Kisan Leader Mr Dalewal is fighting for a cause.His mission is noble and welfare for all Kisans in India.He is reqd to be supported wholeheartedly to win the battle by defeating devils and fake leaders of today.
Tehna sahab sadiaan pensiona lagniya chahidiyaan na ta karja muaaf hona chahide ta sadhian faslaan mahnge bhaa ta vikniya chahidiyaan na sada ilaj mufat hona chahide sadey bijli da bill muaaf hone chahide na khad sanu subsidy ta milni chahidi va j sadi fasal kharaab ho jawe ta sarkar sanu poora muaja deve
ਸਾਨੂੰ ਸਰਦਾਰ ਡੱਲੇਵਾਲ ਜੀ ਦੀ ਤੰਦਰੁਸਤੀ ਦੀ ਕਾਮਨਾ ਕਰਨੀ ਚਾਹੀਦੀ ਹੈ ਆਪਾ ਸਾਰੇ ਪੰਜਾਬੀਆਂ ਨੂੰ ਉਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ
ਸੁਰਾਂ ਦਾ ਗਿਆਨ ਭਾਵੇਂ ਸਾਨੂੰ ਆਨੇ ਦਾ ਵੀ ਨਹੀਂ
*ਪਰ ਸ਼ਬਦਾਂ ਦੀ ਹੇਰ ਫੇਰ ਤੋਂ ਅਸੀਂ ਪੂਰੀ ਤਰ੍ਹਾਂ ਵਾਕਿਫ਼ ਹਾਂ*
ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸੁ
*ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਾ ਦਰਵੇਸੁ*
ਜੀਵਨ ਦਾ ਸਿੱਧਾ ਜਿਹਾ ਨਿਯਮ ਹੈ ਕੇ ਜੋ ਕਰਨਾ ਹੈ ਕਰੋ
*ਬਸ ਭੁਗਤਣ ਦੇ ਲਈ ਤਿਆਰ ਵੀ ਰਹਿਣਾ ...*
ਤੂਫ਼ਾਨ ਵਿਚ ਕਦੀ ਤਾਸ਼ ਦਾ ਘਰ ਨਹੀਂ ਬਣਦਾ
*ਰੋਣ ਨਾਲ ਕਦੀ ਵਿਗੜਿਆ ਮੁਕੱਦਰ ਨਹੀਂ ਸੰਵਰਦਾ*
ਟਹਿਣਾ ਸਾਹਿਬ, ਤੁਸੀਂ ਜ਼ਮੀਰ ਦਾ ਫ਼ਰਕ ਦੇਖੋ, ਰਕੇਸ਼ ਟਕੈਤ ਦੀ ਸਿਰਫ਼ ਅੱਖ ਨਮ ਹੋਈ ਸੀ, ਯੂਪੀ ਦੇ ਕਿਸਾਨ ਟਰਾਲੀਆਂ ਭਰ ਕੇ ਪਹੁੰਚ ਗਏ ਸਨ। ਪੰਜਾਬ ਦੇ ਲੋਕਾਂ ਦਾ(ਕਿਸਾਨਾਂ ਦਾ) ਲੀਡਰ ਮਰਨ ਵਰਤ ਤੇ ਪਿਆ ਹੈ ਪਰ ਪੰਜਾਬ ਦੇ ਕਿਸਾਨ ਲੀਡਰ ਕਿੱਥੇ ਹਨ,,,,,,,,?
ਅਸੀਂ ਤੇ ਚੁੱਪਾਂ ਇਸ ਲਈ ਵੱਟੀਆਂ ਵਿਗੜੇ ਖੇਡ ਨਾ “ਬਾਬਾ” ਜੀ
*ਦੁਸ਼ਮਣ ਕਮਲਾ ਸਮਝ ਰਿਹਾ ਹੈ ਜ਼ੋਰ ਰਿਹਾ ਨਾ ਬਾਹਵਾਂ ਵਿੱਚ*
✍️👉"ਕਿਸਾਨ", "ਅਧਿਆਪਕ", "ਡਾਕਟਰ", "ਵਿਦਿਆਰਥੀ ਅਤੇ ਵਿਦਿਆਰਥਣਾਂ"=ਕੀ ਇਹ ਹਮੇਸ਼ਾ "ਧਰਨਿਆਂ" ਲਈ ਬਣੇ ਹਨ, ਇਨ੍ਹਾਂ ਦੀਆਂ ਸਮੱਸਿਆਵਾਂ "ਸਰਕਾਰ" ਦੇ ਨਾਲ ਹਨ ਪਰ ਇਨ੍ਹਾਂ ਦੇ "ਮਸਲਿਆਂ" ਵਿੱਚ ਪਿਸਦੀ ਸਿਰਫ਼ "ਆਮ ਜਨਤਾ" ਹੀ ਹੈ, ਮੈਂ ਪੁੱਛਣਾ ਚਾਹੁੰਦਾ ਹਾਂ ਕਿ "ਸਰਕਾਰਾਂ" ਨੂੰ "ਗ਼ੈਰ ਚੋਣ ਮੌਸਮ" ਵਿੱਚ "ਆਮ ਆਦਮੀ" ਦੀ "ਆਵਾਜ਼" ਕਿਉਂ ਨਹੀਂ ਸੁਣਦੀ? ਧੰਨਵਾਦ।👈
😊😊😊😊😊
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਤਲਵੰਡੀ ਸਾਬੋ ਸ਼ੇਖਪੁਰਾ ਤੋਂ ਠੰਢ ਬਹੁਤ ਐ ਟਹਿਣਾ ਜੀ ਸਵੇਰ ਤੇ ਸ਼ਾਮ ਵੇਲੇ ਦੁਪਹਿਰ ਨਿਁਘੀ ਧੁੱਪ ਐ ਜੀ ਧੰਨਵਾਦ 🙏🏼🙏🏼
ਹਰਮਨ ਜੀ ਧੂਣੀ ਛੱਡਣ ਨੂੰ ਜੀ ਨਹੀਂ ਕਰਦਾ ਸੀ। ਕਿੱਥੇ ਗੲਏ ੳਹ ਦਿਨ। ਕਾਸ਼ ੳਹ ਦਿਨ ਵਾਪਸ ਆ ਜਾਣ!!!!!!
ਧੂਣੀ ਵੇਲੇ ਸਾਰਾ ਪਰਿਵਾਰ ਇਕਠਾ ਹੁੰਦਾ ਸੀ ਨਰਮੇ ਵੇਲੇ ਟੀਂਡੇ ਕੱਢਣੇ ਨਾਲ ਨਾਲ ਗੱਲਾਂ ਕਰੀ ਜਾਣਾ ਕਿੰਨਾ ਸੋਹਣਾ ਸਮਾਂ ਸੀ
ਛੋਟੀ ਭੈਣ ਹਰਮਨ ਥਿੰਦ ਜੀ ਅਤੇ ਛੋਟੇ ਭਰਾ ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
Sat sri akal swarn singh tehna ji waheguru prime asia team atte darshka non waheguru chrdikla ch rkhe atte harman thind ji
Sat shri akal Tehna j and Harman Thind j
ਸਤਿ ਸ੍ਰੀ ਅਕਾਲ ਜੀ
Every Body Well Come And Satsriakal ji
ਟਹਿਣਾ ਸਾਹਬ ਹਰਮਨ ਜੀ ਤੁਹਾਨੂੰ ਠੰਢ ਦੇ ਪਰਕੋਪ ਦਾ ਕੀ ਪਤਾ ਠੰਢਤਾ ਉਸ ਗਰੀਬ ਛੜੇ ਜੱਟ ਨੂੰ ਪੁੱਛ ਕੇ ਵੇਖੋ ਜਿਸ ਦਾ ਜ਼ਮੀਨ ਘੱਟ ਹੋਣ ਕਰਕੇ ਵਿਆਹ ਨਹੀ ਹੋਇਆ ਜ਼ਿੰਦਗੀ ਦੀ61 ਵੀ ਠੰਢ ਇਕੱਲਾ ਹੀ ਹੰਢਾ ਰਿਹਾ ਹੁਣ ਰਜਾਈ ਵੀ ਪਾਟੀ ਹੋਈ ਏ ਮੀਂਹ ਵਿੱਚ ਕੋਠਾ ਵੀ ਚੋਦਾ ਤੇ ਠੰਢਵਿਚ ਹੁਣਘਰਵਾਲੀ ਕਿੱਥੇ ਨਸੀਬ ਹੋਣੀ ਏ ਆਸ ਮੁਕਾ ਬੈਠੇ ਹਾ ਭਰਾਵਾ
ਡੰਲੇ ਵਾਲ ਲੱਖ ਮਾੜਾ ਹੋ ਸਕਦਾ ਹੈ ਪਰ ਅੱਜ ਕਿਸੇ ਵੀ ਪਾਰਟੀ ਦਾ ਕੋਈ ਵੀ ਲੀਡਰ ਨਹੀਂ ਬੋਲੀਆਂ ਤੇ ਟਾਬਰ ਉੱਤੇ ਬੈਠਾ ਬੈਠਾ ਲੱਖ ਮਾੜਾ ਹੋ ਸਕਦਾ ਹੈ ਪਰ ਅੱਜ ਦੇ ਸਮੇਂ ਵਿੱਚ ਟਾਬਰ ਉੱਤੇ ਬੈਠਾ ਬੀਰ ਤੇ ਕਿਸਾਨ ਲੀਡਰ ਡੰਲੇ ਵਾਲ ਦੋਨਾਂ ਦੀਆਂ ਮੰਗਾਂ ਸਹੀ ਤੇ ਟੈਨ ਹੰਡਰਡ ਪਰਸੈਂਟ ਸੱਚਮੁੱਚ ਸੱਚ ਹਨ ਪਰ ਇਨ੍ਹਾਂ ਦੇ ਹੱਕ ਵਿੱਚ ਕੋਈ ਖਾਨਦਾਨ ਦਾ ਖੂਨ ਹੀ ਬੋਲੇਗਾ
Dalle Wal sab Jindabad .... Saport
ਢੱਡਰੀਆਂ ਵਾਲੇ ਭਾਈ ਸਾਬ ਦੇ ਵਿੱਚ ਕੋਈ ਕਸੂਰ ਨੀ, ਇਹ ਸਭ ਓਨਾ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ
ਰਜਾਈ ਉੱਪਰ ਗਰਮ ਗਲਾਫ਼ ਚੜਾ ਲਿਆ ਹੈ,ਪਰ ਧੁੰਦ ਨਹੀਂ ਅਜੇ ਤੱਕ,ਤਲਵੰਡੀ ਸਾਬੋ
Vadhia jankari laie dhanvad .🎉🎉❤❤🙏
ਬਾਬਾ ਜੀ ਪਹਿਲਾਂ ਆਂਦੇ ਸੀ ਅਰਦਾਸਾਂ ਕਰਨ ਨਾਲ ਕੁਝ ਨਹੀਂ ਹੁੰਦਾ ਅੱਜ ਕਹਿੰਦੇ ਗੁਰੂ ਸਾਹਿਬ ਸਹੀ ਕਰਨਗੇ
ਉਸਦੇ ਘਰ ਦੇਰ ਆ ਹਨੇਰ ਨਹੀਂ
ਬਾਕੀ ਸਿੱਖ ਗੁਰੂ ਸਾਹਿਬ ਦੀ ਮੰਨਣ ਤੇ ਬੂਬਨਿਆਂ ਦਾ ਖਹਿੜਾ ਛੱਡਣ ਫਿਰ ਕੁਝ ਹੋਣਾ
Kisan Leader Mr Dalewal is fighting for a cause.His mission is noble and welfare for all Kisans in India.He is reqd to be supported wholeheartedly to win the battle by defeating devils and fake leaders of today.
Tehna sahib Harman ji sat shri akal ji
🙏🙏🙏🙏🙏
Punjabi comedy video 16:48 16:51
S S A 🙏🙏 Tehna Sahib ji and Harman Thind ji
Sultan Pur Lodi very cool day
ਸਰਕਾਰ ਨੂੰ ਡੱਲੇਵਾਲ ਸਾਹਿਬ ਦੇ ਨਾਲ ਗੱਲ ਕਰਨੀ ਚਾਹੀਦੀ ਹੈ।ਕਿਆ ਇਹਨਾਂ ਲੋਕਾਂ ਵਿਚ ਦਇਆ ਧਰਮ ਨਹੀਂ ਆ?ਇਹਨਾਂ ਦੇ ਖੂਨ ਚਿੱਟੇ ਹੋ ਗਏ ਹਨ?
S S A 🙏🙏🙏🙏🙏🙏🙏🙏 to all members present in program
Tehna sahab sadiaan pensiona lagniya chahidiyaan na ta karja muaaf hona chahide ta sadhian faslaan mahnge bhaa ta vikniya chahidiyaan na sada ilaj mufat hona chahide sadey bijli da bill muaaf hone chahide na khad sanu subsidy ta milni chahidi va j sadi fasal kharaab ho jawe ta sarkar sanu poora muaja deve
Very nice information ji kora hun nahi bhut karke nehari elakke ch jiyda dhund and kora pei raha hona baki barish hoye gi tha thand and kora badega ok
❤
Thana Saab Tuse Ranjeet Singh nu Na Bhao. Thoda to a Umeed nahi Se.Thoda To a Umeed nahi Se.
Sade te thune lag gae he
🙏🙏🙏🙏🙏