ਮੱਛੀ ਮੋਟਰ ਬਾਰ ਬਾਰ ਸੜਨ ਦੇ ਕਾਰਨ || submersible motor repair

แชร์
ฝัง
  • เผยแพร่เมื่อ 10 มิ.ย. 2024
  • ਸਤਿ ਸ੍ਰੀ ਅਕਾਲ ਜੀ ਮੱਛੀ ਮੋਟਰ ਬਾਰ ਬਾਰ ਸੜਨ ਦੇ ਕਾਰਨ || submersible motor repair
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the TH-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    submersible pump motor repair
    submersible motor repairing
  • วิทยาศาสตร์และเทคโนโลยี

ความคิดเห็น • 28

  • @Hardeeppendu
    @Hardeeppendu 19 วันที่ผ่านมา +4

    ਬਹੁਤ ਵਧੀਆ ਜਾਣਕਾਰੀ ਬਾਈ
    M ਬੀ ਪਿਸਲੇ 12ਸਾਲ ਤੋਂ ਕੱਮ ਕਰ ਰਿਹਾ ਹਾਂ

  • @inderpreetsingh6145
    @inderpreetsingh6145 18 วันที่ผ่านมา +2

    ਤੇਲ ਵਾਲੇ ਸਟਾਟਰ ਦੀ ਪੱਤੀਆ ਕਈ ਵਾਰ ਜੁੜੀਆ ਰਹਿ ਜਾਂਦੀਆਂ ਨੇ ਸਟਾਟਰ ਦੀ ਸਰਵਿਸ ਤੇ ਵੀਡੀਓ ਜਰੂਰ ਪਾਉ

  • @bhupendergindran225
    @bhupendergindran225 18 วันที่ผ่านมา

    Nice jankari ji

  • @kumaryadav1582
    @kumaryadav1582 19 วันที่ผ่านมา +2

    Waheguru ji

  • @ManjitSingh-yi2hm
    @ManjitSingh-yi2hm 4 วันที่ผ่านมา

    🙏

  • @dineshchoudharydcpodvr9
    @dineshchoudharydcpodvr9 17 วันที่ผ่านมา

    Nice information veer g

  • @harbhajansangha5839
    @harbhajansangha5839 18 วันที่ผ่านมา

    Good job veer ji

  • @manisandhu6194
    @manisandhu6194 19 วันที่ผ่านมา +1

    ਸਤਿ ਸ੍ਰੀ ਆਕਾਲ ਅੰਕਲ ਜੀ ਅੰਕਲ ਜੀ ਸੋਲਰ ਸਿਸਟਮ ਕਿਹੜਾ ਲਵਾਈ ਐ ਯੂਨਿਟ ਵਾਲਾ ਜਾ ਫਿਰ ਬੈਟਰਾ ਚਾਰਜ ਕਰਨ ਵਾਲਾ

  • @ParminderSingh94642
    @ParminderSingh94642 19 วันที่ผ่านมา +1

    ਬਾਈ ਮੈਂ ਵੀ 20 ਸਾਲ ਤੋਂ ਇਹੋ ਕੰਮ ਕਰਦਾ ਪਿਆ 🇬🇧

  • @pubghacker7075
    @pubghacker7075 18 วันที่ผ่านมา +1

    Sir eathe singl phase prvintor lagao je

  • @Deep_jatt315
    @Deep_jatt315 14 วันที่ผ่านมา

    ਬਾਈ ਮੈਂ ਤੇ 5 protecion ਲੈ ਦਿਤੀਆਂ ਆਪਣੀ ਖੇਤ ਵਾਲੀ ਮੋਟਰ ਤੇ । 1- Phase Failer 2- Overload 3- On Delay ਟਾਈਮਰ 4- MPCB 5-MU2 overload , ਅਤੇ ਬਾਕੀ ਆਟੋਮੈਟਿਕ ਤੇ ਕਾਸਟਿਕ ਫਿਊਜ ਅਲੱਗ ।

  • @Streetrai194
    @Streetrai194 19 วันที่ผ่านมา +1

    ਧੰਨਵਾਦ ਵੀਰ ਜੀ ਬਹੁਤ ਬਹੁਤ

  • @harindersingh6003
    @harindersingh6003 19 วันที่ผ่านมา

    Sir sade kol solar vali oil filled 3hp di motor hai ji vfd de utte oh achank 11ampere lain lag gayi te pani nahi chukdi
    pehla 6 ku ampere te chaldi hundi si
    Jado Asi motor nu bulb naal check kita ta do tara vich bulb vadiya sahi jagda par ik taar vich bulb dim jagda ji
    Ki karan ho sakda hai ji

  • @Hardeeppendu
    @Hardeeppendu 19 วันที่ผ่านมา +5

    ਬਾਈ ਸਾਰੇ ਮਿਸਤਰੀ ਇਕੋ ਜੇਹੇ ਨਹੀਂ ਹੁੰਦੇ

  • @jattkaim5108
    @jattkaim5108 17 วันที่ผ่านมา

    22 sadi motar kayi vari automatic on kare te chaldi ni red light aun lagg jandi fer starter da button dabbe te chal paindi light green hojandi asi relay badha dia thodi k hoju sahi? ja koi hor chakkar ho sakda reply jroor kreo

  • @kuldeepsingh-ry3se
    @kuldeepsingh-ry3se 19 วันที่ผ่านมา +3

    Y Baljeet no.1 mcenic

  • @Hardeeppendu
    @Hardeeppendu 19 วันที่ผ่านมา +2

    ਬਾਈ ਪਟਾਖਾ ਮਾਰੀ ਮੋਟਰ ਬੀ ਪਾਉਣੀ ਪੈਂਦੀ ਆ ਗ੍ਰਾਹਕ ਦੀ ਬੀ ਸੁਣਨੀ ਪੈਂਦੀ ਆ ਬਾਈ

  • @jaggibhuller1092
    @jaggibhuller1092 18 วันที่ผ่านมา +1

    mistry da no, deo ji

  • @amrindersingh8817
    @amrindersingh8817 19 วันที่ผ่านมา

    ਸਾਡੇ ਵੀ ਮੋਟਰ ਬੜੇ ਟਾਈਮ ਤੋਂ ਕਰੰਨਟ ਮਾਰਦੀ ਆ

  • @ravisartaj7834
    @ravisartaj7834 18 วันที่ผ่านมา

    Hor registAn bna k hateyo Punjab nu

  • @aps3128
    @aps3128 13 วันที่ผ่านมา

    ਵੀਰ ਜੀ ਸਾਡੀ ਮੋਟਰ ਬਾਰ ਬਾਰ ਸਟਾਰਟ ਟਰਿੱਪ ਕਰਦਾ ਹੈ। ਤੇ ਪਹਿਦਾਰ ਕਈ ਵਾਰ ਮੋਟਰ ਨਹੀਂ ਚਲਾਉਂਦਾ। ਬਿਜਲੀ ਵੀ ਡਿੰਮ ਹੋ ਗਈ ਹੈ। ਝੋਨੇ ਦਾ ਸੀਜਨ ਸੁਰੂ ਹੋ ਗਿਆ ਹੈ। ਸਿਆਲ ਵਿੱਚ ਕੋਈ ਮੁਸ਼ਕਿਲ ਤਾਂ ਨੀ ਆਉਂਦੀ। ਮਿਸਤਰੀ ਕਹਿੰਦਾ ਵੱਡੀ ਰਲੇ ਵਾਲਾ ਸਟਾਰਟ ਲਾਦੋ 35-42 ਰਲੇ ਵਾਲਾ। ਪੁਰਾਣਾ ਸਟਾਰਟ 25 ਰਲੇ ਵਾਲਾ ਹੈ। ਮੋਟਰ 10 ਹੋਸਪਾਵਰ ਦੀ ਹੈ। ਕੋਈ ਹੱਲ ਦੱਸੋ

  • @harmanmanes9046
    @harmanmanes9046 11 วันที่ผ่านมา

    Tu ਜਿਆਦਾ ਸਿਆਣਾ ਮਿਸਤਰੀ ਕੋਈ ਵੀ ਮਿਸਤਰੀ ਕਮੀ ਨਹੀ ਛਡਦਾ
    ਸਾਡੇ ਏਰੀਆ ਚ 40 45Hp Power ਦੀ ਮੋਟਰ ਨੇ ਤੇਰੇ ਵਰਗੇ ਤੋ winding v nh honi......
    0.9 MM
    0.10MM Di poly Di

    • @user-jk2cg3jf2i
      @user-jk2cg3jf2i 10 วันที่ผ่านมา

      ਮਿਸਤਰੀ ਕਮੀ ਕਿਉਂ ਨੀ ਛੱਡਦਾ, ਅਸੀਂ ਵੀ ਇਕ ਸਿਆਣੇ ਠੱਗ ਮਿਸਤਰੀ ਕੋਲੋਂ ਮੋਟਰ ਬਨਵਾਈ ਹੀ ਓਨੇ ਤਾਰ ਘੱਟ ਪਾਈ ਜਾਂ ਗ਼ਲਤ ਨੰਬਰ ਦੀ ਪਾ ਕੇ ਮੋਟਰ ਦਾ ਬੇੜਾ ਗ਼ਰਕ ਕਰਤਾ ਪਾਣੀ ਘੱਟਗਿਆ , ਹੁਣ ਨਵੀਂ ਲਿਆਂਦੀ 10.50 hp ਦੀ ਮਿਸਤਰੀ ਦੀ ਗਲਤੀ ਕਰਕੇ

    • @harmanmanes9046
      @harmanmanes9046 10 วันที่ผ่านมา

      @@user-jk2cg3jf2i ਇਕ ਬੰਦੇ ਕਰਕੇ ਸਾਰੇ ਗਲਤ ਨਹੀ ਹੋ ਜਾਦੇ

  • @Streetrai194
    @Streetrai194 19 วันที่ผ่านมา +1

    Sade pind mashipurtheri vich eho hunda ke mistri moter nu khlan te pehlaan malak nu samaan lain bhej dena te bhame moter sahi ee howe ja ptaaka ee howe but mistri walon eho keh ditta janda ke teri moter sarr gayi hai ja moter fukk gai hai .
    Oh mistri eho aakhda hrr ik nu te usde nazdiki eho aakhde hnn ke tuhadi moter sahi huni aa but mistri apne lalach karky tuhanu harek war fuddu bnaaunda

  • @karamjeetkaur5649
    @karamjeetkaur5649 18 วันที่ผ่านมา

    Sewak Singh veer ji satsiri akal ji ki tusi ap da parsonal number de skde ho ji veer ji mere bete di death to baad mai koi cheez Leni Hove ta loka diyaan mintta karniya pandiyan ji so 😢😢

  • @AVTARSINGH-ej9lx
    @AVTARSINGH-ej9lx 18 วันที่ผ่านมา

    🙏