Bathinda News: ਪਰਿਵਾਰਾਂ ਦੀ ਖੂ*ਨੀ ਜੰ*ਗ ਦੀ ਬ*ਲੀ ਚੜ੍ਹੇ ਤਿੰਨ ਮੈਂਬਰ, 2 ਘੰਟੇ ਚੱਲੀਆਂ ਗੋ*ਲੀਆਂ ਨੇ ਲੈ ਲਈਆਂ..

แชร์
ฝัง
  • เผยแพร่เมื่อ 17 ธ.ค. 2024

ความคิดเห็น • 31

  • @sampurangrewal5740
    @sampurangrewal5740 ปีที่แล้ว +5

    ਬਹੁਤ ਦੁੱਖ ਦੀ ਗੱਲ ਹੈ ਜੀ,ਵਧੀਆ ਜਮੀਨ ,ਅਖੌਤੀ ਧਾਰਮਿਕ,ਘਰ ਵਿੱਚ ਕੋਈ ਰੰਗ ਰੋਗਨ ,ਬੂਟੇ ਵਗੈਰਾ ਨਹੀਂ ,ਪੂਜਾ ਰੂਮ ,ਪਾਠ ਕਰਨ ਲਈ ਹੁੰਦਾ ਨਾ ਕਿ ਗੋਲੀਆਂ ਚਲਾ ਕੇ ਮਰਨ ਲਈ,ਨਾਨਕਸਰ ਠਾਠ ਇਸ ਭਟਕੇ ਨੂੰ ਕੀ ਰਸਤਾ ਦਿਖਾਉਣਗੇ ,ਉਹਨਾਂ ਦੇ ਤਾਂ ਗੱਦੀ ਲਈ ਆਪਸ ਵਿੱਚ ਗੋਲੀਆਂ ਚਲਦੀਆਂ ,ਬਾਬੇ ਨਾਨਕ ਦੇ ਸਿੱਖ ਬਣੋ ,ਕਿਰਤ ਕਰੋ ,ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਤੇ ਚੱਲਣਾ ਚਾਹੀਦਾ,ਡਰਾਮੇਬਾਜ ਧਾਰਮਿਕ ਨਹੀਂ ਬਣਨਾ ਚਾਹੀਦਾ ,ਸਰਬੱਤ ਦਾ ਭਲਾ ਸੋਚੋ ।

  • @SwaranSinghsoni
    @SwaranSinghsoni ปีที่แล้ว +4

    ਵਾਹਿਗੁਰੂ ਮੇਹਰ ਕਰ ਪੰਜਾਬ ਤੇ ਬਹੁਤ ਮਾੜੀ ਘਟਨਾ ਭਰਾ ਦਾ ਵੇਰੀ ਚਿਟਾ ਹੋ ਗਿਆ ਲਹੂ

  • @malhirai3183
    @malhirai3183 ปีที่แล้ว +11

    ਪਿੰਡੋਂ ਪਿੰਡ ਏਹੀ ਹਾਲ,

  • @iqbalsingh7996
    @iqbalsingh7996 ปีที่แล้ว +1

    ਬਹੁਤ ਮਾੜਾ ਕੰਮ ਹੋਇਆ ਵਾਹਿਗੁਰੂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

  • @RamSingh-ub6gv
    @RamSingh-ub6gv ปีที่แล้ว +10

    ਬਹੁਤ ਦੁਖਦਾਈ ਘਟਨਾ ਬਹੁਤ ਮਾੜਾ ਹੋੲਿਆ

  • @daljitsingh3631
    @daljitsingh3631 ปีที่แล้ว +4

    ਬਹੁਤ ਹੀ ਮਾੜੀ ਗੱਲ ਹੈ

  • @KamalSingh-td8sk
    @KamalSingh-td8sk ปีที่แล้ว +4

    ਵਾਹ ਜੀ ਵਾਹ ਕਿਆ ਜੱਟ ਹੈ

  • @rbrar3859
    @rbrar3859 ปีที่แล้ว +5

    ਵਾਹਿਗੁਰੂ ਜੀ। ਬਹੁਤ ਮਾੜਾ ਹੋਇਆ

  • @sonyvalu6137
    @sonyvalu6137 ปีที่แล้ว +2

    ਵਾਹਿਗੁਰੂ ਜੀ, ਮੇਹਰ, ਕਰੋ, ਤੇ ਭਰਾ, ਨੂੰ ਭਰਾ ਕਿਉਂ, ਮਰ, ਰਹੇ, ਨੇ, ਕਿਰਪਾ ਕਰੋ,

  • @BalwinderSingh-zb6gc
    @BalwinderSingh-zb6gc ปีที่แล้ว +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @AntrajKaur
    @AntrajKaur ปีที่แล้ว

    Waheguru ji mehar kro

  • @diljotsidhu5977
    @diljotsidhu5977 ปีที่แล้ว +2

    Waheguru ji

  • @KewalSingh-r8e
    @KewalSingh-r8e ปีที่แล้ว

    Wahaguruji

  • @kaur_brar772
    @kaur_brar772 ปีที่แล้ว +5

    😢😢

    • @gursewaksingh7394
      @gursewaksingh7394 ปีที่แล้ว

      Pind walya nu pata c v kon kidhi zameen dabi beitha eh pind walya nu problem solve karni chaidi c .. pind walya d v galti hai g

    • @gursewaksingh7394
      @gursewaksingh7394 ปีที่แล้ว

      Nalle eh news v ah V Gursharan nu ghare ake sattaa margeh c ta depression ch hogya c

    • @kaur_brar772
      @kaur_brar772 ปีที่แล้ว

      Rolla ta hor nal ci pr gurshant te bhole nun ta ojh hi maar dita gursharan ne

  • @GurpreetSingh-hy8nb
    @GurpreetSingh-hy8nb ปีที่แล้ว

    Good veer.surma

  • @sukhidhillon4841
    @sukhidhillon4841 ปีที่แล้ว +1

    So sad

  • @Hundal-d7i
    @Hundal-d7i ปีที่แล้ว +1

    Inna jamina ne kai ghar barbad karte har roj koi na koi vardat hudi rahdi

  • @PrinceKumar-cf7ek
    @PrinceKumar-cf7ek ปีที่แล้ว +1

    🙏💐💐💐💐💐💐💐💐💐🙏

  • @sarabjitKaurChhoker-sx8zf
    @sarabjitKaurChhoker-sx8zf ปีที่แล้ว

    Shonk hathiara de rakho shonk poora karo

  • @KamaljeetKaur-l7u
    @KamaljeetKaur-l7u ปีที่แล้ว

    Filma dekh dekh ke apne aap nu hero samajh goliyan chlaan Wale darindeo tuhadi sab di budhi mar gayi hai besharmo doojeya te goliyan chlande ho ki kise nu dard nahi hunda je tuhade te v goliyan chla ke mar de koi ta kidda laguga sab nafrat jealous naal hi jee rahe ne koi khush ta dikhda hi nahi.

  • @tiwanasaab6788
    @tiwanasaab6788 ปีที่แล้ว +1

    fukkare jatt pindda valle

  • @gurmailsingh7432
    @gurmailsingh7432 ปีที่แล้ว

    Police di fitness dekho

  • @SatnamThind-c9n
    @SatnamThind-c9n ปีที่แล้ว +3

    ਦੱਲਿਆ ਜਦੋ ਗੋਲੀ ਚਲਦੀ ਹੋਵੇ ਤੈਨੂੰ ਨਹੀ ਪਤਾ ਮਹੋਲ ਕਿਦਾ ਦਾ ਹੋਵੇਗਾ

  • @KalaSingh-ly1hf
    @KalaSingh-ly1hf ปีที่แล้ว +3

    Waheguru ji

  • @KewalSingh-r8e
    @KewalSingh-r8e ปีที่แล้ว

    So sad

  • @HarpreetSingh-io6mv
    @HarpreetSingh-io6mv ปีที่แล้ว +1

    Waheguru Ji

  • @sumandeepkaur2381
    @sumandeepkaur2381 ปีที่แล้ว

    So sad