ว

    Prieous ppr krwa dyo ji

  • @madhubansal2418
    @madhubansal2418 6 หลายเดือนก่อน

    Pehla de lok pakhiya jhal ke hi santokhi ho jande c

  • @gurditsingh5921
    @gurditsingh5921 2 ปีที่แล้ว +1

    Mam please jo tusi 14 hours di class keh rhe c link send kr do please 🙏🙏🙏🙏🙏menu mil nahi rhe othe 9 hours di hai

    • @eruditionstudies
      @eruditionstudies  2 ปีที่แล้ว +1

      9.45 and 4 ....hours....2 classes ne ji....9 de naal hi next class 4. Kuchh hours d hai sir

  • @rattankamboj1933
    @rattankamboj1933 2 ปีที่แล้ว

    Niranjan bhav parmatama de arth guach gye han

  • @gaganff7749
    @gaganff7749 2 ปีที่แล้ว

    Dalip tivana

  • @SohithNameslook-bn4xv
    @SohithNameslook-bn4xv ปีที่แล้ว

    1957
    1958
    1960
    1966

  • @rajvidersingh837
    @rajvidersingh837 2 ปีที่แล้ว

    2000

  • @gaganff7749
    @gaganff7749 2 ปีที่แล้ว

    VN tiwadi

  • @madhubansal2418
    @madhubansal2418 6 หลายเดือนก่อน

    Ajit khana bnodi h

  • @kulwantsidhu1055
    @kulwantsidhu1055 2 ปีที่แล้ว +1

    Thnx mam