Chajj Da Vichar (2191) || Jagjit Singh Dallewal ਦੇ ਸਾਹ - ਹੁਣ ਰੋਇਓ ਨਾ

แชร์
ฝัง
  • เผยแพร่เมื่อ 17 ม.ค. 2025

ความคิดเห็น • 99

  • @satpalsaini8797
    @satpalsaini8797 หลายเดือนก่อน +3

    ਸੰਜੁਕਤ ਮੋਰਚੇ ਵਾਲਿਉ ਤੁਹਾਨੂੰ ਆਮ ਲੋਕਾਂ ਮੁਆਫ ਨਹੀਂ ਕਰਨਾ ਸਰਦਾਰ ਡੱਲੇਵਾਲ ਤੁਹਾਡੇ ਨਾਲੋ ਬਹੁਤ ਅੱਗੇ ਨਿਕਲ ਚੁਕੇ ਆ
    ਧੰਨ ਆ ਡੱਲੇਵਾਲ ਜੋ ਮਰਨ ਵਰਤ ਤੇ ਬੈਠੇ

  • @baldevjassar8059
    @baldevjassar8059 หลายเดือนก่อน +6

    *🙏🌸ਅੱਜ ਦਾ ਵਿਚਾਰ🌸🙏*
    *ਵਖ਼ਤ ਦਾ ਪਾਸਾ ਕਿਸੇ ਸਮੇਂ ਵੀ ਪਲਟ ਸਕਦਾ ਹੈ!ਇਸ ਲਈ ਕਿਸੇ ਨੂੰ ਉਨਾਂ ਕੁ ਦੁੱਖ ਦਿਓ ਜਿੱਨਾ ਕੁ ਦੁੱਖ ਆਪ ਸਹਿ ਸਕੋ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @narinderbhaperjhabelwali5253
    @narinderbhaperjhabelwali5253 หลายเดือนก่อน +17

    ਸਾਨੂੰ ਸਰਦਾਰ ਡੱਲੇਵਾਲ ਜੀ ਦੀ ਤੰਦਰੁਸਤੀ ਦੀ ਕਾਮਨਾ ਕਰਨੀ ਚਾਹੀਦੀ ਹੈ ਆਪਾ ਸਾਰੇ ਪੰਜਾਬੀਆਂ ਨੂੰ ਉਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ

  • @sukhanawad8185
    @sukhanawad8185 หลายเดือนก่อน +4

    ਟਹਿਣਾ ਸਾਬ ਤੇ ਹਰਮਨ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਤੁਸੀ ਜੌ ਧਰਮ ਬਾਰੇ ਬੋਲੇ ਨੇ ਬਿਲਕੁੱਲ ਸਹੀ ਬੋਲੇ ਨੇ ਵਾਕੇ ਲੋਕਾਂ ਨੂੰ ਧਰਮ ਬਾਰੇ ਇਹਨਾਂ ਲੋਕਾਂ ਨੂੰ ਨਹੀਂ ਪਤਾ ਜੌ ਵੀ ਤੁਸੀਂ ਲੋਕਾਂ ਨੂੰ ਜਾਗ੍ਰਿਤ ਕਰਨ ਦੀ ਕੋਸ਼ਿਸ਼ ਕਰਦੇ ਓ ਬਹੁਤ ਵਧੀਆ ਗੱਲ ਆ ਤੁਸੀ ਆਪਣੀ ਕੋਸ਼ਿਸ਼ ਕਰਦੇ ਰਹੋ ਕਦੇ ਨਾ ਕਦੇ ਲੋਕੀਂ ਸਮਝਣਗੇ ਧੰਨਵਾਦ ਤੁਹਾਡਾ

  • @baljeetsingh5966
    @baljeetsingh5966 หลายเดือนก่อน +2

    ਅਸੀ ਤਾ ਮਰਨ ਤੋ ਬਾਅਦ ਨਾਅਰੇ ਲਾਵਾਗੇ ਡੱਲੇ ਤੇਰੀ ਸੋਚ ਤੇ ਪਹਿਰਾ ਦਿਆਗੇ ਠੋਕੇ ਇਹਨਾ ਅਸੀ ਜਰੂਰ ਕਰਾਗੇ ਇਸ ਤੋ ਵੱਧ ਹੋਰ ਸਾਡੇ ਪੱਲੇ ਕੁਝ ਨਹੀ

  • @User.YouTube_creaters
    @User.YouTube_creaters หลายเดือนก่อน +11

    ਸੁਰਾਂ ਦਾ ਗਿਆਨ ਭਾਵੇਂ ਸਾਨੂੰ ਆਨੇ ਦਾ ਵੀ ਨਹੀਂ
    *ਪਰ ਸ਼ਬਦਾਂ ਦੀ ਹੇਰ ਫੇਰ ਤੋਂ ਅਸੀਂ ਪੂਰੀ ਤਰ੍ਹਾਂ ਵਾਕਿਫ਼ ਹਾਂ*

  • @palasingh5151
    @palasingh5151 หลายเดือนก่อน +9

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @imranhafeez2460
    @imranhafeez2460 หลายเดือนก่อน +3

    Brother ❤️ sawarn singh tehana aur Sister Herman thind ko pyar bhria Salam ❤ Imran Hafeez Punjab Pakistan

  • @Nanak-rc1go
    @Nanak-rc1go หลายเดือนก่อน +2

    ਬਿਲਕੁਲ ਸਹੀ ਹੈ ਬੀਬਾ ਜੀ ਦਾ ਵਿਚਾਰ।

  • @gagandeepsingh5256
    @gagandeepsingh5256 หลายเดือนก่อน +2

    ماشاءاللہ
    کمال کرتی جے
    واہ جی واہ❤❤❤❤❤

  • @Karmjitkaur-gk1xq
    @Karmjitkaur-gk1xq หลายเดือนก่อน +4

    ਤਲਵੰਡੀ ਸਾਬੋ ਸ਼ੇਖਪੁਰਾ ਤੋਂ ਠੰਢ ਬਹੁਤ ਐ ਟਹਿਣਾ ਜੀ ਸਵੇਰ ਤੇ ਸ਼ਾਮ ਵੇਲੇ ਦੁਪਹਿਰ ਨਿਁਘੀ ਧੁੱਪ ਐ ਜੀ ਧੰਨਵਾਦ 🙏🏼🙏🏼

  • @SukhwinderSingh-wq5ip
    @SukhwinderSingh-wq5ip หลายเดือนก่อน +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @didarsingh5954
    @didarsingh5954 หลายเดือนก่อน +12

    ਟਹਿਣਾ ਸਾਹਿਬ, ਤੁਸੀਂ ਜ਼ਮੀਰ ਦਾ ਫ਼ਰਕ ਦੇਖੋ, ਰਕੇਸ਼ ਟਕੈਤ ਦੀ ਸਿਰਫ਼ ਅੱਖ ਨਮ ਹੋਈ ਸੀ, ਯੂਪੀ ਦੇ ਕਿਸਾਨ ਟਰਾਲੀਆਂ ਭਰ ਕੇ ਪਹੁੰਚ ਗਏ ਸਨ। ਪੰਜਾਬ ਦੇ ਲੋਕਾਂ ਦਾ(ਕਿਸਾਨਾਂ ਦਾ) ਲੀਡਰ ਮਰਨ ਵਰਤ ਤੇ ਪਿਆ ਹੈ ਪਰ ਪੰਜਾਬ ਦੇ ਕਿਸਾਨ ਲੀਡਰ ਕਿੱਥੇ ਹਨ,,,,,,,,?

  • @PanjabKaur-h6d
    @PanjabKaur-h6d หลายเดือนก่อน +1

    Very nice 👍👍❤❤🎉🎉

  • @NarinderSingh-ti4sq
    @NarinderSingh-ti4sq หลายเดือนก่อน +8

    ਹਰਮਨ ਜੀ ਧੂਣੀ ਛੱਡਣ ਨੂੰ ਜੀ ਨਹੀਂ ਕਰਦਾ ਸੀ। ਕਿੱਥੇ ਗੲਏ ੳਹ ਦਿਨ। ਕਾਸ਼ ੳਹ ਦਿਨ ਵਾਪਸ ਆ ਜਾਣ!!!!!!

  • @User.YouTube_creaters
    @User.YouTube_creaters หลายเดือนก่อน +12

    ਜੀਵਨ ਦਾ ਸਿੱਧਾ ਜਿਹਾ ਨਿਯਮ ਹੈ ਕੇ ਜੋ ਕਰਨਾ ਹੈ ਕਰੋ
    *ਬਸ ਭੁਗਤਣ ਦੇ ਲਈ ਤਿਆਰ ਵੀ ਰਹਿਣਾ ...*

  • @navneetkalra3772
    @navneetkalra3772 หลายเดือนก่อน +31

    ✍️👉"ਕਿਸਾਨ", "ਅਧਿਆਪਕ", "ਡਾਕਟਰ", "ਵਿਦਿਆਰਥੀ ਅਤੇ ਵਿਦਿਆਰਥਣਾਂ"=ਕੀ ਇਹ ਹਮੇਸ਼ਾ "ਧਰਨਿਆਂ" ਲਈ ਬਣੇ ਹਨ, ਇਨ੍ਹਾਂ ਦੀਆਂ ਸਮੱਸਿਆਵਾਂ "ਸਰਕਾਰ" ਦੇ ਨਾਲ ਹਨ ਪਰ ਇਨ੍ਹਾਂ ਦੇ "ਮਸਲਿਆਂ" ਵਿੱਚ ਪਿਸਦੀ ਸਿਰਫ਼ "ਆਮ ਜਨਤਾ" ਹੀ ਹੈ, ਮੈਂ ਪੁੱਛਣਾ ਚਾਹੁੰਦਾ ਹਾਂ ਕਿ "ਸਰਕਾਰਾਂ" ਨੂੰ "ਗ਼ੈਰ ਚੋਣ ਮੌਸਮ" ਵਿੱਚ "ਆਮ ਆਦਮੀ" ਦੀ "ਆਵਾਜ਼" ਕਿਉਂ ਨਹੀਂ ਸੁਣਦੀ? ਧੰਨਵਾਦ।👈

  • @User.YouTube_creaters
    @User.YouTube_creaters หลายเดือนก่อน +10

    ਅਸੀਂ ਤੇ ਚੁੱਪਾਂ ਇਸ ਲਈ ਵੱਟੀਆਂ ਵਿਗੜੇ ਖੇਡ ਨਾ “ਬਾਬਾ” ਜੀ
    *ਦੁਸ਼ਮਣ ਕਮਲਾ ਸਮਝ ਰਿਹਾ ਹੈ ਜ਼ੋਰ ਰਿਹਾ ਨਾ ਬਾਹਵਾਂ ਵਿੱਚ*

  • @User.YouTube_creaters
    @User.YouTube_creaters หลายเดือนก่อน +12

    ‪ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸੁ ‬
    ‪*ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਾ ਦਰਵੇਸੁ*‬

  • @HarjeetSingh-t1q
    @HarjeetSingh-t1q หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @palgill5041
    @palgill5041 หลายเดือนก่อน +1

    ਮੇਰੇ ਅਗਵਾੜ ਵਿੱਚ ਅਸੀ ਤਿੰਨ ਘਰ ਰਹਿ ਗਏ ਸਾਰੇ ਵਿਦੇਸ਼ ਚਲੇ ਧੂਣੀ ਕਿਸਨੇ ਲਾਉਣੀ

  • @MewaSingh-gq4bp
    @MewaSingh-gq4bp หลายเดือนก่อน +3

    Sat sri akal swarn singh tehna ji waheguru prime asia team atte darshka non waheguru chrdikla ch rkhe atte harman thind ji

  • @User.YouTube_creaters
    @User.YouTube_creaters หลายเดือนก่อน +10

    ਤੂਫ਼ਾਨ ਵਿਚ ਕਦੀ ਤਾਸ਼ ਦਾ ਘਰ ਨਹੀਂ ਬਣਦਾ
    *ਰੋਣ ਨਾਲ ਕਦੀ ਵਿਗੜਿਆ ਮੁਕੱਦਰ ਨਹੀਂ ਸੰਵਰਦਾ*

    • @GurfatehsinghKhera
      @GurfatehsinghKhera หลายเดือนก่อน

      Tehna bhara baki jathebandia ne eh hikam karna ke sanskar bad vich karan ge pehlan.manga mano

  • @ਕੋਮਲਸਿੱਧੂ-ਭ5ਙ
    @ਕੋਮਲਸਿੱਧੂ-ਭ5ਙ หลายเดือนก่อน +4

    ਧੂਣੀ ਵੇਲੇ ਸਾਰਾ ਪਰਿਵਾਰ ਇਕਠਾ ਹੁੰਦਾ ਸੀ ਨਰਮੇ ਵੇਲੇ ਟੀਂਡੇ ਕੱਢਣੇ ਨਾਲ ਨਾਲ ਗੱਲਾਂ ਕਰੀ ਜਾਣਾ ਕਿੰਨਾ ਸੋਹਣਾ ਸਮਾਂ ਸੀ

  • @narinderbhaperjhabelwali5253
    @narinderbhaperjhabelwali5253 หลายเดือนก่อน +3

    ਛੋਟੀ ਭੈਣ ਹਰਮਨ ਥਿੰਦ ਜੀ ਅਤੇ ਛੋਟੇ ਭਰਾ ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @rajasidhu9069
    @rajasidhu9069 หลายเดือนก่อน +3

    ਬੁਲੇਟ ਟ੍ਰੇਨ ਪਾਥੀਆਂ ਨਾਲ ਚਲਿਆ ਕਰੂਗੀ 26:11 ਲਾਈਟ ਤਾਂ ਹੁਣ ਵੀ ਨਹੀਂ ਆਉਂਦੀ

  • @karamsingh1020
    @karamsingh1020 หลายเดือนก่อน +1

    ਧਰਨੇ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਇਨਸਾਫ਼ ਲੈਣ ਲਈ

  • @AzaadManush8570
    @AzaadManush8570 หลายเดือนก่อน +1

    Tehna Saab really funny guy 😂😂

  • @lambersingh678
    @lambersingh678 หลายเดือนก่อน +1

    ਬਹੁਤ ਵਧੀਆ

  • @BalwantSingh-to7nu
    @BalwantSingh-to7nu หลายเดือนก่อน +1

    ਅਸੀਂ ਇੱਕ ਦਿਨ ਖਾਣਾ ਛੱਡਣ ਨਾਲ ਡੱਲੇਵਾਲ ਸਾਬ ਦੀ ਜਾਨ ਨਹੀਂ ਬਚਾ ਸਕਦੇ। ਅੱਜ ਗੱਲ ਉਸ ਡੱਲੇਵਾਲ ਸਾਬ ਦੀ ਜਾਨ ਬਚਾਉਣ ਦੀ ਹੈ।

  • @AMANSONI-uz8os
    @AMANSONI-uz8os หลายเดือนก่อน +1

    papa your best

  • @GuriSingh-mu9be
    @GuriSingh-mu9be หลายเดือนก่อน +1

    ❤❤❤

  • @satwantpartap490
    @satwantpartap490 หลายเดือนก่อน +2

    Vadhia jankari laie dhanvad .🎉🎉❤❤🙏

  • @Nanak-rc1go
    @Nanak-rc1go หลายเดือนก่อน +1

    ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ 50% ਕਾਨੂੰਨ ਬਣਾਕੇ ਘੱਟ ਕਰ ਦੇਣ , ਜਿ ਕਿ 1% ਨਾਲੋ ਵੀ ਘੱਟ ਹਨ। ਤਾਂ 20-22% ਸਾਡਾ ਟੈਕਸ ਦਾ ਪੈਸਾ ਬੱਚ ਹਾਵੇਗਾ। ਉਹਦੇ ਨਾਲ ਪੰਜਾਬ ਜਲਦੀ ਕਰਜ਼ਾ ਮੁਕਤ ਹੋ ਸਕਦਾ ਹੀ। 99% ਲੋਕਾਂ ਦਾ ਫ਼ਾਇਦਾ ਹੋਵੇਗਾ ਜੀ।

    • @nashatarbrar7535
      @nashatarbrar7535 หลายเดือนก่อน

      ਵੀਰ ਜੀ ਜਿੰਨਾ ਟਾਈਮ ਰਿਸ਼ਵਤ ਬੰਦ ਨਹੀਂ ਹੁੰਦੀ ਲੀਡਰ ਪੈਸੇ ਖਾਣੋ ਨਹੀਂ ਰੁਕਦੇ ਉਨਾਂ ਟਾਈਮ ਪੰਜਾਬ ਨਹੀਂ ਬੱਚ ਸਕਦੇ

  • @Dalvirjallowalia.
    @Dalvirjallowalia. หลายเดือนก่อน +1

    Tehna sab assha program

  • @SURJITSINGH-jm3dp
    @SURJITSINGH-jm3dp หลายเดือนก่อน +2

    Every Body Well Come And Satsriakal ji

  • @didarjawanda8374
    @didarjawanda8374 หลายเดือนก่อน +3

    ਡੰਲੇ ਵਾਲ ਲੱਖ ਮਾੜਾ ਹੋ ਸਕਦਾ ਹੈ ਪਰ ਅੱਜ ਕਿਸੇ ਵੀ ਪਾਰਟੀ ਦਾ ਕੋਈ ਵੀ ਲੀਡਰ ਨਹੀਂ ਬੋਲੀਆਂ ਤੇ ਟਾਬਰ ਉੱਤੇ ਬੈਠਾ ਬੈਠਾ ਲੱਖ ਮਾੜਾ ਹੋ ਸਕਦਾ ਹੈ ਪਰ ਅੱਜ ਦੇ ਸਮੇਂ ਵਿੱਚ ਟਾਬਰ ਉੱਤੇ ਬੈਠਾ ਬੀਰ ਤੇ ਕਿਸਾਨ ਲੀਡਰ ਡੰਲੇ ਵਾਲ ਦੋਨਾਂ ਦੀਆਂ ਮੰਗਾਂ ਸਹੀ ਤੇ ਟੈਨ ਹੰਡਰਡ ਪਰਸੈਂਟ ਸੱਚਮੁੱਚ ਸੱਚ ਹਨ ਪਰ ਇਨ੍ਹਾਂ ਦੇ ਹੱਕ ਵਿੱਚ ਕੋਈ ਖਾਨਦਾਨ ਦਾ ਖੂਨ ਹੀ ਬੋਲੇਗਾ

  • @Nanak-rc1go
    @Nanak-rc1go หลายเดือนก่อน +2

    ਸਭ ਧੂਣੀਆਂ ਸਾਂਝੇ ਪਰੀਵਾਰਾ ਦੀ ਦੇਣ ਸੀ, ਇਹੀ ਸੱਥਾ ਦਾ ਅਧਾਰ ਸੀ ਜੀ।

  • @tejinderpalsingh7817
    @tejinderpalsingh7817 หลายเดือนก่อน +3

    Sat shri akal Tehna j and Harman Thind j

  • @GurkeertSandhu
    @GurkeertSandhu หลายเดือนก่อน +4

    Dalle Wal sab Jindabad .... Saport

  • @Nanak-rc1go
    @Nanak-rc1go หลายเดือนก่อน +1

    ਅਸਲੀ ਦੋਸ਼ੀ ਸਾਹਮਣੇ ਜ਼ਰੂਰ ਆ ਸਕਦਾ ਹੈ ਜੀ।

  • @santoshkaur9285
    @santoshkaur9285 หลายเดือนก่อน +1

    Hmm hriyana k panipat jile me rhte h yha subah sham thend h rat ko rjai odhte h dhuend nhi shuru hui

  • @aishmeenkaur903
    @aishmeenkaur903 หลายเดือนก่อน

    ਟਹਿਣਾ ਸਹਿਬ ਸਾਡੇ ਪਿੰਡ ਨਵਾ ਕਿਲਾ ਤੇ ਤੁਹਾਡੇ ਪਿੰਡ ਟਹਿਣਾ ਤੇ ਪਕਾ ਮੋਰਾਂਵਾਲੀ ਦੇ ਕਿਸਾਨ ਖਨੌਰੀ ਬਾਰਡਰ ਤੇ ਪਹੁੰਚ ਗਏ ਹਨ ਵਲੋਂ ਰਾਜਾ ਸਿੰਘ ਨਵਾਂ ਕਿਲਾ

  • @gurmukhsingh3457
    @gurmukhsingh3457 หลายเดือนก่อน +2

    Kisan Leader Mr Dalewal is fighting for a cause.His mission is noble and welfare for all Kisans in India.He is reqd to be supported wholeheartedly to win the battle by defeating devils and fake leaders of today.

  • @ajaibsinghpanesarCanada
    @ajaibsinghpanesarCanada หลายเดือนก่อน +1

    S S A 🙏🙏🙏🙏🙏🙏🙏🙏 to all members present in program

  • @Lakhvirsingh-bt2nq
    @Lakhvirsingh-bt2nq หลายเดือนก่อน +1

    ਸਤਿ ਸ੍ਰੀ ਅਕਾਲ ਜੀ

  • @ਸ਼ਮਿੰਦਰਸਿੰਘਤੱਗੜ
    @ਸ਼ਮਿੰਦਰਸਿੰਘਤੱਗੜ หลายเดือนก่อน +1

    ਟਹਿਣਾ ਸਾਬ ਤੁਸੀ ਨੀ ਅਸੀ ਜੀ

  • @HardeepSingh-m9g2t
    @HardeepSingh-m9g2t หลายเดือนก่อน +1

    ❤❤❤

  • @jarnailsingh9949
    @jarnailsingh9949 หลายเดือนก่อน +1

    16091st viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @Nanak-rc1go
    @Nanak-rc1go หลายเดือนก่อน

    ਮਜਬੂਰੀਆਂ ਸਭ ਕੁਝ ਕਰਵਾ ਦਿੰਦੀਆਂ ਨੇ ਜੀ।

  • @gurjantsidhu1708
    @gurjantsidhu1708 หลายเดือนก่อน

    ਰਜਾਈ ਉੱਪਰ ਗਰਮ ਗਲਾਫ਼ ਚੜਾ ਲਿਆ ਹੈ,ਪਰ ਧੁੰਦ ਨਹੀਂ ਅਜੇ ਤੱਕ,ਤਲਵੰਡੀ ਸਾਬੋ

  • @U8c-Gill
    @U8c-Gill หลายเดือนก่อน

    ਬਿਲਕੁਲ ਨੀ ਰੋਂਦੇ,

  • @harmitsingh374
    @harmitsingh374 หลายเดือนก่อน

    🙏🙏🙏🙏

  • @ajaibsinghpanesarCanada
    @ajaibsinghpanesarCanada หลายเดือนก่อน

    S S A 🙏🙏 Tehna Sahib ji and Harman Thind ji

  • @BikramjeetSingh-xy3wn
    @BikramjeetSingh-xy3wn หลายเดือนก่อน +5

    ਢੱਡਰੀਆਂ ਵਾਲੇ ਭਾਈ ਸਾਬ ਦੇ ਵਿੱਚ ਕੋਈ ਕਸੂਰ ਨੀ, ਇਹ ਸਭ ਓਨਾ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ

  • @SurjitSingh-u9g
    @SurjitSingh-u9g หลายเดือนก่อน +2

    ਟਹਿਣਾ ਸਾਹਬ ਹਰਮਨ ਜੀ ਤੁਹਾਨੂੰ ਠੰਢ ਦੇ ਪਰਕੋਪ ਦਾ ਕੀ ਪਤਾ ਠੰਢਤਾ ਉਸ ਗਰੀਬ ਛੜੇ ਜੱਟ ਨੂੰ ਪੁੱਛ ਕੇ ਵੇਖੋ ਜਿਸ ਦਾ ਜ਼ਮੀਨ ਘੱਟ ਹੋਣ ਕਰਕੇ ਵਿਆਹ ਨਹੀ ਹੋਇਆ ਜ਼ਿੰਦਗੀ ਦੀ61 ਵੀ ਠੰਢ ਇਕੱਲਾ ਹੀ ਹੰਢਾ ਰਿਹਾ ਹੁਣ ਰਜਾਈ ਵੀ ਪਾਟੀ ਹੋਈ ਏ ਮੀਂਹ ਵਿੱਚ ਕੋਠਾ ਵੀ ਚੋਦਾ ਤੇ ਠੰਢਵਿਚ ਹੁਣਘਰਵਾਲੀ ਕਿੱਥੇ ਨਸੀਬ ਹੋਣੀ ਏ ਆਸ ਮੁਕਾ ਬੈਠੇ ਹਾ ਭਰਾਵਾ

  • @RajinderSingh-r5s
    @RajinderSingh-r5s หลายเดือนก่อน

    ਬਾਬਾ ਜੀ ਪਹਿਲਾਂ ਆਂਦੇ ਸੀ ਅਰਦਾਸਾਂ ਕਰਨ ਨਾਲ ਕੁਝ ਨਹੀਂ ਹੁੰਦਾ ਅੱਜ ਕਹਿੰਦੇ ਗੁਰੂ ਸਾਹਿਬ ਸਹੀ ਕਰਨਗੇ
    ਉਸਦੇ ਘਰ ਦੇਰ ਆ ਹਨੇਰ ਨਹੀਂ
    ਬਾਕੀ ਸਿੱਖ ਗੁਰੂ ਸਾਹਿਬ ਦੀ ਮੰਨਣ ਤੇ ਬੂਬਨਿਆਂ ਦਾ ਖਹਿੜਾ ਛੱਡਣ ਫਿਰ ਕੁਝ ਹੋਣਾ

  • @akramjamal4757
    @akramjamal4757 หลายเดือนก่อน

    Pakistan me aap ko Well Come

  • @harwinderkaur9040
    @harwinderkaur9040 หลายเดือนก่อน

    Tehna sahib Harman ji sat shri akal ji

  • @manpreetsingh-mb5hd
    @manpreetsingh-mb5hd หลายเดือนก่อน +1

    tehna saab, inch te vechial nu Punjabi vich ki kehnde ? dseo kirpa krke

  • @gurcharankulana
    @gurcharankulana หลายเดือนก่อน

    ਹਲੇ ਕੋਈ ਵੀ ਧੁਦ ਨਹੀਂ ਹੈ ਜੀ

  • @jagdishkaur9755
    @jagdishkaur9755 หลายเดือนก่อน

    ਹੁਣ ਤਾਂ ਧੂਣੀਆਂ ਲੋਕਾਂ ਦੇ ਢਿੱਡਾਂ ਵਿਚ ਧੁਖ਼ ਰਹੀਆਂ ਹਨ। ਬੰਦਾ ਬੰਦੇ ਨੂੰ ਦੇਖ ਕੇ ਨਹੀਂ ਸੁਖਾਂਦਾ। ਚਾਰੇ ਪਾਸੇ ਈਰਖਾ ਤੇ ਸਾੜੇ ਦੀ ਅੱਗ ਹੈ।

  • @harpreetsingh-lg4um
    @harpreetsingh-lg4um หลายเดือนก่อน

    I did 21 days without food don't worry he will live another 2 months

  • @Nanak-rc1go
    @Nanak-rc1go หลายเดือนก่อน

    ਕੀ ਇਹ ਸਾਰਾ ਕੁਝ ਡੇਰਿਆਂ ਚ ਹੀ ਹੁੰਦਾ ਹੈ ਜੀ। ਬਾਕੀ ਸਾਰੇ ਧਾਰਮਿਕ ਅਸਥਾਨਾਂ ਤੇ ਪਾਬੰਦੀ ਹੈ ਜੀ। ?ਸਭ ਜਾਣਦੇ ਨੇ ਸਾਰੇ ਧਰਮਾ ਚ ਵੀ ਕੀ ਚੱਲਦਾ।

  • @famousforever-lt9ez
    @famousforever-lt9ez หลายเดือนก่อน

    Sidhu moose Wala Da song suit kr da kayi var

  • @SonySir-w1c
    @SonySir-w1c หลายเดือนก่อน

    6 ਡਿਗਰੀ - ਜੈਤੋ

  • @preet0395
    @preet0395 หลายเดือนก่อน

    Sahi ta eh hai k bhagwant maam nu asteefa dena chahida hai je kisana da masla hall nhi hunda jatt ho k kursi te bathanh de lorhh nahi

  • @BaljinderSingh-ih5sb
    @BaljinderSingh-ih5sb หลายเดือนก่อน

    Very nice information ji kora hun nahi bhut karke nehari elakke ch jiyda dhund and kora pei raha hona baki barish hoye gi tha thand and kora badega ok

  • @sanjogtarani2079
    @sanjogtarani2079 หลายเดือนก่อน

    ਸਰਕਾਰ ਨੂੰ ਡੱਲੇਵਾਲ ਸਾਹਿਬ ਦੇ ਨਾਲ ਗੱਲ ਕਰਨੀ ਚਾਹੀਦੀ ਹੈ।ਕਿਆ ਇਹਨਾਂ ਲੋਕਾਂ ਵਿਚ ਦਇਆ ਧਰਮ ਨਹੀਂ ਆ?ਇਹਨਾਂ ਦੇ ਖੂਨ ਚਿੱਟੇ ਹੋ ਗਏ ਹਨ?

  • @Shaitan987
    @Shaitan987 หลายเดือนก่อน

    Darshan Singh Pheruman also sacrificed his life, but his demands were met after his sacrifice.

  • @GurpreetSingh-d2s1q
    @GurpreetSingh-d2s1q หลายเดือนก่อน

    ਸਤਿ ਸ੍ਰੀ ਅਕਾਲ ਜੀ

  • @kulwantsinghkhokhar6215
    @kulwantsinghkhokhar6215 หลายเดือนก่อน

    ਕੁਦਰਤ ਕਰ ਕਿ ਵਸਿਆ ਸੋਇ।
    ਵਕਤ ਵਿਚਾਰੇ ਸੋ ਬੰਦਾ ਹੋਇ।।

  • @manpreetsingh-mb5hd
    @manpreetsingh-mb5hd หลายเดือนก่อน

    tehna saab , fat burn, nu punjabi vich ki kehnde? dhanwad

  • @HarshNandha-u4v
    @HarshNandha-u4v หลายเดือนก่อน

    Sultan Pur Lodi very cool day

  • @BoharDhillon-hw3uc
    @BoharDhillon-hw3uc หลายเดือนก่อน

    🙏🙏🙏🙏🙏

  • @JagmanpreetsinghJagman
    @JagmanpreetsinghJagman หลายเดือนก่อน

    Punjabi comedy video 16:48 16:51

  • @ManvirSingh-w6e
    @ManvirSingh-w6e หลายเดือนก่อน +1

    Tehna sahab sadiaan pensiona lagniya chahidiyaan na ta karja muaaf hona chahide ta sadhian faslaan mahnge bhaa ta vikniya chahidiyaan na sada ilaj mufat hona chahide sadey bijli da bill muaaf hone chahide na khad sanu subsidy ta milni chahidi va j sadi fasal kharaab ho jawe ta sarkar sanu poora muaja deve

  • @MangalSingh-m7f7n
    @MangalSingh-m7f7n หลายเดือนก่อน

    Tehana Ji Gal Lambi Na pao Asin Vehle Nahi

  • @gurjeetgill3433
    @gurjeetgill3433 หลายเดือนก่อน

    Fly karke bahla chalda rehna sahb

  • @BalwinderSingh-bi5vd
    @BalwinderSingh-bi5vd หลายเดือนก่อน

  • @taranjitsingh5825
    @taranjitsingh5825 หลายเดือนก่อน

    SKM nu hun sharam aauni chahida hai

  • @famousforever-lt9ez
    @famousforever-lt9ez หลายเดือนก่อน

    Ehi mude kina time chalonge

  • @LakhwinderSingh-lt5bu
    @LakhwinderSingh-lt5bu หลายเดือนก่อน

    ਟਹਿਣਾ ਸਾਹਿਬ ਸਣ ਦੀਆਂ ਕਾਨੀਆਂ ਨਹੀਂ', ਤਿਲੂਣੀਆਂ' ਹੁੰਦੀਆਂ ਨੇ 😂

  • @famousforever-lt9ez
    @famousforever-lt9ez หลายเดือนก่อน

    Sir aap g lyi aam banda kujh ni

  • @NarinderSingh-q2w
    @NarinderSingh-q2w หลายเดือนก่อน

    Fat.buran.meaning
    Charbi.the.sarh.jana

  • @santoshkaur9285
    @santoshkaur9285 หลายเดือนก่อน

    Tari yaad vale baba renhjeet sing beksur he

  • @RanjeetSingh-nu5dz
    @RanjeetSingh-nu5dz หลายเดือนก่อน

    ਟਹਿਣੇ ਜੈਕਟ ਬਦਲਦੇ ਯਰ ਪੰਜਵਾ ਸਾਲ ਹੋਗਿਆ

  • @RajniEkam-g9l
    @RajniEkam-g9l หลายเดือนก่อน

    Thana Saab Tuse Ranjeet Singh nu Na Bhao. Thoda to a Umeed nahi Se.Thoda To a Umeed nahi Se.

  • @harwinderkaur9040
    @harwinderkaur9040 หลายเดือนก่อน

    Sade te thune lag gae he

  • @GurfatehsinghKhera
    @GurfatehsinghKhera หลายเดือนก่อน

    Tehna bhai jad tak baki jathebandia salah karke ikathe hona tad tak dalewal da kam ho jana

  • @boharsingh7725
    @boharsingh7725 หลายเดือนก่อน

    🙏🙏🙏🙏🙏