ਪ੍ਰਸੰਗ(ਮਥਨਾ ਵਤੀ) ਭਾਗ 3 ਕਵੀਸ਼ਰੀ ਜੱਥਾ ਪੰਡਤ

แชร์
ฝัง
  • เผยแพร่เมื่อ 25 ต.ค. 2024

ความคิดเห็น • 21

  • @mangatkular5941
    @mangatkular5941 2 ปีที่แล้ว +2

    ਬਹੁਤ ਹੀ ਵਧੀਆ ਕਥਾ ਪ੍ਰਸੰਗ ਪਰੋਸ ਕੇ ਸੰਗਤਾਂ ਦੇ ਸਨਮੁੱਖ ਕੀਤਾ ਬਾਪੂ ਬੀਰਜ ਲਾਲ ਧੋਲਾ ਜੀ ਦੇ ਕਵੀਸ਼ਰੀ ਜਥੇ ਨੇ ਪਹਿਲਾਂ ਇਹੋ ਕਹਾਣੀ ਦੇ ਰੂਪ ਵਿੱਚ ਪੇਸ਼ ਕੀਤਾ ਸੀ ਗੁਰਪ੍ਰੀਤ ਸਿੰਘ ਦੇ ਚੈਨਲ ਤੇ ਪਰ ਅਫਸੋਸ ਉਸ ਸਮੇਂ ਅਰਥਾਂ ਸਮੇਤ ਨਹੀਂ ਸੀ ਪਰ ਤੁਹਾਡੀ ਸਮੁਚੀ ਟੀਮ ਦੀ ਕਿਰਪਾ ਸਦਕਾ ਅੱਜ ਕਵੀਸ਼ਰ ਦੇ ਪ੍ਰਸੰਗ ਵਿਚ ਸੁਣਕੇ ਅਨੰਦ ਆਇਆ ਤਖਤੂਪੁਰਾ ਸਾਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਬਾਈ ਜੀ

    • @mangatkular5941
      @mangatkular5941 2 ปีที่แล้ว

      ਜਥੇਦਾਰ ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ

    • @GSKTV
      @GSKTV  2 ปีที่แล้ว

      ਧੰਨਵਾਦ ਜੀ

  • @jaseersingh7814
    @jaseersingh7814 3 ปีที่แล้ว +2

    ਲਖਵੀਰ ਜੀ ਅਤੇ ਸਰੌਦ ਸਾਬ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਵਧੀਆ ਕਥਾ ਸੀ ਜੀ ਵਾਹਿਗੁਰੂ ਮੇਹਰ ਕਰੇ ਅੱਗੇ ਤੋਂ ਵੀ ਇਹੋ ਜਿਹੀ ਕਥਾ ਪਾਇਆ ਕਰੋ ਜੀ

    • @GSKTV
      @GSKTV  3 ปีที่แล้ว

      ਧੰਨਵਾਦ ਜੀ

  • @jangbahadur445
    @jangbahadur445 ปีที่แล้ว

  • @santlashmanmuni8125
    @santlashmanmuni8125 3 ปีที่แล้ว +2

    ਲਖਵੀਰ ਸਿੰਘ ਜੀ ਤੁਸੀਂ ਬਹੁਤ ਵਧੀਆ ਕਵੀਸਰੀ ਦੇ ਰਸੀਆਂ ਬਾਸਤੇ ਉਪਰਾਲਾ ਕਰ ਰਹੇ ਹੋ। ਬਰਾੜ ਸਾਹਿਬ ਜੀ ਦਾ ਬਰਾਟ ਪਰਵ ਜਰੂਰ ਸੁਣਾਓ ਧੰਨਵਾਦੀ ਹੋਵਾਂਗੇ

    • @GSKTV
      @GSKTV  3 ปีที่แล้ว

      Jaroor ji jroor

  • @budhramsingla7092
    @budhramsingla7092 3 ปีที่แล้ว +1

    Thank you Lakhvir ji

    • @GSKTV
      @GSKTV  3 ปีที่แล้ว

      ਧੰਨਵਾਦ ਜੀ

  • @rimpykaur8874
    @rimpykaur8874 3 ปีที่แล้ว +1

    Great my daddu hi😘😘😘🤩🤩🤩

  • @rimpykaur8874
    @rimpykaur8874 3 ปีที่แล้ว +2

    Tnx Bro

    • @GSKTV
      @GSKTV  3 ปีที่แล้ว

      Thnks ji

  • @ajaibsingh6069
    @ajaibsingh6069 2 ปีที่แล้ว +1

    ਬਹੁਤ ਹੀ ਵਧੀਆ ਉਪਰਾਲਾ ਹੈ ਜੀ ਪਰਮਾਤਮਾ ਮੇਹਰ ਕਰੇ ਧੰਨਵਾਦ ਔਲਖ ਅਜੈਬ ਭਲਵਾਨ

    • @GSKTV
      @GSKTV  2 ปีที่แล้ว

      ਧੰਨਵਾਦ ਜੀ

  • @jassikular9640
    @jassikular9640 ปีที่แล้ว

    Thanku bro

  • @jassikular9640
    @jassikular9640 ปีที่แล้ว

    Miss u dada ji 😔😔

  • @ਕਵੀਸ਼ਰੀ
    @ਕਵੀਸ਼ਰੀ 3 ปีที่แล้ว +1

    Koei darvar Singh ubha da parsang pado Lakhvir ji

    • @GSKTV
      @GSKTV  3 ปีที่แล้ว

      Jaroor ji

  • @jawaharsingh6892
    @jawaharsingh6892 3 ปีที่แล้ว +1

    THANKYOU COMPLEET HISTRY DA

    • @GSKTV
      @GSKTV  3 ปีที่แล้ว

      Thnks bro