@@sukhpreetkaur4899 Kehnda cm kehnda sab chadd ke loka vich Jao ohna diya suno pr asliyat aa eh hun sirf videos ch dikhde aa .... Paap Admi party chaaaaaa Di bukhi aa😂😂
Reporter saab hor v swaal puch leya karo tusi . Sangrur ch jhoothe parche kyu paaye sarkar ne . Loka nu cm di kothi agge jaan ton rokeya. Aise swaal kyu ni puchde . Jo gall karn wali aa karde nahi . Y g galt aa eh .
ਗੱਲ ਤਾਂ ਚੰਨੀ ਨੇ ਸੱਚ ਕਹੀ ਆ
ਹੋਣਾ ਬੋਕਰ ਵਾਲਿਆਂ ਦਾ ਆਹੀ ਹਾਲ
ਆ। ਬਾਕੀ ਬੋਕਰ ਦੇ ਤੀਲੇ ਓਹਨਾਂ ਬਾਰੇ ਕੀ ਹੀ
ਕਹਿਣਾ ਓਹਨਾਂ ਤਾਂ ਅੰਡ ਭਗਤ ਹੋਣ ਦਾ
ਰਿਕਾਰਡ ਤੋੜ ਦਿੱਤਾ ਹਲੇ ਵੀ ਵਾਅ
ਵਾਹੀ ਕਰੀ ਜਾਂਦੇ ਆਪਣੇ ਭੰਡ ਦੀ 😂
ਚਰਨਜੀਤ ਚੰਨੀ ਦੀ ਗੱਲ ਸੱਚ ਹੋਣੀ ਹੈ
ਇਕ ਗੱਲ ਤੇ ਪੱਕੀ ਆ ਯਾਰ ਜਦੋਂ ਪਾਥੀਆਂ ਵਾਲਾ ਸਵਾਲ ਕੀਤਾ ਉਸ ਤੋਂ ਬਾਅਦ MLA ਅੜਨ ਲਗ ਪਿਆ ਸੀ।ਗਲ ਨਹੀ ਸੀ ਆ ਰਹੀ।😂😂😂
ਫਿਰ ਪਾਥੀਆਂ ਹੀ ਪੈਣੀਆਂ
ਛਿੱਤਰ ਤਾ ਪੈਂਣਗੇ ਬਾਈ ਏਨਾਂ ਦੇ ਚੰਗੀ ਤਰ੍ਹਾਂ ਛਿੱਤਰ ਪਰੇਡ ਕਰੋ
ਇਹ ਤਾਂ ਕਹਿੰਦਾ ਸੀ ਕਿ ਮੈਂ ਤਨਖਾਹ ਨਹੀਂ ਲੇਵਾਗਾ, ਸੱਭ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ
ਤੈਨੂੰ ਤਾਂ ਆਪ ਹੀ ਨਹੀਂ ਕੋਈ ਸਰਕਾਰ ਚ ਪੁੱਛਦਾ
ਮੰਤਰੀ ਜੀ ਤੁਸੀਂ ਤਾਂ ਸ਼ੈਕਲ ਤੇ ਜਾਂਦੇ ਸੀ ਫਿਰ ਤੁਸੀਂ ਕਹਿੰਦੇ ਅਸੀਂ ਨਾਂ ਸਰਕਾਰੀ ਗੱਡੀਆਂ ਨਾਂ ਗੱਨਮੈਨ ਲੇਣੇ ਇੱਕ ਗੱਲ ਚੇਤੇ ਰੱਖਣੀ ਤੁਹਾਨੂੰ ਪਿੰਡਾਂ ਵਿੱਚ ਵਰਣਨ ਨਹੀਂ ਦੈਣਾ ਲੋਕਾਂ ਨੇ ਸਵਾਲ ਕਰਨੇ
ਬਾਈ ਗਲਤ ਗੱਲ ਆ ਪਾਥੀਆਂ ਨਹੀਂ ਜੁੱਤੀਆਂ ਪੈਣਗੀਆਂ
ਭੰਡ ਭਗਤੂ ਗਰੁਪ ਭਜਾਓ ਪੰਜਾਬ ਬਚਾਓ
ਇਹ ਤਾਂ 90🐕🦺। ਪਾਲਤੂ ਜਾਨਵਰ
ਏਦਾ ਸਾਈਕਲ ਕਿੱਥੇ ਹੁਣ?
ਕੰਮ ਤਾਂ ਇਹੀ ਨੇ ਭਰਾ ਜੀ
ਨਸ਼ਾ ਹੀ ਨੀ ਖਤਮ ਹੋ ਰਿਹਾ
ਲੋਕਸਭਾ ਚੋਣਾਂ ਵਿੱਚ ਹੋਣੀ ਇਨਾਂ ਨਾਲ ਮਾੜੀ ਹੈ ਕਿਉਂਕਿ ਕੋਈ ਵੀ ਚੱਜ ਦਾ ਕੰਮ ਨਾ ਕਰਨ ਦੀ ਲੱਗਦਾ ਇਨਾਂ ਨੇ ਵੀ ਕਸਮ ਹੀ ਖਾ ਲਈ ਹੈ
ਇਹ ਪਾਥੀਆਂ ਵਾਲੀ ਗੱਲ ਤਾਂ ਗ਼ਲਤ ਬਾਈ ਜਦੋਂ ਆਪਣੇ ਕੋਲ ਜੁੱਤੀ ਹੈ
ਚੰਨੀ ਨੇ ਸਹੀ ਕੇਹਾ 😂
ਸਾਡੇ ਪੰਜਾਬ ਦਾ ਬਜ਼ਟ ਲੀਕ ਕਰਤਾ ਦਿੱਲੀ ਵਾਲਿਆਂ ਨੂੰ ਨਾਲ ਬਿਠਾ ਕੇ। ਤੁਹਾਡੇ ਚੋ ਕੋਈ ਕਾਬੀਲ ਨੀ ਸੀ। ਇਹ ਤੁਸੀਂ ਸਾਬਤ ਕਰ ਦਿੱਤਾ
92 ਬੰਧੂਆ ਮਜ਼ਦੂਰ ਚੁਣ ਲਏ ਅਸੀਂ ਕੋਈ ਵੀ ਪੰਜਾਬ ਦੇ ਲਈ ਖੁੱਲ ਕੇ ਨਹੀਂ ਬੋਲਦਾ ਦਿੱਲੀ ਵਾਲੇ ਭੱਈਏ ਨੇ ਇਹਨਾਂ ਦਾ ਬੋਲਣਾ ਵੀ ਬੰਦ ਕੀਤਾ ਹੋਇਆ ਹੈ ਉਹਦੇ ਪੁੱਛੇ ਬਿਨਾਂ ਤਾਂ ਇਹ ਰੋਟੀ ਵੀ ਨਹੀਂ ਖਾ ਸਕਦੇ
ਹੁਣ ਸਾਇਕਲ ਕਿਧਰ ਗਿਆ ਤੇਰਾਂ ਲੋਕਾਂ ਨੇ ਹਵਾ ਕੱਡਤੀ ਲਗਦੀ ਏ😂
ਏਹ ਸਾਰੇ ਈ ਐਕਟਿੰਗ ਕਰਨ ਚ ਮਾਹਿਰ ਨੇ। ਬਾਈਕਾਟ ਕਰੋ ਇਨ੍ਹਾਂ ਦਾ।
ਸਾਡੇ ਪਿੰਡ ਤਾਂ ਕੋਈ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਆਇਆ ਨੀ ਕਦੀ ਵੀ ਹਲੇ ਤੱਕ 😢😢😢😢
ਸਭ ਬਕਵਾਸ, ਸਭ ਫੜੇ ਜਾਣ ਗੇ, ਸਾਈਕਲ ਬਾਬਾ,
ਇਹਨਾਂ ਕੰਜਰਾ ਪੁਰਾਣੇ ਵਲੰਟੀਅਰਾ ਨੂੰ ਨਹੀਂ ਪੁਛਿਆ ਦੂਜਿਆਂ ਨੂੰ ਕੀ,,,,
ਬਲਜਿੰਦਰ ਕੌਰ ਤਾ ਤਲਵੰਡੀ ਸਾਬੋ ਕੁਛ ਨ੍ਹੀ ਕਰਦੀ
ਲੋਕ ਤਾਂ ਵੋਟਾਂ ਉਡੀਕਦੇ ਨੇ ਇਹਨਾਂ ਤੋਂ ਗਿਣ-ਗਿਣ ਬਦਲੇ ਲੈਣੇ ਨੇ ਲੋਕਾਂ ਨੇ
ਪੰਜਾਬ ਦੇ ਲੋਕੋ ਹੁਣ ਭੁੱਲ ਕੇ ਵੀ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਇਆਉ
ਪਾਥੀਆਂ ਵੀ ਜੁਤੀਆਂ ਵੀ ਪੈਣੀਆ ਬੱਸ ਆਮ ਆਦਮੀ ਪਾਰਟੀ ਵਾਲ਼ੇ ਤਿਆਰ ਰਹਿਣ ਸੇਵਾ ਕਰਾਉਣ ਲਈ
ਚੰਨੀ ਸਾਬ 👌
ਬਹੁਤ ਸਹੀ ਸਵਾਲ ਕਰਿਆ ਬਾਈ 👍🏻
ਚੰਨੀ ਸਾਹਬ ਨੇ ਜੋ ਕਹਿ ਆ ਉਹ ਸਮਾ ਆਵੇਗਾ ਜਦੋਂ ਪਾਥੀਆ। ਜਰੂਰ ਪੈਣੀਆਂ ਨੇ ਪਿੰਡਾ ਚ ਝਾੜੂ ਪੋਚਾ ਵਾਲੀਆਂ ਦੇ
ਇਹ ਸੱਭ ਇਲੈਕਸਨ ਕਾਰਨ ਹੋ ਰਿਹਾ ਹੁਣ ਥੌੜਾ ਸੋਚ ਵੋਟ ਪਾਉਣ ਲੱਗੇ😂😂😂
ਹਾਂ ਜੀ ਜਰੂਰ ਪੈਣਗੀਆਂ
ਜਿੰਨੇ ਮਰਜ਼ੀ ਡਰਾਮੇ ਕਰਲੋ ਹੁਣ ਲੋਕ ਤੁਹਾਡੀਆਂ ਗੱਲਾਂ ਵਿੱਚ ਨਹੀਂ ਆਉਂਦੇ
ਪਾਥੀਆਂ ਹੀ ਪੈਣੀ ਨੇ
Flop sarkar
ਇਹਨਾ ਦੇ ਤਾਂ ਬਹੁਤ ਕੁੱਝ ਪੈਣਾ…ਪਿੰਡਾਂ ਚ ਆਉਣ ਤਾਂ ਸਹੀ😂😂
ਸਰਕਾਰੀ ਹਸਪਤਾਲ ਵਿਚੋ ਨਕ ਕੰਨ ਗਲੇ ਦਾ ਡਾਕਟਰ ਸਾਬ ਪੰਦਰਾ ਦਿਨ ਲਈ ਪਟਿਆਲੇ ਡਿਉਟੀ ਤੇ ਹਨ ਨਾਭੇ ੳਪੀ ਡੀ ਬੰਦ ਪਈ ਹੈ 😂😂😂❤❤
ਭਗਵੰਤ ਮਾਨ ਤਾਂ ਭੰਡ ਦਾ ਭਾਂਡੀ ਰਿਹਾ ਮੁੱਖ ਮੰਤਰੀ ਥੋੜਾ👉💯🤦♂️🤦♂️🤦♂️🤦♂️🤦♂️🤦♂️🤦♂️🤣
ਲੱਗ ਜਾਊਗਾ ਪੱਤਾ ਇਸ ਵਾਰ ਬਹਗਵੰਤੇ ਨੂੰ ਤੇ ਬਾਣੀਏ ਨੂੰ ਪਾਥੀਆਂ ਕੀ ਭਾਅ ਵੱਜਦੀਆਂ ਨੇ ਗੱਪਾ ਇਹਨਾਂ ਕੋਲੋਂ ਜਿੰਨੀਆਂ ਮਰਜ਼ੀ ਸੁਣ ਲਓ ਕੋਈ ਮੁੱਲ ਥੋੜਾ ਲੈਣੀਆਂ ਪੈਂਦੀਆਂ ਨੇ ਕਹਿਣੀ ਤੇ ਕਰਨੀ ਵਿੱਚ ਬਹੁਤ ਫ਼ਰਕ ਹੁੰਦਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਬਾਈ ਜੀ ਇਹ ਝਾੜੂ ਸਰਕਾਰ ਆਪਣੀ। ਭੈਣ ਦੇ ਵੀਰ ਹਨ । ਇਨ੍ਹਾਂ ਨੇ ਸਿੱਖ ਕੌਮ ਦਾ ਬੇੜਾ ਗ਼ਰਕ ਕਰ ਦਿੱਤਾ । ਜਿਹੜੇ ਬੱਚੇ ਝਾੜੂ ਸਰਕਾਰ ਨੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਕੀਤੇ ਹਨ । ਉਨ੍ਹਾਂ ਨੇ ਝਾੜੂ ਸਰਕਾਰ ਬਣਾਈ ਸੀ । ਸ਼ਰਮ ਕਰੋ ਸਰਮ ਕਰੋ। 2027 ਚ ਝਾੜੂ ਦਾ ਸ ਪ ੜਾ ਸਾਫ਼ ਕਰ ਦੇਣਾ ਪੰਜਾਬੀਆ ਨੇ । ਲੋਕ ਬਹੁਤ ਦੁਖੀ ਹਨ ।
ਇੱਕ ਕਰੋੜ ਦਾ ਲੋਨ ਲੈਣ ਲਈ 20 ਕਿੱਲੇ ਕੋਲ ਹੋਣੇ ਚਾਹੀਦੇ ਅਤੇ 10 ਬੰਦਿਆਂ ਨੂੰ ਗਵਾਹੀ ਪਵਾਉਣੀ ਪੈਣੀ ਜਿਹਨਾਂ ਦੇ ਅੱਲੇ ਪੱਲੇ ਕੁਝ ਹੋਵੇਂ 20 ਕਿੱਲੇ ਗਿਰਵੀ ਰੱਖ ਕੇ ਬੰਦਾ ਬੱਕਰੀ ਫਾਰਮ ਹੀ ਖੋਲੁਗਾ ਕੜਾਹ ਗੱਲਾ ਦਾ
ਪਿੰਡਾ ਚੌ ਸਰਕਾਰ ਨਹੀ ਚੱਲਣੀ ਪਿੰਡਾ ਚੌ ਪਾਥੀਆ ਹੀ ਪੈਣਗੀਆ ਜੀ
ਚੰਨੀ ਵੀ ਸਿਰਾ ਈ ਲਾਓਂਦਾ ਗੱਲ ਸਹੀ ਆ ਪਾਥੀਆ ਈ ਪੈਣੀਆ ਹੁਣ ਆਮ ਆਦਮੀ ਵਾਲਿਆ ਦੇ😂😂😂
ਤੂੰ ਤਾਂ ਕਹਿੰਦਾ ਸੀ ਕਿ ਮੈਂ ਹਰ ਕਿਤੇ ਸਾਈਕਲ ਤੇ ਜਾਇਆ ਕਰਾਂਗਾ ਫ਼ੇਰ ਹੁਣ ਗੱਡੀ ਵਿਚ ਕਿਉਂ ਲੁਕਿਆ ਫਿਰਦਾ ਏਂ ਜੇਕਰ ਸਕੇ ਪਿਓ ਦਾ ਪੁੱਤ ਹੈਂ ਤਾਂ ਸਾਈਕਲ ਤੇ ਹੀ ਜਾ ਨਾਲੇ ਲੋਕਾਂ ਨੇ ਤੇਰੇ ਮਾਰ ਮਾਰ ਕੇ ਜੁੱਤੀਆਂ ਤੇਰਾ ਸਿਰ ਗੰਜਾ ਕਰ ਦੇਣਾਂ ਏ
Chani sahib ne sehi keha
ਕੁਝ ਨਹੀਂ ਹੁੰਦਾ ਸੱਬ ਬਕਵਾਸ ਹੈ
Channi is right
ਬੜੇ ਬੇਸ਼ਰਮ ਝਾੜੂ ਵਾਲੇ😅
2 saal sutay rahe hum election naire hn ta sutay jaag pae hn
ਬੁਢਲਾਡੇ ਸੁਵਿਧਾ ਕੇਦਰ ਵਿਚ 50% ਹੀ ਮੁਲਾਜਮ ਆਉਦੇ ਆ ਬੁਦਰਾਮ ਨੇ ਚੈਕ ਕੀਤਾ ਕਦੇ ਦਸਿੳ
Ena bhut wdda ਘੌਟਾਲਾ ਕੀਤਾ
101% pain gi aa repoter saab
ਤੁਸੀਂ ਕਿੰਨੇ ਮਜ਼ਾਕੀਆ ਓਹ... ਕਹਿੰਦੇ ਮੁੰਡੇ ਕੁੜੀ ਦਾ ਵਿਆਹ ਹੋਇਆ..... ਕਿੰਨੀ ਬੜੀ knowledge ਦੀ ਗਲ ਦੱਸੀ ਤੁਸੀ 😂😂😂
Aap di sarkar ja delhi di sarkar
Sahi kaha channi ji ne
Schh kha channi sir ne hun kyu marcha 🌶🌶🌶lgiya buchdda nu 🤣😂
ਭਾਨਾ ਸਿੱਧੂ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 💪
ਤੈਨੂ ਕੋਣ ਪੁਛਦਾ
Chitte de vi card banado je koi kami rai gy
Sare ho Dramebaj ne ehh
Cohor party
App party da madda time start ho gyea honn ehh Amm nhi rehh gye sarkar bann toyo baad khass gunde hoge
ਇਹਦੇ ਤੋਂ ਚਿੱਟੇ ਬਾਰੇ ਕਿਓਂ ਨੀ ਪੁੱਛਦਾ ਓਏ
Eh sab videos ch aa😂😂😂😂
😂😂😂😂😂boln da ki jd ehna di.har honi fer boln gye kitte kmi rah gyi honi😂😂😂😂saria party aa ghatiya ne ethe apne muh miya mithu ne bs
@@sukhpreetkaur4899 Kehnda cm kehnda sab chadd ke loka vich Jao ohna diya suno pr asliyat aa eh hun sirf videos ch dikhde aa .... Paap Admi party chaaaaaa Di bukhi aa😂😂
,😂😂😂😂😂😂 paap aDmi party sahi aa
Nahi, Aisa, Pei
2 saal baad dekea iss bande nu 😅😅😅😅😅😅😅
Bhai ji banna Sidhu ke liye poochho inko❤❤
ਸਭ ਝੂਠ ਬੋਲਦੇ
Aaaaaa tooooooo😂😂😂😂😂😂
O v time aun wala
Lok aje jaan bhuj k ni bolde k parcha na pa den
BHAGWANT MAAN MURDABAAD AAP PARTY MURDBAAD VAJO LUN TE
Shi
Sabto sahi chani saab..ager chani saab hunde..pai amritpal hora te nsa. Na legdi
10 February to start ho jan gyan
ਪਾਥੀਆਂ ਪੈਣਗੀਆਂ ਗਪਿਆਂ ਦੇ
Chani saab sahi aa..modi agge chukya ni..
ਿੲਹਨਾਂ ਦੀ ਹਾਲਤ ਤਾਂ ਅਾਪ ਬੰਧੂਅਾ ਮਜਦੂਰ ਵਾਲੀ ਹੈ । ਿੲਹ ਤਾਂ ਅਪਣਾ ਕੰਮ ਨਹੀ ਕਰਵਾ ਸਕਦੇ
Channi Sahib gal Sachai karde na eh ta hona hi a
ਪਟਿਆਲਾ ਦਿਹਾਤੀ ਪਿੰਡ ਸਿਉਣ ਤੋਂ ਹਸਨਪੁਰ ਵਾਲੀ ਸੜਕ ਪਿਛਲੇ ਸਾਲ ਬਣੀਂ ਸੀ ਟੁੱਟਣ ਵੀ ਲੱਗ ਗਈ ਹੈ ਉਹ ਵੀ ਚੈੱਕ ਕਿੱਤੀ ਜਾਵੇ
ਸਾਈਕਲ ਵਾਲੇ ਇਹ ਬੰਦਾ ਅੱਜ ਵੱਡੀ ਗੱਡੀ ਵਿੱਚ ਬੈਠ ਸਾਈਕਲ ਪੈਂਚਰ ਹੋ ਗਿਆ ਪੈਸਾ ਨਾਲ ਕੰਮ ਹੁੰਦਾ ਦੁਕਾਨਾਂ ਤੇ ਵੀ ਪੈਸੇ ਲੈਕੇ
A drame ta akali dal ne Bhut kite
Hun cycle kithe aw ess da ah ta puch lende
Eh cycle wala MLA
Hun v cycle Te aya dramebaaz k Sarkari gdi te
sach keha ਚੰਨੀ ਸਾਬ ਨੇ
Ehna nalo ta aakali Congress vadiya bpartiya ha oh fir v purane tham aa
😂😂😂😂
NRI punjabi te students veero punjab aa ke vote zaroor pao ji
Patter kar ji bhanne bare mamle bare v phucho
ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਨਹੀਂ ਤਾਂ ਸੱਚ ਮੁੱਚ ਗੱਲ ਹੋ ਜਾਣੀ
ਇਹ ਕੈਂਪ ਤਾਂ ਹਰ ਸਰਕਾਰ ਵਿਚ ਹੀ ਲੱਗਦੇ ਸਨ
ਇਹ ਉਹੀ ਐਮ ਐਲ ਏ ਜੋ ਸਾਈਕਲ ਤੇ ਵਿਧਾਨ ਸਭਾ ਗਿਆ ਸੀ ਹੁਣ ਕਿੱਥੇ ਇਹਦਾ ਸਾਈਕਲ
Pattar Kar sahib ruko ana ah time sabar rakho drame kar len jine karne
Cm chani zindabad
channi is the best cm
Pta lage ga mp vich 2024
Aap party nu mp vich 2024 0 zero milegi eh party sikh Kom against h sare nal gandi party
Reporter saab hor v swaal puch leya karo tusi . Sangrur ch jhoothe parche kyu paaye sarkar ne . Loka nu cm di kothi agge jaan ton rokeya.
Aise swaal kyu ni puchde .
Jo gall karn wali aa karde nahi . Y g galt aa eh .
wikiya media aa ih. saaf disda lokan nu...
Maan sarkar zindawad.
Yr tuhanu votta pa ke te pwa ke pasta rhe aaa nabha wich o hi burra hall aaa riswat koi band nai hoi
Very nice ji channi
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾ ਮਾਵਾਂ ਭੈਣਾਂ ਅਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ ਤੇ ਹਮੇਸ਼ਾ ਹੀ ਯਾਦ ਰਵੋ 🙏🌹😍🙏🙏🙏🙏🙏
ਵਕਵਾਸ
Ane besharm ne apni tarif ape kri jande ne. Te lok gala kad rhe ne.