Jatt Mirza By Muskan noshahi new Desi program Nil krayan Nilkan Punjabi program

แชร์
ฝัง
  • เผยแพร่เมื่อ 25 ส.ค. 2024
  • Title _ Mirza sahiban | Jatt Mirza | main nil kraian Nilkan
    Singer _ Muskan Noshahi
    record Label : haider studio lakhanwal
    New musical program Gujrat muskan Noshahi new song
    Recording by Haider studio lakhanwal #923009769497
    folk music of punjab
    #muskannoshahi #desiprogram #JattMirza
  • เพลง

ความคิดเห็น • 609

  • @nirmalchoudhary2500
    @nirmalchoudhary2500 2 ปีที่แล้ว +35

    ਵਾਹ ਵਾਹ ਵਾਹ ਜੀ ਵਾਹ ਕਮਾਲ ਕਮਾਲ ਕਮਾਲ ਬਹੁਤ ਸੋਹਣੀ ਆਵਾਜ਼ ਐ ਜੀ ਸੁਰ ਕਲਾਮ ਵੀ ਬਹੁਤ ਵਧੀਆ ਦੂਸਰਾ ਅਲਗੋਜ਼ਿਆਂ ਨਾਲ ਗਾਉਣਾ ਹਰ ਕਿਸੇ ਦੇ ਵਸ ਨਹੀਂ ਏ ਜੀ ਇਹਨਾਂ ਨਾਲ ਅਲਗੋਜ਼ਿਆਂ ਨਾਲ ਗਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਜੀ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼

  • @gagandhillonarts3833
    @gagandhillonarts3833 ปีที่แล้ว +29

    ਦਿਲੋਂ ਸਤਿਕਾਰ ਲਹਿੰਦੇ ਪੰਜਾਬ ਆਲਿਓ ❤️❤️❤️ ਚੜ੍ਹਦੇ ਪੰਜਾਬੋਂ 🙏🙏🙏

  • @user-xh5nu2hw1o
    @user-xh5nu2hw1o ปีที่แล้ว +14

    ਬਹੁਤ ਬਹੁਤ ਪਿਆਰ ਲਹਿੰਦੇ ਪੰਜਾਬ ਦੀ ਭੈਣ ਨੂੰ ਚੜਦੇ ਪੰਜਾਬ ਦੇ ਭਰਾ ਵੱਲੋ ❤❤ ਮੰਗਾ ਬਿਲਗਾ

  • @KuldeepSingh-zz1uj
    @KuldeepSingh-zz1uj ปีที่แล้ว +45

    ਇਹ ਹੈ ਅਸਲ ਪੁਰਾਣੀ ਪੰਜਾਬੀ ਗਾਇਕੀ 👌 ਬੜੀ ਹੀਂ ਮਨਮੋਹਕ ਆਵਾਜ਼ ਹੈ 👌

  • @autoricabot6522
    @autoricabot6522 2 ปีที่แล้ว +110

    ਇਕ you tube ਹੈ ਜਿਸ ਨੇ ਪੰਜਾਬ ਤੇ ਪੰਜਾਬੀਅਤ ਨੂੰ ਇਕੱਠਾ ਕੀਤਾ ਹੈ ਦਿਲੋਂ ਪਿਆਰ ਆਉਂਦਾ ਹੈ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦਾ ਜਿਉਂਦੇ ਰਹਿਣਾ ਮੇਰੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪੰਜਾਬੀ ਵਹਿਗੁਰੂ ਮਿਹਰ ਕਰੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ

  • @lovepreetwarval2884
    @lovepreetwarval2884 ปีที่แล้ว +56

    1947 ਤੋ ਪਹਿਲਾ ਦਾ ਪੰਜਾਬ ਦੇ ਉੱਘੇ ਕਲਾਕਾਰ ਦੀਆਂ ਤਾਜੀਆਂ ਯਾਦਾਂ
    ਬਹੁਤ ਖੂਬ

  • @HistoryandHistorical3234
    @HistoryandHistorical3234 ปีที่แล้ว +47

    ਰੂਹ ਕੰਬਾਉਣ ਵਾਲੀ ਆਵਾਜ਼ ਚੜ੍ਹਦਾ ਪੰਜਾਬ ਵੀ ਇਸ ਕਿੱਸੇ ਨੂੰ ਪੂਰਾ ਸਤਿਕਾਰ ਦਿੰਦਾ ਹੈ

  • @gurjitsingh4838
    @gurjitsingh4838 ปีที่แล้ว +27

    ਪੰਜਾਬੀਏ ਮਾਂਏ ਨੀਂ,, ਰਕਾਨੇ ਮੇਰੇ ਦੇਸ਼ ਦੀਏ,🇮🇳❤️ ,, ਤੇਰਾ ਲੱਖ ਲੱਖ ਸ਼ੁਕਰ ਕਰਾਂ 🙏

  • @battlegrounddl1198
    @battlegrounddl1198 2 ปีที่แล้ว +45

    ਵਾਹਿਗੁਰੂ ਜੀ ਇਕ ਵਾਰ ਦੋਹਾਂ ਪੰਜਾਬਾਂ ਦੀਆਂ ਹੱਦਾਂ ਖਤਮ ਕਰਕੇ ਇਕ ਪੰਜਾਬ ਬਣ ਜਾਵੇ

  • @AvtarSingh-vo3qy
    @AvtarSingh-vo3qy ปีที่แล้ว +4

    ਕਿਸ ਬੇਟੀ ਨੇ 1947 ਤੋਂ ਪਹਿਲਾ ਦੇ ਪੰਜਾਬ ਦੀ ਯਾਦ ਤਾਜੀ ਕਰਵਾ ਦਿਤੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸੇ .
    ਵਲੋਂ ਚੜ੍ਹਦਾ ਪੰਜਾਬ

  • @baljindersekhon5759
    @baljindersekhon5759 7 หลายเดือนก่อน +11

    ਸਮਾਂ ਬੰਨ੍ਹ ਦਿੱਤਾ ਭੈਣ ਨੇ , ਜਿਉਂਦੀ ਰਹਿ ਪੰਜਾਬੀ ਦੀਏ ਵਾਰਿਸੇ

    • @Amrik11987
      @Amrik11987 5 หลายเดือนก่อน +2

      Love from Punjab India

  • @bobbypawar0063
    @bobbypawar0063 ปีที่แล้ว +16

    ਲਹਿੰਦੇ ਪੰਜਾਬ ਦੀ ਜਸਵਿੰਦਰ ਬਰਾੜ🙏🙏🙏

  • @bhupindersingh9620
    @bhupindersingh9620 2 ปีที่แล้ว +15

    ਵਾਹ ਨੀ ਭੇਣੈ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @chachatitusatta7746
    @chachatitusatta7746 ปีที่แล้ว +7

    ਬਹੁਤ ਪਿਆਰ ਭੈਣ ਨੂੰ ਚੜਦੇ ਪੰਜਾਬ ਵੱਲੋਂ

  • @Globalkabbadiupdates
    @Globalkabbadiupdates 2 ปีที่แล้ว +7

    A hai punjabi Sabhychar,, wah ji, lehinde Punjab waleo

  • @lakhvirsingh952
    @lakhvirsingh952 ปีที่แล้ว +10

    1947 ਦੀ ਵੰਡ ਨੇ ਸਾਡੇ ਕੋਲੋਂ ਬਹੁਤ ਕੁਝ ਖੋਹ ਲਿਆ

  • @jontymann9489
    @jontymann9489 10 หลายเดือนก่อน +21

    ਮਾੜਾ ਸਮਾ ਸੀ ਜਦੋ ਪੰਜਾਬ ਵੰਡਿਆ ਗਿਆ ,,ਜਿਉਦੇ ਰਹੋ ਸਾਰੇ ਪੰਜਾਬ ਵਾਲਿਉ

  • @user-qm7gr4gw5u
    @user-qm7gr4gw5u 9 หลายเดือนก่อน +7

    ماشاء اللہ ماشاء اللہ ماشاء اللہ ماشاء اللہ

  • @gurbhejaulakh6793
    @gurbhejaulakh6793 หลายเดือนก่อน +3

    ਰੱਬ ਲੰਬੀ ਉਮਰ ਕਰੇ ਹੱਸਦੇ ਵੱਸਦੇ ਰਹੋ ਏਦਾਂ ਹੀ, ਨੱਚਦੇ ਗਾਉਂਦੇ, ਰਹੋ ਲਹਿੰਦੇ ਪੰਜਾਬ ਵਾਲਿਉ ਖੁਸ਼ੀਆ ਮਾਣੋਉ

  • @hindahothijazzi9010
    @hindahothijazzi9010 25 วันที่ผ่านมา +3

    ਉਹੋ ਕੋਈ ਰੀਸ ਨਹੀਂ ਬੁਹਤ ਸੋਹਣੀ ਆਵਾਜ਼ ਤੇ ਅੰਦਾਜ਼ 😊❤

  • @jagmeetsingh7639
    @jagmeetsingh7639 ปีที่แล้ว +132

    ਬਹੁਤ ਬਹੁਤ ਪਿਆਰ ਲਹਿੰਦੇ ਪੰਜਾਬ ਦੀ ਭੈਣ ਨੂੰ ਚੜਦੇ ਪੰਜਾਬ ਦੇ ਭਰਾ ਵੱਲੋਂ ❤️❤️❤️❤️

    • @Sher-Da-Abba
      @Sher-Da-Abba ปีที่แล้ว +8

      TANNAY WAAD VEER JI TUADA ...

    • @jagmeetsingh7639
      @jagmeetsingh7639 ปีที่แล้ว +5

      @@Sher-Da-Abba 🙏🙏 love you brother from charda punjab

    • @user-co9gc5tf9l
      @user-co9gc5tf9l 8 หลายเดือนก่อน +5

      Sistar ji ne dil jit liya
      Pakistan jindabad
      India punjab

    • @SarwanjeetSingh-ox2pu
      @SarwanjeetSingh-ox2pu 6 หลายเดือนก่อน +3

      ਬਹੁਤ ਖੂਬਸੂਰਤ ਸੱਭਿਆਚਾਰ ਗੀਤ ਗਾਇਆ ਭੈਣ ਜੀ
      ਚੱੜਦੇ ਪੰਜਾਬ ਤੋਂ ਜੀ

    • @gulzarsingh4604
      @gulzarsingh4604 6 หลายเดือนก่อน +2

      ਬਹੁਤ ਵਧੀਆ ਗੀਤ ਗਾਇਆ ਵਾਜੀ ਵਾਜੀ

  • @shera778
    @shera778 ปีที่แล้ว +14

    ਚੜਦਾ ਦੇ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ❤❤

  • @roohrabbdi
    @roohrabbdi ปีที่แล้ว +4

    ਭੈਣ ਅਵਾਜ ਬਹੁਤ ਸੋਹਣੀ ਤੇਰੀ ਭੈਣ,ਮਾ ,ਭਰਜਾਈ ਦਾ ਦਰਦ ਵੀ ਪੂਰਾ ਝਲਕ ਦਾ ਗਾਣੇ ਚ ਪਰ ਹੈ ਮਿਰਜਾ ਇਸੇ ਵਾਅ ਵਾਲਾ ਸੀ ਜੋ ਇਹਦੇ ਨਾਲ ਹੋਈ ਚੰਗੀ ਹੋਈ

  • @talwindersingh6768
    @talwindersingh6768 ปีที่แล้ว +1

    Shukar rab da ,Sanu u tube rahhi ihh apne lehnde Punjab de geet sunnan nu mil rahe aa

  • @user-qv7lr2jw1v
    @user-qv7lr2jw1v 13 วันที่ผ่านมา +2

    ਪੰਜਾਬ ਅਤੇ ਪੰਜਾਬੀਅਤ ਜ਼ਿੰਦਾਬਾਦ

  • @sukhjindersukhaurright8795
    @sukhjindersukhaurright8795 ปีที่แล้ว +12

    ਆਨੰਦ ਆ ਗਿਆ ਜੀ ਸਾਡਾ ਆਸਲ ਪਿਆਰਾ ਵਿਰਸਾ ਸੁਣ ਕੇ ਬਹੁਤ ਖੂਬਸੂਰਤ ਬਹੁਤ ਖੂਬਸੂਰਤ

  • @gurdevsinghmohlagurdevsing9552
    @gurdevsinghmohlagurdevsing9552 2 ปีที่แล้ว +12

    ਗੀਤ ਗਾਉਣ ਦਾ ਬਹੁਤ ਵਧੀਆ ਸਟਾਈਲ
    ਅਲਾ ਕਾਮਯਾਬੀਆਂ ਬਖਸ਼ੇ ।

  • @harmohansingh1385
    @harmohansingh1385 2 ปีที่แล้ว +7

    ਚੱੜਦੇ ਪੰਜਾਬ ਵੱਲੋਂ❤️❤️🙏🌹💐 ਪੰਜਾਬ ਦੀ ਕੋਇਲ

  • @saanjhsawera9651
    @saanjhsawera9651 ปีที่แล้ว +6

    ਵਾਹ ਉਏ ਮਿਰਜਿਆ! ਤੂੰ ਮਰਿਆ ਹੋਇਆ ਵੀ ਕਈਆਂ ਨੂੰ ਜਿਊਂਦੇ ਕਰ ਰਿਹਾ ਏਂ! ਵਾਹ ਜੀ ਵਾਹ ਨਵਤੇਜ ਗੜ੍ਹਦੀਵਾਲਾ

  • @gurpreetsama247
    @gurpreetsama247 ปีที่แล้ว +5

    ਬਹੁਤ ਵਧੀਆ ਗੀਤ ਪੰਜਾਬ ਫਾਜ਼ਿਲਕਾ

  • @pritamkamboj4084
    @pritamkamboj4084 หลายเดือนก่อน +2

    ਬੇਟਾ ਜੀ ਤੈਨੂੰ ਰੱਬ ਲਮੀਆ ਉਮਰਾਂ ਬਖਸ਼ੇ

  • @jagdeepsingh5218
    @jagdeepsingh5218 ปีที่แล้ว +6

    Allah trakiyan bakhshe sister nu❤❤❤

  • @makhansidhu5608
    @makhansidhu5608 3 หลายเดือนก่อน +2

    ਬਹੁਤ ਵਧੀਆ ਲੱਗਿਆ, ਲਹਿੰਦੇ ਪੰਜਾਬ ਵਾਲਿਆਂ ਨੇ ਸਭ ਕੁਝ ਦੇ ਬਾਵਜੂਦ ਪੰਜਾਬੀ ਭਾਸ਼ਾ ਨੂੰ ਸਾਂਭ ਕੇ ਰੱਖਿਆ ਹੋਇਆ ਹੈ।

  • @LokRangPunjabDa
    @LokRangPunjabDa 2 ปีที่แล้ว +1

    Wah g wah

  • @rksony28
    @rksony28 วันที่ผ่านมา +1

    ਵਾਹ ਜੀ ਵਾਹ ❤

  • @pb29vlogs74
    @pb29vlogs74 2 ปีที่แล้ว +7

    ਬਹੁਤ ਵਧੀਅਾ ਗਾਇਅਾ Good ji ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ"

  • @MuhammadIrfan-x8s
    @MuhammadIrfan-x8s 24 วันที่ผ่านมา +2

    Ajo hamara maleay par Nanakana Saab❤❤❤❤

  • @user-vt9lh8qj8e
    @user-vt9lh8qj8e 2 หลายเดือนก่อน +2

    Bohot acha hai ❤

  • @BalwinderSingh-wy3ve
    @BalwinderSingh-wy3ve 2 ปีที่แล้ว +13

    Wah Ji wah muskan Puter Ji waheguru Ji kirpa kre

  • @Nisar674
    @Nisar674 11 หลายเดือนก่อน +3

    Very Nic ❤❤❤❤❤

  • @bhagatsinghsaroa8761
    @bhagatsinghsaroa8761 ปีที่แล้ว +4

    👌ਬਾਖੂਬ

  • @harcharansingh2350
    @harcharansingh2350 2 ปีที่แล้ว +7

    असली पंजाबी कल्चर है, पाकिस्तान में।

  • @BalwinderSingh15468
    @BalwinderSingh15468 หลายเดือนก่อน +4

    ਸਿੱਖ ਕੌਮ ਅਤੇ ਮੁਸਲਮਾਨ ਕੌਮ ਦੇ ਹੁਣ ਇੱਕ ਹੋਣ ਦਾ ਸਮਾਂ ਆ ਗਿਆ ਹੈ।ਸਿੱਖ ਕੌਮ ਤੇ ਮੁਸਲਮਾਨ ਭਰਾ ਜੇ ਇਕ ਹੋ ਗਏ ਤਾਂ ਪੂਰੀ ਦੁਨੀਆ ਤੇ ਰਾਜ ਕਰ ਸਕਦੇ ਹਨ

    • @javedsultan4830
      @javedsultan4830 29 วันที่ผ่านมา +2

      Khalstan banona hay bai ji

  • @kulwinderbrar2537
    @kulwinderbrar2537 9 วันที่ผ่านมา +3

    ❤❤❤ wah bhaine

  • @pritamkamboj4084
    @pritamkamboj4084 5 หลายเดือนก่อน +3

    Sirra ਲਾਤਾ।ਬੇਟਾ ਜੀ।

  • @SalamtMasi
    @SalamtMasi หลายเดือนก่อน +1

    Wha . Je wha muskan je kamal kar deya bhohat khob sort away ap ke❤

  • @KoushalChoudhary-eg8bo
    @KoushalChoudhary-eg8bo 8 หลายเดือนก่อน +3

    Vadiya tumbi wajjdi ਹਿੱਕ ਚ ਡਾਂਸ ਉੱਠਦਾ

  • @NaeemRajput-cg8sh
    @NaeemRajput-cg8sh หลายเดือนก่อน +1

    کس دے یاد نے اتنا مجبوب کیتا❤ساون وچ او. کوکن والینے❤

  • @GurdeepSingh-zg7mh
    @GurdeepSingh-zg7mh หลายเดือนก่อน +2

    Mai ese bhen de song aunda har wele ❤❤❤ gurdeep Singh Patiala Punjab

  • @user-uc8zy2xo5y
    @user-uc8zy2xo5y 5 หลายเดือนก่อน +3

    Marshalls mashallah g mashallah ❤️

  • @sattisohi6875
    @sattisohi6875 2 ปีที่แล้ว +3

    ਵਾਹ ਪੁਤਰਾਂ ਮਿਰਜ਼ਾ ਮਨਹੈ ਬੜੀ ਸੁੰਦਰ ਅਵਾਜ਼ ਹੈ

  • @NaveedBabuNaveed
    @NaveedBabuNaveed 3 หลายเดือนก่อน +2

    ماشاء اللہ بہت خوب اللہ پاک علم میں برکت عطا فرمائے

  • @hardipsingh7339
    @hardipsingh7339 ปีที่แล้ว +1

    Bibi ji Kamal ho gayi hai Punjabi di saan vakhri

  • @travelinginhill6052
    @travelinginhill6052 2 ปีที่แล้ว +6

    ਬਹੁਤ ਵਧੀਆ ਜੀ ਰੂਹ ਖੁਸ਼ ਹੋ ਗਈ ਅਵਾਜ਼ ਸੁਣ ਕੇ ਤੇ ਅੰਦਾਜ਼

  • @sukhpalsinghpanjabi3884
    @sukhpalsinghpanjabi3884 ปีที่แล้ว +1

    ਬਹੁਤ ਬਹੁਤ ਪਿਆਰ ਪਿਆਰੀ ਬੱਚੀ ਧੀ ਰਾਣੀ ਨੂੰ 🙏🏻🙏🏻🙏🏻🙏🏻🙏🏻🙏🏻

  • @saqibhussain8763
    @saqibhussain8763 9 วันที่ผ่านมา +2

    Very nice job

  • @talwindersingh6768
    @talwindersingh6768 ปีที่แล้ว +1

    Ihh gaikii asli kudi di,Sade ithey Nimmo di awaj nu hi vadiya dassi jande aa,ihh hunde folk song ,

  • @tigerbrar3625
    @tigerbrar3625 9 หลายเดือนก่อน

    Wah bahoot vadhia

  • @user-qm7gr4gw5u
    @user-qm7gr4gw5u 9 หลายเดือนก่อน +2

    سبحان اللہ ماشاء اللہ سبحان اللہ ماشاء اللہ سبحان اللہ ماشاء اللہ ماشاء اللہ ماشاء اللہ

  • @ShivKumar-ez1vi
    @ShivKumar-ez1vi ปีที่แล้ว +12

    मुझे ऐसा लगा ही नहीं कि यह गाना कोई पाकिस्तानी महिला गा रही है। क्योंकि same to same भारत में भी गाते हैं 🙏🙏 बहुत ही अच्छी आवाज़ है। आप हमेशा खुश रहें।🙏🙏

    • @varinder3847
      @varinder3847 ปีที่แล้ว +1

      TU ure vi Bharat Pakistan Karne lag gya

  • @ComedyBlogs423
    @ComedyBlogs423 3 หลายเดือนก่อน +1

    Kya awaaz hai
    Mazaa aa gya sunke
    Jitni baar suno banda bore ni hota
    I really Love this song🎉🎉🎉🎉🎉

  • @kuldeepnoora8487
    @kuldeepnoora8487 ปีที่แล้ว +1

    Bhut hi sona song

  • @pritamkamboj4084
    @pritamkamboj4084 5 หลายเดือนก่อน +2

    ਬੇਟਾ ਜੀ ਬਹੁਤ ਵਧੀਆ ਗਾਇਆ ਹੈ।ਪ੍ਰੀਤਮ ਕੰਬੋਜ ਚੜਦਾ ਪੰਜਾਬ ਫਾਜ਼ਿਲਕਾ

  • @gsukhwinder
    @gsukhwinder 9 หลายเดือนก่อน +1

    Muskaan ji bahut bahut piaar bari sister walon from Jalandhar

  • @tarsemsingh810
    @tarsemsingh810 2 ปีที่แล้ว +4

    ਬਾ ਕਮਾਲ ਗਾਇਆ ਬੀਬੀ ਜੀ

  • @Jassi-Buttar
    @Jassi-Buttar 5 หลายเดือนก่อน +3

    Very beautiful sister jeonde raho parmatma Umer lambi kare 💖💕💕💕💕💕💕💕💕💕💕💕💞🌹🎂🍫🍫

  • @jdjfjrbrbrbcnnfnfnfnr5402
    @jdjfjrbrbrbcnnfnfnfnr5402 ปีที่แล้ว +1

    Muskaan ji aapne geetan naal Punjabi jbaan Dee Changi seva kr rhi hai, bahut bahut sukriya.

  • @dilbarsingh5551
    @dilbarsingh5551 ปีที่แล้ว +2

    ਬਹੁਤ ਵਧੀਆ ਅਵਾਜ
    ਬਹੁਤ ਉਪਰ ਗਾਉਂਦੇ ਹੋ
    ਮੁਸ਼ਕਿਲ ਐ
    ❤👏🏻👏🏻👏🏻❤

  • @JinderSingh-ve7dy
    @JinderSingh-ve7dy 8 หลายเดือนก่อน +2

    OK ❤❤❤❤❤but vadi a ਸੋਹਣੇ ਪੰਜਾਬ ਵਿਚੋ awj ha ❤❤❤❤❤❤

  • @gujjarmoga
    @gujjarmoga 8 หลายเดือนก่อน +2

    Rongte khade kran wali gayiki🙏👏

  • @ManinderSingh-ru1oi
    @ManinderSingh-ru1oi ปีที่แล้ว +1

    Kya batt a 🙏🙏

  • @NaeemRajput-cg8sh
    @NaeemRajput-cg8sh หลายเดือนก่อน +1

    اکتے. لبیا گویا یارگوا آہیں. اے❤میرےوانگوں پھولیپالی نہیں ❤

  • @JajjSidhu-fu5xx
    @JajjSidhu-fu5xx ปีที่แล้ว +2

    ਕਿਆ ਬਾਤ

  • @kalamkalam1811
    @kalamkalam1811 11 หลายเดือนก่อน +2

    Kmal da telent a
    Live koi koi hi la skda
    Bhut vadiya gayia

  • @Harpalsingh-ts1th
    @Harpalsingh-ts1th ปีที่แล้ว +1

    ਬਹੁਤ ਖ਼ੂਬ

  • @gulzarsingh3746
    @gulzarsingh3746 2 ปีที่แล้ว +8

    Very nice waheguru chardi Kala ch rakhe pb India

  • @Rajwinderkaur-kc2rl
    @Rajwinderkaur-kc2rl ปีที่แล้ว +2

    Very very very very very nice g from Hindustan

  • @luckysidhu7297
    @luckysidhu7297 ปีที่แล้ว +1

    Bhoot vdeaaa

  • @user-wr6qc1fb6v
    @user-wr6qc1fb6v หลายเดือนก่อน +1

    ਬਹੁਤ ਹੀ ਖੂਬਸੂਰਤ ਪੇਸ਼ਕਾਰੀ ਜਿਉਂਦੇ ਰਹੋ ਬਾਕਮਾਲ ਅਵਾਜ਼

  • @gurmelsingh1040
    @gurmelsingh1040 2 ปีที่แล้ว +1

    Wao super on Mirjam jatt lovely

  • @JobanSingh-py8st
    @JobanSingh-py8st 25 วันที่ผ่านมา +1

    Punjabio chardikala ch rakha rabb

  • @satindersingh2831
    @satindersingh2831 ปีที่แล้ว +2

    ਵਾਹ ਕਿਆ ਬਾਤਾਂ ਨਹੀਂ ਰੀਸਾ ਲਹਿੰਦੇ ਪੰਜਾਬ ਦੀ ਕੋਇਲ

  • @gurmitsingh7188
    @gurmitsingh7188 4 หลายเดือนก่อน

    Varagi karti e bachea !
    Sadi Ardas a waheguru ji age ki fir pura punjab ek ho jave

  • @harinderpalsingh5931
    @harinderpalsingh5931 ปีที่แล้ว +3

    Bhut sohni awaj jionde raho lehnde punjab walio

  • @balchittardhillon4646
    @balchittardhillon4646 ปีที่แล้ว +2

    ਵਾਹ ਭੈਣਾ ❤❤❤❤❤

  • @satveersatti2031
    @satveersatti2031 ปีที่แล้ว +1

    Sister bhut buland awaz h chadda Punjab india

  • @user-ww2ef7wx3x
    @user-ww2ef7wx3x ปีที่แล้ว

    Very nice beti very good hor age badoh beti muskan

  • @gurmail_smagh
    @gurmail_smagh 9 หลายเดือนก่อน +3

    ❤❤❤❤❤❤❤

  • @lakhvirlakhvir9627
    @lakhvirlakhvir9627 ปีที่แล้ว +1

    Buhat he vidia ji

  • @sirajdeen9165
    @sirajdeen9165 2 ปีที่แล้ว +1

    Muskan kia bat hai Sanja Punjab the culture very much sweet song by Cute Punjab Dee Dhee . Musical instruments att

  • @kallukussa4689
    @kallukussa4689 10 หลายเดือนก่อน +3

    👌👌👌👍👍🙏🙏🙏

  • @milakraj8068
    @milakraj8068 11 หลายเดือนก่อน +1

    Bhut. Aacha❤🎉🎉🇮🇳🍉🍉👍

  • @sarabjitsingh9360
    @sarabjitsingh9360 ปีที่แล้ว +2

    ਬਹੁਤ ਵਧੀਆ ਅਵਾਜ਼ ਇਸ ਭੈਣ ਦੀ

  • @childmemoryrohitrajdhan9417
    @childmemoryrohitrajdhan9417 11 หลายเดือนก่อน +2

    ❤ From 🇮🇳 India

  • @HarpreetSingh-ei3uu
    @HarpreetSingh-ei3uu ปีที่แล้ว +2

    Punjab india ❤

  • @dasivlog4719
    @dasivlog4719 ปีที่แล้ว +1

    واہ جی واہ کیابات

  • @kamaljatt6932
    @kamaljatt6932 9 หลายเดือนก่อน +2

    Chad de punjab valon sat shiri akaal🙏

  • @manndeep7270
    @manndeep7270 ปีที่แล้ว +1

    ਬਹੁਤ ਵਧੀਆ ਭੈਣ ਜੀ

  • @Vikrant1singh
    @Vikrant1singh ปีที่แล้ว +1

    ਬਹੁਤ ਖੂਬ 💖