ਡੇਰਾ ਬਿਆਸ ਮੁਖੀ ਨਾਲ ਹੋਈ ਮੁਲਾਕਾਤ ਦਾ ਸੱਚ? Dera Beas Mukhi's Meeting With Giani Harpreet Singh

แชร์
ฝัง
  • เผยแพร่เมื่อ 28 ธ.ค. 2024

ความคิดเห็น • 16

  • @darshansran3363
    @darshansran3363 17 ชั่วโมงที่ผ่านมา +3

    ਸਵਾਲ ਇਹ ਹੈ ਕਿ ਗੁਰਿੰਦਰ ਢਿੱਲੋ ਦੀ ਸਿੱਖ ਪੰਥ ਚ ਦਿਲਚਸਪੀ ਕੀ ਅਰਥ ਹੈ।

  • @xgaming1724
    @xgaming1724 19 ชั่วโมงที่ผ่านมา

    Waheguru g

  • @Lakhbir_sohal0013
    @Lakhbir_sohal0013 23 ชั่วโมงที่ผ่านมา +5

    ਪੰਥ ਦਾ ਬੇੜਾ ਗਰਕ ਕਰੂ ਗੁਰਿੰਦਰ ਢਿਲੋਂ

    • @vishalbhagat4184
      @vishalbhagat4184 22 ชั่วโมงที่ผ่านมา +2

      Jiss tarha di soch ush tarha da sochna

    • @KulwinderSingh-qh5sb
      @KulwinderSingh-qh5sb 21 ชั่วโมงที่ผ่านมา +1

      Akalidal nu ena de nal koi mulakaat nhi karni cahede

    • @bahadursingh504
      @bahadursingh504 13 ชั่วโมงที่ผ่านมา

      ਬਿਲਕੁਲ ਠੀਕ ਗੱਲ ਹੈ ਜੀ। ਅਗਲਾ ਤਾਂ ਕਹੂ ਕਿ ਸਿੱਖੀ ਵਿੱਚ ਕੁੱਝ ਨਹੀਂ ਰੱਖਿਆ। ਸਾਰੇ ਮੇਰੇ ਚੇਲੇ ਬਣੋ। ਗੁਰੂ ਗਰੰਥ ਸਾਹਿਬ ਜੀ ਨੂੰ ਨਾ ਮੰਨੋ। ਗੁਰਦੁਆਰਾ ਸਾਹਿਬਾਨ ਨੂੰ ਛੱਡ ਕੇ ਸਾਡੇ ਡੇਰਿਆਂ ਵਿੱਚ ਆਉ।

    • @kulvinderhappy8671
      @kulvinderhappy8671 6 ชั่วโมงที่ผ่านมา

      ਫੋਟੋ ਜਥੇਦਾਰ ਜੀ ਦੀ ਕਿਉਂ ਲਾਈ ਛੱਖੜੈ ਦੀ ਲਾ

  • @BaldevSingh-v1t
    @BaldevSingh-v1t 5 ชั่วโมงที่ผ่านมา

    Dera mukhi os din om Parkash Chautala de bhog te gye san rakhda g naal ta rishtedari hai jad tak pta hi nahi gall ki hoyi hai ta vivad fazul hai badal parwar naal v nazdiki hai.par.aj tak ohna ne badal parwar nu koi siasi help nahi ditti dera mukhi ta har dharam de loka nu milde ne

  • @Pary_singh_2025
    @Pary_singh_2025 15 ชั่วโมงที่ผ่านมา

    Jathedara nu Jathedara vangu rehna chahida nai,n k As a Politician. Present jathedar ajj kal Poltics ch jiayada dilchaspi ley rehe ne. Jo ke Sikh panth lyi bahut marri hai.

  • @geetakahol8344
    @geetakahol8344 16 ชั่วโมงที่ผ่านมา +1

    Sab bakwas

  • @preetam3415
    @preetam3415 14 ชั่วโมงที่ผ่านมา

    Jathedara'n ton wadhia tuhada panth chlau agla

    • @harmanmall4259
      @harmanmall4259 6 ชั่วโมงที่ผ่านมา

      ਅਕਲੋਂ ਹੀਨਾ ਕੀ ਪੰਥ ਚਲਾਊ, ਪੰਥ ਕਿਸੈ ਦੇ ਪਿਓ ਦਾ ਮੁਹਤਾਜ਼ ਨਹੀਂ, ਇਹ ਗੱਲ ਕਦੇ ਭੁੱਲੋ ਨਾ, ਪੰਥ ਸਿੰਘਾਂ ਦਾ ਹੈ ਤੇ ਸਿੰਘ ਪੰਥ ਦੇ ਨੇ, ਪਹਿਲੇ ਪੰਥ ਦ ਮਤਲਬ ਸਮਝ ਲਓ, ਐਵੇਂ ਮੂੰਹ ਚੱਕ ਕੇ comnt ਕਰਨ ਲਗ ਜਾਂਦੇ ਹੋ 🙏🙏🙏

  • @KulwinderSingh-qh5sb
    @KulwinderSingh-qh5sb 21 ชั่วโมงที่ผ่านมา +2

    Akalidal nu akal nhi oni