Dallewal ਦੇ ਸਮਰਥਨ ‘ਚ ਪੂਰਾ ਦੇਸ਼ ਉੱਠਿਆ ਪਰ ਸਰਕਾਰ ਚੁੱਪ । KHALAS TV

แชร์
ฝัง
  • เผยแพร่เมื่อ 24 ธ.ค. 2024

ความคิดเห็น •

  • @GurdeepSingh-h5q
    @GurdeepSingh-h5q 7 ชั่วโมงที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤

  • @shamsingh9184
    @shamsingh9184 14 ชั่วโมงที่ผ่านมา +11

    ਕਿਸਾਨ ਅੰਦੋਲਨ ਹੁਣ ਇਕੱਲੇ ਭਾਰਤ ਜਾ ਪੰਜਾਬ ਦਾ ਨਹੀਂ ਰਿਹਾ ਹੁਣ ਪੂਰੀ ਦੁਨੀਆ ਵਿੱਚ ਪੰਜਾਬ ਦੇ ਯੋਧੇ ਜਗਜੀਤ ਸਿੰਘ ਡੱਲੇਵਾਲ ਗੱਲਾਂ ਹੋ ਰਹੀਆਂ ਹਨ ਅੰਦੋਲਨ ਤੂਰ ਫ਼ੜ ਰਿਹਾ ਹੈ

  • @jatindersingh1809
    @jatindersingh1809 14 ชั่วโมงที่ผ่านมา +9

    ਬਾਪੂ ਦੀ ਸਪੋਟ ਕਰੋ ਭਾਈ ਜੀ ਪਹੁੰਚੋ ਮੋਰਚੇ ਚੋ ,,,,

  • @aparsingh5343
    @aparsingh5343 14 ชั่วโมงที่ผ่านมา +8

    ਸਰਕਾਰ ਹੀ ਨਹੀ ਐਸ ਕੇ ਐਮ ਵੀ ਏਹੀ ਚਾਹੁੰਦਾ ਹੈ ਜੀ। ਜੇ ਕੁਝ ਵਾਪਰ ਗਿਆ ਤਾਂ ਇਹ ਅਖੌਤੀ ਐਸ ਕੇ ਐਮ ਕੀ ਮੂੰਹ ਦਿਖਾਏਗਾ, ਕਿਸਾਨਾਂ ਤੇ ਪੰਜਾਬੀਆਂ ਨੂੰ।

  • @jaspalsingh4191
    @jaspalsingh4191 7 ชั่วโมงที่ผ่านมา +1

    Waheguru ji mahar karan

  • @tandatanda5730
    @tandatanda5730 13 ชั่วโมงที่ผ่านมา +2

    Jai javan
    Jai Kishan
    Jinda bad
    Jagjit singh Dalewal
    Te
    waheguru ji
    Di pori kirpa hai bhai
    Asi vi ardassa karde ha

  • @JitsinghSingh-t7c
    @JitsinghSingh-t7c 7 ชั่วโมงที่ผ่านมา

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏

  • @AmritKaur-s2t
    @AmritKaur-s2t 6 ชั่วโมงที่ผ่านมา

    ਦਿੱਲੀ ਦੇ ਸਾਰੇ ਰਸਤੇ ਰੋਕ ਦੇ ਤਾਂ ਸਰਕਾਰ ਨੂੰ ਮਨ ਹੀ ਪੈਣ

  • @jagmetsingh4297
    @jagmetsingh4297 13 ชั่วโมงที่ผ่านมา +2

    Waheguru ji 🙏